23.1 C
Jalandhar
Wednesday, March 25, 2026
Home Blog Page 700

ਪੰਜਾਬ ਸਰਕਾਰ ਵਲੋਂ ਚਲਾਏ ਮਿਸ਼ਨ ਘਰ-ਘਰ ਰੋਜਗਾਰ ਨੇ ਬਦਲੀ ਸੁਨੀਲ ਦੀ ਜਿੰਦਗੀ

ਪਠਾਨਕੋਟ, 24 ਨਵੰਬਰ (ਨਿਊਜ਼ ਹੰਟ)- ਪੰਜਾਬ ਸਰਕਾਰ ਵਲੋਂ ਮਿਸ਼ਨ ਘਰ-ਘਰ ਰੋਜਗਾਰ ਤਹਿਤ ਜਿਥੇ ਬਹੁਤ ਸਾਰੇ ਬੇਰੋਜਗਾਰਾਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਗਿਆ ਜਿਸ ਨਾਲ ਉਹ ਆਪਣੀ ਰੋਜੀ ਰੋਟੀ ਚਲਾ ਰਹੇ ਹਨ। ਇਸੇ ਤਰ੍ਹਾਂ ਦੀ ਹੀ ਇੱਕ ਮਿਸਾਲ ਸੁਨੀਲ ਸਿੰਘ ਪੁੱਤਰ ਸ੍ਰੀ ਬਿਸ਼ਨ ਸਿੰਘ ਪਿੰਡ ਹਲੇਰ ,ਡਾ:ਸੁਜਾਨਪੁਰ ਜਿਲ੍ਹਾ ਪਠਾਨਕੋਟ ਦੀ ਹੈ ।

ਸੁਨੀਲ ਸਿੰਘ ਨੇ ਡਿਪਲੋਮਾ ਮਕੈਨੀਕਲ ਦੀ ਯੋਗਤਾ ਦੇ ਅਧਾਰ ਤੇ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ,ਪਠਾਨਕੋਟ ਵਿਖੇ ਨਾਮ ਰਜਿਸਟਰਡ ਕਰਵਾਇਆ ਹੋਇਆ ਸੀ ।ਸੁਨੀਲ ਨੇ ਦੱਸਿਆ ਕਿ ਉਸਨੇ ਪਹਿਲਾਂ ਮਕੈ: ਡੀਜਲ ਦੀ ਆਈ.ਟੀ.ਆਈ ਕਰਨ ਤੋਂ ਬਾਅਦ ਕਠੁਆ (ਜੇ.ਐਡ.ਕੇ) ਵਿਖੇ ਨੈਸ਼ਨਲ ਗੈਰਜ਼ ਵਿਖੇ 3 ਮਹੀਨੇ ਕੰਮ ਕੀਤਾ ਦੂਰ ਹੋਣ ਅਤੇ ਤਨਖਾਹ ਥੋੜੀ ਹੋਣ ਕਾਰਨ ਉਸਨੇ ਇਹ ਕੰਮ ਛੱਡ ਦਿੱਤਾ ।

ਸੁਨੀਲ ਨੇ ਦੱਸਿਆ ਕਿ ਉਸ ਨੇ ਦੁਬਾਰਾ ਤਵੀ ਕਾਲਜ ਵਿਖੇ ਮਕੈ. ਡਿਪਲੋਮਾਂ ਵਿਚ ਦਾਖਲਾ ਲੈ ਲਿਆ।ਡਿਪਲੋਮਾ ਖਤਮ ਕਰਨ ਉਪਰੰਤ ਸੁਨੀਲ ਨੇ ਦੱਸਿਆ ਕਿ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦਾ ਰਹਿੰਦਾ ਸੀ, ਸੁਨੀਲ ਕੁਮਾਰ ਨੇ ਦੱਸਿਆ ਕਿ ਇਸੇ ਦੋਰਾਨ ਮੈਨੂੰ ਰੋਜਗਾਰ ਬਿਉਰੋ ਪਠਾਨਕੋਟ ਵਲੋਂ ਦੱਸਿਆ ਗਿਆ ਕਿ ਹਿੰਦੂਸਤਾਨ ਏਅਰਨੋਟੀਕਲ ਲਿਮਿਟਡ ( HAL) ਕੰਪਨੀ ਦੁਆਰਾ ਵਕੈਂਸੀਆਂ ਦੀ ਮੰਗ ਕੀਤੀ ਗਈ ਅਤੇ ਮੇਰੇ ਨਾਮ ਇਹਨਾਂ ਵਕੈਂਸੀ ਲਈ ਭੇਜਿਆ ਗਿਆ। ਸੁਨੀਲ ਨੇ ਦੱਸਿਆ ਕਿ ਕੰਪਨੀ ਦੁਆਰਾ ਲਿਖਤ ਪ੍ਰੀਖਿਆ ਕਾਨਪੁਰ ਵਿਖੇ ਲਈ ਗਈ ਸੀ ਅਤੇ ਸੁਨੀਲ ਦੁਆਰਾ ਉਹ ਪ੍ਰੀਖਿਆ ਪਾਸ ਕੀਤੀ ਗਈ।ਪ੍ਰੀਖਿਆ ਪਾਸ ਹੋਣ ਦੇ ਬਾਅਦ ਥੋੜੇ ਸਮੇਂ ਵਿਚ ਹੀ HAL ਵੱਲੋ ਸੁਨੀਲ ਨੂੰ ਜੁਆਇੰਨਗ ਲੈਟਰ ਦਿੱਤਾ ਗਿਆ ਅਤੇ ਜੁਅਇੰਨਗ ਲੈਟਰ ਤੋਂ ਬਾਅਦ ਸੁਨੀਲ ਦੁਆਰਾ HAL ਹੈਡਕੁਆਰਟ ਬੰਗਲੋਰ ਵਿਖੇ ਜੁਆਇੰਨ ਕੀਤਾ ਗਿਆ ।

ਸੁਨੀਲ ਨੇ ਦੱਸਿਆ ਕਿ ਉਥੇ ਸਾਲ ਇੱਕ ਟੇ੍ਰਨਿੰਗ ਚਲਦੀ ਰਹੀ।ਟੇ੍ਰਨਿੰਗ ਪੁਰੀ ਕਰਨ ਤੋਂ ਬਾਅਦ ਸੁਨੀਤ ਨੇ ਦੱਸਿਆ ਕਿ ਹੁਣ ਮੇਰੀ ਤੈਨਾਤੀ ਮਮੂਨ ਆਰਮੀ ਕੈਂਟ ਵਿਖੇ ਹੈ ਉਸ ਨੂੰ 45000 ਤੱਕ ਪ੍ਰਤੀ ਮਹੀਨਾਂ ਤਨਖਾਹ ਦਿੱਤੀ ਜਾ ਰਹੀ ਹੈ ਜੋ ਕਿ ਮੇਰੇ ਲਈ ਕਾਫੀ ਹੈ।ਸੁਨੀਲ ਵਲੋਂ ਪੰਜਾਬ ਸਰਕਾਰ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ।

PYDB CHAIRMAN DISTRIBUTES 10 SPORTS KITS TO STUDENTS OF GOVT INSTITUTE OF TEXTILE CHEMISTRY & KNITTING TECHNOLOGY

Ludhiana, November 23 (NEWS HUNT)- Punjab Youth Development Board (PYDB) Chairman Sukhwinder Singh Bindra today distributed 10 sports kits to the students of Govt. Institute of Textile Chemistry and Knitting Technology, Rishi Nagar, here today. Bindra was the chief guest on the occasion, where he also interacted with the students.

Principal Dr Kannu Sharma was also present on the occasion.
While speaking on the occasion, Chairman Sukhwinder Singh Bindra said the state government, under the able leadership of Chief Minister Charanjit Singh Channi and Sports & Youth Welfare Minister Pargat Singh, was making all-out efforts to promote sports amongst the Punjabi youth. He said that this was need of the hour to engage the youth in the sports which could help them to excel in their lives and asked them to become ambassadors of their respective areas.

He said that Punjab Youth Development Board is fully committed to the betterment and development of the Youth of the State.
He said the state government was leaving no stone unturned to ensure that Punjab emerges as a front-runner state in the arena of sports under its Tandarust Punjab Mission.

ਪੰਜਾਬ 23 ਨਵੰਬਰ (ਨਿਊਜ਼ ਹੰਟ)

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੰਗਾ ਵਿਧਾਨ ਸਭਾ ਹਲਕੇ ਦੇ ਵਿਕਾਸ ਨੂੰ ਬੇਮਿਸਾਲ ਹੁਲਾਰਾ ਦਿੰਦਿਆਂ ਅੱਜ ਹਲਕੇ ਲਈ ਪਿੰਡ ਸਰਹਾਲਾ ਰਾਣੂਆ ਵਿੱਚ ਸਰਕਾਰੀ ਡਿਗਰੀ ਕਾਲਜ ਅਤੇ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਏ ਆਜ਼ਮ ਭਗਤ ਸਿੰਘ ਏਕੀਕ੍ਰਿਤ ਮਾਡਲ ਸਪੋਰਟਸ ਸਟੇਡੀਅਮ ਸਮੇਤ 132 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕੀਤਾ।

ਜਿਲ੍ਹਾ ਕੋਰਟ ਕੰਪਲੈਕਸ, ਪਠਾਨਕੋਟ ਦੇ ਵਿੱਚ 11 ਦਸੰਬਰ 2021 ਨੂੰ ਲਗਾਈ ਜਾਵੇਗੀ ਨੈਸਨਲ ਲੋਕ ਅਦਾਲਤ

ਪਠਾਨਕੋਟ, 23 ਨਵੰਬਰ (ਨਿਊਜ਼ ਹੰਟ)- ਨੈਸਨਲ ਲੀਗਲ ਸਰਵਿਸਜ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਤੀ 11.12.2021 ਨੂੰ ਦੇਸ ਭਰ ਵਿੱਚ ਨੈਸਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸ਼੍ਰੀ ਮਹੁੰਮਦ ਗੁਲਜਾਰ, ਜਿਲ੍ਹਾ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਅਧੀਨ ਮਿਤੀ 11.12.2021 ਨੂੰ ਜਿਲ੍ਹਾ ਕੋਰਟ ਕੰਪਲੈਕਸ, ਪਠਾਨਕੋਟ ਦੀ ਸਾਰੀਆਂ ਅਦਾਲਤਾਂ ਵਿੱਚ ਨੈਸਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ।

ਮਾਨਯੋਗ ਜਿਲ੍ਹਾ ਅਤੇ ਸੈਸਨ ਜੱਜ ਪਠਾਨਕੋਟ ਵੱਲੋਂ ਦੱਸਿਆ ਗਿਆ ਕਿ ਇਸ ਨੈਸਨਲ ਲੋਕ ਅਦਾਲਤ ਦਾ ਮੁੱਖ ਮਨੋਰਥ/ਰਾਜੀਨਾਮੇਂ ਰਾਹੀਂ ਅਦਾਲਤੀ ਕੇਸਾਂ ਦਾ ਨਿਪਟਾਰਾ ਕਰਵਾਉਣਾ ਹੈ ਤਾਂ ਜੋ ਦੋਨੋਂ ਧਿਰਾਂ ਦਾ ਪੈਸਾ ਅਤੇ ਸਮਾਂ ਬਚ ਸਕੇ । ਗੰਭੀਰ ਕਿਸਮ ਦੇ ਫੋਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰਾ ਦੇ ਕੇਸ ਲੋਕ ਅਦਾਲਤ ਵਿੱਚ ਸੁਣੇ ਜਾਂਦੇ ਹਨ । ਜਿਸ ਨਾਲ ਦੋਵੇ ਪਾਰਟੀਆਂ ਦੇ ਆਪਸੀ ਭਾਈਚਾਰੇ ਵੱਧਦਾ ਹੈ ਅਤੇ ਆਮ ਜਨਤਾ ਵੀ ਉਕਤ ਲੋਕ ਅਦਾਲਤ ਦੇ ਵਿੱਚ ਆਪਣਾ ਕੇਸ ਲਗਾ ਕੇ ਇਸ ਦਾ ਫਾਇਦਾ ਉਠਾਉਣ ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕ ਅਦਾਲਤ ਦੇ ਵਿੱਚ ਕੇਸ ਲਗਾਉਣ ਲਈ ਹਰ ਉਹ ਵਿਅਕਤੀ ਜਿਸ ਦਾ ਅਦਾਲਤ ਵਿੱਚ ਕੇਸ ਲੰਬਤ/ਚਲਦਾ ਹੈ ਅਤੇ ਲੋਕ ਅਦਾਲਤ ਰਾਹੀ ਸਮਝੋਤਾ ਕਰਵਾਉਣ ਦਾ ਇੱਛੁਕ ਹੈ, ਇਸ ਸਬੰਧੀ ਦਰਖਾਸਤ ਸਬੰਧਿਤ ਅਦਾਲਤ ਦੇ ਜੱਜ ਸਾਹਿਬ ਨੂੰ ਪੇਸ਼ ਕਰ ਸਕਦਾ ਹੈ। ਜੇਕਰ ਕੇਸ ਅਦਾਲਤ ਵਿੱਚ ਲੰਬਿਤ ਨਹੀਂ ਹੈ (ਪ੍ਰੀ ਲਿਟੀਗੇਟਿਵ ਸਟੇਜ) ਤਾਂ ਅਜਿਹੇ ਮਸਲਿਆਂ ਸਬੰਧੀ ਦਰਖਾਸਤ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਿਲ੍ਹਾ ਕਚਹਿਰੀਆਂ ਪਠਾਨਕੋਟ ਨੂੰ ਦਿੱਤੀ ਜਾ ਸਕਦੀ ਹੈ ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕ ਅਦਾਲਤਾਂ ਦਾ ਲਾਭ ਇਹ ਹੁੰਦਾ ਹੈ ਕਿ ਛੇਤੀ ਤੇ ਸਸਤਾ ਨਿਆਂ ਮਿਲਦਾ ਹੈ , ਇਸ ਦੇ ਫੈਸਲੇ ਨੂੰ ਦੀਵਾਨੀ ਕੋਰਟ ਦੀ ਡਿਕਰੀ ਦੀ ਮਾਨਤਾ ਪ੍ਰਾਪਤ ਹੈ, ਇਸ ਫੈਸਲੇ ਦੇ ਖਿਲਾਫ ਕੋਈ ਅਪੀਲ ਨਹੀਂ ਹੁੰਦੀ, ਇਸ ਵਿੱਚ ਫੈਸਲਾ ਆਪਸੀ ਸਹਿਮਤੀ ਅਤੇ ਰਜਾਮੰਦੀ ਨਾਲ ਕਰਵਾਇਆ ਜਾਂਦਾ ਹੈ ਅਤੇ ਲੋਕ ਅਦਾਲਤ ਵਿੱਚ ਫੈਸਲੇ ਹੋਣ ਉਪੰਰਤ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵੀ ਵਾਪਿਸ ਮਿਲ ਜਾਂਦੀ ਹੈ ਇਸ ਦਾ ਫੈਸਲਾ ਅੰਤਿਮ ਹੁੰਦਾ ਹੈ ।

ਭਾਰਤ ਸਰਕਾਰ/ ਪੰਜਾਬ ਸਰਕਾਰ ਵੱਲੋਂ ਕੋਵਿਡ 19 ਦੀ ਬਿਮਾਰੀ ਕਾਰਨ ਜਿਲ੍ਹਾ ਪਠਾਨਕੋਟ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਹੋਣ ਤੇ ਮਿ੍ਰਤਕ ਦੇ ਕਾਨੂੰਨੀ ਵਾਰਸਾਂ ਨੂੰ ਦਿੱਤੀ ਜਾਵੇਗੀ 50,000/- ਰੁਪਏ ਐਕਸ ਗ੍ਰੇਸੀਆ

ਪਠਾਨਕੋਟ, 23 ਨਵੰਬਰ (ਨਿਊਜ਼ ਹੰਟ)- ਭਾਰਤ ਸਰਕਾਰ/ ਪੰਜਾਬ ਸਰਕਾਰ ਵੱਲੋਂ ਕੋਵਿਡ 19 ਦੀ ਬਿਮਾਰੀ ਕਾਰਨ ਜਿਲ੍ਹਾ ਪਠਾਨਕੋਟ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਹੋਣ ਤੇ ਮਿ੍ਰਤਕ ਦੇ ਕਾਨੂੰਨੀ ਵਾਰਸਾਂ ਨੂੰ 50,000/- ਰੁਪਏ ਐਕਸ ਗ੍ਰੇਸੀਆ ਦੇਣ ਲਈ ਗਾਇਡਲਾਇਨ ਜਾਰੀ ਕੀਤੀਆਂ ਗਈਆਂ ਹਨ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਲਈ ਐਕਸ ਗ੍ਰੇਸੀਆਂ ਲੈਣ ਸਬੰਧੀ ਮਿ੍ਰਤਕ ਵਿਅਕਤੀ ਦੇ ਕਾਨੂੰਨੀ ਵਾਰਸਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਰਕਾਰ ਵੱਲੋਂ ਨਿਰਧਾਰਤ ਪ੍ਰੋਫਾਰਮੇ ਵਿੱਚ ਆਪਣਾ ਅਰਜੀ ਫਾਰਮ ਅਤੇ ਸਬੰਧਤ ਲੋੜੀਂਦੇ ਦਸਤਾਵੇਜ ਮੁੰਕਮਲ ਕਰਕੇ ਦਫਤਰ ਡਿਪਟੀ ਕਮਿਸਨਰ, ਪਠਾਨਕੋਟ, ਕਮਰਾ ਨੰ 209 (ਡੀ.ਆਰ.ਏ (ਟੀ) ਸਾਖਾ) ਵਿਖੇ ਜਮ੍ਹਾ ਕਰਵਾਏ ਜਾਣ ਤਾਂ ਜੋ ਸਮੇਂ ਸਿਰ ਪ੍ਰਾਪਤ ਦਰਖਾਸਤਾਂ ਤੇ ਕਾਰਜ ਸੁਰੂ ਕੀਤਾ ਜਾ ਸਕੇ।

ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਕਰੋਨਾ ਕਾਲ ਦੋਰਾਨ ਜਿਨ੍ਹਾਂ ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਤੇ ਮੋਤ ਹੋ ਗਈ ਉਨ੍ਹਾਂ ਦੇ ਵਾਰਿਸਾਂ ਨੂੰ ਉਪਰੋਕਤ ਲਾਭ ਲੈਣ ਲਈ ਨਿਰਧਾਰਤ ਪ੍ਰੋਫਾਰਮੇ ਦੇ ਨਾਲ ਮਿ੍ਰਤਕ ਵਿਅਕਤੀ ਦੇ ਪਛਾਣ ਕਾਰਡ ਦੀ ਕਾਪੀ, ਕਲੇਮ ਕਰਤਾ ਦਾ ਪਛਾਣ ਕਾਰਡ, ਕਲੇਮ ਕਰਤਾ ਅਤੇ ਮਿ੍ਰਤਕ ਵਿਅਕਤੀ ਦੇ ਸਬੰਧ ਦਾ ਪਛਾਣ ਕਾਰਡ, ਕਰੋਨਾ ਪਾਜੀਟਿਵ ਟੈਸਟ ਦੀ ਰਿਪੋਰਟ, ਹਸਪਤਾਲ ਵੱਲੋਂ ਜਾਰੀ ਹੋਏ ਮੋਤ ਦੇ ਕਾਰਣਾਂ ਦਾ ਸੰਖੇਪ ਸਾਰ, ਮਿ੍ਰਤਕ ਵਿਅਕਤੀ ਦਾ ਮੋਤ ਸਰਟੀਫਿਕੇਟ,ਕਾਨੂੰਨੀ ਵਾਰਸਾਂ ਸਬੰਧੀ ਸਰਟੀਫਿਕੇਟ, ਕਲੇਮ ਕਰਤਾ ਦੇ ਬੈਂਕ ਖਾਤੇ ਦਾ ਰੱਦ ਹੋਇਆ ਬੈਂਕ ਚੈਕ ਅਤੇ ਮਿ੍ਰਤਕ ਵਿਅਕਤੀ ਦੇ ਕਾਨੂੰਨੀ ਵਾਰਸਾਂ ਦਾ ਇਤਰਾਜਹੀਣਤਾ ਸਰਟੀਫਿਕੇਟ ਦੀ ਕਾਪੀ ਵੀ ਨਾਲ ਲਗਾਈ ਜਾਣੀ ਚਾਹੀਦੀ ਹੈ।

सुखजिंदर सिंह रंधावा की तरफ से भोगपुर सहकारी चीनी मिल में पिराई सीजन की शुरूआत

भोगपुर (जालंधर), 23 नवंबर (न्यूज़ हंट)- भोगपुर सहकारी चीनी मिल, जिसकी गन्ना दबाने की सामर्थ्य में 3000 टीसीडी तक विस्तार किया गया है, में उप मुख्यमंत्री पंजाब स.सुखजिंदर सिंह रंधावा की तरफ से आज साल 2021 -22 के लिए गन्ना के पिराई सीजन की शुरुआत की गई, जिस दौरान तकरीबन 36 लाख क्विंटल गन्ना पीरा जाएगा।

उप मुख्यमंत्री पंजाब, जिनके पास सहकारिता विभाग का प्रभार भी है, की तरफ से 30 -30 करोड़ रुपए के साथ पूरा होने वाले दो अहम प्राजैक्ट, जिनमें 15 मेगावाट का बिजली उत्पादन प्लांट और बायो सी.एन.जी.प्लांट शामिल है, का नींव पत्थर भी रखा गया।

प्रोजैक्टों के बारे में जानकारी देते हुए उप मुख्यमंत्री पंजाब ने बताया कि 15 मेगावाट बिजली उत्पादन प्लांट धान की पराली की सभ्य संभाल को यकीनी बनाने में बहुत लाभदायक साबित होगा, यह प्राजैक्ट बड़े स्तर पर फसलों के अवशेषों की संभाल में अहम भूमिका निभाएगा। उन्होंने यह भी बताया कि यह प्लांट पराली प्रबंधन के नज़रिए से 20 किलोमीटर के घेरे में रहने वाले किसानों की ज़रूरतों को पूरा करेगा। उन्होंने कहा कि मौजूदा सीजन दौरान इस प्लांट की तरफ से 16 करोड़ रुपए की बिजली बेची जाएगी, जिसके साथ इस चीनी मिल की आमदन में और विस्तार होगा और यह प्लांट अब सारा साल काम करेगा।

इसी तरह उप मुख्यमंत्री की तरफ से 30 करोड़ रुपए की लागत के साथ सी.एन.जी. आधारित बायो गैस प्लांट का नींव पत्थर भी रखा गया, जो रोजाना चार टन बायो सी.एन.जी गैस का उत्पादन करेगा और रोज़ाना की 100 टन तक फसलों की अवशेष की उपभोग होगी। उन्होंने आधिकारियों को आस -पास के क्षेत्रों में पाईपलाईनों के द्वारा बायो सी.एन.जी.गैस की स्पलाई को यकीनी बनाने के आदेश भी दिए।

इस अवसर पर स.रंधावा, जिनके साथ चेयरमैन तकनीकी शिक्षा बोर्ड महिंद्र सिंह के.पी., विधायक पवन कुमार आदिया, कांग्रेसी नेता कंवलजीत सिंह लाली भी मौजूद थे, ने ऐलान किया कि इस मिल की सामर्थ्य 3000 टीपीडी की मौजूदा सामर्थ्य से बढा कर 5000 टन प्रति दिन की जायेगी और 2023 -24 तक 46 लाख टन गन्ने की प्रोसैसिंग करने का लक्ष्य हासिल किया जाएगा। उन्होंने यह भी ऐलान किया कि अगले पिराई सीजन तक सामर्थ्य को 26 लाख क्विंटल टन से बढा कर 36 लाख टन प्रति सीजन किया जाएगा। उन्होंने कहा कि फगवाड़ा क्षेत्र के साथ सबंधित किसानों की फ़सल सम्बन्धित प्रक्रिया भी यहाँ ही की जाएगी।

राज्य भर में चीनी मिलों, जो पिछली अकाली -भाजपा सरकार दौरान ख़स्ता हाल हो गई थी, को फिर सुरजीत करने की पहलकदमियों पर रौशनी डालते हुए उप मुख्यमंत्री ने कहा कि गन्ने के बीज की गुणवत्ता में सुधार करने के उदेश्य से एक खोज केंद्र के इलावा बटाला और गुरदारसपुर क्षेत्र में चीनी मिलों के बुनियादी ढांचे को मज़बूत करने के लिए 600 करोड़ रुपए की बड़ी रकम ख़र्च की जा रही है।

उन्होंने आधिकारियों को आदेश दिए कि किसानों को उनकी फ़सल की खरीद के लिए पर्ची की बाँट में पूरी पारर्दशिता को यकीनी बनाया जाए जिससे पिराई सीजन को निर्विघ्न ढंग से पूरा किया जा सके।

इस दौरान उप मुख्यमंत्री का स्वागत करते हुए टैकनीकल शिक्षा बोर्ड के चेयरमैन महेन्दर सिंह के.पी. ने कहा कि इस चीनी मिल की सामर्थ्य में विस्तार किए जाने के साथ इस क्षेत्र के किसानों की काफी देर की माँग पूरी हो गई है। उन्होंने मुख्यमंत्री स.चरनजीत सिंह चन्नी का नेतृत्व वाली पंजाब सरकार का राज्य में चीनी मिलों के बुनियादी ढांचे को फिर सुरजीत करने के लिए किये जा रहे प्रत्यनों के लिए धन्यवाद किया। पूर्व विधायक कंवलजीत सिंह लाली ने भी सहकारिता मंत्री का राज्य में चीनी मिलों को समर्थ बनाने के लिए किये प्रयत्नों के लिए धन्यवाद किया।

इससे पहले उप मुख्यमंत्री की तरफ से तरस के आधार पर 18 व्यक्तियों को नियुक्ति पत्र सौंपे गए।

इस अवसर पर विशेष प्रमुख सचिव सहकारिता वरुन रूज़म, शूगरफैड्ड पंजाब के एम.डी. राजीव कुमार गुप्ता, शूगरफैड्ड पंजाब के जी.एम. कंवलजीत तूर, भोपुर सुगर मिल के चेयरमैन परमवीर सिंह, डायरैक्टर परमजीत सिंह, गुरदावर राम, हरजिन्दर सिंह, मनजीत सिंह, हरजिन्दर सिंह, सतपाल और भोगपुर सुगर मिल के जी.एम. अरुण कुमार अरोड़ा और अन्य मौजूद थे।

DEPUTY CM RANDHAWA ORDERS PROBE INTO ALLEGED FINANCIAL BUNGLING IN PANCHAYATS FUNDS IN SAD-BJP GOVERNMENT

BHOGPUR (JALANDHAR), NOVEMBER 23 (NEWS HUNT)- In a major announcement, Deputy Chief Minister Sukhjinder Singh Randhawa on Tuesday ordered a probe into the alleged misuse of funds meant for Panchayats during previous SAD-BJP government in Adampur assembly segment.

Directing the Jalandhar (Rural) SSP to submit a report in next 10 days, Deputy Chief Minister Sukhjinder Singh Randhawa, who also holds Home portfolio, said that none would be spared if found guilty in the probe. Randhawa also mentioned that the officials of Police, Vigilance and Rural Development & Panchayats departments would carry out the probe in efficient manner so that anyone found indulged in said malpractice, during the SAD-BJP government, could be brought to book as these funds was meant for holistic development of the villages.

While addressing a gathering here after laying the foundation stone of two projects in Bhogpur Sugar Mill and initiating the crushing season, the Deputy Chief Minister acceded to the demand put forth by Chairman Punjab Technical Education Board Mohinder Singh Kaypee and said that ensuring further transparency in the existing system was also one of his foremost priorities. He also asked the SSP to accomplish the inquiry within ten days so that timely justice could be ensured by the Police.

Lashing out at the previous SAD-BJP regime, Randhawa said that the alliance badly compromised the interests of cane growers of this region. He said that the previous government not only halted the development of this Cooperative Sugar Mill but also made up its mind to handover operations of this venture to private hands but the incumbent Congress government had already enhanced its capacity to 3000 TPD besides making all-out efforts to make this mills viable and profitable in the larger interest of cane growers. He also added that the Congress government has taken a slew of initiatives to revive the Sugar Mills in the state with a focus on increasing the income and prompt payment to cane growers.

The deputy chief minister also said that it was the Congress government that has given a record hike in the prices of sugarcane taking it to Rs. 360 per quintal while clearing all the pending payments of cane growers of the state. He also announced that the payment to farmers during the current season would be started immediately after the season started. He also mentioned that special focus was being laid on increasing the profit of these mills and the dividend would be distributed among cane growers.

Randhawa also warns surveyors of strict action would be initiated, if anyone found exploiting cane growers in lieu of slips for selling their crop besides urging farmers to get such slips through the stipulated process.

Chairman Punjab Technical Education Board Mohinder Singh Kaypee, Ex-MLA Kanwaljeet Singh Lali, Daljit Singh Gilzian also addressed the gathering.

केजरीवाल बताएं कि क्या उन्होने दिल्ली में पंजाब में किए गए एक भी वादे को लागू किया है? : सरदार सुखबीर सिंह बादल

चब्बेवाल (होशियारपुर)/23 नवंबर (न्यूज़ हंट)- शिरोमणी अकाली दल के अध्यक्ष सरदार सुखबीर सिंह बादल ने आज आम आदमी पार्टी (आप) के संयोजक और दिल्ली के मुख्यमंत्री अरविंदर केजरीवाल से इस बात खुलासा करने को कहा कि क्या उन्होने दिल्ली में पंजाब में किए गए एक भी वादे को लागू किया।

शिरोमणी अकाली दल के अध्यक्ष ने सोहन सिंह थंदल के समर्थन में इस विधानसभा क्षेत्र में कई समारोहों को संबोधित करते हुए केजरीवाल से कहा कि वह पहले दिल्ली में पंजाब में जो वादे कर रहे हैं, उन्हे लागू करके अपनी ईमानदारी साबित करें। ‘‘ अगर आप ऐसा नही करते हैं तो आप कुछ भी कहते हैं तो पंजाबी आपकी बात पर विश्वास नही करेगें’’। सरदार बादल ने केजरीवाल से पूछते हुए कहा कि उन्होने दिल्ली में सभी महिलाओं को 1000 रूपये प्रति माह का भत्ता क्यों नही दिया, उपभोक्ताओं को दिल्ली में 300 यूनिट बिजली क्यों नही दी गई, राष्ट्रीय राजधानी में नया अस्पताल क्यों स्थापित किया गया और नौजवानों को केवल अनुबंधित रोजगार क्यों दिया जा रहा है और किसी को भी अब तक नियमित क्यों नही किया गया’’।

केजरीवाल ने दिल्ली की जनता को जो गारंटी के बारे में बोलते हुए सरदार बादल ने कहा कि ‘‘केजरीवाल ने वादा किया था कि वह राजनीति में शामिल नही होंगें, लेकिन इससे मुकर गए’’। उन्होने कहा कि इसी तरह केजरीवाल ने कहा था कि वह कांग्रेस पार्टी से कोई संबंध नही रखेंगें, वे मुख्यमंत्री के बंगले में नही रहेंगें, वेतन नही लेने की अपनी गांरटी से भी मुकर गए। केजरीवाल ने यहां तक गारंटी दी थी कि वह 2013 में दिल्ली में लोकपाल स्थापित करेंगं, लेकिन अब तक ऐसा नही किया गया है’’।

यह दावा करते हुए कि आम आदमी पार्टी इस तरह की स्थिति में हैं कि लोगों को कोई गारंटी देने के लिए यां पंजाबी यां अपने राज्य संयोजक पर भी भरोसा नही कर सकती, अकाली दल अध्यक्ष ने कहा , ‘‘ केजरीवाल अब जो कह रहे हैं वह शिरोमणी अकाली दल द्वारा जारी किए गए 13 सूत्रीय कार्यक्रम की सीधी प्रति है जोकि इस अगस्त में जारी किया गया था ’’। उन्होने कहा कि पंजाबी केजरीवाल पर कभी विश्वास नही करेंगें क्योंकि दिल्ली में उनकी सभी योजनाएं विफल हो गई हैं। ‘‘ चाहे वह बहुचर्चित मोहल्ला क्लीनिक हो यां 300 यूनिट मुफ्त बिजली की सुविधा, जोकि उपभोक्ता द्वारा एक यूनिट भी ज्यादा उपयोग करने पर वापिस ले ली जाएगी, तो आप पार्टी की सभी दिल्ली की स्कीमें केवल प्रचार मात्र हैं’’।

कांग्रेस पार्टी और मुख्यमंत्री चन्नी द्वारा की जा रही घोषणाओं के बारे में पूछे जाने पर सरदार बादल ने कहा, ‘‘ पहले कांग्रेस पार्टी ने गुटका साहिब की शपथ लेकर पंजाबियों से वादे किए थे, लेकिन साढ़े चार साल कुछ नही किया। उन्होने कहा कि कांग्रेस पार्टी को पता था कि वह जनता से किए गए किसी भी वादे को पूरा करने में नाकाम रही है। ‘‘ यही कारण है कि श्री चन्नी को चुनावों से कुछ महीने पहले इस उम्मीद में मुख्यमंत्री बनाया गया था कि पार्टी के खिलाफ सत्ता विरोधी लहर खत्म हो जाएगी। अब श्री चन्नी यह जानने के बावजूद लोगों को लुभाने के लिए झूठ और झल का सहारा ले रहें हैं, यह जानते हुए भी कि वह कुछ नही कर सकते।

अकाली दल अध्यक्ष सरदार सुखबीर सिंह बादल का चब्बेवाल के प्रवेश द्वार पर गर्मजोशी से स्वागत किया गया, जहां से यूथ अकाली दल तथा एसओआई से जुड़े सैंकड़ों नौजवान दौरे पर उनके साथ रहे। सोहन सिंह थंदल के लिए प्रचार करते हुए पार्टी अध्यक्ष ने विधानसभा क्षेत्र में विभिन्न जनसभाओं को संबोधित किया। उन्होने संत बाबा सेवा दास जी की 23वीं पुण्यतिथि के उपलक्ष्य में कलेवाल भगतां स्थित डेरा संत बाबा पूरन दास जी की एक सभा में भी शिरकत की।

शिरोमणी अकाली दल अध्यक्ष के साथ अन्य लोगों में सुरेंद्र सिंह भुल्ले राठां, जतिंदर सिंह लाली बाजवा, वरिंदर सिंह होशियारपुर से बसपा प्रत्याशी सुभाष परिहार और बसपा नेता एडवोकेट पलविंदर सिंह भी मौजूद थे।

ਕਿਸਾਨਾਂ ਦਾ ਸੰਘਰਸ਼ ਮੁਲਕ ਵਿਚ ਜਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਨਿਰਣਾਇਕ ਮੋੜ-ਮੁੱਖ ਮੰਤਰੀ ਚੰਨੀ

ਪੰਜਾਬ 22 ਨਵੰਬਰ (ਨਿਊਜ਼ ਹੰਟ)-ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਨੂੰ ਮੁਲਕ ਵਿਚ ਜਮਹੂਰੀ ਕਦਰਾਂ-ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਨਿਰਣਾਨਾਇਕ ਮੋੜ ਵਜੋਂ ਚੇਤੇ ਰੱਖਿਆ ਜਾਵੇਗਾ।

ਮੁੱਖ ਮੰਤਰੀ ਚੰਨੀ ਨੇ ਇੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪੰਜ ਵਾਰਸਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਅੰਦੋਲਨ ਨੇ ਮੁਲਕ ਵਿਚ ਜਮਹੂਰੀ ਕਦਰਾਂ-ਕੀਮਤਾਂ ਅਤੇ ਮਨੁੱਖੀ ਹੱਕ-ਹਕੂਕ ਕਾਇਮ ਰੱਖੇ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਹਰੇਕ ਦੇਸ਼ ਵਾਸੀ ਨੂੰ ਲੋਕਤੰਤਰ ਅਤੇ ਮਾਨਵੀ ਅਧਿਕਾਰਾਂ ਦੀ ਖਾਤਰ ਸ਼ਾਂਤਮਈ ਢੰਗ ਨਾਲ ਸੰਘਰਸ਼ ਲੜਨ ਲਈ ਸਦਾ ਪ੍ਰੇਰਿਤ ਕਰਦਾ ਰਹੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਮੁਲਕ ਦੇ ਅੰਨਦਾਤਿਆਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜ੍ਹੀ ਹੈ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਸਮੂਹ ਪੰਜਾਬੀ ਖਾਸ ਕਰਕੇ ਕਿਸਾਨਾਂ ਨੂੰ ਅਵੇਸਲੇ ਹੋਣ ਦੀ ਬਜਾਏ ਓਦੋਂ ਤੱਕ ਚੌਕਸ ਰਹਿਣਾ ਚਾਹੀਦਾ ਹੈ, ਜਦੋਂ ਤੱਕ ਇਹ ਘਿਨਾਉਣੇ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਨੂੰ ਲੀਹੋਂ ਲਾਹੁਣ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਨਵੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਦਾ ਸਵਾਗਤ ਕਰ ਰਹੇ ਲੀਡਰਾਂ ਉਤੇ ਵਰ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਅਖੌਤੀ ਕੌਮੀ ਨੇਤਾ ਪੰਜਾਬ ਵਿਰੁੱਧ ਘੜੇ ਜਾ ਰਹੇ ਮਨਸੂਬਿਆਂ ਵਿਚ ਪੂਰੀ ਤਰ੍ਹਾਂ ਸ਼ਾਮਲ ਹਨ।

ਮੁੱਖ ਮੰਤਰੀ ਨੇ ਇਨ੍ਹਾਂ ਨੇਤਾਵਾਂ ਨੂੰ ਅਜਿਹੀਆਂ ਖੁਸ਼ੀਆਂ ਜ਼ਾਹਰ ਕਰਨ ਪਿੱਛੇ ਤਰਕ ਦੇਣ ਦਾ ਸਵਾਲ ਕਰਦਿਆਂ ਕਿਹਾ ਕਿ ਇਹਦੇ ਵਿਚ ਖੁਸ਼ੀ ਵਾਲੀ ਕਿਹੜੀ ਗੱਲ ਹੈ ਕਿਉਂ ਜੋ ਇਸ ਸੰਘਰਸ਼ ਵਿਚ ਪੰਜਾਬ ਆਪਣੇ 700 ਧੀਆਂ-ਪੁੱਤ ਗੁਆ ਚੁੱਕਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਫੈਸਲੇ ਦੇ ਹੱਕ ਵਿਚ ਸੋਹਲੇ ਗਾਉਣ ਦਾ ਸਿੱਧਾ ਜਿਹਾ ਮਤਲਬ ਕੇਂਦਰ ਸਰਕਾਰ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਉਤੇ ਢਾਹੇ ਤਸ਼ੱਦਦ ਦਾ ਪੱਖਾ ਪੂਰਨਾ ਹੈ ਜੋ ਪੂਰੀ ਤਰ੍ਹਾਂ ਗੈਰ-ਵਾਜਿਬ ਹੈ। ਉਨ੍ਹਾਂ ਕਿਹਾ ਕਿ ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਵਾਰਥੀ ਮੁਫਾਦਾਂ ਦੀ ਖਾਤਰ ਕੁਝ ਸਿਆਸੀ ਨੇਤਾ ਸੂਬੇ ਦੇ ਹਿੱਤਾਂ ਖਾਸ ਕਰਕੇ ਕਿਸਾਨਾਂ ਦੇ ਹਿੱਤ ਕੁਰਬਾਨ ਕਰਨ ਲਈ ਪੱਬਾ ਭਾਰ ਹੋਏ ਫਿਰਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਫਸਲਾਂ ਉਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਨਹੀਂ ਮਿਲ ਜਾਂਦੀ, ਓਦੋਂ ਤੱਕ ਕਾਲੇ ਕਾਨੂੰਨ ਮਨਸੂਖ ਕਰ ਦੇਣ ਦਾ ਐਲਾਨ ਵੀ ਬੇਮਾਅਨਾ ਤੇ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਘੱਟੋ-ਘੱਟ ਸਮਰਥਨ ਭਾਅ ਉਤੇ ਚੁੱਕਿਆ ਜਾਵੇ ਤਾਂ ਕਿ ਕਿਸਾਨਾਂ ਨੂੰ ਨਿੱਜੀ ਖਰੀਦਦਾਰਾਂ ਹੱਥੋਂ ਲੁੱਟ ਤੋਂ ਬਚਾਇਆ ਜਾ ਸਕੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਅਤੇ ਕਿਸਾਨਾਂ ਲਈ ਇਹ ਕੁਝ ਦਿਨ ਬਹੁਤ ਅਹਿਮ ਹਨ ਅਤੇ ਸਾਡੇ ਸਾਰਿਆਂ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਸੂਬਾ ਸਰਕਾਰ ਇਨ੍ਹਾਂ ਸ਼ਹੀਦ ਕਿਸਾਨਾਂ ਦੇ ਨਾਮ ਉਤੇ ਯਾਦਗਾਰ ਬਣਾਏਗੀ ਤਾਂ ਕਿ ਸਾਡੀਆਂ ਨੌਜਵਾਨਾਂ ਪੀੜ੍ਹੀਆਂ ਉਨ੍ਹਾਂ ਦੇ ਮਿਸਾਲੀ ਸੰਘਰਸ਼ ਤੋਂ ਜਾਣੂੰ ਹੋ ਸਕਣ। ਉਨ੍ਹਾਂ ਕਿਹਾ ਕਿ ਸੰਘਰਸ਼ ਦੌਰਾਨ ਕਿਸਾਨਾਂ ਨੂੰ ਦਰਪੇਸ਼ ਔਕੜਾਂ ਅਤੇ ਮੁਸੀਬਤਾਂ ਸਾਨੂੰ ਸਾਰਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਦਮਨ, ਜ਼ੁਲਮ ਅਤੇ ਬੇਇਨਸਾਫੀ ਦੇ ਖਿਲਾਫ਼ ਇਕਜੁਟ ਹੋ ਕੇ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਯਾਦਗਾਰ ਸੂਬਾ ਸਰਕਾਰ ਵੱਲੋਂ ਮੁਲਕ ਦੇ ਅੰਨਦਾਤਿਆਂ ਨੂੰ ਨਿਮਾਣੀ ਸ਼ਰਧਾਂਜਲੀ ਹੋਵੇਗੀ।

ਇਸ ਮੌਕੇ ਮੁੱਖ ਮੰਤਰੀ ਨੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਅਗਲੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਵੀ ਸੌਂਪੇ ਜਿਨ੍ਹਾਂ ਵਿਚ ਬਲਜਿੰਦਰ ਸਿੰਘ ਪੁੱਤਰ ਸਵਰਗੀ ਜੰਗ ਸਿੰਘ, ਅਮਨਦੀਪ ਕੌਰ ਪਤਨੀ ਸਵਰਗੀ ਬਲਜਿੰਦਰ ਸਿੰਘ, ਪ੍ਰਭਜੋਤ ਕੌਰ ਪੁੱਤਰ ਸਵਰਗੀ ਮਨਮੋਹਨ ਸਿੰਘ, ਹਰਵਿੰਦਰ ਕੌਰ ਪਤਨੀ ਸਵਰਗੀ ਜਗਜੀਤ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਸਵਰਗੀ ਹਾਕਮ ਸਿੰਘ ਸ਼ਾਮਲ ਸਨ। ਇਨ੍ਹਾਂ ਨੇ ਦੁੱਖ ਦੀ ਇਸ ਘੜੀ ਵਿਚ ਕਿਸਾਨਾਂ ਨਾਲ ਖੜ੍ਹਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਭਾਰਤ ਭੂਸ਼ਣ ਆਸ਼ੂ, ਵਿਧਾਇਕ ਕੁਲਦੀਪ ਸਿੰਘ ਵੈਦ, ਸੰਜੇ ਤਲਵਾੜ ਤੇ ਲਖਬੀਰ ਸਿੰਘ ਲੱਖਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਹੋਰ ਹਾਜ਼ਰ ਸਨ।

ਪੰਜਾਬ 22 ਨਵੰਬਰ (ਨਿਊਜ਼ ਹੰਟ)

ਬਾਇਓ ਗੈਸ ਦੇ ਉਤਪਾਦਨ ਵਾਸਤੇ ਦੇਸ਼ ਭਗਤ ਯੂਨੀਵਰਸਿਟੀ ਦੇ ਨਾਲ ਸੋਲਰ ਪਲਾਂਟ ਅਤੇ ਬਾਇਓ ਡੀਗ੍ਰੇਡਏਬਲ ਸੋਲਿਡ ਕਿਚਨ ਵੇਸਟ ਲਈ ਇੱਕ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਸੂਬੇ ਵਿੱਚ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਦੀ ਸਥਾਪਤੀ ਲਈ ਹਰ ਸਹਾਇਤਾ ਦੇਣ ਦਾ ਦਾ ਐਲਾਨ ਕੀਤਾ ਹੈ।