ਪੰਜਾਬ ਦੇ ਉੱਦਮੀ ਮਾਹੌਲ ਨੂੰ ਵੱਖ-ਵੱਖ ਕਦਮਾਂ ਜਿਵੇਂ ਵਰਕਸ਼ਾਪ, ਬੂਟ ਕੈਂਪ ਲਗਾ ਕੇ ਅਤੇ ਭਾਈਵਾਲੀ ਜ਼ਰੀਏ ਹੁਲਾਰਾ ਦੇਣ ਲਈ, ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਸਟਾਰਟਅਪ ਪੰਜਾਬ ਵੱਲੋਂ ਆਯੋਜਿਤ ਸਮਾਰੋਹ ਵਿੱਚ ਸਟਾਰਟਅਪਸ ਨੂੰ ਪ੍ਰਵਾਨਗੀ ਪੱਤਰ ਅਤੇ 3 ਲੱਖ ਰੁਪਏ ਦੇ ਚੈੱਕ ਦਿੱਤੇ।