ਇਸ ਮੌਕੇ ਡਾਇਰੈਕਟਰ ਪ੍ਰੌਸੀਕਿਊਸ਼ਨ ਅਤੇ ਲਿਟੀਗੇਸ਼ਨ ਨੇ ਜ਼ਿਲ੍ਹਾ ਅਟਾਰਨੀਜ਼ ਨੂੰ ਹੋਰ ਹਦਾਇਤਾਂ ਦੇਣ ਤੋਂ ਇਲਾਵਾ ਪੋਕਸੋ (ਪ੍ਰੋਟੈਕਸ਼ਨ ਆਫ ਚਾਈਲਡ ਫਰਾਮ ਸੈਕਸ਼ੁਅਲ ਆਫੈਂਸਿਸ) ਐਕਟ ਦੇ ਮਾਮਲਿਆਂ ਵਿੱਚ ਕਨਵਿਕਸ਼ਨ ਦਰ ਵਿੱਚ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਹਰੇਕ ਪੀੜਤ ਨੂੰ ਨਿਆਂ ਮਿਲਣਾ ਯਕੀਨੀ ਬਣਾਇਆ ਜਾ ਸਕੇ । ਨਾਲ ਹੀ ਇਹ ਵੀ ਹਦਾਇਤ ਕੀਤੀ ਕਿ ਜ਼ਿਲ੍ਹਾ ਅਟਾਰਨੀਜ਼ ਦੇ ਦਫ਼ਤਰਾਂ ਵਿੱਚ ਪੋਕਸੋ (ਪੀ.ਓ.ਸੀ.ਐਸ.ਓ.) ਐਕਟ ਦੇ ਕੇਸਾਂ ਦੇ ਪੀੜਤਾਂ ਦਾ ਕੰਪਿਊਟਰਾਈਜ਼ਡ ਡਾਟਾ ਤਿਆਰ ਕੀਤਾ ਜਾਵੇ।
ਪੰਜਾਬ ਦੇ ਜ਼ਿਲ੍ਹਾ ਅਟਾਰਨੀਜ਼ ਦੀ ਸੂਬਾ ਪੱਧਰੀ ਮੀਟਿੰਗ ਅੱਜ