ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵਿਅਕਤੀ ਦੁਆਰਾ ਜੰਮੂ-ਕਸਮੀਰ ਤੋਂ ਅੰਮ੍ਰਿਤਸਰ ਵਿੱਚ ਸਮਗਲ ਕੀਤੀ ਜਾ ਰਹੀ ਲਗਭਗ 17 ਕਿਲੋ ਹੈਰੋਇਨ ਬਰਾਮਦ ਕੀਤੀ। ਉਕਤ ਵਿਅਕਤੀ ਨੂੰ ਪਠਾਨਕੋਟ ਜ਼ਿਲੇ ਦੇ ਮਾਧੋਪੁਰ ਤੋਂ ਇਨੋਵਾ ਕੈਬ ਸਮੇਤ ਗੑਿਫ਼ਤਾਰ ਕੀਤਾ ਗਿਆ। ਜਨਵਰੀ, 2021 ਤੋਂ ਹੁਣ ਤੱਕ 400 ਕਿਲੋ ਹੈਰੋਇਨ, 6 ਕਿਲੋ ਕੋਕੇਨ ਅਤੇ 4 ਕਿਲੋ ਸਮੈਕ ਕੀਤੀ ਬਰਾਮਦ।