ਪੰਜਾਬ 21 ਅਕਤੂਬਰ ( ਨਿਊਜ਼ ਹੰਟ )

पंजाब ब्रेकिंग न्यूज़

ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਭਗਵਾਨ ਵਾਲਮੀਕਿ ਜੀ ਦੀ ਚੇਅਰ ਲਈ 5 ਕਰੋੜ ਰੁਪਏ ਦੀ ਸਾਲਾਨਾ ਬਜਟ ਸਹਾਇਤਾ, ਜੀ.ਐਨ.ਡੀ.ਯੂ ਵਿੱਚ ਸਾਲਾਨਾ 5 ਕਰੋੜ ਰੁਪਏ ਦੀ ਵਿੱਤੀ ਗ੍ਰਾਂਟ ਨਾਲ ਬਾਬਾ ਜੀਵਨ ਸਿੰਘ ਚੇਅਰ ਸਥਾਪਤ ਕਰਨ ਅਤੇ ਭਗਵਾਨ ਵਾਲਮੀਕਿ ਸਥਲ ਵਿਖੇ ਫਿਲਟਰਰੇਸ਼ਨ ਪਲਾਂਟ, ਇਮਾਰਤ ਦੀ ਦਿਖ ਦੀ ਰੌਸ਼ਨੀ, ਸਿਵਲ ਕਾਰਜਾਂ ਅਤੇ ਫਰਨੀਚਰਿੰਗ ਲਈ 13.14 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।

Leave a Reply

Your email address will not be published. Required fields are marked *