32.1 C
Jalandhar
Wednesday, March 25, 2026
Home Blog Page 704

ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣ ਨਾਲ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ’ਚ ਵਾਧਾ ਹੁੰਦੈ : ਗਗਨ ਕੁੰਦਰਾ

ਜਲੰਧਰ, 16 ਨਵਬੰਰ (ਨਿਊਜ਼ ਹੰਟ)-ਜ਼ਿਲਾ ਭਲਾਈ ਕੌਂਸਲ, ਜਲੰਧਰ ਵੱਲੋਂ ਬਾਲ ਦਿਵਸ ਨੂੰ ਸਮਰਪਿਤ ਬਾਲ ਮੇਲੇ ਦਾ ਆਯੋਜਨ ਜ਼ਿਲਾ ਰੈਡ ਕਰਾਸ ਭਵਨ, ਜਲੰਧਰ ਵਿਖੇ ਕਰਵਾਇਆ ਗਿਆ ਜਿਸ ਵਿੱਚ ਚੇਅਰਪਰਸਨ ਜ਼ਿਲਾ ਬਾਲ ਭਲਾਈ ਕੌਂਸਲ ਸ੍ਰੀਮਤੀ ਗਗਨ ਕੁੰਦਰਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।
ਇਸ ਮੌਕੇ ਅਪਣੇ ਸੰਬੋਧਨ ਵਿੱਚ ਸ੍ਰੀਮਤੀ ਗਗਨ ਕੁੰਦਰਾ ਨੇ ਜਿਥੇ ਇਹ ਮੇਲਾ ਕਰਵਾਉਣ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਉਥੇ ਹੀ ਬੱਚਿਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਵੱਖ-ਵੱਖ ਮੁਕਾਬਲਿਆਂ ਵਿੱਚ ਬੱਚਿਆਂ ਵੱਲੋਂ ਹਿੱਸਾ ਲੈਣ ਨਾਲ ਜਿਥੇ ਉਨਾਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ ਉਥੇ ਹੀ ਉਨਾਂ ਦੀ ਸ਼ਖਸੀਅਤ ਦਾ ਵੀ ਵਿਕਾਸ ਹੁੰਦਾ ਹੈ। ਉਨਾਂ ਕਿਹਾ ਕਿ ਜ਼ਿਲਾ ਬਾਲ ਭਲਾਈ ਕੌਂਸਲ ਵਲੋਂ ਹਮੇਸ਼ਾ ਹੀ ਬੱਚਿਆਂ ਦੀ ਭਲਾਈ ਲਈ ਅਨੇਕਾ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ ਅਤੇ ਭਵਿੱਖ ਵਿੱਚ ਵੀ ਇਨ੍ਹਾਂ ਨੂੰ ਜਾਰੀ ਰੱਖਿਆ ਜਾਵੇਗਾ।

ਇਸ ਉਪਰੰਤ ਉਪ ਮੰਡਲ ਮੈਜਿਸਟਰੇਟ ਸ੍ਰੀ ਬਲਬੀਰ ਰਾਜ ਸਿੰਘ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨਾਂ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਵਾਈ ਜਾਵੇ ਤਾਂ ਜੋ ਉਹ ਚੰਗੇ ਨਾਗਰਿਕ ਬਣ ਕੇ ਦੇਸ਼ ਅਤੇ ਸੂਬੇ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਲੈ ਕੇ ਜਾਣ ਦੇ ਸਮਰੱਥ ਬਣ ਸਕਣ।

ਇਸ ਮੌਕੇ ਆਨਰੇਰੀ ਸਕੱਤਰ, ਜ਼ਿਲਾ ਬਾਲ ਭਲਾਈ ਕੌਂਸਲ ਸ੍ਰੀਮਤੀ ਰੰਜਨਾ ਬਾਂਸਲ ਨੇ ਦੱਸਿਆ ਕਿ ਬਾਲ ਦਿਵਸ ਨੂੰ ਸਮਰਪਿਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਸਕਿੱਟ, ਭਾਸ਼ਣ, ਲੇਖ ਅਤੇ ਕਵਿਤਾ ਲਿਖਣ ਮੁਕਾਬਲੇ ਕਰਵਾਏ ਗਏ ਸਨ, ਜਿਨ੍ਹਾਂ ਵਿੱਚ ਵੱਖ-ਵੱਖ ਬੱਚਿਆਂ ਵਲੋਂ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ 18 ਨਵੰਬਰ ਨੂੰ ਮੋਗਾ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਬਾਲ ਦਿਵਸ ਸਮਾਗਮ ਵਿੱਚ ਭਾਗ ਲੈਣਗੇ।

ਉਨਾਂ ਦੱਸਿਆ ਕਿ ਸਕਿੱਟ ਵਿੱਚ ਡੀ.ਏ.ਵੀ.ਪਬਲਿਕ ਸਕੂਲ ਜਲੰਧਰ ਕੈਂਟ ਨੇ ਪਹਿਲਾ, ਏ.ਐਨ.ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਵਲੋਂ ਦੂਜਾ ਸਥਾਨ ਹਾਸਿਲ ਕੀਤਾ ਗਿਆ। ਇਸੇ ਤਰਾਂ ਭਾਸ਼ਣ ਮੁਕਾਬਲਿਆਂ ਵਿੱਚ ਐਮ.ਜੀ.ਐਨ. ਸਕੂਲ ਦੀ ਵਿਦਿਆਰਥ ਅਜੂਨੀ ਨੇ ਪਹਿਲਾ, ਪੁਲਿਸ ਡੀ.ਏ.ਵੀ.ਪਬਲਿਕ ਸਕੂਲ ਜਲੰਧਰ ਦੇ ਤਮਨ ਪ੍ਰੀਤ ਨੇ ਦੂਜਾ ਅਤੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੇ ਵਿਦਿਆਰਥੀ ਸਿਮਰਦੀਪ ਵਲੋਂ ਤੀਜਾ ਸਥਾਨ ਹਾਸਿਲ ਕੀਤਾ ਗਿਆ।
ਉਨਾਂ ਅੱਗੇ ਦੱਸਿਆ ਕਿ ਲੇਖ ਲਿਖਣ ਮੁਕਾਬਲੇ ਵਿੱਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਦੀ ਵਿਦਿਆਰਥਣ ਪਭਦੀਪ ਕੌਰ ਵੱਲੋਂ ਪਹਿਲਾ ਤੇ ਪੁਲਿਸ ਡੀ.ਏ.ਵੀ.ਪਬਲਿਕ ਸਕੂਲ ਜਲੰਧਰ ਦੀ ਵਿਦਿਆਰਥਣ ਗੁਰਲੀਨ ਕੌਰ ਵੱਲੋਂ ਪਹਿਲਾ ਅਤੇ ਏ.ਐਨ.ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੀ ਵਿਦਿਆਰਥਣ ਤਮੰਨਾ ਵੱਲੋਂ ਦੂਜਾ ਤੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੀ ਵਿਦਿਆਰਥਣ ਰੂਪਮ ਕੌਰ ਵੱਲੋਂ ਤੀਜਾ ਸਥਾਨ ਹਾਸਿਲ ਕੀਤਾ ਗਿਆ। ਇਸੇ ਤਰਾਂ ਕਵਿਤਾ ਲੇਖਣ ਮੁਕਾਬਲੇ ਵਿਚ ਡੀ.ਏ.ਵੀ.ਪਬਲਿਕ ਸਕੂਲ ਜਲੰਧਰ ਦੀ ਵਿਦਿਆਰਥਣ ਵਲੋਂ ਪਹਿਲਾ, ਸੇਠ ਹੁਕਮ ਚੰਦ ਐਸ.ਡੀ. ਪਬਲਿਕ ਸਕੂਲ ਦੇ ਵਿਦਿਆਰਥੀ ਸਵੱਯਾ ਜੈਨ ਵਲੋਂ ਦੂਜਾ ਅਤੇ ਐਮ.ਜੀ.ਐਨ. ਪਬਲਿਕ ਸਕੂਲ ਆਦਰਸ਼ਨ ਨਗਰ ਦੀ ਵਿਦਿਆਰਥਣ ਅਵਲਨੂਰ ਕੌਰ ਵਲੋਂ ਤੀਜਾ ਸਥਾਨ ਹਾਸਿਲ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ,ਜ਼ਿਲਾ ਰੈਡ ਕਰਾਸ ਜਲੰਧਰ ਇਦਰਦੇਵ ਸਿੰਘ ,ਮੈਂਬਰ ਪਰਮਿੰਦਰ ਬੇਰੀ, ਵੀਨੂੰ ਕੰਬੋਜ, ਕਿਮੀ ਜੁਨੇਜਾ, ਸੁਮਨ ਸਰੀਨ ਅਤੇ ਅਧਿਆਪਕ ਹਾਜ਼ਰ ਸਨ।

JOINT TEAMS OF SDMS, POLICE, FIRE BRIGADE DEPARTMENT CONDUCT RAIDS IN VILLAGES; SENSITISE FARMERS AGAINST STUBBLE BURNING

Jalandhar, November 16 (NEWS HUNT)- In a bid to curtail the stubble burning practices in Jalandhar, the district administration has imposed an environmental componsation worth Rs. 16.90 lakh in 676 cases of stubble burning till November, 14.

Acting on Deputy Commissioner Ghanshyam Thori’s directions to make Jalandhar free from Stubble burning, joint teams led by SDMs have visited various villages and sensitised farmers to not burn the stubble in their respective sub-division on Tuesday.

The team led by Shahkot SDM Lal Biswas extinguished stubble fire at three places by using the fire brigade on the spot after they spotted stubble burning at Kohar Kalan village and Manakpur village.
Likewise, two awareness camps were held at Sindhar village and Parjian village, to sensitise the farmers against stubble burning by a team led by SDM Nakodar Poonam Singh. Farmers were also informed about various pro-farmers schemes including the use of machinery and equipment to residue stubble.
The stubble fire was also doused at Manakpur village by the team.

Earlier, chairing a meeting with the officials of department concerned, Deputy Commissioner Ghanshyam Thori said it was need of the hour that collective efforts are made to protect environment from the ill-effects of stubble burning. He stated that the red entry was made in khasra girdawri in as many as 608 cases, where stubble burning was confirmed by the field officers.

The DC said that a multi-pronged strategy was being adopted by the authorities to curb such instances ranging from IEC campaign to enforcement drive. He directed the officials to ensure that red entry was made in all instances, where crop residue burning was verified by the competent authorities.
DC Jalandhar further appealed the Farmers to not to resort the the stubble burning practices as the smog from the fire can aggravate problems for the asthma patients who were already suffering from compromised immune system besides other impacts on environment.

The deputy commissioner asked officials to keep a close tab over the farm fire incidents by ensuring physical verification in each case. He informed that a slew of measures were being taken by the administration to provide stubble management equipment to farmers at cheaper rates, especially free of cost to small and marginal farmers across all custom hiring centres. I-Khet app was also launched by the government wherein farmers can check the availability of such machinery at there nearest CHCs, he added.

The DC said that special teams have also been constituted which have been urging farmers to shun the practice on spot and shall be accompanied by the fire tenders in order to stop the fire incidents on spot. He further informed that the teams will provide assistance with the help of Agriculture department to the Farmers on spot for the in-situ management of the paddy residue.

MAKE SAND AVAILABLE AT FIXED RATES-DC TO TRANPORTERS

JALANDHAR, NOVEMBER 16 (NEWS HUNT)- Deputy Commissioner Ghanshyam Thori on Tuesday has categorically asked the transporters to ensure availability of sand at cheaper rates as the State Government had already rolled out the Punjab State Sand and Gravel Mining Policy, 2021 to provide sand and gravel at Rs. 5.50/ cubic feet exclusion of transport expenses.
The Sand and Gravel would be sold out at around Rs 15 per cubic feet including the all-transport expenses in the district, DC informed.

Accompanied by the SSP Satinder Singh and officers of Mining Department, Deputy Commissioner Ghanshyam Thori said that the overcharging in selling of sand would not be acceptable at any cost. The District Administration will initiate action as per law against those found disobeying the directions of State Government in this regard, he added.

While interacting with the transporters involved in sand business, the Deputy Commissioner said when the State had fixed the excavation and loading rates then why the reports of charging exorbitant rates were come to notice of Administration. He said that the relief given by the State should be reached to all stakeholders without any delay otherwise case would be registered against erring transporters. It was need of the hour to implement the new sand rates (Rs. 5.50/ cubic feet) scrupulously to facilitate consumers with affordable prices of sand.
The DC said that Punjab State Sand and Gravel Mining Policy, 2021 had been implemented to provide sand and gravel at Rs. 5.50/ cubic feet. These new rates would go a long way in ensuring sand at cheaper prices, he said adding a slew of measures were being taken by the administration for effective implementation of the new mining policy.

Thori also directed the officials of the mining and irrigation department to install CCTV cameras at all mining sites so as to keep a close tab over the fleecing and overcharging, if any. He stated that joint teams of civil and police administration were also formed which would regularly visit these mining sites and strict action would be taken, if anyone found violating the norms. He also said that an elaborate mechanism was being put up in place to ensure availability of sand at approved rates across the district. He urged the people to inform the administration about overcharging through WhatsApp number 9501799068 for swift action on such instances.

Disclosing more, Executive Engineer Mining Department Gurtej Singh Garcha said that as per new policy the sand shall be provided to the public at Rs. 5.5/cft at mining sites exclusion of transport expenses. He added the department was making all out efforts to benefit people with slashed prices of sand.

ਸਫ਼ਾਈ ਸੇਵਕਾਂ ਨੂੰ ਬਿਹਤਰ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ: ਅੰਜਨਾ ਪਵਾਰ

ਜਲੰਧਰ, 16 ਨਵੰਬਰ (ਨਿਊਜ਼ ਹੰਟ)- ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਅੰਜਨਾ ਪਵਾਰ ਵੱਲੋਂ ਅੱਜ ਸਰਕਟ ਹਾਊਸ, ਜਲੰਧਰ ਵਿਖੇ ਜ਼ਿਲ੍ਹੇ ਨਾਲ ਸਬੰਧਤ ਅਧਿਕਾਰੀਆਂ, ਨਗਰ ਕੌਂਸਲਾਂ ਦੇ ਅਫ਼ਸਰਾਂ ਤੇ ਸਫ਼ਾਈ ਕਰਮਚਾਰੀਆਂ ਦੇ ਨੁਮਾਇੰਦਿਆਂ ਨਾਲ ਸਫ਼ਾਈ ਕਰਮਚਾਰੀਆਂ ਦੇ ਹਿੱਤਾਂ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਸਿੰਘ ਬੈਂਸ, ਜੁਆਇੰਟ ਕਮਿਸ਼ਨਰ ਨਗਰ ਨਿਗਮ, ਜਲੰਧਰ ਅਮਿਤ ਸਰੀਨ ਵੀ ਮੌਜੂਦ ਸਨ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅੰਜਨਾ ਪਵਾਰ ਨੇ ਕਿਹਾ ਕਿ ਮੀਟਿੰਗ ਦਾ ਉਦੇਸ਼ ਸਾਰੇ ਸਬੰਧਤ ਅਧਿਕਾਰੀਆਂ ਨਾਲ ਸਫ਼ਾਈ ਸੇਵਕਾਂ ਦੇ ਮਸਲਿਆਂ ਬਾਰੇ ਗੱਲਬਾਤ ਕਰਕੇ ਉਨ੍ਹਾਂ ਦਾ ਤੁਰੰਤ ਹੱਲ ਕਰਨਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਜ ਦੇ ਕਮਜ਼ੋਰ ਵਰਗਾਂ ਖਾਸ ਕਰਕੇ ਸਫ਼ਾਈ ਕਰਮਚਾਰੀਆਂ ਦੀ ਭਲਾਈ ਲਈ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੋੜਵੰਦਾਂ ਤਕ ਪੁੱਜਦਾ ਕੀਤਾ ਜਾਵੇ ਅਤੇ ਸਫ਼ਾਈ ਸੇਵਕਾਂ ਨੂੰ ਬਿਹਤਰ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਨਾ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਸਫ਼ਾਈ ਸੇਵਕਾਂ ਲਈ ਢੁੱਕਵਾਂ ਤੇ ਬਿਹਤਰ ਮਾਹੌਲ ਬਣਾਉਣ ਅਤੇ ਉਚਿਤ ਟੀਕਾਕਰਨ ਉਤੇ ਜ਼ੋਰ ਦਿੱਤਾ ਕਿਉਂਕਿ ਸਫ਼ਾਈ ਸੇਵਕ ਨੂੰ ਬਿਮਾਰੀਆਂ ਦਾ ਸਭ ਤੋਂ ਜ਼ਿਆਦਾ ਖ਼ਤਰਾ ਰਹਿੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮੇਂ-ਸਮੇਂ ਸਿਰ ਸਫਾਈ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਨਿਯਮਤ ਮੈਡੀਕਲ ਜਾਂਚ ਹੋਣੀ ਯਕੀਨੀ ਬਣਾਈ ਜਾਵੇ ਅਤੇ ਹਰੇਕ ਕਰਮਚਾਰੀ ਦੇ ਸ਼ਨਾਖਤੀ ਕਾਰਡ ‘ਚ ਬਲੱਡ ਗਰੁੱਪ ਜ਼ਰੂਰੀ ਲਿਖਿਆ ਜਾਵੇ।

ਮੀਟਿੰਗ ਦੌਰਾਨ ਕਮਿਸ਼ਨ ਮੈਂਬਰ ਨੇ ਸਫ਼ਾਈ ਕਰਮਚਾਰੀਆਂ ਦੇ ਨੁਮਾਇੰਦਿਆਂ ਨਾਲ ਦੀਆਂ ਸਮੱਸਿਆਵਾਂ ਸੁਣੀਆਂ ਤੇ ਜਲਦੀ ਇਨ੍ਹਾਂ ਮੁਸ਼ਕਲਾਂ ਦੇ ਹੱਲ ਦਾ ਭਰੋਸਾ ਦਿੱਤਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸਫ਼ਾਈ ਕਾਮਿਆਂ ਨੂੰ ਰਾਜ ਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਗਰੂਕ ਕਰਨ ਦੇ ਨਿਰਦੇਸ਼ ਵੀ ਦਿੱਤੇ ।
ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹੇ ‘ਚ ਸਫ਼ਾਈ ਕਰਮਚਾਰੀਆਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਅਤੇ ਕਮਿਸ਼ਨ ਦੀਆਂ ਹਦਾਇਤਾਂ ਦੀ ਜ਼ਿਲ੍ਹੇ ਅੰਦਰ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ।
ਮੀਟਿੰਗ ਦੌਰਾਨ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਸਫ਼ਾਈ ਕਰਮਚਾਰੀਆਂ ਦੇ ਨੁਮਾਇੰਦੇ ਮੌਜੂਦ ਸਨ।

MLA Beri gives grant of Rs 10 lakhs for Sports Restaurant at Hansraj Badminton Stadium

Jalandhar 17 November (NEWS HUNT)- For building a Sports Restaurant at Raizada Hansraj Badminton Stadium, Congress MLA from Jalandhar Central constituency Rajinder Beri handed over a cheque of Rs 10 lakhs to District Badminton Association (DBA) Secretary and former national player Ritin Khanna here today. The construction work of this restaurant will start in December and the restaurant will start providing services to players in the month of January next year. After the construction of this restaurant, players will get a big relief. With the establishment of the restaurant, the players participating in the tournaments, staying in the hostel and practicing in academy will get hygienic and nutritious food three times a day in the stadium itself.

Speaking on the occasion, MLA Beri said that the Punjab government is committed to promote sports. While appreciating the working style of the Interim Committee of the DBA, he said that more the number of players coming in the sports administration will surely raise the standard of sports. While thanking MLA Rajinder Beri, DBA Secretary and former national player Ritin Khanna said that there was a demand for setting up a sports restaurant at Hansraj Badminton Stadium for the past long time. “With the construction of this sports restaurant, the players will get a big boost”, he added.

Khanna informed that arrangements will also be made for packing & take away orders in the restaurant. “Players will be able to enjoy hygienic and nutritious food in the stadium very soon”, he said. The players also thanked MLA Beri for helping District Badminton Association. Municipal Councillor Dr. Jasleen Sethi, Trustee of Improvement Trust Bhupinder Singh Jolly, Sumit Sharma, Dheeraj Sharma, Ravinder Ravi and Arjun were present on the occasion.

सरकारी स्कूलों की तरफ से नन्हे मुन्ने बच्चों के बाल मेलों के साथ आज होगी नए सैशन के दाखिलों का शुभारंभ।

पठानकोट,16 नवंबर (न्यूज़ हंट)- स्कूल शिक्षा विभाग की तरफ से शिक्षा मंत्री परगट सिंह की रहनुमाई और शिक्षा सचिव अजोय शर्मा के नेतृत्व में प्राइमरी स्कूलों में प्री -प्राइमरी कक्षाओं के नन्हे मुन्ने बच्चों के बाल मेलों के साथ आज से शैक्षिक सैशन 2022 -23 के दाखिलों का शुभारंभ किया जाएगा।
जिला शिक्षा अफसर एलिमेंट्री बलदेव राज और उप जिला शिक्षा अफसर एलिमेंट्री रमेश लाल ठाकुर ने जानकारी देते बताया कि जिले के सरकारी स्कूलों में नये शैक्षिक सैशन के दाखिलों का शुभारंभ 17 नवंबर से किया जाएगा। जिले के प्राइमरी स्कूलों की तरफ से आज प्री -प्राइमरी कक्षाओं के बाल मेले लगा कर अभिभावकों को बच्चों की बहुपक्षीय प्रतिभा से अवगत करवाया जायेगा। हर स्कूल की तरफ से पांच स्टाल लगा कर विद्यार्थियों के शारीरिक, भाषाई, बौद्धिक और रचनात्मिक विकास का प्रदर्शन करने के साथ साथ विद्यार्थियों के रिपोर्ट कार्ड अभिभावकों के साथ सांझे किये जाएंगे। शिक्षा आधिकारियों ने बताया कि इस दौरान विद्यार्थियों की तरफ से सांस्कृतिक प्रस्तुतीकरण भी किया जाएगा। सरकारी स्कूलों में दाखिलों के शुभारंभ के बारे सार्वजनिक स्थानों से सूचना देने के साथ साथ बाल मेले के अवसर पर दाखिलों के लिए अलग काउंटर लगा कर सरकार की तरफ से सरकारी स्कूलों के विद्यार्थियों को प्रदान की जा रही सहूलतों की जानकारी देते अभिभावकों को अपने बच्चों का दाखिला सरकारी स्कूलों में करवाने के लिए प्रेरित किया जायेगा।

जिला को -आरडीनेटर पढ़ो पंजाब वनीत महाजन ने बताया कि बाल मेलों के प्रति विद्यार्थियों, अभिभावकों और अध्यापकों में भारी उत्साह पाया जा रहा है। उन्होंने बताया कि इस दौरान समूह पढ़ो पंजाब टीम मैंबर मेलों के आयोजन में अध्यापकों का सहयोग करेंगे। इस मौके पर बीपीईओ रिशमा देवी, बीपीईओ कुलदीप सिंह, बीपीईओ राकेश कुमार, बीपीईओ नरेश पन्याड़, बीपीईओ पंकज अरोड़ा, सहायक जिला कोआरडीनेटर राजेश कुमार, स्मार्ट स्कूल कोआरडीनेटर संजीव मनी, बीएमटी अधीर महाजन, बीएमटी जोगिन्द्र पाल, जिला कोआरडीनेटर मीडिया सेल बलकार अत्तरी आदि उपस्थित थे।

ਵੋਟਬਣਵਾਉਣ, ਕਟਵਾਉਣ ਜਾਂ ਸੋਧ ਕਰਵਾਉਣ ਲਈ 20 ਅਤੇ 21 ਨਵੰਬਰ ਨੂੰ ਪੋਲਿੰਗ ਸਟੇਸ਼ਨਾਂ ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਪਠਾਨਕੋਟ, 16 ਨਵੰਬਰ (ਨਿਊਜ਼ ਹੰਟ)- ਸ਼੍ਰੀ ਸੰਯਮ ਅਗਰਵਾਲ (ਆਈ.ਏ.ਐਸ.) ਡਿਪਟੀ ਕਮਿਸ਼ਨਰ ਪਠਾਨਕੋਟ-ਕਮ-ਜ਼ਿਲ੍ਹਾ ਚੋਣ ਅਫਸਰ, ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਂਦੱਸਿਆ ਕਿ ਮਿਤੀ 01 ਨਵੰਬਰ 2021 ਤੋਂ ਨਵੀਆਂ ਵੋਟਾਂ ਬਣਵਾਉਣ/ਕਟਵਾਉਣ/ਸੋਧ ਕਰਵਾਉਣ ਸਬੰਧੀ ਦਾਅਵੇ/ਇਤਰਾਜ ਬੀ.ਐਲ.ਓਜ./ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰਾਂ ਅਤੇ ਸਹਾਇਕ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰਾਂ ਵੱਲੋਂ ਪ੍ਰਾਪਤ ਕਰਨ ਦਾ ਕੰਮ ਚੱਲ ਰਿਹਾ ਹੈ ਜੋ ਕਿ ਮਿਤੀ 30 ਨਵੰਬਰ 2021 ਤੱਕ ਚੱਲੇਗਾ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਨ੍ਹਾਂ ਨੌਜਵਾਨਾਂ ਦੀ ਜਨਮ ਮਿਤੀ 01 ਜਨਵਰੀ 2022 ਨੂੰ 18 ਸਾਲ ਹੋ ਜਾਵੇਗੀ (ਭਾਵ ਜਿਨ੍ਹਾਂ ਦੀ ਜਨਮ ਮਿਤੀ 01 ਜਨਵਰੀ 2004 ਜਾਂ ਇਸ ਤੋਂ ਪਹਿਲਾਂ ਦੀ ਹੈ) ਇਸ ਸੁਧਾਈ ਦੇ ਪ੍ਰੋਗਰਾਮ ਦੌਰਾਨ ਆਪਣੀ ਵੋਟ ਅਪਲਾਈ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਆਮ ਜਨਤਾ ਲਈ ਵੋਟਰ ਰਜਿਸਟੇ੍ਰਸ਼ਨ ਦੇ ਕੰਮ ਨੂੰ ਹੋਰ ਸੁਖਾਲਾ ਬਣਾਉਣ ਲਈ ਮਿਤੀ 20 ਨਵੰਬਰ, 2021 (ਦਿਨ ਸ਼ਨੀਵਾਰ) ਅਤੇ 21 ਨਵੰਬਰ, 2021 (ਦਿਨ ਐਤਵਾਰ) ਨੂੰ ਜ਼ਿਲ੍ਹੇ ਦੇ ਸਮੁੱਚੇ ਬੀ.ਐਲ.ਓਜ.ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਤੇ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਹਾਜਰ ਰਹਿਣਗੇ ਅਤੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਯੋਗ ਬਿਨੈਕਾਰਾਂ ਪਾਸੋਂ ਦਾਅਵੇ/ ਇਤਰਾਜ ਪ੍ਰਾਪਤ ਕਰਨਗੇ।

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਸਮੂਹ ਨੌਜਵਾਨਾਂ, ਦਿਵਿਆਂਗਾਂ, ਟਰਾਂਸਜੈਂਡਰਾਂ, ਔਰਤਾਂ ਅਤੇ ਹੋਰ ਕੈਟਾਗਿਰੀਆਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਜੇਕਰ ਹਾਲ੍ਹਾਂ ਤੱਕ ਉਨ੍ਹਾਂ ਦੀ ਵੋਟ ਨਹੀਂ ਬਣੀ ਹੈ ਤਾਂ ਉਹ ਵਿਸ਼ੇਸ਼ ਕੈਂਪਾਂ ਵਿੱਚ ਪਹੁੰਚ ਕੇ ਆਪਣੀ ਵੋਟ ਜਰੂਰ ਅਪਲਾਈ ਕਰਨ ਤਾਂ ਜੋ ਅਗਾਮੀਂ ਵਿਧਾਨ ਸਭਾ ਦੀਆਂ ਆਮ ਚੋਣਾਂ-2022 ਦੌਰਾਨ ਕੋਈ ਵੀ ਵਿਅਕਤੀ ਵੋਟ ਪਾਉਣ ਤੋਂ ਵਾਂਝਾ ਨਾ ਰਹਿ ਸਕੇ।

ਡਿਪਟੀ ਕਮਿਸ਼ਨਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਕੋਈ ਵੀ ਵਿਅਕਤੀ ਆਨ ਲਾਈਨ ਵਿਧੀ ਰਾਹੀਂ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ ਪੋਰਟਲਾਂ https://www.nvsp.in/ ਅਤੇ https://voterportal.eci.gov.in/ ਜਾਂ ਵੋਟਰ ਹੈਲਪਲਾਈਨ ਐਪ ਵਿੱਚ ਵੋਟ ਬਣਵਾਉਣ/ਕਟਵਾਉਣ ਜਾਂ ਸੋਧ ਕਰਵਾਉਣ ਲਈ ਕਿਸੇ ਵੀ ਸਮੇਂ ਘਰੇ ਬੈਠੇ ਹੀ ਅਪਲਾਈ ਕਰ ਸਕਦਾ ਹੈ।

ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਵੋਟਾਂ ਬਣਵਾਉਣ ਸਬੰਧੀ ਕਿਸੇ ਕਿਸਮ ਦੀ ਸਹਾਇਤਾ ਜਾਂ ਮੁਸ਼ਕਿਲ ਆਉਣ ਦੀ ਸੂਰਤ ਵਿੱਚ ਜ਼ਿਲ੍ਹਾ ਚੋਣ ਦਫ਼ਤਰ, ਪਠਾਨਕੋਟ ਦੇ ਟੋਲ ਫ੍ਰੀ ਵੋਟਰ ਹੈਲਪ ਲਾਈਨ ਨੰਬਰ 1950 ਤੇ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

महान क्रांतिकारी ही नहीं बल्कि देशभक्तों के मार्गदर्शक भी थे शहीद करतार सिंह सराभा: विधायक अरोड़ा

होशियारपुर 16 नवंबर (न्यूज़ हंट )- गदर लहर के अमर क्रांतिकारी स. करतार सिंह सराभा के शहीदी दिवस को उपलक्ष्य में नगर सुधार ट्रस्ट की तरफ से चेयरमैन एडवोकेट राकेश मरवाहा की अगुवाई में शहीद करतार सिंह सराभा मार्किट में श्रद्धांजलि समारोह का आयोजन किया गया। इस मौके पर पूर्व कैबिनेट मंत्री व विधायक सुन्दर शाम अरोड़ा ने विशेष तौर से पहुंचकर शहीद के बुत पर फूल मालाएं भेंट करके उन्हें श्रद्धा के पुष्प अर्पित किए और उन्हें सैल्यूट करके नमन किया। इस मौके पर श्री अरोड़ा ने कहा कि शहीद सराभा एक महान क्रांतिकारी ही नहीं बल्कि कई देशभक्तों के लिए मार्गदर्शक थे। जिनके पदचिन्हों पर चलकर उन्होंने भी देश की आजादी की लड़ाई में अपने प्राणों की आहुति डाली थी। उन्होंने कहा कि पंजाब सरकार अपने शहीदों के प्रति बहुत गंभीर है तथा शहीदों के प्रति आने वाले पीढिय़ां भी जागरुक रहें इसके लिए नगर सुधार ट्रस्ट की सभी योजनाएं शहीदों को समर्पित की गई हैं। इस अवसर पर चेयरमैन मरवाहा ने कहा कि अमर क्रांतिकारी करतार सिंह सराभा ने मात्र 19 वर्ष की छोटी सी आयु में देश में आजादी की वह लौ जलाई थी जिससे देश में फैले गुलामी के अंधेरों को दूर करने की एक तरह से नींव रखी गई थी। उन्होंने कहा कि शहीद सराभा की उम्र भले ही छोटी थी लेकिन देश की खातिर उनका बलिदान इतना बड़ा था कि उनका ऋण हम नहीं चुका सकते और न ही उनकी कुर्बानी को भुला सकते हैं। इस दौरान वरिष्ठ कांग्रेसी नेता व ब्लाक अध्यक्ष कैप्टन कर्मचंद को भी सम्मानित किया गया। इस दौरान मेयर सुरिंदर कुमार एवं कैप्टन कर्मचंद ने भी शहीद सराभा को श्रद्धा के पुष्प अर्पित किए व युवाओं को उनकी सोच पर पहरा देने का आह्वान किया। इस मौके पर सीनियर डिप्टी मेयर पार्षद प्रवीण लता सैनी, डिप्टी मेयर रणजीता चौधरी, शहरी अध्यक्ष मुकेश डावर मिंटू, सरपंच कुलदीप अरोड़ा, पूर्व पार्षद कृष्णा सैनी, मीना शर्मा, आशा दत्ता, हरीश आनंद, गुरदीप कटोच, लक्की मरवाहा, विनोद राय, मोहित सैनी, जसविंदर पाल, सुरिंदर बीटन, एडवोकेट लवकेश ओहरी, सौरव जैन, अजीत संह लक्की, द्रिपन सैनी सहित अन्य गणमान्य मौजूद थे।

ਪੰਜਾਬ 16 ਨਵੰਬਰ (ਨਿਊਜ਼ ਹੰਟ)

ਆਦਮਪੁਰ ਵਿਖੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੁਆਬੇ ਨੂੰ ਪੰਜਾਬ ਦਾ ਦਿਲ ਦੱਸਿਆ। ਮੁੱਖ ਮੰਤਰੀ ਨੇ ਸੜਕਾਂ ਸਮੇਤ ਬੁਨਿਆਦੀ ਢਾਂਚੇ ਦੇ ਵਿਕਾਸ ਲਈ 19 ਕਰੋੜ ਰੁਪਏ ਦੇਣ ਅਤੇ ਆਦਮਪੁਰ ਹਵਾਈ ਅੱਡੇ ਤੱਕ ਪਹੁੰਚ ਸੜਕ ਦਾ ਨਾਂ ਗੁਰੂ ਰਵਿਦਾਸ ਜੀ ਦੇ ਨਾਂ ‘ਤੇ ਰੱਖਣ ਦਾ ਐਲਾਨ ਕੀਤਾ।

ਪੰਜਾਬ 16 ਨਵੰਬਰ (ਨਿਊਜ਼ ਹੰਟ)

ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ ਚੱਲ ਰਹੇ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ 2021 ਦੌਰਾਨ ਕਰਵਾਏ ਗਏ ਪੰਜਾਬ ਦਿਵਸ ਸਮਾਰੋਹ ਦੌਰਾਨ ਉਦਯੋਗ ਅਤੇ ਵਣਜ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਅਤੇ ਪੰਜਾਬ ਵਿੱਚ ਉਦਯੋਗਿਕ ਖੇਤਰ ਦੇ ਸਥਿਰ ਵਿਕਾਸ ਨੂੰ ਯਕੀਨੀ ਬਣਾਉਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ।