28.7 C
Jalandhar
Monday, March 23, 2026
Home Blog Page 721

Chaudhary gives clarion call for restoring pristine glory of state in sports

Jalandhar, October 26 (NEWS HUNT)- Lok Sabha MP from Jalandhar Chaudhary Santokh Singh today gave a clarion call for restoring the pristine glory of sports in the state to wean away youth from menace of drugs.

The Lok Sabha MP, accompanied by Additional Deputy Commissioner of Police Mr Jagjit Singh Saroya, inaugurated the newly constructed at Jagjit Wrestling Academy in village Waryana.

Chaudhary Santokh Singh said that it is a welcome step that will help in channelising the unbounded energy of youth in a positive direction. He said that it is also the need of hour to give a major fillip to sporting activity in the villages. He also urged the villagers to encourage the youngsters to come forward for joining the arena of sports so that international players are produced from the state.

In his address MLA Chaudhary Surinder Singh also praised the Additional Deputy Commissioner of Police and international wrestling player Mr Saroya for taking this path breaking initiative. He also said that such initiatives play a vanguard role in inspiring the youth and budding players to join field of sports. Chaudhary Surinder Sjngh also lauded the ADCP for running this academy free of cost.

Addressing the gathering ADCP thanked the MP and MLA for visiting the academy. He also apprised the dignitaries about the functioning of the academy.

ਪੰਜਾਬ 26 ਅਕਤੂਬਰ ( ਨਿਊਜ਼ ਹੰਟ )

ਕੁਸ਼ਲਦੀਪ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਮਾਰਕਫੈਡ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ। ਇਸ ਮੌਕੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੀ ਹਾਜ਼ਰ ਸਨ।

ਪੰਜਾਬ 26 ਅਕਤੂਬਰ ( ਨਿਊਜ਼ ਹੰਟ )

ਬਾਗ਼ਬਾਨੀ ਅਤੇ ਭੂਮੀ ਅਤੇ ਪਾਣੀ ਸੰਭਾਲ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇਜ਼ਰਾਈਲ ਦੇ ਬਾਗ਼ਬਾਨੀ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਮਗਰੋਂ ਦੱਸਿਆ ਕਿ ਪੰਜਾਬ `ਚ ਬਾਗ਼ਬਾਨੀ ਦੇ ਖੇਤਰ `ਚ ਸੁਧਾਰ ਲਿਆਉਣ ਲਈ ਇਜ਼ਰਾਈਲ ਦੀ ਨਵੀਨਤਮ ਤਕਨੀਕ ਨੂੰ ਅਪਣਾਵਾਂਗੇ ਤਾਂ ਜੋ ਪਾਣੀ ਘੱਟ ਵਰਤੋਂ ਕਰਕੇ ਵੀ ਫ਼ਸਲਾਂ/ਸ਼ਬਜੀਆਂ ਦਾ ਭਰਪੂਰ ਝਾੜ ਹਾਸਲ ਕੀਤਾ ਜਾ ਸਕੇ।

ਪੰਜਾਬ 26 ਅਕਤੂਬਰ ( ਨਿਊਜ਼ ਹੰਟ )

ਜ਼ਿਲ੍ਹਾ ਅਧਿਕਾਰੀਆਂ ਅਤੇ ਵੱਖ-ਵੱਖ ਚੁਣੇ ਹੋਏ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ, ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਾਨਸਾ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਹਰ 15 ਦਿਨ ਬਾਅਦ ਸਮੀਖਿਆ ਮੀਟਿੰਗ ਕਰਨ ਦਾ ਐਲਾਨ ਕੀਤਾ ਹੈ।

ਪੰਜਾਬ 26 ਅਕਤੂਬਰ ( ਨਿਊਜ਼ ਹੰਟ )

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਖੇਤੀ ਬਿੱਲਾਂ ਖਿਲਾਫ ਚੱਲ ਰਹੇ ਵੱਡੇ ਕਿਸਾਨ ਅੰਦੋਲਨ ਵਿੱਚ ਸ਼ਿਰਕਤ ਕਰਦੇ ਸਮੇਂ ਫੌਤ ਹੋਏ ਮਾਨਸਾ ਜ਼ਿਲ੍ਹੇ ਦੇ 7 ਕਿਸਾਨਾਂ ਦੇ ਵਾਰਸਾਂ ਨੂੰ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ ਗਏ।

ਪੰਜਾਬ 26 ਅਕਤੂਬਰ ( ਨਿਊਜ਼ ਹੰਟ )

ਹਾਲ ਹੀ ਦੇ ਬੇਮੌਸਮੇ ਮੀਂਹ ਕਾਰਨ ਫ਼ਸਲਾਂ ਨੂੰ ਹੋਏ ਭਾਰੀ ਨੁਕਸਾਨ ਦਾ ਅਨੁਮਾਨ ਲਾਉਣ ਲਈ ਮਾਲ ਤੇ ਮੁੜ ਵਸੇਬਾ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਹ ਗਿਰਦਾਵਰੀ ਕਰਕੇ ਇੱਕ ਹਫ਼ਤੇ ਵਿੱਚ ਰਿਪੋਰਟ ਪੇਸ਼ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਹੈ।

Punjab 25 October (NEWS HUNT)

Punjab has administrated more than 2.16 crore COVID vaccine doses till date that comprises inoculation of 1.56 crore people with the first dose and 59.61 lakh individuals got fully vaccinated with two doses, informed Deputy Chief Minister cum Health & Family Welfare Minister Om Parkash Soni.

ਪੰਜਾਬ 25 ਅਕਤੂਬਰ (ਨਿਊਜ਼ ਹੰਟ)

ਲੁਧਿਆਣਾ ਨੂੰ ਉੱਤਰੀ ਭਾਰਤ ਦਾ ਉਦਯੋਗਿਕ ਧੁਰਾ ਬਣਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪਿੰਡ ਧਨਾਨਸੂ ਵਿਖੇ 378.77 ਏਕੜ ਰਕਬੇ ’ਚ ਹਾਈ-ਟੈਕ ਵੈਲੀ ਵਿਕਸਿਤ ਕੀਤੀ ਜਾ ਰਹੀ ਹੈ। ਇਹ ਵੈਲੀ ਸਰਕਾਰੀ ਸੰਸਥਾ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਵੱਲੋਂ ਤਿਆਰ ਕੀਤੀ ਜਾ ਰਹੀ ਹੈ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲਾ ਪੱਧਰੀ ਕਿਸਾਨ ਮੇਲਾ ਆਡੀਟੋਰੀਅਮ ਸੈਲੀ ਰੋਡ ਵਿਖੇ ਅੱਜ ਲੱਗੇਗਾ: ਡਾ. ਹਰਤਰਨਪਾਲ ਸਿੰਘ

ਪਠਾਨਕੋਟ: 25 ਅਕਤੂਬਰ (ਨਿਊਜ਼ ਹੰਟ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਠਾਨਕੋਟ ਵੱਲੋਂ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਆਡੀਟੋਰੀਅਮ ਸੈਲੀ ਰੋਡ ਪਠਾਨਕੋਟ ਵਿਖੇ ਅੱਜ ਸਵੇਰੇ 10.30 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ ।ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਹਰਤਰਨਪਾਲ ਸਿੰਘ ਸਿੰਘ ਨੇ ਦੱਸਿਆਂ ਕਿ ਇਸ ਮੇਲੇ ਵਿੱਚ ਹਲਕਾ ਪਠਾਨਕੋਟ ਵਿਧਾਇਕ ਸ਼੍ਰੀ ਅਮਿਤ ਵਿੱਜ ਮੁੱਖ ਮਹਿਮਾਨ ਹੋਣਗੇ ਅਤੇ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ ਜੀ ਕਰਨਗੇ। ਉਨਾਂ ਦੱਸਿਆ ਕਿ ਸੰਯੁਕਤ ਨਿਰਦੇਸ਼ਕ (ਇੰਨਪੁਟ) ਪੰਜਾਬ ਡਾ. ਬਲਦੇਵ ਸਿੰਘ ਇਸ ਮੌਕੇ ਵਿਸ਼ੇਸ਼ ਮਹਿਮਾਨ ਹੋਣਗੇ।

ਉਨਾਂ ਦੱਸਿਆਂ ਕਿ ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਂਣਾ ਦੇ ਖੇਤੀ ਮਾਹਿਰ ਕਿਸਾਨਾਂ ਨੂੰ ਫਸਲਾਂ ਦੀ ਕਾਸਤ ਸੰਬੰਧੀ ਤਕਨੀਕੀ ਜਾਣਕਾਰੀ ਦੇਣਗੇ ਅਤੇ ਖੇਤੀਬਾੜੀ,ਬਾਗਬਾਨੀ,ਪਸ਼ੂਪਾਲਣ,ਸਿਹਤ ਵਿਭਾਗ,ਡੇਅਰੀ ਵਿਭਾਗ,ਮੱਛੀ ਪਾਲਣ,ਸਹਿਕਾਰਤਾ ਵਿਭਾਗ,ਬੈਂਕਸ ,ਨਿੱਜੀ ਅਦਾਰੇ ਅਤੇ ਅਗਾਂਹਵਧੂ ਕਿਸਾਨਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਕਿਸਾਨ ਮੇਲੇ ਦਾ ਮੁੱਖ ਉਦੇਸ਼ ਰਸਾਇਣ ਮੁਕਤ ਸੁਰੱਖਿਅਤ ਭੋਜਨ ਅਤੇ ਸਹਿਕਾਰੀ ਖੇਤੀ ਹੋਵੇਗਾ। ਉਨਾਂ ਕਿਸਾਨਾਂ ਖਾਸ ਕਰਕੇ ਨੋਜਵਾਨ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਏ ਜਾ ਰਹੇ ਕਿਸਾਨ ਮੇਲੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰ ਹੋਣ। ਉਨਾਂ ਸਮੂਹ ਸਟਾਫ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਕਿਸਾਨ ਮੇਲੇ ਪ੍ਰਤੀ ਜਾਗਰੁਕਤਾ ਪੈਦਾ ਕਰ ਲਈ ਕਿਸਾਨਾਂ ਨਾਲ ਵੱਧ ਤੋਂ ਵੱਧ ਸੰਪਰਕ ਕੀਤਾ ਜਾਵੇ।

जिला शिक्षा अफसर सेकेंडरी शिक्षा ने दर्जन के करीब स्कूलों के किए दौरे।

पठानकोट, 25 अक्तूबर (न्यूज़ हंट)- जिला शिक्षा कार्यालय सेकेंडरी शिक्षा पठानकोट की तरफ से सरकारी सीनियर सेकेंडरी स्कूल धोबड़ा की प्रिंसिपल समेत चार कर्मचारियों, सरकारी सीनियर सेकेंडरी स्कूल फिरोजपुर कलां के दो कर्मचारियों और सरकारी हाई स्कूल गंदला लाहड़ी के दस कर्मचारियों को बिना छुट्टी मंजूर करवाए स्कूल से अनुपस्थित रहने के लिए कारण बताओ नोटिस जारी किया गया है। इस संबंधी जानकारी देते जिला शिक्षा अफसर सेकेंडरी जसवंत सिंह ने बताया कि इस शुक्रवार को उन की तरफ से सरकारी सीनियर सेकेंडरी स्कूल धोबड़ा का औचक दौरा किया गया था और दौरे दौरान किसी तरह की भी छुट्टी स्वीकृत करवाए बिना स्कूल से अनुपस्थित रहने के लिए प्रिंसिपल मंजू बाला, ओंकार सिंह लैक्चरर गणित, सौरव कुमार सैनी जूनियर सहायक और अमरीक सिंह पीटीआई को कारण बताओ नोटिस जारी किया गया है। इसी तरह शनीवार को सरकारी सीनियर सेकेंडरी स्कूल फिरोजपुर कलां के दो कर्मचारियों अंजू बाला हिंदी मिस्ट्रेस और हरबंस सिंह क्लर्क को भी स्कूल में से अनुपस्थित रहने के लिए नोटिस जारी किया गया है और आज सोमवार को भी जब उन की तरफ से सरकारी हाई स्कूल गंदला लाहड़ी का दौरा किया गया तो स्कूल में ममता आनंद विज्ञान मिस्ट्रेस, सुनीता एस.एस. मिस्ट्रेस, रजनी विज्ञान मिस्ट्रेस, उर्वशी पंजाबी मिस्ट्रेस, रजनी गणित मिस्ट्रेस, जतिंदर पाल सिंह विज्ञान मास्टर, शिलपी आर्ट एंड क्राफ्ट टीचर, सुरिन्द्र कौर पीटीआई, नरिंदर कुमार क्लर्क और नताशा सेवादार अनुपस्थित पाए गए हैं जिन को भी कारण बताओ नोटिस जारी कर दिया गया है और इनके खिलाफ कार्यवाही करने के लिए मुख्य कार्यालय को भी लिख दिया गया है।

जिला शिक्षा अफसर सेकेंडरी जसवंत सिंह ने अन्य जानकारी देते बताया कि जिला आधिकारियों की तरफ से नेशनल अचीवमेंट सर्वेक्षण, स्कूलों में विकास कार्यों और चल रहे अलग -अलग प्रोजेक्टों का जायजा लेने के लिए लगातार स्कूलों के दौरे किये जा रहे हैं और यदि कोई कर्मचारी अपनी ड्यूटी में लापरवाही करते पाया जा रहा है तो उसके खिलाफ सख्त विभागीय कार्यवाही की जा रही है और मुख्य कार्यालय को भी कार्यवाही करने के लिए लिखा जा रहा है।