जल्द ही, राज्य के कॉलेजों में कोविड टीकाकरण अभियान: सीएस

चंडीगढ़, 6 जुलाई 2021 ( न्यूज़ हंट ) : राज्य में चल रहे कोविड टीकाकरण अभियान को और बढ़ावा देते हुए, राज्य सरकार जल्द ही पंजाब के कॉलेजों में 18 वर्ष से अधिक उम्र के सभी छात्रों और प्रशासनिक और शैक्षणिक दोनों कर्मचारियों को टीका लगाने के लिए एक विशेष अभियान शुरू करेगी। इसके लिए […]

Continue Reading

ਰਾਸ਼ਟਰੀ ਪੱਧਰ ਦੇ ਤੈਰਾਕ ਪੈਦਾ ਕਰਨ ’ਚ ਮੋਹਰੀ ਭੂਮਿਕਾ ਨਿਭਾਅ ਰਿਹੈ ਹੁਸ਼ਿਆਰਪੁਰ ਦਾ ਸਵੀਮਿੰਗ ਪੂਲ : ਅਪਨੀਤ ਰਿਆਤ

ਹੁਸ਼ਿਆਰਪੁਰ, ਜੁਲਾਈ 2021 ( ਨਿਊਜ਼ ਹੰਟ ) : ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਅਪਨੀਤ ਰਿਆਤ ਨੇ ਸਰਵਿਸਜ਼ ਕਲੱਬ ਹੁਸ਼ਿਆਰਪੁਰ ਵਿਚ ਬਣੇ ਨਵੇਂ ਬੇਬੀ ਪੂਲ ਅਤੇ ਪੁਰਾਣੇ ਸਵੀਮਿੰਗ ਪੂਲ ਦਾ ਨਵੀਨੀਕਰਨ ਕਰਵਾ ਕੇ ਇਸ ਨੂੰ ਸ਼ਹਿਰ ਵਾਸੀਆਂ ਅਤੇ ਖਿਡਾਰੀਆਂ ਨੂੰ ਸਮਰਪਿਤ ਕਰ ਦਿੱਤਾ ਹੈ। ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਿਲਹਾਲ […]

Continue Reading

ਚੋਣ ਅਫ਼ਸਰ ਪੰਜਾਬ ਵਲੋਂ ਕੀਤਾ ਗਿਆ ਪੋÇਲੰਗ ਬੂਥਾਂ ਅਤੇ ਵੋਟਰ ਜਾਗਰੂਕਤਾ ਕੈਂਪਾਂ ਦਾ ਅਚਨਚੇਤ ਨਿਰੀਖਣ

ਹੁਸ਼ਿਆਰਪੁਰ, 6 ਜੁਲਾਈ 2021 ( ਨਿਊਜ਼ ਹੰਟ ) : ਆਗਾਮੀ ਵਿਧਾਨ ਸਭਾ ਚੋਣਾਂ ਅਤੇ ਕੋਵਿਡ-19 ਸਬੰਧੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਅੱਜ ਚੋਣ ਅਫ਼ਸਰ ਪੰਜਾਬ ਹਰੀਸ਼ ਕੁਮਾਰ ਨੇ ਵਿਧਾਨ ਸਭਾ ਖੇਤਰ 41-ਉੜਮੁੜ ਦੇ ਗੜ੍ਹਦੀਵਾਲਾ ਵਿੱਚ ਸਥਿਤ ਪੋÇਲੰਗ ਸਟੇਸ਼ਨਾਂ ਦਾ ਨਿਰੀਖਣ ਕੀਤਾ। ਨਿਰੀਖਣ ਦੇ ਦੌਰਾਨ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤੀ ਚੋਣ […]

Continue Reading

ਕੋਵਿਡ ਕਾਰਨ ਆਪਣੇ ਮਾਤਾ-ਪਿਤਾ ਨੂੰ ਗੁਆ ਚੁੱਕੇ 18 ਬੱਚਿਆਂ ਦੀ ਪੈਨਸ਼ਨ ਮਨਜ਼ੂਰ ਕਰਕੇ ਕੀਤੀ ਜਾ ਚੁੱਕੀ ਹੈ ਅਦਾਇਗੀ : ਅਪਨੀਤ ਰਿਆਤ

ਹੁਸ਼ਿਆਰਪੁਰ, 6 ਜੁਲਾਈ 2021 ( ਨਿਊਜ਼ ਹੰਟ ) : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ ਕਾਰਨ ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਹੈ, ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਦੇਣ ਵਿੱਚ ਕਿਸੇ ਕਿਸਮ ਦੀ ਦੇਰੀ ਨਾ ਕੀਤੀ ਜਾਵੇ ਅਤੇ ਇਨ੍ਹਾਂ ਦੀ ਪਛਾਣ ਕਰਕੇ ਜਲਦ ਤੋਂ ਜਲਦ ਸਕੀਮਾਂ ਦਾ ਲਾਭ ਦੇਣਾ […]

Continue Reading

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਰਣਜੀਤ ਸਿੰਘ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ

ਹੁਸ਼ਿਆਰਪੁਰ, 6 ਜੁਲਾਈ 2021 ( ਨਿਊਜ਼ ਹੰਟ ) : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਰਣਜੀਤ ਸਿੰਘ ਨੂੰ ਬੇਹਤਰ ਨਾਗਰਿਕ ਸੇਵਾਵਾਂ ਦੇਣ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਕੋਆਰਡੀਨੇਟਰ ਵਲੋਂ ਪਿਛਲੇ ਇਕ ਸਾਲ ਵਿੱਚ ਸਖਤ ਮਿਹਨਤ, ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਕੀਤੀ ਗਈ ਡਿਊਟੀ ਦੀ ਪ੍ਰਸ਼ੰਸਾ ਕਰਦੇ ਹੋਏ […]

Continue Reading

प्रतिबंध हटा, भारतीय अब जर्मनी की यात्रा कर सकते हैं

6 जुलाई (न्यूज़ हंट ): देश द्वारा कुछ अन्य देशों के साथ-साथ भारतीयों के लिए यात्रा प्रतिबंध कम करने के बाद भारतीय अब जर्मनी की यात्रा कर सकते हैं। चूंकि भारत अब “भिन्न चिंता का क्षेत्र” नहीं है, भारतीय नागरिक अब जर्मनी की यात्रा कर सकते हैं और आगमन पर 10 दिनों के लिए संगरोध कर […]

Continue Reading

COVID-19: 34,703 नए मामलों के साथ, भारत 110 दिनों में सबसे कम दैनिक वृद्धि

नई दिल्ली 6 जुलाई (न्यूज़ हंट ): देश में पिछले 24 घंटों में 34,703 नए संक्रमण दर्ज किए जाने के बाद 110 दिनों में भारत में COVID-19 मामलों में सबसे कम दैनिक वृद्धि देखी गई। मंगलवार (6 जुलाई, 2021) सुबह स्वास्थ्य और परिवार कल्याण मंत्रालय के अनुसार, भारत का सक्रिय केसलोएड अब घटकर 4,64,357 हो गया […]

Continue Reading

प्रशासन ने की अलग पहलकदमी, चलने -फिरने में असमर्थ दिव्यांग लाभपातरियों का उनके घर पर किया जायेगा टीकाकरण

जालंधर, 6 जुलाई 2021 ( न्यूज़ हंट ) : टीकाकरण अभियान के अंतर्गत चलने -फिरने में असमर्थ दिव्यांग लाभपातरियें को उनके घर पर कोविड -19 वैक्सीन की ख़ुराक देने की सुविधा प्रदान करने के लिए ज़िला प्रशासन की तरफ से एक अलग पहलकदमी की गई है। इस सम्बन्धित और ज्यादा जानकारी देते हुए डिप्टी कमिश्नर […]

Continue Reading