19.1 C
Jalandhar
Saturday, March 15, 2025
Home Blog Page 633

सरकारी स्कूलों के आनलाइन समर कैंपों के प्रति विद्यार्थियों में भारी उत्साह |

0
पठानकोट, 4 जून  (न्यूज़ हंट )
सरकारी स्कूलों के विद्यार्थियों में रचनात्मिक रुचियां पैदा करने के लिए अध्यापकों की तरफ से शिक्षा सचिव श्री कृष्ण कुमार के नेतृत्व में अलग अलग सरकारी स्कूलों में आन लाईन समर कैंपों की शुरुआत कर दी है।
इस की जानकारी देते हुए जिला शिक्षा अफसर सेकंडरी जसवंत सिंह, जिला शिक्षा अफसर एलिमेंट्री बलदेव राज, उप जिला शिक्षा अफसर सेकंडरी राजेश्वर सलारीया और उप जिला शिक्षा अफसर एलिमेंट्री रमेश लाल ठाकुर ने बताया कि इन कैंपों का उद्देश्य विद्यार्थियों में रचनात्मक रुचियां पैदा करने के साथ साथ कोविड 19 की महामारी दौरान उन को अलग अलग गतिविधियों में सक्रिय भी रखना है। चाहे सरकारी स्कूलों में गर्मियों की छुट्टियां हो चुकी हैं परन्तु सरकारी स्कूलों के अध्यापकों की तरफ से कोविड 19 की महामारी के मद्देनज़र वर्चुअल समर कैंप लगाए जा रहे हैं। इन कैंपों में जहां विद्यार्थियों को महामारी से बचने के ढंग तरीकों की जानकारी दी जा रही है, वहीं इस के साथ ही विद्यार्थियों को कोलाज बनाना, योगा, फेंसी ड्रेस मुकाबले, कविता उच्चारण मुकाबले, नाच मुकाबले, बैस्ट आउट आफ वेस्ट, क्लेय माडलिंग, पेपर क्राफ्ट, नोट बुक्क डैकोरेशन, नान -फायर कुकिंग, सलाद डैकोरेशन, पेंटिंग (थ्रैड्ड और वैजीटेबल) आदि की प्रशिक्षण दी जा रही है।
उप जिला शिक्षा अफसर सेकंडरी राजेश्वर सलारीया और उप जिला शिक्षा अफसर एलिमेंट्री रमेश लाल ठाकुर ने बताया कि यह कैंप पिछले हफ्ते शुरू हुए थे और अध्यापकों की तरफ से यह स्वैच्छिकता के साथ लगाए जा रहे हैं। समूह सैंटर स्कूल प्रमुख, स्कूल प्रमुख और जिलों की ‘पढ़ो पंजाब पड़ाओ पंजाब ’ टीमों के जिला कोआरडीनेटरों की तरफ से भी शमूलियत की जा रही है।इन आनलाइन कैंपों में अध्यापकों और विद्यार्थियों की तरफ से भारी उत्साह दिखाया जा रहा है।
इस मौके पर जिला कोआर्डिनेटर मीडिया सेल बलकार अत्तरी, ज़िला कोआर्डिनेटर पढ़ो पंजाब पढ़ाओ पंजाब वनीत महाजन, शिक्षा सुधार टीम मैंबर कमल किशोर, रमेश कुमार, मुनीश कुमार आदि उपस्थित थे।

कोरोना लहर का प्रभाव कम होने पर भी रखें सावधानी: नीति तलवाड़।

0

होशियारपुर, 4 जून : ( न्यूज़ हंट )

मोहल्ला प्रेमगढ़ में  कैंप लगा कर लोगों को किया  कोरोना के प्रति सुचेत।
जनमानस के सहयोग से कोरोना महामारी की दूसरी लहर का प्रभाव कम हो रहा है, पर अभी भी हमें और सुचेत रहने की जरूरत है। उपरोक्त शब्द भाजपा महिला मोर्चा पंजाब की प्रदेश उपाध्यक्ष नीति तलवाड़ ने आज जन जागरण अभियान के तहत मोहल्ला प्रेमगढ़ मेंं लोगों को कोरोना से बचाव हेतु जागरूक करने हेतु लगाए गए कैंप के अवसर पर कहे।
नीति तलवाड़ ने कहा कि सरकारों के भरसक प्रयास एवं लोगों की सूझबूझ कोरोना पर विजय प्राप्त करने के लिए सार्थक सिध्द हुए हैं। उन्होने कहा कि क्षमता अनुसार हर समाज सेवी संस्था ने इस पुण्य कार्य को पूरा करने में अपना योगदान दिया है और अब जिम्मेवारी जनमानस की बनती है कि वो सावधानियां बरतते हुए इस महामारी को जड़ से खत्म करें।
इस मौके पर उन्होने कोरोना के खिलाफ लडऩे वाले फ्रंट लाईन योध्दाओं वी.के. भारदवाज, राम देव यादव, पंडित संजीव शर्मा, दर्शन कौशल आदि को समाज के प्रति उन की सेवाओं के चलते सम्मानित भी किया ।
इस अवसर पर  नीति तलवाड़ ने अपने सहयोगियों सहित लोगों को कोरोना से बचाव के संबंध में जानकारी दी व उन्हे मास्क, सैनेटाईकार व आर्युवैदिक काढ़े आदि भीे वितरित किए। इस  अवसर पर सपना शर्मा, तनिषा, सान्वी शर्मा, संदीप कौर, मीनू बाला, अमिता, गुरमिंदर कौर लाडी, प्रिया सैनी, सुषमा, श्यामा, रजनी, अमिता, नेहा, जस्सी, मोना, नीलम रानी, आशा आदि भी उपस्थित थे।

आक्सीजन कंसंट्रेटर बैंक ने 105 व्यक्तियों को दी ज़िन्दगी रोज़ 5 व्यक्ति ले रहे हैं बैंक की सेवाएं |

0

जालंधर, 4 जून : ( न्यूज़ हंट )

13 मई को रैड्रड क्रास भवन में अपनी स्थापना के बाद आक्सीजन कंसंट्रेटर बैंक रोज़ाना 5 व्यक्तियों को अपनी, सेवाएं प्रदान कर रहा हैं और अब तक 105 कोविड मरीज़ों को आक्सीजन कंसंट्रेटर उपलब्ध करवाए जा चुके हैं।

  इन 105 व्यक्तियों में वह लोग शामिल हैं, जो या तो घर में एकांतवास हैं या फिर कोविड -19 से ठीक हो चुके हैं ,परन्तु उनको थोड़े समय के लिए आक्सीजन सहायता की ज़रूरत है।

इस सम्बन्धित और ज्यादा जानकारी देते हुए डिप्टी कमिश्नर घनश्याम थोरी ने बताया कि प्रशासन को कपूरथला, होश्यारपुर, फगवाड़ा और मोगा से भी आवेदन प्राप्त हुए हैं और पिछले महीने कोविड की लहर कारण आक्सीजन की कमी के बीच आवेदकों को डाक्टरी उपकरण तुरंत उपलब्ध करवाए गए। उन्होनें कहा कि रैड्ड क्रास सोसायटी की तरफ से पूरी लगन के साथ अपनी डियूटी निभाई जा रही है। जबसे बैंक स्थापित किया गया है, हर आवेदन को प्रभावशाली ढंग के साथ निपटाया गया है और किसी भी आवदेक को निराश नहीं किया गया।

डिप्टी कमिश्नर ने कहा कि बैंक को 20 मशीनों के साथ शुरू किया गया था और इसमें अभी 85 कंसंट्रेटर हैं और कोई भी कोविड मरीज़ या जिनको ज़रूरत है, वह इसको घर में प्रयोग के लिए डाक्टर की स्लिप (प्रिसक्रिपशन) और उनकी निगरानी में उपकरण के कामकाज की गारंटी पर ले जा सकते हैं। थोरी ने कहा कि आक्सीजन कंसंट्रेटर लेने वाले को प्रशासन को रोज़ाना कम से -कम 200 रुपए किराया देना होगा और रैड्ड क्रास सोसायटी के पास 5,000 रुपए वापिस योग्य सक्योरिटी जमा करवानी पड़ेगी।

डिप्टी कमिश्नर ने कहा कि कंसंट्रेटर अस्पताल की स्लिप (प्रिसक्रिपशन) के बाद ही दिया जायेगा और सम्बन्धित अस्पताल को अपनी निगरानी अधीन मशीन का संचालन यकीनी बनाना पड़ेगा। इसके इलावा लाभपातरियों को मरीज़ों को सुचारू और निर्विघ्न आक्सीजन की स्पलाई के लिए पावर बैकअप का प्रबंध करना पड़ेगा।

ਸਿਹਤ ਸੇਵਾਵਾਂ ਅਧੀਨ ਦਿੱਤੀ ਜਾ ਰਹੀ ਈ-ਸੰਜੀਵਨੀ ਦੀ ਸੇਵਾ ਲੋਕਾਂ ਲਈ ਬਣੀ ਮਦਦਗਾਰ – ਡਾ. ਅਦਿੱਤੀ

ਪਠਾਨਕੋਟ: 3 ਜੂਨ 2021 ( ਨਿਊਜ਼ ਹੰਟ  ) ਪੰਜਾਬ ਸਰਕਾਰ ਨੇ ਕੋਵਿਡ-19 ਮਹਾਂਮਾਰੀ ਅਤੇ ਲੋਕਾਂ ਦੀਆਂ ਮੁਸਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਜਨਤਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸੀ-ਡੈਕ ਮੋਹਾਲੀ ਵੱਲੋਂ ਇੱਕ ਟੈਲੀਮੈਡੀਸਿਨ ਪ੍ਰਣਾਲੀ ਦੀ ਸੁਰੂਆਤ ਕੀਤੀ ਹੈ ਅਤੇ ਇਸ ਦੇ ਨਾਲ ਹੀ ਇਸ ਪ੍ਰਣਾਲੀ ਅਧਂੀਨ ਆਨਲਾਈਨ ਉ.ਪੀ.ਡੀ ਦੀ ਵੀ ਵਿਵਸਥਾ ਹੈ ਜਿਸ ਵਿੱਚ ਕੋਈ ਵੀ ਮਰੀਜ ਘਰ ਬੈਠੇ ਹੀ ਮਾਹਿਰ ਡਾਕਟਰਾਂ ਦੀ ਟੀਮ ਕੋਲੋਂ ਆਪਣੀ ਸਿਹਤ ਸਬੰਧੀ ਸਲਾਹ ਲੈ ਕੇ ਦਵਾਈ ਲਿਖਵਾ ਸਕਦਾ ਹੈ।ਇਹ ਪ੍ਰਗਟਾਵਾ ਡਾ. ਆਦਿੱਤੀ ਸਲਾਰੀਆ ਸਹਾਇਕ ਸਿਵਲ ਸਰਜਨ ਪਠਾਨਕੋਟ ਵੱਲੋਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਮੁਸਕਿਲ ਦੌਰ ਕੋਈ ਵੀ ਵਿਅਕਤੀ ਅਪਣੇ ਘਰ ਬੈਠੇ ਹੀ ਫ੍ਰੀ ਵਿੱਚ ਇਨ੍ਹਾਂ ਸਿਹਤ ਸੇਵਾਵਾਂ ਤੋਂ ਲਾਭ ਪ੍ਰਾਪਤ ਕਰ ਸਕਦਾ ਹੈ। ਇਹ ਸਿਹਤ ਸੇਵਾ ਪ੍ਰਣਾਲੀ ਪੰਜਾਬ ਦੇ ਪੂਰੇ ਸੂਬੇ ਵਿੱਚ ਲਾਗੂ ਕੀਤੀ ਗਈ ਹੈ। ਇਸ ਕੋਵਿਡ-19 ਮਹਾਂਮਾਰੀ ਦੇ ਨਾਜੁਕ ਸਮੇਂ ਵਿੱਚ ਇਹ ਬਹੁਤ ਫਾਇਦੇਮੰਦ ਹੈ। ਇਸ ਸਿਹਤ ਪ੍ਰਣਾਲੀ ਦੀ ਸਹੂਲਤ ਪ੍ਰਾਪਤ ਕਰਨ ਲਈ ਮਰੀਜ ਕੋਲ ਫੋਨ, ਟੈਬ, ਲੈਪਟੋਪ ਜਾਂ ਕੰਪਿਊਟਰ ਦਾ ਹੋਣਾ ਬਹੁਤ ਜਰੂਰੀ ਹੈ। ਕਿਉਂਕਿ ਇਸ ਵਿੱਚ ਇੰਟਰਨੈਟ ਦੀ ਜਰੂਰਤ ਹੁੰਦੀ ਹੈ। ਜਿਲ੍ਹਾ ਪਠਾਨਕੋਟ ਵਿੱਚ ਫ੍ਰੀ ਮੈਡੀਕਲ ਸਲਾਹ ਲੈਣ ਲਈ ਈ ਸੰਜੀਵਨੀ ਓ.ਪੀ.ਡੀ ਦੀ ਸਹੂਲਤ ਸੋਮਵਾਰ ਤੋਂ ਸਨੀਵਾਰ ਤੱਕ ਸਮਾਂ ਸਵੇਰੇ 8.45 ਤੋਂ ਸਾਮ 3.00 ਵਜੇ ਤੱਕ ਦਿੱਤੀ ਜਾ ਰਹੀ ਹੈ। ਲੋਕਾਂ ਦੀ ਮੰਗ ਅਨੁਸਾਰ ਇਸ ਸਮੇਂ ਨੂੰ ਵਧਾਇਆ ਵੀ ਜਾ ਸਕਦਾ ਹੈ।

ਸਹਾਇਕ ਸਿਵਲ ਸਰਜਨ ਡਾ. ਅਦਿੱਤੀ ਸਲਾਰੀਆ ਨੇ ਦੱਸਿਆ ਕਿ ਇਸ ਸੁਵਿਧਾ ਨੂੰ ਆਨਲਾਈਨ ਪ੍ਰਾਪਤ ਕਰਨ ਲਈ ਪੋਰਟਲ www.esanjeevaniopd.in  ਤੇ ਲੌਗਿਨ ਕਰਕੇ ਆਪਣੇ ਆਪ ਨੂੰ ਇਸ ਤੇ ਰਜਿਸਟਰ ਕਰੋ ਜਾਂ ਈ ਸੰਜੀਵਨੀ ਤੋਂ ਸੇਵਾ ਪ੍ਰਾਪਤ ਕਰ ਸਕਦੇ ਹੋ, ਜਿਸ ਮੋਬਾਇਲ ਨੰਬਰ ਨੂੰ ਇਸ ਸੇਵਾ ਲਈ ਭਰਿਆ ਜਾਵੇਗਾ ਉਸ ਤੇ ਇੱਕ ਓ.ਟੀ.ਪੀ ਆਏਗਾ, ਓ.ਟੀ.ਪੀ. ਭਰਣ ਤੋਂ ਬਾਅਦ ਨਿਊ ਪੇਸੈਂਟ ਦੀ ਆਪਸਨ ਤੇ ਕਲਿਕ ਕਰਕੇ ਟੋਕਨ ਐਂਟਰੀ ਕਰੋ, ਟੋਕਨ ਐਂਟਰੀ ਤੋਂ ਬਾਅਦ ਮਰੀਜ ਦੀ ਇੱਕ ਆਈ.ਡੀ ਬਣ ਜਾਏਗੀ ਅਤੇ ਜਿਸ ਦਾ ਇਸਤੇਮਾਲ ਕਰਕੇ ਮੁਫਤ ਡਾਕਟਰੀ ਸਹਾਇਤਾ ਲਈ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਾਂ ਈ ਸਜੀਵਨੀ ਐਪ ਨੂੰ ਖੋਲ ਕੇ ਸਿਹਤ ਸਬੰਧੀ ਕੋਈ ਵੀ ਜਾਣਕਾਰੀ ਮਾਹਿਰ ਡਾਕਟਰਾਂ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ, ਇਸ ਸੁਵਿਧਾ ਰਾਹੀਂ ਡਾਕਟਰ ਦੁਆਰਾ ਲਿਖੀ ਦਵਾਈ ਦੀ ਪਰਚੀ ਵੀ ਆਨਲਾਈਨ ਡਾਊਨਲੋਡ ਕਰਕੇ ਪ੍ਰਾਪਤ ਕਰ ਸਕਦੇ ਹੋ। ਉਨ੍ਹਾਂ ਦੱਸਿਆ ਕਿ ਇਸ ਸੁਵਿਧਾ ਵਿੱਚ ਜਰਨਲ ਮੈਡੀਸਿਨ, ਛਾਤੀ ਅਤੇ ਟੀ.ਬੀ ਰੋਗਾਂ ਦੇ ਮਾਹਿਰ ਅਤੇ ਮਨੋਰੋਗਾਂ ਦੇ ਮਾਹਿਰ ਡਾਕਟਰ ਆਦਿ ਵੱਲੋਂ ਇਹ ਸੇਵਾਵਾਂ ਦਿੱਤੀਆ ਜਾ ਰਹੀਆਂ ਹਨ। ਜੋ ਕਿ ਕੋਰੋਨਾ ਮਹਾਂਮਾਰੀ ਵਿੱਚ ਸੰਜੀਵਨੀ ਦਾ ਕੰਮ ਕਰ ਰਹੀਆਂ ਹਨ।
ਡਾ. ਅਦਿਤੀ ਸਲਾਰੀਆ ਨੇ ਇਸ ਦੇ ਫਾਇਦੇ ਦੱਸਦੇ ਹੋਏ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਮਰੀਜ ਘਰ ਵਿੱਚ ਰਹ ਕੇ ਹੀ ਸਿਹਤ ਸਬੰਧੀ ਸਾਰੀ ਸਹੂਲਤ ਪ੍ਰਾਪਤ ਕਰ ਸਕਦਾ ਹੈ ਅਤੇ ਹਸਪਤਾਲਾ ਦੇ ਚੱਕਰ ਲਗਾਉਂਣ ਤੋਂ ਬੱਚ ਸਕਦਾ ਹੈ, ਘਰ ਵਿੱਚ ਹੀ ਵੀਡਿਓ ਕਾਲ ਰਾਹੀਂ ਸਹੂਲਤ ਪ੍ਰਾਪਤ ਕਰਕੇ ਸਮੇਂ ਦੀ ਬਚਤ ਕਰ ਸਕਦੇ ਹੋ, ਦੂਰ ਦਰਾਜ ਦੇ ਖੇਤਰ ਜਿੱਥੇ ਆਉਣ ਜਾਣ ਦੀ ਮੁਸਕਿਲ ਹੈ ਉਹਨਾਂ ਲਈ ਇਹ ਸੁਵਿਧਾ ਵਰਦਾਨ ਦੀ ਤਰ੍ਹਾਂ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਫ੍ਰੀ ਸਿਹਤ ਸੇਵਾਵਾਂ ਦਿੱਤੀਆ ਜਾ ਰਹੀਆਂ ਹਨ ਅਤੇ ਇਸ ਸੁਵਿਧਾ ਰਾਹੀਂ ਵੱਧ ਤੋਂ ਵੱਧ ਲੋਕਾਂ ਦਾ ਕੋਰੋਨਾ ਤੋਂ ਬਚਾਅ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਈ ਸੰਜੀਵਨੀ ਪ੍ਰਣਾਲੀ ਦਾ ਵੱਧ ਤੋਂ ਵੱਧ ਵਰਤੋਂ ਕਰਕੇ ਘਰ ਬੈਠੇ ਹੀ ਵੀ ਆਫ ਕੋਸਟ ਸਹਾਇਤਾ ਪ੍ਰਾਪਤ ਕਰੋ ਅਤੇ ਵੱਧ ਤੋਂ ਵੱਧ ਕੋਰੋਨਾ ਮਹਾਂਮਾਰੀ ਤੋਂ ਆਪਣਾ ਬਚਾਊ ਕਰੋ।

ਸੋਮਵਾਰ ਤੋਂ ਸੁਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ ਸੇਵਾ ਕੇਂਦਰ : ਡਿਪਟੀ ਕਮਿਸ਼ਨਰ

ਪਠਾਨਕੋਟ: 3 ਜੂਨ 2021 ( ਨਿਊਜ਼ ਹੰਟ ) ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਚਲ ਰਹੇ ਸੇਵਾ ਕੇਂਦਰਾਂ ਦੇ ਕੰਮਕਾਜ ਦੇ ਸਮੇਂ ਵਿੱਚ ਕੁਝ ਤਬਦੀਲੀ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਦੇ ਕੰਮਕਾਜ ਦਾ ਸਮਾਂ ਤਬਦੀਲ ਕਰਕੇ ਸਵੇਰੇ 9:00 ਤੋਂ ਸ਼ਾਮ 5:00 ਦਾ ਕਰ ਦਿੱਤਾ ਗਿਆ ਸੀ।
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਲੋਕਾਂ ਦੀ ਜਾਣਕਾਰੀ ਹਿੱਤ ਦੱਸਿਆ ਜਾਂਦਾ ਹੈ 4 ਜੂਨ ਤੋਂ ਸੋਮਵਾਰ ਤੋਂ ਸੁਕਰਵਾਰ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਕੀਤਾ ਗਿਆ ਹੈ ਅਤੇ ਸਨੀਵਾਰ ਅਤੇ ਐਤਵਾਰ ਨੂੰ ਸੇਵਾ ਕੇਂਦਰ ਪੂਰੀ ਤਰ੍ਹਾਂ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਵਿਖੇ ਕੰਮ ਕਰਵਾਉਣ ਲਈ ਆਉਣ ਵਾਲੇ ਵਿਅਕਤੀ ਹੁਣ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਆਪਣਾ ਕੰਮ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਰ ਕਿਸੇ ਵੀ ਵਿਅਕਤੀ ਨੂੰ ਸੇਵਾਂ ਕੇਂਦਰਾਂ ਤੋਂ ਕਿਸੇ ਵੀ ਤਰ੍ਹਾਂ ਦੀ ਸੇਵਾ ਲੈਣ ਲਈ ਆਨ ਲਾਈਨ ਅਪਾਉਂਟਮੈਂਟ ਲੈਣਾ ਹੋਵੇਗਾ।

ਸਿੱਖਿਆ ਮੰਤਰੀ ਵੱਲੋਂ ਬੀਤੇ ਦਿਨ ਓਵਰਆਲ ਗ੍ਰੇਡਿੰਗ ਦੇ ਆਧਾਰ ਤੇ ਪੰਜਾਬ ਦੇ ਸਰਬੋਤਮ ਸਕੂਲਾਂ ਦੀ ਜਾਰੀ ਸੂਚੀ ਵਿੱਚ ਜਿਲ੍ਹਾ ਪਠਾਨਕੋਟ ਦੇ 4 ਸਕੂਲ ਸਾਮਲ।

0

ਪਠਾਨਕੋਟ, 3 ਜੂਨ 2021 ( ਨਿਊਜ਼ ਹੰਟ )  ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਬੀਤੇ ਦਿਨ ਓਵਰਆਲ ਗ੍ਰੇਡਿੰਗ ਦੇ ਅਧਾਰ ’ਤੇ ਸੈਸਨ 2020-21 ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਜਿਲ੍ਹਾਵਾਰ ਜਾਰੀ ਕੀਤੀ ਸੂਚੀ ਵਿੱਚ ਜਿਲ੍ਹਾ ਪਠਾਨਕੋਟ ਦੇ ਚਾਰ ਸਕੂਲ ਸਾਮਲ ਹੋਏ ਹਨ। ਸਰਬੋਤਮ ਸਕੂਲਾਂ ਦੀ ਸੂਚੀ ਵਿੱਚ ਸਾਮਲ ਸਰਕਾਰੀ ਮਿਡਲ ਸਕੂਲ ਜਸਵਾਲੀ, ਸਰਕਾਰੀ ਮਿਡਲ ਸਕੂਲ ਸਿੰਬਲੀ ਗੁਜਰਾਂ, ਸਰਕਾਰੀ ਹਾਈ ਸਕੂਲ ਥਰਿਆਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਤਿਆਲ ਫਿਰੋਜਾ ਦੇ ਸਕੂਲ ਮੁਖੀਆਂ ਅਤੇ ਸਟਾਫ ਨੂੰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਨੇ ਮੁਬਾਰਕਬਾਦ ਦਿੰਦੇ ਹੋਏ ਦੱਸਿਆ ਕਿ ਬਿਹਤਰ ਪ੍ਰਦਰਸਨ ਕਰਨ ਵਾਲੇ ਇਨ੍ਹਾਂ ਸਕੂਲਾਂ ਨੂੰ ਮਾਣਯੋਗ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਵੱਲੋਂ 5 ਲੱਖ, 7.50 ਲੱਖ ਅਤੇ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਕੂਲਾਂ ਦੀ ਦਰਜਾਬੰਦੀ ਨੂੰ ਤਿੰਨ ਸ੍ਰੇਣੀਆਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੰਡਿਆ ਗਿਆ ਹੈ, ਸਕੂਲਾਂ ਦੀ ਦਰਜਾਬੰਦੀ (ਗਰੇਡਿੰਗ) ਦਾ ਆਧਾਰ ਨਤੀਜਿਆਂ, ਬੁਨਿਆਦੀ ਢਾਂਚੇ, ਸਹਿ-ਵਿੱਦਿਅਕ ਗਤੀਵਿਧੀਆਂ, ਸਕੂਲ ਪ੍ਰਬੰਧਨ ਕਮੇਟੀਆਂ ਤੇ ਲੋਕਾਂ ਦਾ ਯੋਗਦਾਨ ਅਤੇ ਵਿਦਿਆਰਥੀਆਂ ਦੀ ਹਾਜਰੀ ਮੰਨਿਆ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਜਿੰਨਾਂ ਜਿਲਿ੍ਹਆਂ ਵਿੱਚ ਇੱਕ ਤੋਂ ਵੱਧ ਸਕੂਲ ਬਰਾਬਰ ਅੰਕ ਲੈ ਕੇ ਸਿਖਰਲੇ ਸਥਾਨ ‘ਤੇ ਰਹੇ ਹਨ ਉੱਥੇ ਐਵਾਰਡ ਦੀ ਰਕਮ ਨੂੰ ਉਨ੍ਹਾਂ ਸਕੂਲਾਂ ਵਿਚ ਬਰਾਬਰ ਵੰਡਿਆ ਗਿਆ ਹੈ ।
ਐਵਾਰਡ ਪ੍ਰਾਪਤ ਕਰਨ ਵਾਲੇ ਸਰਕਾਰੀ ਮਿਡਲ ਸਕੂਲ ਜਸਵਾਲੀ ਦੀ ਇੰਚਾਰਜ ਕਿਰਨ ਬਾਲਾ,  ਸਰਕਾਰੀ ਮਿਡਲ ਸਕੂਲ ਸਿੰਬਲੀ ਗੁਜਰਾਂ ਦੇ ਇੰਚਾਰਜ ਸੁਸੀਲ ਕੁਮਾਰ, ਸਰਕਾਰੀ ਹਾਈ ਸਕੂਲ ਥਰਿਆਲ ਦੀ ਹੈਡਮਿਸਟਰੇਸ ਸੁਮਨ ਬਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਤਿਆਲ ਫਿਰੋਜਾ ਦੇ ਪਿ੍ਰੰਸੀਪਲ ਕਮ ਬੀਐਨਓ ਬਮਿਆਲ ਰਮੇਸ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਨਿਰੰਤਰ ਸਮਰਪਿਤ ਯਤਨਾਂ ਸਦਕਾ ਹੀ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਸੁਧਾਰ, ਦਾਖਲਿਆਂ ਵਿੱਚ ਵਾਧਾ, ਬੁਨਿਆਦੀ ਢਾਂਚਾ ਦਾ ਵਿਕਾਸ ਅਤੇ ਅਧਿਆਪਨ ਸਟਾਫ ਦੀ ਪੂਰੀ ਉਪਲਬਧਤਾ ਦੇ ਰੂਪ ਵਿੱਚ ਉਸਾਰੂ ਸਿੱਟੇ ਨਜਰ ਆ ਰਹੇ ਹਨ।
ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਈ ਵੱਖ-ਵੱਖ ਪੱਖਾਂ ‘ਤੇ ਆਧਾਰਿਤ ਕਰਵਾਈ ਜਾਂਦੀ ਸਮੁੱਚੀ ਦਰਜਾਬੰਦੀ (ਗਰੇਡਿੰਗ) ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵਿੱਚ ਵੀ ਸਹਾਇਤਾ ਕਰੇਗੀ ਕਿਉਂਕਿ ਇਹ ਅਧਿਆਪਕਾਂ ਅਤੇ ਪਿ੍ਰੰਸੀਪਲਾਂ ਲਈ ਇਕ ਪਾਰਦਰਸੀ ਤੇ ਨਰੋਈ ਮੁਕਾਬਲੇਬਾਜੀ ਦਾ ਬਰਾਬਰ ਮੰਚ ਮੁਹੱਈਆ ਕਰਵਾਉਂਦੀ ਹੈ।
ਇਸ ਮੌਕੇ ਤੇ ਬੀਐਨਓ ਪੰਕਜ ਮਹਾਜਨ, ਬੀਐਨਓ ਤੇਜਵੀਰ ਸਿੰਘ, ਬੀਐਨਓ ਬਲਬੀਰ ਸਿੰਘ, ਡੀਐਸਐਮ ਬਲਵਿੰਦਰ ਸੈਣੀ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਸਿੱਖਿਆ ਸੁਧਾਰ ਟੀਮ ਅਤੇ ਸਮੂਹ ਅਧਿਆਪਕਾਂ ਵੱਲੋਂ ਪਠਾਨਕੋਟ ਜਿਲੇ ਦਾ ਨਾਂ ਰੋਸਨ ਕਰਨ ਵਾਲੇ ਸਕੂਲਾਂ ਮੁਖੀਆਂ ਨੂੰ ਮੁਬਾਰਕਬਾਦ ਦਿੱਤੀ ਗਈ।

2.50 – 2.50 ਲੱਖ ਦਾ ਪੁਰਸਕਾਰ ਲੈਣ ਵਾਲੇ ਮਿਡਲ ਸਕੂਲਾਂ ਦੀ ਸੂਚੀ :
ਸਰਕਾਰੀ ਮਿਡਲ ਸਕੂਲ ਸਿੰਬਲੀ ਗੁੱਜਰਾਂ ਐਸਐਸਏ ਅਤੇ ਸਰਕਾਰੀ ਮਿਡਲ ਸਕੂਲ ਜਸਵਾਲੀ।

7.50 ਲੱਖ ਦਾ ਪੁਰਸਕਾਰ ਲੈਣ ਵਾਲਾ ਹਾਈ ਸਕੂਲ ਜੀਐਚਐਸ ਥਰਿਆਲ,
10 ਲੱਖ ਦਾ ਐਵਾਰਡ ਪ੍ਰਾਪਤ ਕਰਨ ਵਾਲਾ ਸੀਨੀਅਰ ਸੈਕੰਡਰੀ ਸਕੂਲ :
ਜੀਐਸਐਸ ਦਤਿਆਲ ਫਿਰੋਜਾ (ਪਠਾਨਕੋਟ)

सुनने और बोलने में असमर्थ हरमेश की ज़िंदगी में ज़िला रोज़गार और कारोबार ब्यूरो ने जगाई आशा की किरन

जालंधर, 3 जून: ( न्यूज़ हंट )
दिव्यांग उम्मीदवारों को भी अन्य युवाओं के बराबर रोज़गार के अवसर देने की अपनी वचनबद्धता को पूरा करते हुए ज़िला रोज़गार और कारोबार ब्यूरो (डी.बी.ई.ई.) ने सुनने और बोलने में असमर्थ युवा को नौकरी दिलवा कर उसके जीवन में आशा की एक नई किरण जगा दी है।
जानकारी देते हुए माडल टाऊन जालंधर के रहने वाले हरमेश ने बताया कि वह बचपन से ही सुनने और बोलने से असमर्थ है ,परन्तु इस अपंगता को उसने कभी बाधा नहीं बनने दिया, बल्कि मेहनत और लगन के साथ बी.एफ.ए. (बैचलर आफ फ़ाईन आर्टस) के पास की।
उसने बताया कि जहाँ वह पहले नौकरी कर रहा था, वहां किसी कारण से संतुष्ट नहीं था और बुज़ुर्ग पिता, सुनने और बोलने में समर्थ पत्नी और दो बच्चों प्रति अपनी ज़िम्मेदारी के निर्वाह को ले कर बेहद परेशान था।
नयी नौकरी की तलाश दौरान एक दिन एक दोस्त की तरफ से ज़िला रोज़गार और कारोबार ब्यूरो के बारे में जानकारी मिलने पर उसने अपने सर्टीफिकेटों सहित ब्यूरो में पहुँच की और अपनी स्थिति और नौकरी की सख़्त ज़रूरत के बारे में बताया, जिस पर दफ़्तर ने उसकी मैनुअल और आनलाइन रजिस्ट्रेशन की।
उन्होनें बताया कि ज़िला रोज़गार और कारोबार ब्यूरो के प्रयासों से उसे रिलायंस माल में रिकार्ड कीपर की नौकरी मिल गई है और आज -कल कोविड -19 कारण वह घर से काम कर रहा है। उसने कहा कि उसे सैलरी समय पर मिल जाती है और वह इस नौकरी से पूरी तरह संतुष्ट है।
हरमेश ने पंजाब सरकार की तरफ से घर -घर रोज़गार मिशन के अंतर्गत युवाओं को रोज़गार के अवसर देने के लिए किये जा रहे प्रयासों की प्रशंसा करते  हुए कहा,”मैं ज़िला रोज़गार और कारोबार ब्यूरो का बहुत धन्यवादी हूँ, जिसने मुझे अपने पैरों पर फिर से खडा होने के समर्थ बनाया है और निराशा से बचा लिया।”
उन्होनें सभी बेरोजगार युवाओं विशेष कर दिव्यांग लड़के -लड़कियों को आत्म -निर्भर बनने के लिए ज़िला रोज़गार और कारोबार ब्यूरो, जालंधर की तरफ से प्रदान की जा रही सुविधाओं की जानकारी प्राप्त करने और अपने भविष्य को संवारने के लिए ब्यूरो के साथ संपर्क करने की अपील की।
इस सम्बन्धित डिप्टी कमिश्नर घनश्याम थोरी ने कहा कि ज़िला रोज़गार और कारोबार ब्यूरो की तरफ से बड़ी संख्या में बेरोजगार युवाओं को रोज़गार के अवसर प्रदान करवाए जा रहे हैं विशेषकर शारीरिक चुनौतियों का सामना करने वाले लड़के -लड़कियों को अन्य युवाओं के बराबर रोज़गार के अवसर उपलब्ध करवाना ब्यूरो की हमेशा पहल रही है।
श्री थोरी ने कहा कि इसके इलावा डी.बी.ई.ई. की तरफ से युवाओं में जागरूकता पैदा करने के लिए सक्रियता के साथ काम किया जा रहा है जिससे उनको सरकारी योजनाओं का लाभ मिलना यकीनी बनाया जा सके, जिसके साथ उनको आत्म -निर्भर बनने में मदद मिलेगी। उन्होनें युवाओं को और ज्यादा नौकरियों के लिए www.pgrkam.com पर रजिस्टर करने की अपील भी की।

ਮਜ਼ਦੂਰਾਂ ਦੀ ਸੰਭਾਵਤ ਘਾਟ ਦੇ ਮੱਦੇ ਨਜ਼ਰ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਹੇਠ ਕੁਝ ਰਕਬਾ ਲਿਆਂਦਾ ਜਾਵੇ : ਡਾ.ਅਮਰੀਕ ਸਿੰਘ

ਪਠਾਨਕੋਟ: 3 ਜੂਨ 2021 ( ਨਿਊਜ਼ ਹੰਟ ) – ਕਰੋਨਾ ਵਾਇਰਸ ਦੇ ਚੱਲਦਿਆਂ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਸੰਭਾਵਤ ਘਾਟ ਨੂੰ ਮੁੱਖ ਰੱਖਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪਠਾਨਕੋਟ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਸ਼ਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਜਗਤਪੁਰ ਜੱਟਾਂ ਦੇ ਕੁਲਦੀਪ ਸਿੰਘ ਕਿਸਾਨ ਸਿੰਘ ਦੇ ਖੇਤਾਂ ਵਿੱਚ ਸਮਾਜ ਸੇਵਕ ਸਤਵਿੰਦਰ ਸਿੰਘ ਲੱਕੀ ਸੀਡਰ ਦੀ ਵਰਤੋਂ ਕਰਦਿਆਂ ਝੋਨੇ ਦੀ ਸਿੱਧੀ ਬਿਜਾਈ ਦਾ ਪ੍ਰਦਰਸ਼ਨੀ ਪਲਾਟ, ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ ( ਆਤਮਾ) ਤਹਿਤ ਲਗਾਇਆ ਗਿਆਂ। ਇਸ ਮੌਕੇ ਡਾ.ਅਮਰੀਕ ਸਿੰਘ ਇੰਚਾਰਜ ਬਲਾਕ ਤਕਨਾਲੌਜੀ ਟੀਮ ਕਮ-ਬਲਾਕ ਖੇਤੀਬਾੜੀ ਅਫਸਰ,ਸ਼੍ਰੀ ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ,ਬਲਵਿੰਦਰ ਕੁਮਾਰ ਸਹਾਇਕ ਤਕਨਾਲੋਜੀ ਪ੍ਰਬੰਧਕ(ਆਤਮਾ),ਬਲਬੀਰ ਸਿੰਘ,ਸਤਿਆਪਾਲ,ਬਲਵਿੰਦਰ ਸਿੰਘ,ਲਖਵਿੰਦਰ ਸਿੰਘ ਸਮੇਤ ਕਈ ਕਿਸਾਨ ਹਾਜ਼ਰ ਸਨ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ,ਕਰੋਨਾ ਵਾਇਰਸ ਦੇ ਚੱਲਦਿਆਂ ਝੋਨੇ ਦੀ ਲਵਾਈ ਸਮੇਂ ਆਉਣ ਵਾਲੀ, ਮਜ਼ਦੂਰਾਂ ਦੀ ਸੰਭਾਵਤ ਘਾਟ ਦਾ ਇਕ ਬੇਹਤਰ ਬਦਲ ਹੈ।ਉਨ੍ਹਾਂ ਕਿਹਾ ਕਿ ਜੂਨ ਮਹੀਨੇ ਵਿਚ ਸਿੱਧੀ ਬਿਜਾਈ ਨਾਲ ਕਾਸਤ ਕੀਤੀ ਝੋਨੇ ਦੀ ਫਸਲ ਚੰਗਾ ਝਾੜ ਅਤੇ ਮਿਆਰ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਜੋ ਜੋ ਵੀ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨਾ ਚਾਹੁੰਦਾ ਹੈ ਉਹ ਖੇਤੀ ਮਾਹਿਰਾਂ ਨਾਲ ਸੰਪਰਕ ਕਰੇ ਤਾਂ ਜੋ ਸਹੀ ਤਕਨੀਕੀ ਅਗਵਾਈ ਦਿੱਤੀ ਜਾ ਸਕੇ ਅਤੇ ਕਿਸਾਨ ਨੂੰ ਕਿਸੇ ਕਿਸਮ ਦੀ ਸਮੱਸਿਆਂ ਦਾ ਸਾਹਮਣਾ ਨਾਂ ਕਰਨਾ ਲਵੇ। ਉਨ੍ਹਾਂ ਕਿਹਾ ਕਿ ਕੋਵਿਡ 19 ਕਾਰਨ ਮਜ਼ਦੂਰਾਂ ਦੀ ਘਾਟ ਅਤੇ ਕਿਸਾਨਾਂ ਦੀ ਮੰਗ ਤੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਝੋਨਾ ਲਾਉਣ ਦੀ ਤਾਰੀਕ 10 ਜੂਨ ਮਿਥੀ ਗਈ ਹੈ ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ 10 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਕਿਸੇ ਵੀ ਹਾਲਤ ਵਿੱਚ ਨਾਂ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜੂਨ ਦਾ ਪਹਿਲਾ ਪੰਦਰਵਾੜਾ ਝੋਨੇ ਦੀ ਸਿੱਧੀ ਬਿਜਾਈ ਲਈ ਅਤੇ ਬਾਸਮਤੀ ਲਈ ਜੂਨ ਦਾ ਦੂਜਾ ਪੰਦਰਵਾੜਾਂ ਢੁਕਵਾਂ ਸਮਾਂ ਹੈ। ਉਨ੍ਹਾਂ ਕਿਹਾ ਕਿ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪੀ ਆਰ 126 ਅਤੇ ਪੂਸਾ ਬਾਸਮਤੀ 1509 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਵਿੱਚ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਤਰ ਵੱਤਰ ਵਿੱਚ ਹੀ ਕੀਤੀ ਜਾਵੇ ਅਤੇ ਪਹਿਲਾ ਪਾਣੀ ਬਿਜਾਈ ਤੋਂ 20-21 ਬਾਅਦ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਤਰਵੱਤਰ ਵਿੱਚ ਬਿਜਾਈ ਕਰਨ ਉਪਰੰਤ ਪਾਣੀ ਦੇਰ ਨਾਲ ਲਗਾਉਣ ਝੋਨੇ ਦੇ  ਬੂਟੇ ਦੀਆਂ ਜੜਾਂ ਡੂੰਘੀਆਂ ਜਾਂਦੀਆ ਹਨ ਜਿਸ ਨਾਲ ਛੋਟੇ ਤੱਤਾਂ ਦੀ ਘਾਟ ਨਹੀਂ ਆਉਂਦੀ ਅਤੇ ਪਾਣੀ ਦੀ ਬੱਚਤ ਵੀ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਬਿਜਾਈ ਕਰਨ  ਤੋਂ ਪਹਿਲਾਂ ਬੀਜ ਨੂੰ 8-12 ਘੰਟੇ ਤਕ ਪਾਣੀ ਵਿਚ ਭਿਉਂ ਕੇ ਰੱਖਣ ਤੋਂ ਬਾਅਦ ਛਾਵੇਂ ਸੁਕਾ ਕੇ 24 ਗ੍ਰਾਮ ਸਪਰਿੰਟ ਦਵਾਈ ਨੂੰ 100 ਮਿਲੀ ਲਿਟਰ ਪਾਣੀ ਵਿੱਚ ਘੋਲ ਕੇ 8 ਕਿਲੋ ਨੂੰ ਲੇਪ ਕਰ ਦੇਣਾ ਚਾਹੀਦਾ।ਸ਼੍ਰੀ ਸੁਭਾਸ਼  ਚੰਦਰ ਨੇ ਕਿਹਾ ਕਿ  ਸਿੱਧੀ ਬਿਜਾਈ ਵਿੱਚ ਨਦੀਨਾਂ ਦੀ ਕਿਸਮ ਦੇ ਆਧਾਰ ਤੇ ਸਿਫਾਰਸ਼ਸ਼ੁਦਾ ਨਦੀਨਨਾਸ਼ਕਾਂ ਦਾ ਛਿੜਕਾਅ ਬਿਜਾਈ ਤੋਂ 15-25 ਦਿਨਾਂ ਬਾਅਦ ਕਰ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਿਸਾਨ ਇਸ ਵਿਧੀ ਵਿੱਚ ਰੁਚੀ ਦਿਖਾ ਰਹੇ ਹਨ ਅਤੇ ਕਈ ਕਿਸਾਨ ਪਹਿਲੀ ਵਾਰ ਇਸ ਵਿਧੀ ਨੂੰ ਅਪਣਾ ਰਹੇ ਹਨ ਇਸ ਲਈ ਇਸ ਤਕਨੀਕ ਦੇ ਤਕਨੀਕੀ ਨੁਕਤਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਕਿਸਮ ਦੀ ਸਮੱਸਿਆਂ ਨਾਂ ਆਵੇ।
ਅਗਾਂਹਵਧੂ ਕਿਸਾਨ ਕੁਲਦੀਪ ਸਿੰਘ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਉਤਸ਼ਾਹਿਤ ਕਰਨ ਸਦਕਾ ਇੱਕ ਏਕੜ ਰਕਬੇ ਵਿੱਚ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਤਜ਼ਰਬਾ  ਸਫਲ ਰਿਹਾ ਤਾਂ ਅਗਲੇ ਸਾਲ ਸਾਰੇ ਰਕਬੇ ਵਿੱਚ ਇਸ ਤਕਨੀਕ ਨਾਲ ਝੋਨੇ ਦੀ ਬਿਜਾਈ ਕੀਤੀ ਜਾਵੇਗੀ।

सात अस्पतालों में पहले ही आक्सीजन उत्पादन प्लांट स्थापित, डिप्टी कमिश्नर ने अन्य स्वास्थ्य संस्थानों को भी आक्सीजन उत्पादन में आत्म- निर्भर बनने की अपील

जालंधर, 2 जून-  ( न्यूज़ हंट )
आक्सीजन उत्पादन में जालंधर को स्व-निर्भर ज़िला बनाने की अपनी, कोशिशों को जारी रखते हुए डिप्टी कमिश्नर घनश्याम थोरी ने बुद्धवार को उच्च आक्सीजन उपभोग वाले अस्पतालों को जल्दी ही अपने पी.एस.ए. आधारित आक्सीजन उत्पादन प्लांट स्थापित करने की अपील की गई।
इस सम्बन्धित और ज्यादा जानकारी देते हुए डिप्टी कमिश्नर ने बताया कि एन.एच.एस., न्यू रूबी, श्रीमन सुपर स्पैशलिटी, टैगोर, पटेल, पिम्स और कैपीटल अस्पतालों सहित सात अस्पतालों की तरफ से पहले ही अपने अस्पतालों में आक्सीजन प्लांट स्थापित किये जा चुके हैं। उन्होनें आगे कहा कि अन्य अस्पतालों को भी इसी रास्ता पर चलना चाहिए, जिससे  स्वास्थ्य संभाल संस्थानों संभावित यदि तीसरी लहर आती है तो उस दौरान आक्सीजन की ज़रूरत को पूरा करन के समर्थ होगी। उन्होनें कहा कि इससे आक्सीजन के लिए दूसरे राज्यों पर निर्भरता भी कम होगी।
डिप्टी कमिश्नर ने प्रशासन की अपील को मानते हुए प्लांट लगाने वाले इन सात अस्पतालों के प्रयासो की प्रशंसा करते हुए कहा कि पूर्वी राज्यों से आक्सीजन की ढुलाई की लागत अक्सर आक्सीजन की लागत से 200 प्रतिशत तक हो सकती है। इस तरह ऐसे प्लांट स्थापित करने के साथ अस्पताल न सिर्फ़ आक्सीजन -स्वतंत्र हो जाएंगे, बल्कि भविष्य में यदि कोई संकट आता है तो अपने मरीज़ों की बिना किसी रुकावट से बढिया देखभाल भी कर सकेंगे।
डिप्टी कमिश्नर ने कहा कि प्रशासन की तरफ से उन अस्पतालों की पहचान की गई है, जिनको मरीज़ों को और ज्यादा प्रभावशाली ढंग से संभालने के समर्थ होने के लिए पी.एस.ए. आधारित प्लांट लगाने की ज़रूरत है। उन इस सम्बन्धित इनोसैंट हारटज़ अस्पताल, सरवोद्या, जौहल, न्यूरोनोवा, मान मैडीसिटी, ओकसफोरड, मिलटरी हस्पताल केयरमैकस और घई हस्पताल की मैनेजमेंट से अपील की।
श्री थोरी ने आगे बताया कि जालंधर सिविल अस्पताल में दूसरा आक्सीजन उत्पादन प्लांट लगाया जा रहा है, जिससे साथ इसकी मैडीकल आक्सीजन पैदा करने की सामर्थ्य और बढ़ जायेगी। उन्होनें कहा कि सामुहिक प्रयासों के साथ ही हम आक्सीजन उत्पादन में स्व -निर्भर बनने के लक्ष्य को प्राप्त कर सकते हैं।

ਕੋਰੋਨਾ ਵਾਇਰਸ ਖਿਲਾਫ਼ ਕੋਵਿਡ ਵੈਕਸੀਨ ਟੀਕਾਕਰਨ ਸਭ ਤੋਂ ਅਸਰਦਾਰ ਹਥਿਆਰ : ਡਿਪਟੀ ਕਮਿਸ਼ਨਰ

0

ਜਲੰਧਰ, 2 ਜੂਨ-  ( ਨਿਊਜ਼ ਹੰਟ )

            ਲੋਕਾਂ ਵਿੱਚ ਰੋਗ ਪ੍ਰਤੀ ਰੋਧਕ ਸਮਰੱਥਾ ਨੂੰ ਵਧਾਉਣ ਲਈ ਵੱਧ ਤੋਂ ਵੱਧ ਟੀਕਾਕਰਨ ਕਰਵਾਉਣ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵੱਲੋਂ ਅੱਜ ਸ੍ਰੀ ਗੀਤਾ ਮੰਦਿਰ ਅਰਬਨ ਅਸਟੇਟ ਜਲੰਧਰ ਵਿਖੇ ਐਨ.ਜੀ.ਓ. ਹਿਊਮੈਨਿਟੀ ਵੱਲੋਂ ਲਗਾਏ ਗਏ ਕੋਵਿਡ ਵੈਕਸੀਨ ਟੀਕਾਕਰਨ ਕੈਂਪ ਦਾ ਉਦਘਾਟਨ ਕੀਤਾ ਗਿਆ।

            ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਸਾਇੰਸਦਾਨਾਂ ਵੱਲੋਂ ਇਸ ਅਦ੍ਰਿਸ਼ ਦੁਸ਼ਮਣ ਖਿਲਾਫ਼ ਲੜੀ ਜਾ ਰਹੀ ਜੰਗ ਜਿੱਤਣ ਲਈ ਵੈਕਸੀਨ ਵਿਕਸਤ ਕਰ ਲਈ ਗਈ ਹੈ ਅਤੇ ਹੁਣ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕੋਵਿਡ ਵੈਕਸੀਨ ਲਗਵਾਉਣ ਲਈ ਅੱਗੇ ਆਈਏ। ਉਨ੍ਹਾਂ ਕਿਹਾ ਕਿ ਜੋ ਲੋਕ ਵੈਕਸੀਨੇਸ਼ਨ ਤੋਂ ਬਚ ਰਹੇ ਹਨ ਅਤੇ ਇਸ ਨੂੰ ਜਾਣਬੁੱਝ ਕੇ ਟਾਲ ਰਹੇ ਹਨ ਉਹ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਜੋਖਮ ਵਿੱਚ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਸਵੈ ਇੱਛਤ ਤੌਰ ’ਤੇ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣਾ ਚਾਹੀਦਾ ਹੈ।

                        ਹਿਊਮੈਨਿਟੀ ਵੈੱਲਫੇਅਰ ਸੁਸਾਇਟੀ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਸ਼੍ਰੀ ਥੋਰੀ ਨੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਲੋਕਾਂ ਵਿੱਚ ਕੋਵਿਡ ਵੈਕਸੀਨ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਕੇ ਅਤੇ ਉਨ੍ਹਾਂ ਨੂੰ ਮੋਬਾਇਲ ਵੈਕਸੀਨੇਸ਼ਨ ਦੀ ਸਹੂਲਤ ਮੁਹੱਈਆ ਕਰਵਾ ਕੇ ਇਸ ਵਿਸ਼ਾਲ ਅਭਿਆਸ ਵਿੱਚ ਸਰਗਰਮ ਭੂਮਿਕਾ ਨਿਭਾ ਰਹੀਆਂ ਹਨ । ਉਨ੍ਹਾਂ ਐਨ.ਜੀ.ਓ. ਨੂੰ ਭਵਿੱਖ ਵਿੱਚ ਅਜਿਹੇ ਨੇਕ ਕਾਰਜਾਂ ਵਿੱਚ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦੁਆਇਆ ਤਾਂ ਜੋ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਲਾਭ ਪਹੁੰਚਾਇਆ ਜਾ ਸਕੇ।

            ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਵੈਕਸੀਨ ਲਗਾਉਣ ਲਈ ਵੱਡੀ ਗਿਣਤੀ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ, ਖਾਸ ਕਰਕੇ ਨੌਜਵਾਨਾਂ ਨੂੰ ਆਪਣੇ ਮਾਤਾ-ਪਿਤਾ ਨੂੰ ਕੋਵਿਡ ਵਾਇਰਸ ਤੋਂ ਸੁਰੱਖਿਅਤ ਬਣਾਉਣ ਲਈ ਕੈਂਪਾਂ ਵਿੱਚ ਵੈਕਸੀਨੇਸ਼ਨ ਲਈ ਲੈ ਕੇ ਆਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਨ.ਜੀ.ਓ.ਦੇ ਪ੍ਰਧਾਨ ਸੰਜੀਵ ਥਮਣ ਵੱਲੋਂ ਸੰਸਥਾ ਦੁਆਰਾ ਲੋਕਾਂ ਨੂੰ ਇਸ ਸੰਕਟ ਦੀ ਘੜੀ ਵਿੱਚੋਂ ਬਾਹਰ ਕੱਢਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਜਾਣੂੰ ਕਰਵਾਇਆ ਗਿਆ।