ਪੰਜਾਬ 24 ਜੂਨ 2021 ( ਨਿਊਜ਼ ਹੰਟ )

पंजाब

ਭਗਤੀ ਲਹਿਰ ਦੇ ਉਸਰੱਈਏ ਭਗਤ ਕਬੀਰ ਜੀ ਨੂੰ ਉਨ੍ਹਾਂ ਦੇ 623ਵੇਂ ਜਨਮ ਦਿਹਾੜੇ ਮੌਕੇ ਸ਼ਰਧਾਪੂਰਵਕ ਯਾਦ ਕਰਦੇ ਹਾਂ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ਼੍ਰੋਮਣੀ ਭਗਤ ਜੀ ਦੀ ਬਾਣੀ ਸਮੁੱਚੀ ਲੋਕਾਈ ਲਈ ਪ੍ਰੇਰਣਾਸਰੋਤ ਬਣੀ ਰਹੇਗੀ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦੁਪਹਿਰ 12:00 ਵਜੇ ਤੋਂ ਜਲੰਧਰ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੌਰਾਨ ਵਰਚੁਅਲ ਤੌਰ ਤੇ ਲੋਕਾਂ ਨਾਲ ਮਿਲ ਕੇ ਮਹਾਨ ਸੰਤ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨਗੇ। ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਇਸ ਫੇਸਬੁੱਕ ਪੇਜ ਤੋਂ ਕੀਤਾ ਜਾਵੇਗਾ।

Leave a Reply

Your email address will not be published. Required fields are marked *