ਪੰਜਾਬੀ ਬੋਲੀਆਂ ਤੇ ਤਾੜੀਆਂ ਦੀ ਗੂੰਜ ਅਤੇ ਗਿੱਧਾ ਪ੍ਰਦਰਸ਼ਨ ਦੌਰਾਨ, ਮੁੱਖ ਚੋਣ ਕਮਿਸ਼ਨਰ ਸ੍ਰੀ ਸੁਸ਼ੀਲ ਚੰਦਰ ਨੇ ਚੋਣ ਕਮਿਸ਼ਨਰ ਸ੍ਰੀ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਸ੍ਰੀ ਅਨੂਪ ਚੰਦਰ ਪਾਂਡੇ ਦੇ ਨਾਲ ਵੋਟਰ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਵੋਟਰ ਜਾਗਰੂਕਤਾ ਵੈਨ ਨੂੰ ਸੂਬੇ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਵੀ ਮੌਜੂਦ ਸਨ।
Punjab 16 December (News Hunt)
CM Charanjit Singh Channi lays the foundation stone of ‘Atal Apartments’ at Ludhiana to fulfil the dream of affordable housing for all. Ludhiana Improvement Trust to construct 336 HIG & 240 MIG multi-storeyed residential flats under 100% self-financing scheme basis.
ਪੰਜਾਬ 16 ਦਸੰਬਰ (ਨਿਊਜ਼ ਹੰਟ)
ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ, ਲੁਧਿਆਣਾ ਦੇ ਦੁਰਗਾ ਮਾਤਾ ਮੰਦਿਰ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਹਨਾਂ ਨੇ ਦੁਰਗਾ ਮਾਤਾ ਮੰਦਿਰ ਮੈਨੇਜਮੈਂਟ ਨੂੰ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਨਿਰਮਾਣ ਲਈ 11 ਕਨਾਲ ਜ਼ਮੀਨ ਅਲਾਟ ਕੀਤੇ ਜਾਣ ਦਾ ਐਲਾਨ ਵੀ ਕੀਤਾ।
Special placenent camps between December 18-22 for rural youths to be held under Azadi ka Amrut Mahotsav-ADC Jaspreet Singh
Jalandhar, December 16 (NEWS HUNT)- A Special campaign would be launched to provide employment opportunities to rural youths between December 18 to 22 under Azadi ka Amrut Mahotsav in Jalandhar.
Divulging the details, Additional Deputy Commissioner (Development) Jaspreet Singh today said that under Deen Dyal Upadhay Gramin Kaushal Yojna these camps would be held for 10th and 12th pass unemployed youths in collaboration with Punjab Skill Development mission and Rural Development & Panchayat department.
He further added that prominent companies hailing from health, food processing, beauty, capital goods, and manufacturing sector would come up with over 1000 vacancies. He also said that on December 18 a camp would be held at Bharat Para Medical Skill Centre Vidhipur Fatak, followed by camps on December 21, 22 at National Science Society’s skill development centre Bhogpur and CT Institute Maqsudan Campus respectively. The ADC further called upon eligible candidates to participate in these camps to take maximum benefits of this drive.
PSCM underscores need for extensive research for further emerging India as front runner country across the globe, Inaugurates seven day workshop at LPU
Jalandhar/ Kapurthala, December 16 (NEWS HUNT)- Underscoring need for extensive research, the Principal Secretary to Chief Minister Punjab Mr Hussan Lal today said that it is need of hour to further make India a front runner country in world.
Addressing a gathering after inaugurating a seven-day ‘Research Grant Proposal Writing Workshop’ at Lovely Professional University, the Principal Secretary to Chief Minister said that there is enormous potential in the Youngsters which can be judged from the fact that Indian are occupying key positions in eminent companies across the globe. He said that this trend can be further pushed with more and more research in diverse fields. Mr Hussan Lal said that research is the backbone of education system as it helps in enhancing the level of curriculum on one hand and sharpening the expertise of scholars on the other.
The Principal Secretary to Chief Minster further said that India is a global leader in field of education and further research will help in ensuring more progress in the country. He further said that Research is very important to take a lead in every field. Mr Hussan Lal further said people of the country and the state are competitive to the world adding that spirit of hard work and resilience in imbued in bloods of Indians.
Striking an emotional chord with students, the Principal Secretary To Chief Minister, while mentioning various coveted opportunities meted out to him by the government, including Sri Kartarpur Sahib Corridor, said that he was blessed to have served the state and its people in various capacities. He urged the students to work hard together and keep competing with the top countries of the world. Lauding the university management, Mr Hussan Lal said that they are having progressive ideas and vision due to which they have excelled in field of education adding that the seven days workshop will bring a lot of good outcomes.
Earlier, welcoming the Principal Secretary to Chief Minister at the campus, LPU Chancellor Mr Ashok Mittal applauded him for his dynamic service to the nation and the state. He especially quoted about the COVID pandemic phase in the state, which he managed diligently to cast aside the severity of the situation. Mr Mittal anticipated many more exemplary positive outcomes under his care in the state. He further apprised that the workshop would be much helpful to the state and the country by being able to win several people benefitting research projects from the top funding agencies.
अतिरिक्त ज़िला मैजिस्ट्रेट ने परीक्षा केन्द्रों के आस -पास धारा 144 लागू की
जालंधर 16 दिसंबर (न्यूज़ हंट)- अतिरिक्त ज़िला मैजिस्ट्रेट जालंधर श्री अमरजीत बैंस ने पंजाब फ़ौजदारी विवरण संहिता 1973 (1974 का एक्ट नंबर 2) की धारा 144 अधीन मिले अधिकारों का प्रयोग करते हुए पंजाब स्कूल शिक्षा बोर्ड द्वारा पाँचवी, आठवीं, दसवीं और बारहवीं श्रेणी की तारीख़ 13.12.2021 से 22.12.2021 तक करवाई जा रही परीक्षाओं के चलते जालंधर जिले के परीक्षा केन्द्रों के आस -पास पाँच या पाँच से अधिक व्यक्तियों के इकठे होने पर पूर्ण तौर पर पाबंदी लगाई है।
ਪੰਜਾਬ 16 ਦਸੰਬਰ (ਨਿਊਜ਼ ਹੰਟ)
ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦੀ ਦੂਰਅੰਦੇਸ਼ੀ ਅਗਵਾਈ ਹੇਠ ਸ੍ਰੀ ਰਾਜਨ ਮਹਿਰਾ ਨੇ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਦਫ਼ਤਰ ਵਿੱਚ ਬੋਰਡ ਆਫ਼ ਗਵਰਨੈਂਸ (ਬੀ.ਓ.ਜੀ.) ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ, ਜੋ ਕਿ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰਾਲੇ ਦੇ ਅਧੀਨ ਹੈ।
ਪੰਜਾਬ 16 ਦਸੰਬਰ (ਨਿਊਜ਼ ਹੰਟ)
ਮੈਗਸੀਪਾ ਵਿਖੇ ਖੇਡ ਮੰਤਰੀ ਪਰਗਟ ਸਿੰਘ ਨੇ 3309 ਖਿਡਾਰੀਆਂ ਤੇ ਕੋਚਾਂ ਨੂੰ 11.80 ਕਰੋੜ ਰੁਪਏ ਦੀ ਵੰਡੀ ਰਾਸ਼ੀ।ਕੈਬਿਨੇਟ ਮੰਤਰੀ ਨੇ ਬਜਟ ਦਾ 10 ਤੋਂ 15 ਫੀਸਦੀ ਨੌਜਵਾਨਾਂ ਤੇ ਖਿਡਾਰੀਆਂ ਉਤੇ ਖਰਚਣ ਉਪਰ ਜ਼ੋਰ ਦਿੱਤਾ।
ਪੰਜਾਬ 16 ਦਸੰਬਰ (ਨਿਊਜ਼ ਹੰਟ)
ਡਿਕਸਨ ਟੈਕਨਾਲੋਜੀਜ਼ ਵੱਲੋਂ ਸੂਬੇ ਵਿੱਚ ਕੀਤੇ ਜਾਣ ਵਾਲੇ 300 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਜਾਬ ਦੇ ਇਲੈਕਟ੍ਰੋਨਿਕਸ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ। ਮੀਟਿੰਗ ਦੌਰਾਨ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਡਿਕਸਨ ਟੈਕਨਾਲੋਜੀਜ਼ ਦੇ ਕਾਰਜਕਾਰੀ ਚੇਅਰਮੈਨ ਸੁਨੀਲ ਬਚਾਨੀ ਨੇ ਵਿਆਪਕ ਵਿਚਾਰ-ਵਟਾਂਦਰਾ ਕੀਤਾ।
ਪੰਜਾਬ 16 ਦਸੰਬਰ (ਨਿਊਜ਼ ਹੰਟ)
ਪੰਜਾਬ ਦੇ ਆਬਕਾਰੀ ਵਿਭਾਗ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬਿਨਾਂ ਹੋਲੋਗ੍ਰਾਮ ਤੋਂ ਤਸਕਰੀ ਵਾਲੀ ਇੰਪੋਰਟੇਡ ਸਕਾਚ ਵੇਚਣ ਵਾਲੇ ਇੱਕ ਸੰਗਠਿਤ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ 2150 ਡੱਬੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।
