29.7 C
Jalandhar
Tuesday, March 24, 2026
Home Blog Page 718

ਬਸਪਾ ਵਿੱਚ ਸ਼ਾਮਿਲ ਹੋਏ ਦਵਿੰਦਰ ਸਿੰਘ ਢਪੱਈ

ਜਲੰਧਰ 28 ਅਕਤੂਬਰ (ਨਿਊਜ਼ ਹੰਟ)- ਬਹੁਜਨ ਸਮਾਜ ਪਾਰਟੀ ਨੂੰ ਉਸ ਵੇਲੇ ਕਪੂਰਥਲਾ ਵਿੱਚ ਮਜ਼ਬੂਤੀ ਮਿਲੀ ਜਦੋਂ ਇਲਾਕ਼ੇ ਦੇ ਵੱਡੇ ਲੀਡਰ ਤੇ ਸਮਾਜ ਸੇਵੀ ਦਵਿੰਦਰ ਸਿੰਘ ਢਪੱਈ ਬਸਪਾ ਵਿੱਚ ਸ਼ਾਮਿਲ ਹੋਏ। ਸ ਢਪੱਈ ਪਿੰਡ ਦੇ 25 ਸਾਲ ਪਿੰਡ ਦੇ ਸਰਪੰਚ, ਸੈਂਟਰਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਆਦਿ ਵੱਡੇ ਅਹੁਦਿਆਂ ਤੇ ਰਹਿੰਦੇ ਹੋਏ ਸਿੱਖ ਜਗਤ ਤੇ ਪੰਥਕ ਸ਼ਖ਼ਸੀਅਤ ਰਹਿੰਦੇ ਹੋਏ ਉਹਨਾਂ ਨੇ ਸਮਾਜ ਸੇਵਾ ਕੀਤੀ ਤੇ ਰਾਜਨੀਤਿਕ ਸਫ਼ਰ ਚ ਹਮੇਸ਼ਾ ਸਰਗਰਮ ਰਹੇ।

ਬਸਪਾ ਪੰਜਾਬ ਚੰਡੀਗੜ੍ਹ ਤੇ ਹਰਿਆਣਾ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਪਾਲ ਅਤੇ ਪੰਜਾਬ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਪਾਰਟੀ ਵਿੱਚ ਨੀਲਾ ਸਿਰੋਪਾ ਤੇ ਫੁੱਲਾਂ ਦੀ ਮਾਲਾ ਪਾ ਕੇ ਸ਼ਾਮਿਲ ਕਰਵਾਇਆ। ਇਸ ਮੌਕੇ ਕਪੂਰਥਲਾ ਵਿਧਾਨ ਸਭਾ ਦੀ ਸਮੁੱਚੀ ਲੀਡਰਸ਼ਿਪ ਵੀ ਹਾਜ਼ਿਰ ਸੀ।

ਸ਼੍ਰੀ ਬੈਨੀਪਾਲ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਸਾਰੇ ਪੰਜਾਬ ਤੇ ਬਹੁਜਨ ਹਿਤੈਸ਼ੀ ਲੋਕਾਂ ਨੂੰ ਬਣਦਾ ਮਾਣ ਸਨਮਾਨ ਦੇ ਕੇ ਪਾਰਟੀ ਨੂੰ ਮਜ਼ਬੂਤ ਕਰਨ ਹਿੱਤ ਕੰਮ ਕੀਤਾ ਜਾਵੇਗਾ। ਉਹਨਾਂ ਸ਼੍ਰੀ ਦਵਿੰਦਰ ਸਿੰਘ ਢਪੱਈ ਨੂੰ ਮੌਕੇ ਤੇ ਹਲਕਾ ਇੰਚਾਰਜ ਨਿਯੁਕਤ ਕੀਤਾ ਤੇ ਸੰਭਾਵੀ ਉਮੀਦਵਾਰ ਐਲਾਨ ਦਿੱਤਾ।
ਇਸ ਮੌਕੇ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਸਪਾ ਸਾਰੀਆਂ ਜਾਤਾਂ ਤੇ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ। ਹਾਲਾਂਕਿ ਬਸਪਾ ਕੋਲ 20 ਸੀਟਾਂ ਹੀ ਹਨ। ਹੁਣ ਤੱਕ ਬਸਪਾ ਨੇ ਆਦਿਧਰਮੀ, ਰਵਿਦਾਸੀਆਂ ਭਾਈਚਾਰੇ ਦੇ ਨਾਲ ਨਾਲ ਬਸੀ ਪਠਾਣਾ ਤੋਂ ਬਾਲਮੀਕੀ, ਲੁਧਿਆਣਾ ਉੱਤਰੀ ਤੇ ਅੰਮ੍ਰਿਤਸਰ ਸੈਂਟਰਲ ਤੋਂ ਮਜ਼ਬੀ ਸਿੱਖ, ਹੁਸ਼ਿਆਰਪੁਰ ਤੋਂ ਸਿੱਖ ਰਾਜਪੂਤ , ਦਸੂਹਾ ਤੋਂ ਬ੍ਰਾਹਮਣ , ਉੜਮੁੜ ਟਾਂਡਾ ਤੋਂ ਲੁਬਾਣਾ ਸਿੱਖ, ਭੋਆ ਤੋਂ ਮਹਾਸ਼ਾ, ਮੋਹਾਲੀ ਤੇ ਕਪੂਰਥਲਾ ਤੋਂ ਜੱਟ ਆਦਿ ਭਾਈਚਾਰੇ ਨੂੰ ਟਿਕਟ ਦਿੱਤੀ ਹੈ। ਇਸ ਮੌਕੇ ਸੂਬਾ ਜਨਰਲ ਸਕੱਤਰ ਸ੍ਰੀ ਗੁਰਲਾਲ ਸੈਲਾ, ਜ਼ੋਨ ਇੰਚਾਰਜ ਤਰਸੇਮ ਥਾਪਰ , ਜ਼ਿਲਾ ਪ੍ਰਧਾਨ ਰਾਕੇਸ਼ ਕੁਮਾਰ ਦਾਤਾਰਪੁਰੀ, ਹਲਕਾ ਪ੍ਰਧਾਨ ਜਸਵਿੰਦਰ ਸਿੰਘ ਬਿੱਟਾ, ਸੋਮ ਨਾਥ, ਸੁਖਵਿੰਦਰ ਸਿੰਘ ਬਾਜਵਾ, ਬਲਦੇਵ ਸਿੰਘ ਆਦਿ ਸ਼ਾਮਿਲ ਸਨ।

जिले में गेहूँ और आलू की बिजाई के लिए खाद की निर्विघ्न सप्लाई को जारी रखा जाये: अतिरिक्त डिप्टी कमिश्नर

जालंधर,28 अक्तूबर (न्यूज़ हंट)- ज़िले में मौजूदा सीजन के दौरान फसलों की बिजाई के लिए 22000 मीट्रिक टन डी.ए.पी.खाद की सप्लाई की जा चुकी है। यह जानकारी अतिरिक्त डिप्टी कमिश्नर (जनरल) श्री अमरजीत बैंस की तरफ से ज़िला प्रशास्निक कंपलैक्स में ज़िला कृषि पैदावार समिति की मीटिंग की अध्यक्षता करते दी गई ।

मीटिंग के दौरान अतिरिक्त डिप्टी कमिश्नर ने आधिकारियों को निर्देश दिए पी.ओ.एस.मशीनों में पड़े स्टाक को तुरंत निल किया जाये जिससे ओर डी.ए.पी.खाद की माँग की जा सके। उन्होने यह भी निर्देश दिए कि किसानों को गेहूँ और आलू की बिजवाई के लिए खाद की सप्लाई निरंतर जारी रखी जाये। उन्होने यह भी कहा कि ज़िले के समूह खाद डीलरें को निर्देश दिए जाये कि खाद के भंडार के बारे में जानकारी रोज़मर्रा की नोटिस बोर्डों पर दरशाई जाये और सही मूल्य पर खाद की सप्लाई की जाये।

इस अवसर पर अतिरिक्त डिप्टी कमिश्नर की तरफ से कृषि, बाग़बानी, भूमि और पानी सुरक्षा विभाग और सहकारी सभाओं की तरफ से किये जा रहे अलग -अलग कामों का जायज़ा लिया गया। इस के इलावा बाग़बानी विभाग की तरफ से करतारपुर में चल रहे सैंटर आफ एक्सीलेंस में किये जा रहे कामों और घरेलू बगीचों के लिए दीं जा रही सब्ज़ी किटों बारे विस्तारपूर्वक जानकारी मुहैया करवाई गई।

इस अवसर पर मुख्य कृषि अधिकारी जालंधर डा.जसवंत राय ने बताया कि ज़िलो में धान की कटाई का तकरीबन 60 फीसद काम पूर्ण किया जा चुका है। उन्होंने बताया कि धान की पराली की संभाल के लिए आई ई सी कम्पोनेंट के अंतर्गत गाँवों में गाँव स्तर ब्लाक स्तर पर कैंप लगाए जा रहे हैं। उन्होंने बताया कि इससे ही ज़िले में तीन वैनों के द्वारा पराली की उचित संभाल से सम्बन्धित जागरूकता भी फैलाई जा रही है

डिप्टी कमिश्नर द्वारा सुविधा कैंप का उद्घाटन, 98 लाभपातरियों को मौके पर ही सौंपे पैंशन के परवानगी पत्र

जालंधर, 29 अक्तूबर (न्यूज़ हंट)- जिला निवासियों को एक ही छत के नीचे पंजाब सरकार की 19 लोक कल्याणकारी स्कीमों का लाभ उठाने में सहायता प्रदान करने के लिए ज़िला प्रशासन जालंधर की तरफ से ज़िला और सब-डिविज़न स्तर पर सुविधा कैंप लगाए गए, जहाँ पंजाब सरकार की अलग -अलग कल्याणकारी स्कीमों से सम्बन्धित फार्म भरे गए।

ज़िला प्रशास्निक कंपलैक्स में सुविधा कैंप का उद्घाटन करने के अवसर पर डिप्टी कमिश्नर जालंधर श्री घनश्याम थोरी ने कहा कि यह कैंप पंजाब सरकार की लोक कल्याणकारी स्कीमों को ज़मीनी स्तर तक पहुँचाने में सहायक सिद्ध होंगे। उन्होंने बताया कि आज गुरूवार को ज़िला जालंधर में ज़िला प्रशास्निक कंपलैक्स जालंधर, फिल्लौर, नकोदर और शाहकोट में चार कैंप लगाए गए हैं। उन्होंने बताया कि इसी तरह 29 अक्तूबर को भी यह कैंप लगाए जाएंगे। श्री थोरी की तरफ से ज़िला प्रशास्निक कंपलैक्स में लगाए गए सुविधा कैंप के दौरान बुढापा पैंशन के 80, विधवा पैंशन के 14, बेसहारा /अनाथ पैंशन के चार और विशेष ज़रूरतों (दिव्यांग) श्रेणी का एक पैंशन पत्र मौके पर ही योग्य लाभपातरियों को सौंपे गए।

मुख्य मंत्री पंजाब स.चरनजीत सिंह चन्नी के नेतृत्व वाली राज्य सरकार की इस शुरुआत को निवेकली पहल करार देते हुए डिप्टी कमिश्नर ने कहा कि यह मुहिम लोगों को कल्याणकारी स्कीमों का लाभ पहुँचाने में बहुत लाभदायक सिद्ध होगी। इस अवसर पर आने वाले लोगों को 19 कल्याणकारी स्कीमों जिन में बस पास, एल.पी.जी., बिजली बिल माफी, बिजली सम्बन्धित शिकायतें, सी.एल.यू., सामाजिक सुरक्षा स्कीमों, सरबत स्वास्थ्य बीमा योजना, जल सप्लाई कुनैकशन, राजस्व विभाग, कर्ज़े, पाँच मरले के प्लाटों की अलाटमैंट, आशीर्वाद स्कीम और वज़ीफ़ा स्कीम शामिल हैं, के लिए फार्म भरने में सहायता प्रदान की गई।

इस अवसर पर लाभपातरियों के साथ बातचीत करते हुए डिप्टी कमिश्नर ने उनको राज्य सरकार की लोक कल्याणकारी स्कीमों का अधिक से अधिक लाभ उठाने के लिए आगे आने का न्योता दिया । उन्होंने कहा कि सरकार की तरफ से विभिन्न लोक कल्याणकारी स्कीमों का लाभ मुहैया करवाने के लिए अलग -अलग विभागों को एक ही छत के नीचे लाया गया है। उन्होंने ज़िला निवासियों को न्योता दिया कि वह इन कैंपों का अधिक से अधिक लाभ उठाएं और आने वाले दिनों में जिले भर में ऐसे ओर कैंप लगाए जाएंगे।

इससे सम्बन्धित और ज्यादा जानकारी देते हुए ज़िला सामाजिक सुरक्षा अफ़सर, जालंधर श्री वरिन्दर कुमार ने बताया कि सुविधा कैंप दौरान सामाजिक सुरक्षा स्कीमों के लिए 154 लाभपातरियों के फार्म भरे गए थे जिन में से 151 योग्य पाए गए और 98 लाभपातरियों को मौके पर ही परवानगी पत्र सौंपे गए। उन्होंने बताया कि विभाग की तरफ से जिले भर में 1.87 लाख लाभपातरियों जिन में 1,23,024 बुढापा पैनशनरों, 42,652 विधवा पैनशनरों, 10743 विशेष ज़रूरतों वाले व्यक्ति और 10834 बेसहारा /दूसरों पर निर्भर बच्चे शामिल हैं, को 28,08,49,500 रुपए की प्रति महीना पैंशन मुहैया करवाई जा रही है। उन्होंने लाभपातरियों से अपील की कि यदि उनको पैंशन राशि बैंक खातों में प्राप्त करने में कोई मुश्किल पेश आ रही है तो तुरंत आधार कार्ड की कापी विभाग के पास जमा करवाई जाये। इस अवसर पर अतिरिक्त डिप्टी कमिशनर (जनरल) अमरजीत बैंस, उप मंडल मैजिस्ट्रेट बलबीर राज सिंह, हरप्रीत सिंह अटवाल और अन्य अधिकारी भी उपस्थित थे।

ਮੇਰਾ ਹਲਕਾ ਮੇਰਾ ਪਰਿਵਾਰ ਰਲ ਮਿਲ ਕੇ ਬਦਲਾਂਗੇ ਹਲਕਾ ਭੋਆ ਦੀ ਨੁਹਾਰ- ਜੋਗਿੰਦਰ ਪਾਲ

ਪਠਾਨਕੋਟ, 28 ਅਕਤੂਬਰ (ਨਿਊਜ਼ ਹੰਟ)- ਜਿਲ੍ਹੇ ਦੇ ਲੋਕਾਂ ਨੂੰ ਸਰਕਾਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਵੱਖ-ਵੱਖ ਸਕੀਮਾਂ ਦਾ ਲਾਭ ਬਿਨਾਂ ਕਿਸੇ ਖੱਜ਼ਲ-ਖੁਆਰੀ ਦੇ ਦੇਣ ਦੇ ਉਦੇਸ ਨਾਲ ਅੱਜ ਹਲਕਾ ਭੋਆ ਵਿੱਚ ਸੁਵਿਧਾ ਕੈਂਪ ਲਗਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਸਾਰੀਆਂ ਸਰਕਾਰੀ ਸੁਵਿਧਾਵਾਂ ਦਾ ਲਾਭ ਇੱਕ ਹੀ ਜਗ੍ਹਾ ਤੇ ਮਿਲ ਸਕੇ। ਇਹ ਪ੍ਰਗਟਾਵਾ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਪਿੰਡ ਭੋਆ ਵਿੱਚ ਲਗਾਏ ਸੁਵਿਧਾ ਕੈਂਪ ਦੋਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਲਈ ਉਹ ਹਰ ਦਮ ਤਿਆਰ ਹਨ ਅਤੇ ਅਪਣੇ ਕਾਰਜਕਾਲ ਦੋਰਾਨ ਉਨ੍ਹਾਂ ਦਾ ਇੱਕ ਹੀ ਉਪਰਾਲਾ ਰਿਹਾ ਹੈ ਕਿ ਉਨ੍ਹਾਂ ਦੇ ਵਿਧਾਨ ਸਭਾ ਖੇਤਰ ਦੇ ਕਿਸੇ ਵੀ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ ਅਤੇ ਰਲ ਮਿਲ ਕੇ ਇੱਕ ਦੂਸਰੇ ਦਾ ਸਹਿਯੋਗ ਕਰਕੇ ਹਲਕੇ ਦੀ ਨੁਹਾਰ ਬਦਲਣੀ ਹੈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਅੱਜ ਜ਼ਿਲ੍ਹਾ ਪਠਾਨਕੋਟ ਵਿੱਚ ਸਬ-ਡਵੀਜ਼ਨ ਪੱਧਰ ’ਤੇ ਸੁਵਿਧਾ ਕੈਂਪ ਲਗਾਏ ਗਏ ਅਤੇ ਲੋਕਾਂ ਨੇ ਮੋਕੇ ਤੇ ਪਹੁੰਚ ਕੇ ਹਰ ਤਰ੍ਹਾਂ ਦੀ ਸੁਵਿਧਾ ਦਾ ਲਾਭ ਪ੍ਰਾਪਤ ਕੀਤਾ ਅਤੇ ਇਸੇ ਹੀ ਤਰ੍ਹਾਂ 29 ਅਕਤੂਬਰ ਨੂੰ ਕਬਾੜ ਧਰਮਸਾਲਾ ਪਠਾਨਕੋਟ ਵਿਖੇ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ।

ਮੋਕੇ ਤੇ ਐਸ.ਡੀ.ਐਮ. ਪਠਾਨਕੋਟ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਅਤੇ ਸ੍ਰੀ ਸੰਯਮ ਅਗਰਵਾਰ ਡਿਪਟੀ ਕਮਿਸਨਰ ਪਠਾਨਕੋਟ ਦੀ ਯੋਗ ਅਗਵਾਈ ਹੇਠ ਜਿਲ੍ਹਾ ਪ੍ਰਸਾਸਨ ਦਾ ਇੱਕ ਹੀ ਉਪਰਾਲਾ ਹੈ ਕਿ ਜ਼ਿਲ੍ਹੇ ਦੇ ਹਰ ਜ਼ਰੂਰਤਮੰਦ ਵਿਅਕਤੀ ਤੱਕ ਲੋੜੀਂਦੀਆਂ ਸਹੂਲਤਾਂ ਦੀ ਪਹੁੰਚ ਯਕੀਨੀ ਹੋਵੇ । ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਪ੍ਰਾਪਤੀ ਲਈ ਲੋਕਾਂ ਨੂੰ ਵੱਖ ਵੱਖ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਹਨ, ਜਿਸ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਖਪਤ ਵਧੇਰੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਲੋਕਾਂ ਨੂੰ ਇੱਕ ਹੀ ਥਾਂ ’ਤੇ ਸਾਰੇ ਵਿਭਾਗਾਂ ਵੱਲੋਂ ਕੈਂਪ ਲਗਾਏ ਜਾ ਰਹੇ ਹਨ। ਇਨਾਂ ਕੈਂਪਾਂ ਵਿਚ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟ, ਬਿਜਲੀ ਬਿਲਾਂ ਦੇ ਬਕਾਇਆ ਰਾਸ਼ੀ ਦੀ ਮਾਫ਼ੀ, ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਿਰਤਾਂ ਨੂੰ ਪੈਨਸ਼ਨ, ਪ੍ਰਧਾਨ ਮੰਤਰੀ ਯੋਜਨਾ ਅਧੀਨ ਪੱਕਾ ਮਕਾਨ ਬਨਾਉਣ ਲਈ ਦਰਖਾਸਤ, ਬਿਜਲੀ ਕੁਨੈਕਸ਼ਨ , ਘਰਾਂ ਵਿਚ ਪਖਾਨੇ, ਐਲ ਪੀ ਜੀ ਗੈਸ ਕੁਨੈਕਸ਼ਨ, ਸਰਬਤ ਸਿਹਤ ਬੀਮਾ ਯੋਜਨਾ ਦੇ ਕਾਰਡ, ਸ਼ਗਨ ਸਕੀਮ, ਬੱਚਿਆਂ ਲਈ ਵਜੀਫੇ, ਬੇਰੁਜ਼ਗਾਰਾਂ ਲਈ ਨੌਕਰੀ ਦੇ ਪ੍ਰਸਤਾਵ ਤੇ ਕਰਜ਼ਾ ਸਹੂਲਤਾਂ, ਬੱਸ ਪਾਸ, ਜ਼ਮੀਨਾਂ ਤੇ ਪਲਾਟਾਂ ਦੇ ਇੰਤਕਾਲ, ਮਨਰੇਗਾ ਦੇ ਜਾਬ ਕਾਰਡ ਆਦਿ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੀਆਂ ਸਕੀਮਾਂ ਦੇ ਲਾਭ ਮੌਕੇ ’ਤੇ ਦਿੱਤੇ ਜਾ ਰਹੇ ਹਨ। ਉਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਵਿਚ ਲੱਗਣ ਵਾਲੇ ਇੰਨਾਂ ਕੈਂਪਾਂ ਦਾ ਲਾਹਾ ਜ਼ਰੂਰ ਲੈਣ।

ਇਸ ਮੋਕੇ ਤੇ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਲਕਾ ਭੋਆ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਕੋਈ ਵੀ ਕਮੀ ਨਹੀਂ ਛੱਡੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਸਹੀਦਾਂ ਦੀ ਯਾਦ ਵਿੱਚ ਗੇਟਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਤਾਂ ਜੋ ਨੋਜਵਾਨਾਂ ਅੰਦਰ ਦੇਸ ਭਗਤੀ ਦੀ ਭਾਵਨਾਂ ਜਿੰਦਾ ਰਹਿ ਸਕੇ। ਉਨ੍ਹਾਂ ਲੋਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਅਪਣੇ ਬੱਚਿਆਂ ਨੂੰ ਸਿੱਖਿਅਤ ਕਰੋ ਤਾਂ ਜੋ ਪੀੜੀ ਦਰ ਪੀੜੀ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ। ਉਨ੍ਹਾਂ ਨੋਜਵਾਨਾਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਸਿਹਤ ਦੇ ਵੱਲ ਵਿਸੇਸ ਧਿਆਨ ਦੇਣ ਅਤੇ ਖੇਡਾਂ ਨਾਲ ਅਪਣੇ ਆਪ ਨੂੰ ਜੋੜਨ। ਉਨ੍ਹਾਂ ਕਿਹਾ ਕਿ ਹਲਕਾ ਭੋਆਂ ਵਿੱਚ ਇਸ ਉਦੇਸ ਨਾਲ ਹੀ ਖੇਡ ਮੈਦਾਨਾਂ ਦਾ ਨਿਰਮਾਣ ਕਰਵਾਇਆ ਗਿਆ ਹੈ।

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸੀਤਾ ਦੇਵੀ ਚੇਅਰਪਰਸਨ ਜਿਲ੍ਹਾ ਪ੍ਰੀਸਦ, ਕਿਰਨ ਬਾਲਾ ਪਠਾਨਕੋਟ ਸੰਮਤੀ ਚੇਅਰਪਰਸਨ, ਭੋਆ ਪਿੰਡ ਦੇ ਸਰਪੰਚ ਰਾਜ ਕੁਮਾਰ ਨੀਲੂ, ਬਲਾਕ ਸੰਮਤੀ ਚੇਅਰਮੈਨ ਰਾਜ ਕੁਮਾਰ ਸਿਹੋੜਾ, ਸਰਪੰਚ ਪਿੰਡ ਬਨੀ ਲੋਧੀ ਰਜਿੰਦਰ ਸਿੰਘ ਗੋਲਡੀ ਸਰਨਾ ਸਾਬਕਾ ਬਲਾਕ ਪ੍ਰਧਾਨ ਅਤੇ ਹੋਰ ਪਾਰਟੀ ਕਾਰਜਕਰਤਾ ਹਾਜਰ ਸਨ।

Punjab 28 October 2021 (NEWS HUNT)

Deputy Chief Minister Sukhjinder Randhawa, conducted a surprise check at Police Nakas on GT Road to know the ground situation and to assess the traffic situation at congested places on the road. He also ordered suspension of four police personnel on charges of negligence of duty.

ਪੰਜਾਬ 28 ਅਕਤੂਬਰ (ਨਿਊਜ਼ ਹੰਟ)

ਪੰਜਾਬ ਦੇ ਵਸਨੀਕ ਬਜ਼ੁਰਗ ਹੁਣ ਆਪਣੀ ਕਿਸੇ ਵੀ ਸਮੱਸਿਆ ਲਈ 14567 ਨੰਬਰ ‘ਤੇ ਕਾਲ ਕਰ ਸਕਦੇ ਹਨ। ਇਸ ਹੈਲਪਲਾਈਨ ਦਾ ਉਦਘਾਟਨ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਰਜ਼ੀਆ ਸੁਲਤਾਨਾ ਨੇ ਕੀਤਾ।

ਪੰਜਾਬ 28 ਅਕਤੂਬਰ (ਨਿਊਜ਼ ਹੰਟ)

ਉਪ ਕੁਲਪਤੀਆਂ ਨਾਲ ਮੀਟਿੰਗ ਦੌਰਾਨ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਮਿਆਰੀ ਸੁਧਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਾਰੀਆਂ ਯੂਨੀਵਰਸਿਟੀਆਂ ਨੂੰ ਸਿੱਖਿਆ ਦੇ ਸਾਂਝੇ ਧੁਰੇ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪਜਾੰਬੀ ਭਾਸ਼ਾ, ਸੱਭਿਆਚਾਰ ਤੇ ਖੇਡਾਂ ਨਾਲ ਜੋੜਨ ਲਈ ਉਪਰਾਲੇ ਕਰਨ ਲਈ ਕਿਹਾ।

ਪੰਜਾਬ 28 ਅਕਤੂਬਰ (ਨਿਊਜ਼ ਹੰਟ)

ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਸ੍ਰੀ ਫਤਹਿਗੜ੍ਹ ਸਾਹਿਬ ਹਲਕੇ ਦੇ ਸਰਵਪੱਖੀ ਵਿਕਾਸ ਲਈ 10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਮੋਰਿੰਡਾ ਤੱਕ ਸੜਕ ਨੂੰ ਇੱਕ ਮਹੀਨੇ ਦੇ ਅੰਦਰ ਚੌੜਾ ਕਰਕੇ ਇਸ ਦਾ ਨਾਂ ਮਾਤਾ ਗੁਜਰੀ ਮਾਰਗ ਰੱਖਣ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਚੰਨੀ ਨੇ ਵਿਧਾਇਕ ਅਤੇ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸ. ਕੁਲਜੀਤ ਸਿੰਘ ਨਾਗਰਾ ਦੇ ਨਾਲ ਆਮ ਖਾਸ ਬਾਗ, ਸਰਹਿੰਦ ਵਿਖੇ ਨਵਿਆਏ ਗਏ ਮਹਿਤਾਬੀ ਬਾਗ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਅਤੇ ਸਬ ਡਵੀਜ਼ਨਲ ਕੰਪਲੈਕਸ, ਫਤਹਿਗੜ੍ਹ ਸਾਹਿਬ ਦਾ ਨੀਂਹ ਪੱਥਰ ਰੱਖਿਆ। ਦੋਵਾਂ ਪ੍ਰੋਜੈਕਟਾਂ ਦੀ ਲਾਗਤ ਕ੍ਰਮਵਾਰ 6.50 ਕਰੋੜ ਅਤੇ 7 ਕਰੋੜ ਰੁਪਏ ਹੈ।

ਸਿੰਗਾਰ ਟੇ੍ਰਨਿੰਗ ਸੈਂਟਰ ਪਠਾਨਕੋਟ ਨੇ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਅਤੇ ਸਿਲਾਈ ਮਸੀਨਾਂ ਭੇਂਟ ਕਰਕੇ ਕੀਤਾ ਸਨਮਾਨਤ

ਪਠਾਨਕੋਟ, 28 ਅਕਤੂਬਰ (ਨਿਊਜ਼ ਹੰਟ)- ਵੂਮੈਨ ਵੈਲਫੇਅਰ ਸੋਸਾਇਟੀ ਵੱਲੋਂ ਸੈਲੀ ਰੋਡ ਵਿਖੇ ਚਲਾਏ ਜਾ ਰਹੇ ਸਿੰਗਾਰ ਟੇ੍ਰਨਿੰਗ ਸੈਂਟਰ ਵਿੱਚ ਸਰਟੀਫਿਕੇਟ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ ਦੀ ਪ੍ਰਧਾਨਗੀ ਸੈਂਟਰ ਸੰਚਾਲਿਕਾ ਆਸਾ ਭਗਤ ਵੱਲੋਂ ਕੀਤੀ ਗਈ। ਇਸ ਸਮਾਰੋਹ ਵਿੱਚ ਸ੍ਰੀ ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਸ੍ਰੀ ਸੁਨੀਲ ਦੱਤ ਚੀਫ ਮੈਨਜਰ ਲੀਡ ਬੈਂਕ ਪਠਾਨਕੋਟ ਸਾਂਝੇ ਤੋਰ ਤੇ ਮੁੱਖ ਮਹਿਮਾਨ ਵਜੋਂ ਹਾਜਰ ਹੋਏ।
ਪ੍ਰੋਗਰਾਮ ਦਾ ਸੁਭ ਅਰੰਭ ਦੀਪਕ ਰੋਸਨ ਕਰਕੇ ਕੀਤਾ ਗਿਆ। ਇਸ ਤੋਂ ਬਾਅਦ ਸਿੰਗਾਰ ਟ੍ਰੇਨਿੰਗ ਸੈਂਟਰ ਪਠਾਨਕੋਟ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬੀ, ਹਿਮਾਚਲ ਅਤੇ ਰਾਜਸਥਾਨ ਸੱਭਿਆਚਾਰਕ ਦੀ ਝਲਕ ਪੇਸ ਕੀਤੀ ਗਈ।

ਪ੍ਰੋਗਰਾਮ ਦੋਰਾਨ ਸ੍ਰੀ ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਨੇ ਸਿਖਿਆਰਥੀਆਂ ਨੁੰ ਸੰਬੋਧਤ ਕਰਦਿਆਂ ਕਿਹਾ ਕਿ ਕਿਸੇ ਵੀ ਕੰਮ ਦੀ ਟੇ੍ਰਨਿੰਗ ਜੋ ਅਸੀਂ ਅੱਜ ਦੇ ਸਮੇਂ ਵਿੱਚ ਲੈ ਰਹੇ ਹਾਂ ਇਹ ਟ੍ਰੇਨਿੰਗ ਭਵਿੱਖ ਵਿੱਚ ਬਹੁਤ ਜਿਆਦਾ ਕੰਮ ਆਉਂਦੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੇ ਲਈ ਇਹ ਬਹੁਤ ਜਰੂਰੀ ਹੋ ਜਾਂਦਾ ਹੈ ਕਿ ਆਉਂਣ ਵਾਲੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਅਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਰੱਖਣ। ਉਨ੍ਹਾਂ ਕਿਹਾ ਕਿ ਸਿੰਗਾਰ ਟੇ੍ਰਨਿੰਗ ਸੈਂਟਰ ਦੀਆਂ ਬਹੁਤ ਸਾਰੀਆਂ ਅਜਿਹੀਆਂ ਸਿੱਖਿਆਰਥੀਆਂ ਜੋ ਪਹਿਲਾ ਸਿਲਾਈ ਕਟਾਈ ਅਤੇ ਬਿਊਟੀਸਿਅਨ ਦੀ ਟ੍ਰੇਨਿੰਗ ਪ੍ਰਾਪਤ ਕਰਕੇ ਅਪਣੇ ਬਿਜਨੇਸ ਸਟੈਂਡ ਕਰ ਚੁੱਕੇ ਹਨ। ਇਸ ਲਈ ਸਾਨੂੰ ਪੂਰੀ ਲਗਨ ਦੇ ਨਾਲ ਅਪਣਾ ਕੋਰਸ ਕਰਨਾ ਹੈ ਤਾਂ ਜੋ ਭਵਿੱਖ ਵਿੱਚ ਹਰ ਸਿੱਖਿਆਰਥੀ ਅਪਣਾ ਬਿਜਨੇਸ ਸਟੈਂਡ ਕਰ ਸਕਣ।

ਇਸ ਮੋਕੇ ਤੇ ਸੁਨੀਲ ਦੱਤ ਚੀਫ ਲੀਡ ਬੈਂਕ ਮੈਨੇਜਰ ਪੰਜਾਬ ਨੇਸਨਲ ਬੈਂਕ ਨੇ ਮਹਿਲਾਵਾਂ ਲਈ ਚਲਾਈਆਂ ਜਾ ਰਹੀਆਂ ਲੋਨ ਸਕੀਮਾਂ ਤੇ ਰੋਸਨੀ ਪਾਈ ਅਤੇ ਕਿਸ ਢੰਗ ਨਾਲ ਲੋਨ ਅਪਲਾਈ ਕਰਨਾ ਹੈ ਇਸ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ। ਇਸ ਮੋਕੇ ਤੇ ਸਿੰਗਾਰ ਟੇ੍ਰਨਿੰਗ ਸੈਂਟਰ ਵਿੱਚੋਂ ਕੋਰਸ ਕਰਨ ਵਾਲੀਆਂ ਸਿੱਖਿਆਰਥੀਆਂ ਨੂੰ ਸਿਲਾਈ ਮਸੀਨਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਅਪਣੀ ਕਲ੍ਹਾਂ ਦਿਖਾਉਂਣ ਵਾਲੀਆਂ ਸਿੱਖਿਆਰਥਣਾਂ ਨੂੰ ਵੀ ਯਾਦਗਾਰ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਟੀਚਰ ਸੁਨੀਤਾ , ਸਮਾ , ਜਿਲ੍ਹਾ ਲੋਕ ਸੰਪਰਕ ਦਫਤਰ ਪਠਾਨਕੋਟ ਤੋਂ ਬਲਬੀਰ ਸਿੰਘ, ਨੀਤਿਨ ਕੁਮਾਰ ਅਤੇ ਹੋਰ ਹਾਜਰ ਸਨ।

प्रशासन ने डेंगू के ख़िलाफ़ मुहिम को किया तेज़, जालंधर में निकालीं गई जागरूकता रैलियाँ: डिप्टी कमिश्नर घनश्याम थोरी

जालंधर, 28 अक्तूबर (न्यूज़ हंट)- लोगो को डेंगू की बीमारी, इसके लक्षणों और अपने इलाके को डेंगू मुक्त रखने के लिए अपनाए जाने वाले उपायों के प्रति जागरूक करने के उदेश्य से ज़िला प्रशासन की तरफ से चलाई जा रही जागरूकता मुहिंम को ओर तेज कर दिया गया है। इस मुहिंम के अंतर्गत विद्यार्थियों की तरफ से स्वास्थ्य विभाग की टीम के साथ जिले के ज़्यादातर क्षेत्रों को कवर किया गया और लोगों को बीमारी के बारे में जागरूक किया गया।

उनकी तरफ से जहाँ लोगों को डेंगू से सम्बन्धित पैंफलेट बाँटे गए वहीं लोगों को अपने घरों, गलियों और जनतक स्थानों पर पानी जमा न होने देने के लिए प्रेरित भी किया गया।

डिप्टी कमिश्नर श्री घनश्याम थोरी ने बताया कि लोगों को मच्छरों के प्रजनन स्थानों के बारे में जागरूक किया जा रहा है। उन्होंने कहा कि एडीज़ ईजिप्टी मच्छर साफ़ पानी में पैदा होता है और ठहरे पानी के इलावा फूलदान, फ़रिज, कूलर, टायर, पक्षियों के फीडर और बर्तन आदि आम स्थान हैं, जहाँ मच्छर का प्रजनन पाया जाता है।

उन्होंने कहा कि इस मुहिंम के अंतर्गत प्रभावित इलाकों में मच्छरों के प्रजनन स्थानों के बारे में घर -घर जा कर लोगों को जागरूक करने के लिए नगर निगम की तरफ से स्वास्थ्य, शिक्षा, यूथ वैल्लफेयर और अन्य विभागों के साथ संयुक्त टीमों का गठन किया गया है।
उन्होंने कहा कि ग्रामीण क्षेत्रों में भी पंचायत, स्वास्थ्य विभाग, ई.ओज़, बी. डी.पी.ओज़ की टीमों की से तरफ से समूचे गाँवों में जागरूकता मुहिम चलाई जा रही हैं जिससे गाँवों के लोगों को इस बीमारी के बुरे प्रभावों के बारे जागरूक किया जा सके।

डिप्टी कमिश्नर ने कहा कि ज़िला प्रशासन जालंधर की तरफ से डेंगू की रोकथाम के लिए यह विशेष मुहिंम चलाई गई है, जिस के अंतर्गत डेंगू प्रभावित इलाकों में इनफोरसमैंट ड्राइव से लेकर जागरूकता मुहिंम तक बहुपक्षीय रणनीति अपनाई गई है। उन्होंने कहा कि सरकार के दिशा -निर्देशों को प्रभावशाली ढंग से लागू करने के लिए भागीदारों में डेंगू प्रभावित इलाकों की सूची भी बांटी गई है।
वर्णनयोग्य है कि आज सरकारी सीनियर सकैंडरी स्कूल माडल हाऊस, सरकारी सीनियर सकैंडरी स्कूल सरींह (लड़के), शहीद करतार सिंह बब्बर सरकारी सीनियर सकैंडरी स्कूल चक्क कलां तहसील नकोदर, सरकारी सीनियर सकैंडरी स्कूल खीवा, सरकारी सीनियर सकैंडरी स्कूल हेरां समेत कई सरकारी स्कूल के विद्यार्थीओं की तरफ से रैली निकाल कर लोगों को इस बीमारी के बारे में जागरूक किया गया। इस के अतिरिक्त सरकारी सीनियर सकैंडरी स्कूल बस्ती शेख, सरकारी हाई स्कूल शंकर (लड़के) और अन्य सरकारी स्कूलों में डेंगू के ख़िलाफ़ जागरूकता गतिविधियां भी करवाई गई।