ਪੰਜਾਬ 16 ਅਕਤੂਬਰ ( ਨਿਊਜ਼ ਹੰਟ )

पंजाब ब्रेकिंग न्यूज़

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਰ ਵੱਲੋਂ ਚੌਥਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 26 ਅਤੇ 27 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਪੰਜਾਬ ਨਿਵੇਸ਼ ਲਈ ਸਰਬੋਤਮ ਸੂਬਿਆਂ ਵਿਚੋਂ ਇੱਕ ਹੋਣ ਦੇ ਨਾਲ ਸਨਅਤਕਾਰਾਂ ਲਈ ਵਪਾਰ ਕਰਨ ਦੇ ਬਿਹਤਰੀਨ ਮੌਕੇ ਵੀ ਪ੍ਰਦਾਨ ਕਰਦਾ ਹੈ।

Leave a Reply

Your email address will not be published.