ਜਲਾਲਾਬਾਦ ਮੋਟਰਸਾਈਕਲ ਬਲਾਸਟ ਮਾਮਲੇ ਨੂੰ ਪੰਜਾਬ ਪੁਲਿਸ ਨੇ ਸੁਲਝਾਇਆ; ਟਿਫਿਨ ਬੰਬ ਨਾਲ ਫੜਿਆ ਗਿਆ ਸਾਜ਼ਿਸ਼ਕਾਰ।
ਪਿਛਲੇ 40 ਦਿਨਾਂ ਵਿੱਚ ਪੰਜਾਬ ਵਿੱਚ ਚੌਥਾ ਬਹੁਤ ਹੀ ਅਤਿ ਆਧੁਨਿਕ ਟਿਫਿਨ ਬੰਬ ਆਈਈਡੀ ਬਰਾਮਦ ਕੀਤਾ ਗਿਆ ਜੋ ਸੂਬੇ ਵਿੱਚ ਅਤਿਵਾਦ ਪੈਦਾ ਕਰਨ ਅਤੇ ਨਿਰਦੋਸ਼ਾਂ ਦੀ ਜਾਨ ਲੈਣ ਦੀ ਪਾਕਿਸਤਾਨ ਦੀ ਦਹਿਸ਼ਤਵਾਦੀ ਯੋਜਨਾ ਦੇ ਹਿੱਸੇ ਵਜੋਂ ਵਰਤਿਆ ਜਾਣਾ ਸੀ।