ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸ਼ੁੱਕਰਵਾਰ ਦੂਰਦਰਸ਼ਨ ‘ਤੇ

पंजाब ब्रेकिंग न्यूज़ होशियारपुर

ਪੰਜਾਬ 13 ਜਨਵਰੀ (ਨਿਊਜ਼ ਹੰਟ)- ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਅਪਨੀਤ ਰਿਆਤ ਆਈ.ਏ.ਐਸ. ਦੂਰਦਰਸ਼ਨ ਦੇ ਪ੍ਰੋਗਰਾਮ ਅੱਜ ਦਾ ਮਸਲਾ ਵਿਚ ਸ਼ੁੱਕਰਵਾਰ ਸ਼ਾਮ 6 ਤੋਂ 6.30 ਵਜੇ ਸ਼ਿਰਕਤ ਕਰ ਰਹੇ ਹਨ। ਡਿਪਟੀ ਕਮਿਸ਼ਨਰ ਇਸ ਪ੍ਰੋਗਰਾਮ ਵਿੱਚ ਪ੍ਰਸ਼ਾਸਨ ਵੱਲੋਂ ਵੋਟਰ ਜਾਗਰੂਕਤਾ ਸਬੰਧੀ ਚੁੱਕੇ ਜਾ ਰਹੇ ਵਿਸ਼ੇਸ਼ ਕਦਮਾਂ ‘ਤੇ ਵੀ ਚਰਚਾ ਕਰਨਗੇ।

Leave a Reply

Your email address will not be published.