‘ਅਜ਼ਾਦੀ ਕਾ ਅੰਮੑਿਤ ਮਹਾਂਉਤਸਵ’ ਤਹਿਤ 75ਵੇਂ ਆਜਾਦੀ ਦਿਵਸ ਦੇ ਚੱਲ ਰਹੇ ਜਸ਼ਨਾਂ ਦੇ ਹਿੱਸੇ ਵਜੋਂ 82ਵੀਂ ਅਤੇ 13ਵੀਂ ਬਟਾਲੀਅਨ, ਪੰਜਾਬ ਪੁਲਿਸ ਦੀ ਪੰਜਾਬ ਆਰਮਡ ਪੁਲਿਸ (ਪੀਏਪੀ) ਨੇ ਪੀ.ਜੀ.ਆਈ. ਚੰਡੀਗੜ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ। ਇਸ ਮੌਕੇ 100 ਤੋਂ ਵੱਧ ਪੁਲਿਸ ਕਰਮੀਆਂ ਨੇ ਖੂਨਦਾਨ ਕੀਤਾ।