21.6 C
Jalandhar
Tuesday, March 24, 2026
Home Blog Page 715

पंजाब सरकार ने सभी वर्गों के लिए बिजली सस्ती करके लिया ऐतिहासिक फैसला: विधायक अरोड़ा

पंजाब सरकार ने प्रदेश की जनता को बिजली बिलों से बड़ी राहत देते हुए 7 किलोवाट तक के घरेलू उपभोक्ताओं को 3 रुपये बिजलवी सस्ती करके बड़ी राहत दी है और यह एक ऐतिहासिक फैसला है। सरकार के इस फैसले से अब देश में सबसे सस्ती बिजली पंजाब में होगी। मुख्यमंत्री चरनजीत सिंह चन्नी द्वारा इसकी घोषणा किए जाने से प्रदेश की जनता में खुशी की लहर है और वह जनता एवं अपनी तरफ से मुख्यमंत्री व सरकार का धन्यवाद करते हैं। यह बात पूर्व कैबिनेट मंत्री व विधायक सुन्दर शाम अरोड़ा ने इस खुशी में शहर में निकाली गई रैली को संबोधित करने दौरान कही। इस मौके पर कांग्रेसियों ने बड़ी संख्या में सैशन चौक पर एकत्रित होकर खुशी मनाई और इस दौरान लोगों ने भी सरकार के फैसले का स्वागत करते हुए धन्यवाद किया। इस अवसर पर श्री अरोड़ा ने कहा कि वह काफी समय से बिजली उपभोक्ताओं को बिजली के भारी भरकम बिलों से राहत देने की मांग कर रहे थे। क्योंकि बिजली महंगी होने के चलते लोगों को काफी परेशानियों का सामना करना पड़ रहा था। इसके साथ ही 100 यूनिट तक 1 रुपये 19 पैसे प्रति यूनिट कर दी गई है। 200 यूनिट मुफ्त बिजली की सुविधा भी जारी रहेगी। श्री अरोड़ा ने कहा कि मुख्यमंत्री चरनजीत सिंह चन्नी की अगुवाई वाली पंजाब सरकार ने पंजाब के सभी वर्गों को यह राहत दी है और रैली दौरान लोगों ने खुद उनसे मिलकर सरकार के फैसले का स्वागत किया है। उन्होंने लोगों को आश्वस्त किया कि आने वाले समय में सरकार द्वारा और भी जनहितैषि फैसले लागू किए जा रहे हैं और प्रदेश के सभी वर्गों को उनका लाभ सुनिश्चित किया जाएगा। इस मौके पर बीसी आयोग के चेयरमैन सरवन सिंह, नगर सुधार ट्रस्ट के चेयरमैन एडवोकेट राकेश मरवाहा, मेयर सुरिंदर कुमार, पार्षद प्रवीण सैनी लत्ता, रणजीता चौधरी, रजनीश टंडन, मुकेश डावर, कृष्णा सैनी, कुलदीप अरोड़ा सरपंच, मुखी राम, लक्की मरवाहा, जसविंदर, कुलविंदर सिंह हुंदल, बलदीप बल, हरविंदर सिंह, राजिंदर परमार, गुरदीप कटोच, आशू शर्मा, सुरिंदर बीटन, डा. वरिंदर जस्सल, अरुणा भट्टी, बलविंदर कुमार, मीना कुमारी पार्षद, अजीत सिंह लक्की, अशोक मेहरा सहित अन्य कार्यकर्ता मौजूद थे।

ਸਮੁੱਚੇ ਪੋਲਿੰਗ ਸਟੇਸਨਾਂ ਦੀਆਂ ਡਰਾਫਟ ਰੋਲ ਦੀ ਇੱਕ ਇੱਕ ਕਾਪੀ ਸੈਟ ਫੋਟੋ ਸਹਿਤ ਅਤੇ ਸਾਫਟ ਕਾਪੀ ਦੀ ਸੀ.ਡੀ. ਆਦਿ ਸਮੂੱਚੀ ਰਾਜਨੀਤਿਕ ਪਾਰਟੀਆਂ ਦੇ ਆਹੁਦੇਦਾਰਾਂ ਨੂੰ ਕਰਵਾਈਆਂ ਮੁਹੱਈਆ

ਪਠਾਨਕੋਟ, 1 ਨਵੰਬਰ (ਨਿਊਜ਼ ਹੰਟ)- ਮਾਨਯੋਗ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ-ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਦੀ ਪ੍ਰਧਾਨਗੀ ਹੇਠ ਯੋਗਤਾ ਮਿਤੀ 1-1-2022 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸਨਾਂ ਸਬੰਧੀ ਜਿਲ੍ਹੇ ਦੀਆਂ ਸਮੂੱਚੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ ਨਾਲ ਇੱਕ ਵਿਸੇਸ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਅਪਣੇ ਦਫਤਰ ਵਿਖੇ ਕੀਤੀ ਗਈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਗੁਰਨਾਮ ਸਿੰਘ ਜਰਨਲ ਸੈਕਟਰੀ ਸਿਰੋਮਣੀ ਅਕਾਲੀ ਦਲ ਜਿਲ੍ਹਾ ਪਠਾਨਕੋਟ ਸਹਿਰੀ , ਤੁਲਸੀ ਰਾਮ ਜਨਰਲ ਸਕੱਤਰ ਅਤੇ ਆਫਿਸ ਇੰਚਾਰਜ ਬਹੁਜਨ ਸਮਾਜ ਪਾਰਟੀ, ਕੇਵਲ ਕਾਲੀਆ ਸਕੱਤਰ ਸੀ.ਪੀ.ਆਈ.ਐਮ ਜਿਲ੍ਹਾ ਪਠਾਨਕੋਟ ਅਤੇ ਹੋਰ ਪਾਰਟੀਆਂ ਦੇ ਪ੍ਰਧਾਨ/ਸਕੱਤਰ ਹਾਜਰ ਸਨ।

ਮੀਟਿੰਗ ਦੋਰਾਨ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ-ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਦੱਸਿਆ ਕਿ ਯੋਗਤਾ ਮਿਤੀ 1-1-2022 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸਨਾਂ ਸਬੰਧੀ ਦਾਅਵੇ ਅਤੇ ਇਤਰਾਜ ਦੇਣ ਦਾ ਸਮਾਂ 1 ਨਵੰਬਰ 2021 ਦਿਨ ਸੋਮਵਾਰ ਤੋਂ 30 ਨਵੰਬਰ 2021 ਦਿਨ ਮੰਗਲਵਾਰ ਤੱਕ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਸਮੂਹ ਪੋਲਿੰਗ ਸਟੇਸਨਾਂ ਤੇ ਵਿਸੇਸ ਕੈਂਪ ਲਗਾਏ ਜਾ ਰਹੇ ਹਨ ਜਿਨ੍ਹਾਂ ਵਿੱਚ 6 ਨਵੰਬਰ 2021 , 7 ਨਵੰਬਰ 2021, 20 ਨਵੰਬਰ 2021 , 21 ਨਵੰਬਰ 2021 ਦਿਨ ਨਿਰਧਾਰਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸਨਾਂ ਦੀ ਮਿਤੀ 5 ਜਨਵਰੀ 2022 ਦਿਨ ਬੁੱਧਵਾਰ ਹੈ।
ਇਸ ਮੋਕੇ ਤੇ ਭਾਰਤ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਮਿਤੀ 1-1-2022 ਦੇ ਅਧਾਰ ਤੇ ਜਿਲ੍ਹੇ ਵਿਚਲੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ ਦੇ ਸਮੁੱਚੇ ਪੋਲਿੰਗ ਸਟੇਸਨਾਂ ਦੀਆਂ ਡਰਾਫਟ ਰੋਲ ਦੀ ਇੱਕ ਇੱਕ ਕਾਪੀ ਸੈਟ ਫੋਟੋ ਸਹਿਤ ਅਤੇ ਸਾਫਟ ਕਾਪੀ ਦੀ ਸੀ.ਡੀ. ਆਦਿ ਸਮੂੱਚੀ ਰਾਜਨੀਤਿਕ ਪਾਰਟੀਆਂ ਦੇ ਆਹੁਦੇਦਾਰਾਂ ਨੂੰ ਮੁਹੱਈਆ ਕਰਵਾਈਆਂ ਗਈਆਂ।

ज़िला चुनाव अधिकारी जालंधर ने की प्राथमिक वोटर सूची की प्रकाशना

जालंधर, 1 नवम्बर (न्यूज़ हंट)- योग्यता तारीख़ 01 -01 -2022 के आधार पर फोटो वोटर सूची की विशेष सरसरी सुधाई के सम्बन्ध में भारतीय चुनाव कमिश्न की तरफ से जारी किए गए शैड्यूल अनुसार ज़िला चुनाव अधिकारी -कम -डिप्टी कमिश्नर, जालंधर श्री घनश्याम थोरी ने आज जालंधर जिले के 9 विधान सभा चुनाव हलकों से सम्बन्धित वोटर सूची साल -2022 की प्राथमिक प्रकाशना की।

ज़िला चुनाव अधिकारी ने इस सम्बन्धित ज़िला प्रशासकीय कंपलैक्स में हुई बैठक में उपस्थित सभी राजनीतिक पार्टियों के प्रतिनिधियों और मतदाता रजिस्ट्रेशन अधिकारियों और ज़िला /हलका स्वीप नोडल अधिकारियों को संबोधन करते हुए बताया कि भारतीय चुनाव कमिश्न के आदेशों अनुसार आज फोटो वोटर सूची साल -2022 की प्राथमिक प्रकाशना कर दी गई है और तारीख़ 01 -11 -2021 से 30 -11 -2021 तक आम जनता और वोटरों की तरफ से दावे और ऐतराज़ प्राप्त किये जाएंगे। दावे और ऐतराज़ों सम्बन्धित फार्म -6(नयी वोट बनाने के लिए) फार्म -6ए (बतौर एन.आर.आई.वोट बनाने सम्बन्धित) फार्म -7(वोट कटवाने सम्बन्धित) फार्म -8(वोट के विवरण में संशोधन करवाने सम्बन्धित) और फार्म -ए (एक चुनाव हलके में वोट तबदील करने सम्बन्धित) भर कर सम्बन्धित मतदाता रजिस्ट्रेशन अधिकारी या बी.ऐल.ओज़ को दिए जा सकते है।

उन्होंने बताया कि भारतीय चुनाव कमिश्नर की तरफ से वैबपोर्टल (www.nvsp.in) और मोबायल एप (Voter Helpline App) के ज़रिये घर बैठे आनलाइन फार्म भरे जा सकते है, जिसका रैफरैंस नंबर आवेदक के मोबायल पर एस.एम.एस. के द्वारा प्राप्त होगा, जिससे वोटर अपना ऐपलीकेशन स्टेटस समय –समय पर चैक कर सकता है।

उन्होंने आगे बताया कि वोटरों की सुविधा के लिए तारीख़ 06 ,07 नवंबर, और 20, 21 नवंबर, 2021 को प्रत्येक पोलिंग बूथ पर बी.ऐल.ओज़. की तरफ से सुबह 9:00 बजे से शाम 5:00 तक विशेष वोटर रजिस्ट्रेशन कैंप लगाए जाएंगे, जिस दौरान बी.ऐल.ओज़ की तरफ से आम जनता और वोटरों से दावे और ऐतराज़ों सम्बन्धित फार्म प्राप्त किये जाएंगे।

ज़िला चुनाव अधिकारी ने बैठक में उपस्थित राजनीतिक पार्टियों के प्रतिनिधियों को उक्त कैंपों दौरान बी.एल.ओ. के सहयोग के लिए राजनीतिक पार्टियों के प्रतिनिधि के तौर पर हर पोलिंग बूथ लोकेशन पर बूथ स्तर एजेंट (BLA) नियुक्त करने और अपने पार्टी वरकरों के द्वारा गाँवों /शहरों गलियों मुहल्लों में वोटर सूची की सरसरी सुधाई सम्बन्धित अधिक से अधिक प्रचार करवाने में ज़िला प्रशासन को सहयोग देने की अपील की, जिससे इस अभियान का अधिक से अधिक लाभ आम लोगों को मिल सके।

इस बैठक में 9 विधान सभा चुनाव हलकों के मतदाता रजिस्ट्रेशन अधिकारी, अलग -अलग राजनीतिक पार्टियों के प्रतिनिधि, ज़िला स्तरीय और हलका स्तरीय स्वीप नोडल अधिकारियों के इलावा चुनाव तहसीलदार और चुनाव कानून्गो भी उपस्थित थे।

ਵਿਜੀਲੈਂਸ ਬਿਊਰੋ, ਪਠਾਨਕੋਟ ਵਲੋਂ ਵਿਜੀਲੈਂਸ ਜਾਗਰੂਕਤਾ ਹਫਤਾ 2021 ਸਬੰਧੀ ਤਹਿਸੀਲ ਦਫਤਰ ਪਠਾਨਕੋਟ ਵਿਖੇ ਕਰਵਾਇਆ ਸੈਮੀਨਾਰ

ਪਠਾਨਕੋਟ, 1 ਨਵੰਬਰ (ਨਿਊਜ਼ ਹੰਟ)- ਅੱਜ ਮਿਤੀ 01-11-2021 ਨੂੰ ਸ਼੍ਰੀ ਪਰੇਮ ਕੁਮਾਰ, ਪੀ.ਪੀ.ਐਸ., ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਪਠਾਨਕੋਟ ਵਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਇੰਦਰਜੀਤ ਸਿੰਘ, ਵਿਜੀਲੈਂਸ ਬਿਊਰੋ, ਪਠਾਨਕੋਟ ਵਲੋਂ ਵਿਜੀਲੈਂਸ ਜਾਗਰੂਕਤਾ ਹਫਤਾ 2021 ਸਬੰਧੀ ਤਹਿਸੀਲ ਦਫਤਰ ਪਠਾਨਕੋਟ ਵਿਖੇ ਸੈਮੀਨਾਰ ਕੀਤਾ ਗਿਆ।

ਜਿਸ ਦੌਰਾਨ ਹਾਜਰ ਵਿਅਕਤੀਆਂ ਨੂੰ ਭਿ੍ਰਸ਼ਟਾਚਾਰ ਰੋਕਣ ਲਈ ਜਾਗਰੂਕ ਕੀਤਾ ਗਿਆ ਅਤੇ ਅਤੇ ਵਿਜੀਲੈਂਸ ਬਿਊਰੋ ਪਾਸ ਸਰਕਾਰੀ ਫੰਡਾਂ ਵਿੱਚ ਕਿਸੇ ਵੀ ਘਪਲੇ ਜਾਂ ਧੋਖਾਧੜੀ ਜਾਂ ਸਰਕਾਰੀ ਅਫਸਰ ਵਲੋਂ ਕੀਤੀ ਅਹੁਦੇ ਦੀ ਦੁਰਵਰਤੋਂ ਬਾਰੇ ਸ਼ਿਕਾਇਤ ਦਰਜ ਕਰਾਉਣ ਸਬੰਧੀ ਫੋਨ ਨੰਬਰਾਂ ਅਤੇ ਈ.ਮੇਲ ਆਈ.ਡੀ. ਬਾਰੇ ਸੂਚਨਾ ਦਿੱਤੀ ਗਈ। ਇਸ ਤੋਂ ਇਲਾਵਾ ਹਾਜਰੀਨ ਨੂੰ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਆਨਲਾਈਨ ਸੇਵਾਵਾਂ ਅਤੇ ਉਹਨਾਂ ਦੀਆਂ ਸਰਕਾਰੀ ਫੀਸਾਂ ਤੋਂ ਜਾਣੂ ਕਰਵਾਇਆ ਗਿਆ ਤਾਂ ਜੋ ਆਮ ਪਬਲਿਕ ਨੂੰ ਸਵੈ ਨਿਰਭਰ ਕੀਤਾ ਜਾ ਸਕੇ।

ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ, ਪਠਾਨਕੋਟ ਦੇ ਕਰਮਚਾਰੀਆਂ ਵਲੋਂ ਜਨਤਕ ਥਾਵਾਂ ਤੇ ਭਿ੍ਰਸ਼ਟਾਚਾਰ ਰੋਕਣ ਸਬੰਧੀ ਵਿਜੀਲੈਂਸ ਬਿਊਰੋ ਨੂੰ ਸੂਚਨਾ ਦੇਣ ਸਬੰਧੀ ਵਿਜੀਲੈਂਸ ਜਾਗਰੂਕਤਾ ਹਫਤਾ 2021 ਦੇ ਬੈਨਰ ਤੇ ਪੰਫਲੈਟ ਲਗਾਏ ਗਏ।

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਸਰਕਾਰੀ ਸੀਨੀਅਰ ਸਕੈਡੰਰੀ, ਸਕੂਲ ਨੰਗਲ ਭੂਰ ਵਿਖੇ ਕੱਢੀ ਜਾਗਰੁਕਤਾ ਰੈਲੀ

ਪਠਾਨਕੋਟ, 1 ਨਵੰਬਰ (ਨਿਊਜ਼ ਹੰਟ)- ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਸਰਕਾਰੀ ਸੀਨੀਅਰ ਸਕੈਡੰਰੀ, ਸਕੂਲ ਨੰਗਲ ਭੂਰ ਵਿਖੇ ਜਾਗਰੁਕਤਾ ਰੈਲੀ ਕੱਢੀ ਗਈ। ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ, ਐਸ.ਏ.ਐਸ ਨਗਰ, ਰਾਹੀਂ ਪ੍ਰਾਪਤ ਹੋਏ ਦਿਸਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ “Pan India Awareness and Outreach Programme” from 2nd October, 2021 to 14thNovember, 2021 as a part of “Azadi Ka Amrit Mahotsav” and Legal Services Week from 08th to 14th November, 2021 ਦੇ ਤੋਰ ਤੇ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਬੰਧ ਸ੍ਰੀ ਮਹੁੰਮਦ ਗੁਲਜਾਰ, ਮਾਨਯੋਗ ਜਿਲਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੀ ਅਗਵਾਈ ਹੇਠ ਅੱਜ ਮਿਤੀ 01.11.2021 ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਸਰਕਾਰੀ ਸੀਨੀਅਰ ਸਕੈਡੰਰੀ, ਸਕੂਲ ਨੰਗਲ ਭੂਰ ਵਿਖੇ ਮੁੱਫਤ ਕਾਨੂੰਨੀ ਸਹਾਇਤਾ ਸਬੰਧੀ ਸੈਮੀਨਾਰ ਲਗਾਇਆ ਅਤੇ ਨਾਲ ਜਾਗਰੁਕਤਾ ਰੈਲੀ ਕੱਢੀ ਗਈ ।

ਇਸ ਮੋਕੇ ਤੇ ਸ੍ਰੀ ਰੰਜੀਵ ਪਾਲ ਸਿੰਘ ਚੀਮਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਪਠਾਨਕੋਟ ਵਲੋਂ ਬੱਚਿਆ ਅਤੇ ਸਕੂਲ ਦੇ ਸਟਾਫ ਮੈਂਬਰ ਨੂੰ ਨਾਲਸਾ ਸਕੀਮ ਅਤੇ ਪੰਜਾਬ ਸਰਕਾਰ ਵਲੋਂ ਚਲਾਈਆ ਜਾ ਰਹੀਆਂ ਵਿਕਟਮ ਮੁਆਵਜਾ ਸਕੀਮ, ਲੋਕ ਅਦਾਲਤਾਂ/ ਸਥਾਈ ਲੋਕ ਅਦਾਲਤਾਂ, ਮੈਡੀਏਸਨ ਅਤੇ ਮੁੱਫਤ ਕਾਨੂੰਨੀ ਸਹਾਇਤਾ ਸਕੀਮ ਦੇ ਬਾਰੇ ਵਿਸਥਾਰਪੁਰਵਕ ਦੱਸਿਆ ਗਿਆ ਅਤੇ ਨਾਲ ਹੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਹਰ ਤਰ੍ਹਾ ਦੀ ਕਾਨੂੰਨੀ ਸਲਾਹ ਤੇ ਮੁਫ਼ਤ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕਰਦੀ ਹੈ ਅਤੇ ਕਿਸੇ ਵੀ ਤਰ੍ਹਾ ਦੀ ਕਾਨੂੰਨੀ ਸਹਾਇਤਾ ਲੈਣ ਲਈ 1968 ਟੋਲ ਫ੍ਰੀ ਨੰਬਰ ਜਾਂ ਜਿਲ੍ਹਾ ਕਾਨੂੰਨੀ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੇ ਦਫਤਰ ਨੰ. 0186-2345370 ਡਾਇਲ ਕਰੋ ਜਾਂ ਦਫ਼ਤਰ ਦੀ ਈ-ਮੇਲ dtlsa.ptk@punjab.gov.in ਤੇ ਸੰਪਰਕ ਕਰ ਸਕਦੇ ਹੋ । ਅਤੇ ਇਸ ਮੋਕੇ ਤੇ ਪਿ੍ਰੰਸੀਪਲ ਅਤੇ ਸਕੂਲ ਦਾ ਸਟਾਫ ਮੌਜੂਦ ਸੀ।

12 नवंबर को होने वाले नेशनल अचीवमेंट सर्वे संबंधी फील्ड इनवैस्टीगेटरों की लगाई एक दिवसीय वर्कशाप।

पठानकोट, 1 नवंबर (न्यूज़ हंट)- स्कूल शिक्षा विभाग पंजाब की तरफ से 12 नवंबर को नेशनल अचीवमेंट सर्वे में बेहतर प्रदर्शन करने के लिए और इस सर्वे को सफलता पूर्वक संपन्न करवाने के लिए आगामी योजनाबंदी करते हुए, जिला पठानकोट में इस टैस्ट के लिए लगाए जाने वाले फील्ड इनवैस्टीगेटरों की एक दिवसीय वर्कशाप जिला शिक्षा अफसर सेकेंडरी जसवंत सिंह, जिला शिक्षा अफसर एलिमेंट्री बलदेव राज और उप जिला शिक्षा अफसर सेकेंडरी राजेश्वर सलारीया के नेतृत्व में लगाई गई।

इस वर्कशाप में प्रबंधक की भूमिका नरेश पनियाड़ बीपीईओ पठानकोट -2, पंकज अरोड़ा बीपीईओ पठानकोट -1 ने निभाई। वर्कशाप संबंधी जिला आधिकारियों ने जानकारी देते बताया कि वर्कशाप में रिसोर्स पर्सन संजीव शर्मा डीएम विज्ञान, अमित वशिष्ट डीएम गणित, विनोद अत्तरी डीएम पंजाबी, वनीत महाजन जिला कोआरडीनेटर पढ़ो पंजाब पढ़ायो पंजाब, राजेश कुमार सहायक जिला कोआरडीनेटर पढ़ो पंजाब पढ़ायो पंजाब ने निभाई और फील्ड इनवैस्टीगेटरों को नेशनल अचीवमेंट सर्वे करवाने के लिए विस्तार पूर्वक उन की ड्यूटियों के बारे जानकारी दी।
जिस में सैक्शन के चयन और विद्यार्थियों की सैपलिंग किस तरह की जानी है विस्तार के साथ समझाया गया।
इस मौके पर मुनीश कुमार शिक्षा सुधार टीम, रमेश कुमार शिक्षा सुधार टीम, डीएम स्पोर्टस अरुण कुमार, अजय कुमार भोगल बीएम विज्ञान, राजेश सलवान बीएम विज्ञान, रजनीश डोगरा बीएम विज्ञान, वीनू प्रताप बीएमटी, अधीर महाजन बीएमटी, जिला कोआरडीनेटर मीडिया सेल बलकार अत्तरी, स्टेनो तरुण पठानिया आदि उपस्थित थे।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੇ ਪ੍ਰਬੰਧਨ ਲਈ ਖ੍ਰੀਦੀਆਂ ਮਸ਼ੀਨਾਂ ਦੀ ਭੌਤਕੀ ਵੈਰੀਫੀਕੇਸ਼ਨ ਦਾ ਕੰਮ ਮੁਕੰਮਲ ਕੀਤਾ ਗਿਆ : ਡਾ ਹਰਤਰਨਪਾਲ ਸਿੰਘ

ਪਠਾਨਕੋਟ: 1 ਨਵੰਬਰ (ਨਿਊਜ਼ ਹੰਟ)- ਖੇਤੀਬਾੜੀ ਮੰਤਰੀ ਪੰਜਾਬ ਸ੍ਰੀ ਰਨਦੀਪ ਸਿੰਘ ਨਾਭਾ ਦੇ ਹੁਕਮਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਕੀਮ ਤਹਿਤ ਖ੍ਰੀਦੀਆਂ ਖੇਤੀ ਮਸ਼ੀਨਾਂ ਦੀ ਭੌਤਕੀ ਵੈਰੀਫੀਕੇਸ਼ਨ ਕਰਨ ਲਈ ਸਥਾਨਕ ਆਡੀਟੋਰੀਅਮ ਸੈਲੀ ਰੋਡ ਵਿਖੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕੀਤੀ। ਬਲਾਕ ਪਠਾਨਕੋਟ,ਘਰੋਟਾ,ਸੁਜਾਨਪੁਰ ਅਤੇ ਧਾਰਕਲਾਂ ਨਾਲ ਸੰਬੰਧਤ ਲਾਭਪਾਤਰੀ ਕਿਸਾਨਾਂ ਵੱਲੋਂ ਖ੍ਰੀਦੀਆਂ ਮਸ਼ੀਨਾ ਛੇ ਸੁਪਰ ਸੀਡਰ,ਦੋ ਰੀਪਰ ਕਮ ਬਾਈਂਡਰ,ਇੱਕ ਜ਼ੀਰੋ ਡਰਿਲ ਅਤੇ ਇੱਕ ਚੌਪਰ ਨੂੰ ਪ੍ਰਦਰਸ਼ਤ ਕੀਤਾ ਗਿਆ ਜਿਸ ਦੀ ਮੌਕੇ ਤੇ ਖੇਤੀਬਾੜੀ ਅਧਿਕਾਰੀਆਂ ਵੱਲੋਂ ਭੌਤਿਕੀ ਵੈਰੀਫੀਕੇਸ਼ਨ ਕੀਤੀ ਗਈ ।ਇਸ ਮੌਕੇ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ,ਡਾ,ਵਿਕ੍ਰਾਂਤ ਧਵਨ,ਡਾ. ਸੁਖਪ੍ਰੀਤ ਸਿੰਘ ਡਿਪਟੀ ਪੀ ਡੀ ਆਤਮਾ,ਸ਼੍ਰੀ ਸੁਭਾਸ਼ ਚੰਦਰ,ਸ਼੍ਰੀ ਗੁਰਦਿੱਤ ਸਿੰਘ,ਸ਼੍ਰੀ ਰਵਿੰਦਰ ਸਿਘ,ਸ੍ਰੀ ਜਸਵਿੰਦਰ ਪਾਲ ਸਿੰਘ,ਸ੍ਰੀ ਪਵਨ ਕੁਮਾਰ ਜੂਨੀਅਰ ਟੈਕਨੀਸ਼ਨ ,ਸ਼੍ਰੀਪ੍ਰੇਮ ਕੁਮਾਰ,ਸ਼੍ਰੀ ਮਤੀ ਸਾਕਸ਼ੀ ,ਮਿਸ ਮਨਜੀਤ ਕੌਰ ਖੇਤੀਬਾੜੀ ਵਿਸਥਾਰ ਅਫਸਰ ਸਤਵਿੰਦਰ ਸਿੰਘ,ਕੁਲਦੀਪ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।

ਲਾਭਪਾਤਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਹਰਤਰਨਪਾਲ ਸਿੰਘ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਣ ਅਤੇ ਖੇਤੀਬਾੜੀ ਨਾਲ ਸੰਬੰਧਤ ਵਿਭਾਗਾਂ ਵੱਲੋਂ ਕੀਤੇ ਯਤਨਾਂ ਅਤੇ ਕਿਸਾਨਾਂ ਦੁਆਰਾ ਕੀਤੇ ਸਹਿਯੋਗ ਕਾਰਨ ਜ਼ਿਲਾ ਪਿਛਲੇ ਪੰਜ ਸਾਲਾਂ ਤੋਂ ਸਭ ਘੱਟ ਪ੍ਰਦੂਸ਼ਤ ਜ਼ਿਲਾ ਬਣਿਆਂ ਹੋਇਆ ਹੈ।ਉਨਾਂ ਕਿਹਾ ਕਿ ਮਿੱਟੀ ਦੀ ਸਿਹਤ ਸੁਧਾਰਨ ਅਤੇ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਲਈ ਬਚਾਉਣ ਲਈ ਜ਼ਰੂਰੀ ਹੈ ਕਿ ਝੋਨੇ ਦੀ ਪਰਾਲੀ ਦਾ ਖੇਤਾਂ ਵਿੱਚ ਹੀ ਪ੍ਰਬੰਧਨ ਕੀਤਾ ਜਾਵੇ।ਉਨਾਂ ਕਿਹਾ ਕਿ ਝੋਨੇ ਦੀ ਕਟਾਈ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਫਸਲ਼ੀ ਰਹਿੰਦ ਖੂੰਹਦ ਪ੍ਰਬੰਧਨ(ਸੀ ਅਰ ਐਮ ) ਸਕੀਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਪਰਾਲੀ ਸਾੜਣ ਦੀ ਸਮੱਸਿਆ ਨਾਲ ਨਜਿੱਠਣ ਲਈ ਸਹਿਕਾਰੀ ਸਭਾਵਾਂ,ਪੰਚਾਇਤਾਂ,ਕਿਸਾਨ ਸਮੂਹਾਂ ਅਤੇ ਵਿਅਕਤੀਗਤ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਖ੍ਰੀਦਣ ਲਈ 18 ਵਿਅਕਤੀ ਕਿਸਾਨਾਂ ਅਤੇ 7 ਕਿਸਾਨ ਸਮੂਹਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਉਨਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਆਈ ਖੇਤ ਨਾਮ ਦੀ ਐਪ ਵੀ ਤਿਆਰ ਕੀਤੀ ਗਈ ਹੈ ਜਿਸ ਦੀ ਮਦਦ ਨਾਲ ਕੋਈ ਵੀ ਕਿਸਾਨ ਕਿਰਾਏ ਤੇ ਮਸ਼ੀਨਰੀ ਲੈ ਕੇ ਕਣਕ ਦੀ ਬਿਜਾਈ ਕਰ ਸਕਦਾ ਹੈ।

ਡਾ.ਅਮਰੀਕ ਸਿੰਘ ਨੇ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਨੂੰ ਘਟਾਉਣ ਅਤੇ ਮਿੱਟੀ ਸਿਹਤ ਸੁਧਾਰਣ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨਾ ਪਵੇਗਾ।ਉਨਾਂ ਕਿਹਾ ਕਿ ਅਜੇ ਤੱਕ ਬਲਾਕ ਪਟਾਨਕੋਟ ਸਮੇਤ ਘਰੋਟਾ ਬਲਾਕ) ਵਿੱਚ ਕੋਈ ਵੀ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦਾ ਵਾਕਿਆ ਦਰਜ ਨਹੀਂ ਕੀਤਾ ਗਿਆ ।ਉਨਂਾ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚੋਂ ਹਟਾਏ ਬਗੈਰ ਕਣਕ ਦੀ ਬਿਜਾਈ ਕਰਨ ਲਈ ਜੇਕਰ ਕਿਸੇ ਵੀ ਕਿਸਾਨ ਨੂੰ ਖੇਤੀ ਮਸ਼ੀਨਰੀ ਦੀ ਜ਼ਰੂਰਤ ਹੋਵੇ ਤਾਂ ਉਹ ਸੰਬੰਧਤ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕਰ ਸਕਦਾ ਹੈ। ਜੂਨੀਅਰ ਟੈਕਨੀਸ਼ਨ ਸ੍ਰੀ ਪਵਨ ਕੁਮਾਰ ਨੇ ਆਈ ਐਪ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।

ਪੰਜਾਬ 1 ਨਵੰਬਰ (ਨਿਊਜ਼ ਹੰਟ)

ਮੁਹਾਲੀ ਵੇਰਕਾ ਪਲਾਂਟ ਵਿਖੇ ਕੰਮ ਦਾ ਜਾਇਜ਼ਾ ਲੈਣ ਮੌਕੇ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਤਿਉਹਾਰਾਂ ਮੌਕੇ ਵੇਰਕਾ ਉਤਪਾਦਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਮਿਲਕਫੈਡ ਪੂਰੀ ਤਰ੍ਹਾਂ ਤਿਆਰ ਹੈ।

परगट सिंह ने सुरजीत हाकी सोसायटी के लिए 31 लाख की ग्रांट का किया एलान, बजट उपलब्ध करने का भी दिया भरोसा

जालंधर, 31 अक्तूबर (न्यूज़ हंट)- खेल मंत्री पंजाब स.परगट सिंह ने कहा कि पंजाब सरकार की तरफ से आने वाले साल से सुरजीत हाकी सोसायटी के लिए बजट उपलब्ध करने के लिए संभावनायों को तलाश किया जाएगा।

सुरजीत हाकी टूर्नामैंट के समाप्ति समागम को संबोधन करते हुए स.परगट सिंह ने सोसायटी द्वारा हाकी की खेल को बढावा देने के लिए किए जा रहे प्रयत्नों की भरपूर प्रशंसा की। उन्होंने कहा कि राज्य सरकार सोसायटी के सभी प्रयत्नों जो खेल को उत्साहित करने के लिए किये गए है का सम्मान करती है और सोसायटी के प्रयासों को उत्साहित करने के लिए हर संभव यत्न किये जाएंगे। उन्होंने यह भी कहा कि राज्य सरकार की तरफ से भविष्य में इसके लिए बजट उपलब्ध करने की कोशिश की जाएगी।

इस अवसर पर स.परगट सिंह की तरफ से हाकी को और प्रफुलित करने के लिए किये जा रहे प्रयत्नों को उत्साहित करने के लिए 31 लाख रुपए की ग्रांट देने का ऐलान भी किया गया। उन्होंने कहा कि राज्य सरकार राज्य में खेल सभ्याचार को विकसित करने के लिए वचनबद्ध है और इसके लिए पहले ही राज्य सरकार की तरफ से गतिविधियां शुरू की जा चुकी है।

स.परगट सिंह ने कहा कि यह खेल गतिविधियां युवाओं की ऊर्जा शक्ति को खेल के क्षेत्र में रचनात्मिक तरफ़ लगाने में मददगार सिद्ध होंगी।

सोसायटी की तरफ से किये जा रहे प्रयासों की भरपूर प्रशंसा करते हुए कहा कि सुरजीत हाकी सोसायटी ने देश में पैदा हुए महान ओलम्पियन की तरफ से सृजन की विरासत को बनाए रखने के लिए कई यत्न किये है। उन्होंने यह भी कहा कि इस जीत ने राष्ट्रीय खेल को फिर जीवित करने के लिए अभियान की नींव रख दी है। कैबिनेट मंत्री ने सुरजीत हाकी सोसायटी को इनाम की राशी के लिए 5 लाख रुपए देने के लिए गाखल ग्रुप विशेषकर अमोलक सिंह गाखल के प्रयत्नों की प्रशंसा की।

CM CHARANJIT SINGH CHANNI VISITS JALANDHAR MLAs, MEETS MINISTER AND EX-MINISTER

Jalandhar, October 31 (NEWS HUNT)- Punjab Chief Minister Charanjit Singh Channi on Sunday said that Punjab Government is committed for all-around development of the city and would ensure continuous flow of the funds for timely completion of the ongoing projects in the city.

During his visit, the CM visited all the three MLAs of the city where he had one to one interaction with MLAs and party workers, Chief Minister Charanjit Singh Channi said that his government has already expedited the pace of developmental works to facilitate the people of the city.

Channi said that the government would address all the civic issues belonging to the Jalandhar city as directions have been issued to officials to leave no stone unturned for speedy completion.

The Chief Minister told that the every department has been given deadlines to accomplish ongoing projects soon. He further mentioned that all concerned departments have been asked to strictly adhere to given time-frame as any kind of laxity in this task would be highly unwarranted.

Meanwhile, during his visit to MLA Rajinder Beri’s residence at central town, the CM while expressing a humble gesture touched the feet of MLA’s septuagenarian mother and sought her blessings besides inquiring about her well-being.

Likewise he also had personal interaction with other family members and councillors of the constituency. Thereafter, the CM met Member Parliament Chaudhry Santokh Singh’s residence and discussed the various issues concerning to development of Jalandhar district.

Afterwards, Channi went to the residence of west constituency MLA Sushil Kumar Rinku where Cabinet Minister Rana Gurjit Singh align with Rinku welcomed him. CM also held detailed deliberations regarding effective implementation of government’s recent pro-poor decisions in the district.

Later, Chief Minister Charanjit Singh Channi spoke to Punjab State Board of Technical Education and Industrial Training Chairman Mohinder Singh Kaypee and MLA Bawa Henry at their residences.

He also asked them and congress leaders to ensure that all benefits of pro-poor schemes reach to the people.