30 C
Jalandhar
Monday, March 23, 2026
Home Blog Page 722

डी एफ एस सी डॉ निर्मल सिंह ने किया नारंगपुर मंडी का दौरा, कहा खरीदफरोख्त में नहीं आने दी जाएगी कोई परेशानी

पठानकोट 25 अक्टूबर (न्यूज़ हंट)- डीएफएससी पठानकोट डॉ निर्मल सिंह की ओर से सोमवार को नारंगपुर मंडी का दौरा किया गया। इस दौरान उन्होंने मंडी में धान की आमद से लेकर अन्य पहलू पर भी जांच की।

इस अवसर पर किसानों से बातचीत करते हुए डॉ निर्मल सिंह ने कहा कि अभी तक जिला की समस्त मंडियों में 28309 मीट्रिक टन धान की आमद हो चुकी है। इसमें से 27361 एमटी धन की खरीद की जा चुकी है और इसमें से 16168 एमटी लिफ्टिंग हो चुकी है।

विभाग की ओर से अभी तक कुल 52.84 करोड़ रुपए धान की खरीद की जा चुकी है जिसने से 49.50 करोड़ रुपए की पेमेंट किसानों के खातों में की जा चुकी है। उन्होंने जिला वासियों को कहा कि यदि उन्हें कोई भी धान की खरीद फरोख्त करने में परेशानी आ रही है तो वह उनसे संपर्क कर सकते हैं। उन्होंने कहा कि धान की आमद में किसानो को कोई परेशानी नहीं आने दी जाएगी

इस अवसर पर एएफएसओ अजय प्रिंजा, इंस्पेक्टर तरुण गुप्ता, आढती अवतार सिंह के अतिरिक्त अन्य भी उपस्थित थे।

डी.ए.पी.खाद की कालाबज़ारी करने वाले डीलरों के ख़िलाफ़ होगी सख़्त कार्यवाही: अतिरिक्त डिप्टी कमिश्नर

जालंधर, 25 अक्तूबर (न्यूज़ हंट)- ज़िला जालंधर में किसानों को डी.ए.पी. खाद की सप्लाई सुचारू ढंग से करने के लिए अतिरिक्त डिप्टी कमिश्नर, जालंधर (जनरल) श्री अमरजीत बैंस ने मुख्य कृषि अधिकारी, जालंधर डा. जसवंत राय और डिप्टी रजिस्ट्रार सहकारी सभाओं से आए अधिकारी के साथ मीटिंग की अध्यक्षता करते हुए ज़िले अधीन सहकारी सभाओं और प्राईवेट डीलरों के द्वारा किसानों को डी.ए.पी. खाद की सप्लाई सरकारी मापदण्डों अनुसार करने के निर्देश दिए।

अतिरिक्त डिप्टी कमिश्नर ने सहकारी सभाओं के द्वारा डी.ए.पी खाद की सप्लाई का जायज़ा लेते हुए बताया कि ज़िलो में हाड़ी सीजन के लिए 10486 मीट्रिक टन डी.ए.पी.खाद सहकारी सभाओं के पास पहुंच चुकी है। उन्होंने आधिकारियों को निर्देश दिए कि सहकारी सभाओं की तरफ से तुरंत पी.ओ.एस. मशीनों में पड़ा और पहले ही बिक चुके डी.ए.पी.खाद के स्टाक को खाली किया जाये जिससे इस खाद की ओर सप्लाई से सम्बन्धित सरकार को कहा जा सके।

उन्होंने ज़िले अधीन समूह प्राईवेट डीलरों को खाद का स्टोर स्टाक बोर्ड पर रोज़मर्रा मेन्टेन करने की निर्देश देते हुए कहा कि यह निश्चित किया जाये कि कोई डीलर खाद की कालाबाजारी न करे और सही रेट पर ही किसानों को खाद की बिक्री की जाये। श्री बैंस ने कहा कि ऐसा न करने पर डीलरों पर बनती कार्यवाही की जायेगी। उन्होंने यह भी बताया कि सभी खाद विक्रेता की दुकान पर हलका ब्लाक कृषि अधिकारी या कृषि विकास अधिकारी का मोबायल नंबर ज़रूर दिखाया जाये जिससे ज़रूरत पड़ने पर किसान की तरफ से शिकायत दर्ज करवाई जा सके।

इस मीटिंग के दौरान मुख्य कृषि अफ़सर, जालंधर डा.जसवंत राय ने बताया कि भविष्य में डी.ए.पी खाद के रैक लगने की संभावना है और कृषि विभाग किसानों तक डी.ए.पी खाद की सप्लाई सुचारू ढंग से यकीनी बनाने के लिए पाबंद है। उन्होंने बताया कि किसानों से ज्यादा मूल्य या खाद के साथ कोई अन्य वस्तु की ज़बरदस्ती बिक्री करने वाले डीलरों की शिकायत आने पर कानून अनुसार कार्यवाही की जायेगी।

डा.राए ने किसानों को ऐसे खाद विक्रेताओं के बारे विभाग के आधिकारियों के ध्यान में लाने की अपील की जिससे कानून अनुसार बनती कार्यवाही की जा सके। डा. जसवंत राय ने किसानों को सलाह देते हुए कहा है कि डी ए पी खाद के बदल के तौर पर मार्केट में मिल रही खाद ऐन पी के या 20: 20:0आदि का प्रयोग करके भी आलू या गेहूँ की काश्त कामयाबी के साथ की जा सकती है।

ਮੁੱਖ ਮੰਤਰੀ ਵੱਲੋਂ ਇਤਿਹਾਸਕ ਪਿੰਡ ਘੜੂੰਆਂ ਨੂੰ ਨਗਰ ਪੰਚਾਇਤ ਵਜੋਂ ਅਪਗ੍ਰੇਡ ਕਰਨ ਦਾ ਐਲਾਨ

ਪੰਜਾਬ 25 ਅਕਤੂਬਰ (ਨਿਊਜ਼ ਹੰਟ)- ਪੇਂਡੂ ਖੇਤਰ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਅੱਜ ਚਮਕੌਰ ਸਾਹਿਬ ਹਲਕੇ ਦੇ ਖਰੜ ਬਲਾਕ ਦੇ 35 ਪਿੰਡਾਂ ਵਿਚ ਵਿਕਾਸ ਕਾਰਜਾਂ ਲਈ 68 ਕਰੋੜ ਰੁਪਏ ਖਰਚਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਲਾਕੇ ਦੇ ਇਤਿਹਾਸਕ ਪਿੰਡ ਘੜੂੰਆਂ ਨੂੰ ਨਗਰ ਪੰਚਾਇਤ ਵਜੋਂ ਅਪਗ੍ਰੇਡ ਕਰਨ ਦਾ ਐਲਾਨ ਕੀਤਾ।

ਇਸ ਮੌਕੇ ਸ. ਚੰਨੀ ਨੇ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ 14 ਕਰੋੜ ਰੁਪਏ ਦੇ ਚੈੱਕ ਸੌਂਪਦੇ ਹੋਏ, 54 ਕਰੋੜ ਰੁਪਏ ਦੇ ਹੋਰ ਵਿਕਾਸ ਕਾਰਜਾਂ ਦੀ ਮੰਜੂਰੀ ਵੀ ਦਿੱਤੀ।

ਸ. ਚੰਨੀ ਨੇ ਚਮਕੌਰ ਸਾਹਿਬ ਹਲਕੇ ਦੇ ਦੌਰੇ ਦੇ ਚੌਥੇ ਦਿਨ ਦੀ ਸ਼ੁਰੂਆਤ ਐਸ.ਏ.ਐਸ. ਨਗਰ ਜ਼ਿਲ੍ਹੇ ਦੇ ਬਲਾਕ ਖਰੜ ਵਿਚ ਪੈਂਦੇ ਪਿੰਡ ਘੜੂੰਆਂ ਤੋਂ ਕੀਤੀ ਜੋ ਇਸ ਹਲਕੇ ਦਾ ਹੀ ਹਿੱਸਾ ਹੈ। ਉਨ੍ਹਾਂ ਨੇ ਅੱਜ ਘੜੂੰਆਂ ਤੋਂ ਇਲਾਵਾ ਗੜਾਂਗਾ, ਬਡਾਲਾ ਪਿੰਡਾਂ ਵਿਖੇ ਵੱਖ-ਵੱਖ ਸਮਾਗਮਾਂ ਦੌਰਾਨ 35 ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਵੰਡੇ।

ਘੜੂੰਆਂ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਿੰਡ ਦੀ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਨਗਰ ਪੰਚਾਇਤ ਵਜੋਂ ਅਪਗ੍ਰੇਡ ਕੀਤਾ ਜਾਵੇਗਾ, ਜਿਸ ਨਾਲ ਨੇੜਲੇ ਪਿੰਡਾਂ ਨੂੰ ਵੀ ਵੱਡਾ ਲਾਭ ਮਿਲੇਗਾ। ਮੁੱਖ ਮੰਤਰੀ ਨੇ ਪਿੰਡ ਵਿਚ ਸਥਿਤ ਪਾਵਨ ਸਰੋਵਰ ਦੇ ਨਵੀਨੀਕਰਨ ਲਈ 3.25 ਕਰੋੜ ਰੁਪਏ ਖਰਚਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਦੇ ਸੁੰਦਰੀਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਸੈਰ-ਸਪਾਟੇ ਵਜੋਂ ਵਿਕਸਤ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਮੁੱਖ ਮੰਤਰੀ ਦਾ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ।

ਪਿੰਡ ਗੜਾਂਗਾ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ. ਚੰਨੀ ਨੇ ਕਿਹਾ ਕਿ 2 ਕਿਲੋਵਾਟ ਤੱਕ ਦੇ ਬਿਜਲੀ ਲੋਡ ਵਾਲੇ ਸਾਰੇ ਖਪਤਕਾਰਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨ ਲਈ ਉਨ੍ਹਾਂ ਦੀ ਸਰਕਾਰ ਵਿਸ਼ੇਸ਼ ਸਕੀਮ ਲੈ ਕੇ ਆਈ ਹੈ ਤਾਂ ਕਿ ਲੋਕਾਂ ਉਪਰ ਆਰਥਿਕ ਬੋਝ ਨੂੰ ਘਟਾਇਆ ਜਾ ਸਕੇ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਸਕੀਮ ਤਹਿਤ ਹੁਣ ਬਕਾਏ ਬਿੱਲ ਦੀ ਮੁਆਫੀ ਮਿਲਣੀ ਸ਼ੁਰੂ ਹੋ ਗਈ ਹੈ ਅਤੇ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿਚ ਹੁਣ ਤੱਕ 96,911 ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਕਾਏ ਪਾਵਰਕਾਮ ਵੱਲੋਂ ਮੁਆਫ਼ ਵੀ ਕੀਤੇ ਜਾ ਚੁੱਕੇ ਹਨ। ਇਸ ਮੌਕੇ ਮੁੱਖ ਮੰਤਰੀ ਨੇ ਪਿੰਡ ਚੋਲਟਾ ਖੁਰਦ ਦੇ ਆਤਮਾ ਸਿੰਘ ਨੂੰ 2,26,890 ਰੁਪਏ ਦੇ ਬਕਾਏ ਬਿਜਲੀ ਬਿੱਲ ਦੀ ਮੁਆਫੀ ਦਾ ਸਰਟੀਫਿਕੇਟ ਸੌਂਪਿਆ।

ਪਿੰਡ ਗੜਾਂਗਾ ਵਿਖੇ 9 ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਸੌੰਪਦੇ ਹੋਏ ਸ. ਚੰਨੀ ਨੇ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਆਪੋ-ਆਪਣੇ ਪਿੰਡਾਂ ਵਿਚ ਵਿਕਾਸ ਦੇ ਕੰਮਾਂ ਦੀ ਗੁਣਵੱਤਾ ਦੀ ਨਿਗਰਾਨੀ ਖੁਦ ਹੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਪੇਂਡੂ ਇਲਾਕਿਆਂ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਮੀ ਨਾ ਰਹਿਣ ਦੇਣ ਦੇ ਆਦੇਸ਼ ਦਿੱਤੇ।

ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੇ ਵੱਖ-ਵੱਖ ਥਾਵਾਂ ਉਤੇ ਮੁੱਖ ਮੰਤਰੀ ਦਾ ਸਨਮਾਨ ਕੀਤਾ ਅਤੇ ਵਿਕਾਸ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।

जिला शिक्षा अफसर बलदेव राज ने किया प्राईवेट स्कूलों का दौरा।

पठानकोट, 25 अक्तूबर (न्यूज़ हंट)- जिला शिक्षा अफसर बलदेव राज की तरफ से नेशनल अचीवमेंट सर्वेक्षण की तैयारियों का जायजा लेने के लिए जिले के प्राईवेट स्कूलों केडीऐम स्कूल पठानकोट, महाराना प्रताप स्कूल पठानकोट और सैट पालज स्कूल सरना का दौरा किया गया और स्कूल अध्यापकों की तरफ से बच्चों को नेशनल अचीवमेंट सर्वेक्षण संबंधी करवाई जा रही गतिविधियों का निरीक्षण किया। इस संबंधी जानकारी देते हुए जिला शिक्षा अफसर एलिमेंट्री बलदेव राज ने बताया कि सैंटर की तरफ से 12 नवंबर को करवाए जाने वाले नेशनल अचीवमेंट सर्वेक्षण में इस बार सरकारी स्कूलों के साथ साथ प्राईवेट और एडिड स्कूलों के विद्यार्थियों को भी शामिल किया जाना है। इस लिए प्राईवेट और एडिड स्कूलों के अध्यापकों को सैमीनारों के द्वारा नेशनल अचीवमेंट सर्वेक्षण की संपूर्ण जानकारी दी जा चुकी है। उन्होंने बताया कि सरकारी स्कूलों में नेशनल अचीवमेंट सर्वेक्षण की तैयारियां पूरे जोर-शोर के साथ चल रही हैं और अब शिक्षा आधिकारियों की तरफ से प्राईवेट स्कूलों में नेशनल अचीवमेंट सर्वेक्षण की तैयारियों संबंधी करवाई जा रही गतिविधियों का जायजा लिया जा रहा है। उन्होंने बताया कि दौरे दौरान उन की तरफ से प्राईवेट स्कूलों के अध्यापकों की तरफ से विद्यार्थियों को विभाग की तरफ से भेजी गई अभ्यास पुस्तकों पर करवाई जा रही गतिविधियों की जांच की जा रही है।
जिला शिक्षा अफसर एलिमेंट्री बलदेव राज ने अपने दौरे दौरान स्कूल अध्यापकों के साथ मीटिंग करते हुए कहा कि इस सर्वेक्षण में तीसरी,पांचवी,आठवीं और दसवीं कक्षा के बच्चों को शामिल करके बच्चों का शैक्षणिक पक्ष देखा जायेगा इसके साथ ही शिक्षा के क्षेत्र में अन्य जानकारी हासिल करने के लिए अध्यापकों, बच्चों और स्कूल मुखियों से भी कुछ प्रश्न पूछे जाएंगे जिस के आधार पर भारत सरकार अलग अलग राज्यों के शिक्षा स्तर की जानकारी प्राप्त करके अपनी रिपोर्ट देगी।
इस मौके पर स्टैनो तरूण पठानिया, क्लर्क राजेश कुमार, जिला कोआर्डिनेटर मीडिया सेल बलकार अत्री आदि उपस्थित थे।

जिला कानूनी सेवाएं अथॉरिटी ने मनाया यूनाइटेड नेशन डे

पठानकोट 25 अक्टूबर (न्यूज़ हंट)- जिला कानूनी सेवाएं अथॉरिटी पठानकोट के चेयरमैन डिस्टिक एंड सेशन जज मोहम्मद गुलजार तथा सचिव सिविल जज रंजीव पाल सिंह चीमा के निर्देशानुसार जिला पठानकोट में यूनाइटेड नेशन डे मनाया गया जिसके तहत एडवोकेट तथा पैरा लीगल वालंटियर द्वारा पठानकोट जिले के गांव गांव जाकर कानूनी सहायता संबंधी सेमिनार लगाकर लोगों को मुफ्त कानूनी सहायता की जानकारी दी गई । इस मौके पर एडवोकेट भारत भूषण शर्मा, एडवोकेट विनोद महाजन, एडवोकेट आरती ततीयाल ने बताया कि इस कार्यक्रम को राष्ट्रीय कानूनी सेवाएं अथॉरिटी के आदेशानुसार अमृत महोत्सव के रूप में मनाया जा रहा है, कार्यक्रम का उद्देश्य हर उस पीड़ित व्यक्ति, जरूरतमंद व्यक्ति तक पहुंच करना है, जो कोर्ट पहुंचने में असहाय है और हर व्यक्ति को मुफ्त कानूनी सहायता उपलब्ध करा कर उसे इंसाफ दिया जाएगा । उन्होंने बताया कि जिन लोगों की आमदन 3 लाख से कम है, जो दिव्यांग है, जेलों में बंद है, हवालाती है, मजदूर है तथा सभी महिलाओं को कोर्ट में मुफ्त कानूनी सहायता दी जाती है। उन्होंने बताया कि लोक अदालत में केस लगा कर भी हम आसानी से अपने केस का समाधान कर सकते हैं जिससे सरल और सस्ता न्याय मिलता है । उन्होंने बताया कि मेडिएशन के द्वारा भी हम अपने केस का आपसी सहमति से निपटारा कर सकते हैं । इस मौके पर पीएलबी विनोद कुमार, सुरेंद्र पाल, सुरजीवन कुमारी, कुलविंदर कौर, नीलम देवी, रेखा देवी, जगीर सिंह, बलवान सिंह, सुभाष चंद्र, गोयल बिहाल, राजीव कुमार, सनी, लवदीप, मनोज कुमार आदि शामिल थे ।

ਵਿਦੇਸ਼ੀ ਕੰਪਨੀਆਂ ਵਲੋਂ ਨਿਵੇਸ਼ ਕਰਨ ਲਈ ਪੰਜਾਬ ਬਣਿਆ ਪਸੰਦੀਦਾ ਥਾਂ

ਪੰਜਾਬ 24 ਅਕਤੂਬਰ (ਨਿਊਜ਼ ਹੰਟ)- ਮਜਬੂਤ ਵਾਤਾਵਰਣ ਪ੍ਰਣਾਲੀ, ਕਾਰੋਬਾਰ ਅਨੁਕੂਲ ਨੀਤੀਆਂ ਅਤੇ ਉਤਪਾਦਨ ਦੇ ਉੱਤਮ ਮਾਹੌਲ ਕਾਰਨ, ਪੰਜਾਬ ਪਿਛਲੇ ਕੁਝ ਸਾਲਾਂ ਵਿੱਚ ਵਿਸ਼ਵ ਪੱਧਰ ਦੀਆਂ ਕੰਪਨੀਆਂ ਲਈ ਨਿਵੇਸ਼ ਦਾ ਇੱਕ ਪਸੰਦੀਦਾ ਸਥਾਨ ਬਣ ਗਿਆ ਹੈ।
ਪਿਛਲੇ 4.5 ਸਾਲਾਂ ਵਿੱਚ ਵਿਸ਼ਵ ਭਰ ਦੇ ਨਿਵੇਸ਼ਕਾਂ ਦੇ ਨਾਲ ਨਾਲ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਨਿਵੇਸ਼ਕਾਂ ਨੇ ਪੰਜਾਬ ਵਿੱਚ ਆਪਣਾ ਭਰੋਸਾ ਜਤਾਇਆ ਹੈ, ਜਿਸਦੇ ਸਿੱਟੇ ਵਜੋਂ ਪੰਜਾਬ ਵਿੱਚ 99000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ।
ਇਨਾਂ ਖੇਤਰਾਂ ਵਿੱਚ ਸਾਈਕਲ, ਐਗਰੀ ਅਤੇ ਫੂਡ ਪ੍ਰੋਸੈਸਿੰਗ, ਲੌਜਿਸਟਿਕਸ, ਫਾਰਮਾਸਿਊਟੀਕਲ, ਕੈਮੀਕਲ, ਟੈਕਸਟਾਈਲ, ਅਲਾਏ ਅਤੇ ਸਟੀਲ ਸੈਕਟਰ, ਇੰਜੀਨੀਅਰਿੰਗ, ਆਟੋ ਕੰਪੋਨੈਂਟਸ, ਊਰਜਾ ਦੇ ਨਵੇਂ ਅਤੇ ਨਵਿਆਉਣਯੋਗ ਸਰੋਤ, ਆਈਟੀ ਸੇਵਾਵਾਂ, ਸਿੱਖਿਆ, ਰੀਅਲ ਅਸਟੇਟ ਅਤੇ ਬੁਨਿਆਦੀ ਢਾਂਚਾ ਸ਼ਾਮਲ ਹਨ।

ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਗੁਰਕੀਰਤ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਇਹ ਨਿਵੇਸ਼ ਅਮਰੀਕਾ, ਯੂ.ਕੇ., ਯੂ.ਏ.ਈ., ਡੈਨਮਾਰਕ, ਜਰਮਨੀ, ਫਰਾਂਸ, ਸਪੇਨ, ਇਟਲੀ, ਜਾਪਾਨ, ਦੱਖਣੀ ਕੋਰੀਆ, ਨਿਊਜੀਲੈਂਡ ਅਤੇ ਸਿੰਗਾਪੁਰ ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਕੰਪਨੀਆਂ ਵੱਲੋਂ ਕੀਤਾ ਜਾ ਰਿਹਾ , ਜਿਸ ਤਹਿਤ ਪੰਜਾਬ ਸਫਲਤਾ ਦੀ ਲਾਸਾਨੀ ਤੇ ਨਵੀਂ ਪਿਰਤ ਪਾਉਣ ਜਾ ਰਿਹਾ ਹੈ।
ਉਨਾਂ ਕਿਹਾ ਕਿ ਪੰਜਾਬ ਵਿੱਚ ਇੰਨੇਂ ਵੱਡੇ ਪੱਧਰ ’ਤੇ ਨਾ ਸਿਰਫ ਕੌਮਾਂਤਰੀ ਕੰਪਨੀਆਂ ਸੂਬੇ ਵਿੱਚ ਨਿਵੇਸ਼ ਕਰ ਰਹੀਆਂ ਹਨ ਬਲਕਿ ਮੌਜੂਦਾ ਕੰਪਨੀਆਂ ਨੇ ਵੀ ਸੂਬੇ ਵਿੱਚ ਆਪਣੀ ਮੌਜੂਦਗੀ ਅਤੇ ਕੰਮਕਾਜ ਦਾ ਵਿਸਥਾਰ ਕਰਕੇ ਆਪਣੀ ਤਸੱਲੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਗੁਰਕੀਰਤ ਸਿੰਘ ਨੇ ਕਿਹਾ, “ਕੋਵਿਡ-19 ਸੰਕਟ ਦੌਰਾਨ ਵੀ ਪੰਜਾਬ ਦੀ ਸਫਲਤਾ ਦੀ ਕਹਾਣੀ ਵਿੱਚ ਨਿਵੇਸ਼ਕਾਂ ਦਾ ਭਰੋਸਾ, ਸੂਬੇ ਦੇ ਮਜ਼ਬੂਤ ਬੁਨਿਆਦੀ ਢਾਂਚੇ ਅਤੇ ਨੀਤੀਗਤ ਢਾਂਚੇ ਦਾ ਪ੍ਰਮਾਣ ਹੈ।”
ਐਸਐਮਐਲ ਇਸੂਜੋ ਲਿਮਟਡ ਦੇ ਡਾਇਰੈਕਟਰ ਈਚੀ ਸੇਟੋ ਨੇ ਕਿਹਾ, “ਸਾਨੂੰ ਹਮੇਸ਼ਾਂ ਪੰਜਾਬ ਸਰਕਾਰ ਤੋਂ ਲੋੜੀਂਦਾ ਸਮਰਥਨ ਮਿਲਦਾ ਰਿਹਾ ਹੈ, ਇਸੇ ਲਈ ਪੰਜਾਬ ਰਹਿਣ ਲਈ ਅਤੇ ਕੰਮ ਕਰਨ ਲਈ ਵਧੀਆ ਥਾਂ ਅਖਵਾਉਂਦਾ ਹੈ। ਪੰਜਾਬ ਨੌਜਵਾਨਾਂ ਦਾ ਸੂਬਾ ਹੈ ਅਤੇ ਆਟੋ ਕੰਪਨੀਆਂ ਲਈ ਪੰਜਾਬ ਵਿੱਚ ਆਪਣੇ ਯੂਨਿਟ ਸਥਾਪਤ ਕਰਨ ਦਾ ਵਧੀਆ ਮੌਕਾ ਹੈ। ’’ ਉਨਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਕੰਮ ਕਰਦਿਆਂ ਸਾਨੂੰ ਕਦੇ ਵੀ ਲੇਬਰ ਦੀ ਸਮੱਸਿਆ ਨਹੀਂ ਆਈ ।

ਜ਼ਿਕਰਯੋਗ ਹੈ ਪਿਛਲੇ 4.5 ਸਾਲਾਂ ਦੌਰਾਨ ਸੂਬਾ ਸਰਕਾਰ ਨੇ ਘਰੇਲੂ ਅਤੇ ਕੌਮਾਂਤਰੀ ਦੋਵੇਂ ਕਿਸਮ ਦੇ ਕਾਰੋਬਾਰਾਂ ਦੇ ਵਿਸਥਾਰ ਅਤੇ ਪ੍ਰਗਤੀ ਲਈ ਢੁਕਵੀਂ ਵਾਤਾਵਰਣ ਪ੍ਰਣਾਲੀ ਵਿਕਸਿਤ ਕਰਨ ਲਈ ਨਿਰੰਤਰ ਯਤਨ ਕੀਤੇ ਹਨ । ਇਹ ਵੀ ਬੜਾ ਉਤਸ਼ਾਹਪੂਰਨ ਪੱਖ ਹੈ ਕਿ ਵਿੱਤੀ ਸਾਲ 2020-21 ਵਿੱਚ ਵੀ 10 ਵਿਦੇਸ਼ੀ ਕੰਪਨੀਆਂ ਵਲੋਂ ਗਲੋਬਲ ਨਿਵੇਸ਼ ਕੀਤਾ ਗਿਆ ਹੈ।

ਜ਼ਿਆਦਾ ਤਰ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਦੇ ਹੈੱਡ ਕੁਆਰਟਰ ਉੱਤਰੀ ਅਮਰੀਕਾ ਵਿੱਚ ਹਨ , ਇਨਾਂ ਵਿੱਚ ਸਮਾਰਟਰ ਈ-ਲਰਨਿੰਗ ਪ੍ਰਾਈਵੇਟ ਲਿਮਟਿਡ (ਸਾਫਟਵੇਅਰ ਡਿਵੈਲਪਮੈਂਟ), ਪੈਪਸੀਕੋ ਇੰਡੀਆ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ, ਕਾਰਗਿਲ ਇੰਡੀਆ ਪ੍ਰਾਈਵੇਟ ਲਿਮਟਿਡ, ਵਾਲਮਾਰਟ ਇੰਡੀਆ ਪ੍ਰਾਈਵੇਟ ਲਿਮਟਿਡ, ਨੈਟਸਮਾਰਟਜ ਇਨਫੋਟੈਕ ਪ੍ਰਾਈਵੇਟ ਲਿਮਟਿਡ ਅਤੇ ਟੈਲੀਪਰਫਾਰਮੈਂਸ ਇੰਡੀਆ ਸ਼ਾਮਲ ਹਨ। ਯੁਰਪ ਸਥਿਤ ਹੈੱਡਕੁਆਰਟਰਾਂ ਵਾਲੀਆਂ ਕੰਪਨੀਆਂ ਵਿੱਚ ਸੀਐਨ ਇਫਕੋ (ਸਪੈਨਿਸ਼ ਫਰਮ ਕੋਨਗੇਲਾਡੋਸ ਡੀ ਨਵਾਰਾ ਨਾਲ ਫੂਡ ਪ੍ਰੋਸੈਸਿੰਗ ਵਿੱਚ ਸਾਂਝ), ਵਡੇਰਾ ਅਪਾਰਟਮੈਂਟਸ ਪ੍ਰਾਈਵੇਟ ਲਿਮਟਿਡ (ਯੂ.ਕੇ ਅਧਾਰਤ ਗਰੁਪ), ਹਿੰਦੁਸਤਾਨ ਯੂਨੀਲੀਵਰ ਲਿਮਟਿਡ, ਸੈਂਟਰਿਐਂਟ ਫਾਰਮਾਸੂਟੀਕਲਜ ਇੰਡੀਆ ਪ੍ਰਾਈਵੇਟ ਲਿਮਟਿਡ (ਮੁੱਖ ਦਫਤਰ ਨੀਦਰਲੈਂਡਜ), ਵਰਬੀਓ ਇੰਡੀਆ ਪ੍ਰਾਈਵੇਟ ਲਿਮਟਿਡ (ਮੁੱਖ ਦਫਤਰ ਜਰਮਨੀ , ਬਾਇਓਸੀਐਨਜੀ ਉਤਪਾਦਨ ਵਾਲੀ ਕੰਪਨੀ), ਹੈਲਾ ਇੰਡੀਆ ਲਾਈਟਿੰਗ ਲਿਮਟਿਡ (ਮੁੱਖ ਦਫ਼ਤਰ ਜਰਮਨੀ, ਆਟੋਮੋਟਿਵ ਲਈ ਲਾਈਟਿੰਗ ਸਲਿਊਸ਼ਨਜ), ਪਹਿਲੀ ਵਾਰ ਏਅਰ ਲਿਕੁਇਡ (ਮੁੱਖ ਦਫ਼ਤਰ ਫਰਾਂਸ; ਮੈਨੂਫੈਕਚਰਿੰਗ ਇੰਡਸਟਰੀਅਲ ਗੈਸਾਂ) ਵਲੋਂ ਨਿਵੇਸ਼, ਗ੍ਰੇਪਲ ਪਰਫੋਰੇਸ਼ਨਸ ਇੰਡੀਆ ਪ੍ਰਾਈਵੇਟ ਲਿਮਟਿਡ ( ਜਰਮਨੀ), ਹਾਰਟਮੈਨ ਪੈਕੇਜਿੰਗ ਗਰੁੱਪ (ਮੁੱਖ ਦਫ਼ਤਰ ਡੈਨਮਾਰਕ, ਮੋਲਡਡ ਫਾਈਬਰ ਪੈਕੇਜਿੰਗ) ਅਤੇ ਓਗਨੀਬੇਨ ਗਰੁੱਪ (ਮੁੱਖ ਦਫ਼ਤਰ ਇਟਲੀ; ਮੈਨੂਫੈਕਚਰਿੰਗ ਹਾਈਡ੍ਰੌਲਿਕ ਐਕਚੂਏਟਰ) ਨੇ ਵੀ ਰਾਜ ਵਿੱਚ ਨਿਵੇਸ਼ ਕੀਤਾ ਹੈ।
ਇਸ ਸਮੇਂ ਦੌਰਾਨ, ਪੂਰਬੀ ਅਤੇ ਦੱਖਣ -ਪੂਰਬੀ ਏਸੀਆਈ ਦੇਸ਼ਾਂ ਦੀਆਂ ਵਿਦੇਸੀ ਕੰਪਨੀਆਂ ਵਲੋਂ ਸਾਂਝੇ ਉੱਦਮਾਂ ਦੇ ਨਾਲ ਨਾਲ ਪੰਜਾਬ ਵਿੱਚ ਸੁਤੰਤਰ ਨਿਵੇਸ਼ ਵੀ ਕੀਤੇ ਹਨ। ਇਨਾਂ ਨਿਵੇਸ਼ਕਾਂ ਵਿੱਚ ਥਿੰਕ ਗੈਸ ਪ੍ਰਾਈਵੇਟ ਲਿਮਟਿਡ (ਹੈਡਕੁਆਰਟਰ ਸਿੰਗਾਪੁਰ, ਪੈਟਰੋਕੈਮੀਕਲਜ), ਸਮੇਤ ਅਡਾਨੀ ਵਿਲਮਾਰ ਲਿਮਟਿਡ (ਸਿੰਗਾਪੁਰ ਅਧਾਰਤ ਵਿਲਮਾਰ ਇੰਟਰਨੈਟ ਲਿਮਟਿਡ ਦੇ ਨਾਲ ਸਾਂਝਾ), ਇੰਟਰਸ਼ਨਲ ਟ੍ਰੈਕਟਰਸ ਲਿਮਟਿਡ ਅਤੇ ਯਾਂਮਾਰ (ਮੁੱਖ ਦਫਤਰ ਜਾਪਾਨ), ਵਰਧਮਾਨ ਸਪੈਸ਼ਲ ਸਟੀਲਜ਼ ਅਤੇ ਏ.ਆਈ.ਸੀ.ਆਈ. ਸਟੀਲ (ਮੁੱਖ ਦਫਤਰ ਜਾਪਾਨ), ਮੈਰੀਟੇਕ ਸੌਫਟਵੇਅਰ ਪ੍ਰਾਈਵੇਟ. ਲਿਮਟਿਡ ( ਜਪਾਨ) ਅਤੇ ਸਨਜਿਨ ਇੰਡੀਆ ਫੀਡਸ ( ਦੱਖਣੀ ਕੋਰੀਆ), ਬਲਾਲ ਸਟੀਲ ਸ੍ਰੇਡਿੰਗ ਪ੍ਰਾਈਵੇਟ ਲਿਮਟਿਡ (ਨਿਊਜੀਲੈਂਡ) ਅਤੇ ਆਸਟ੍ਰੇਲੀਆ ਆਧਾਰਿਤ ਫਰਮ ਅਵਾਸੋ ਟੈਕ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ, ਜਿਸ ਨਾਲ ਪੰਜਾਬ ਵਿੱਚ ਵਿਸ਼ਵ ਭਰ ਤੋਂ ਨਿਵੇਸ਼ ਹੋ ਰਿਹਾ ਹੈ।

ਪੰਜਾਬ 24 ਅਕਤੂਬਰ ( ਨਿਊਜ਼ ਹੰਟ )

ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਰਾਜ ਭਰ ਦੇ ਨੇਤਰਹੀਣਾਂ ਦਾ ਸਰਵੇਖਣ ਕਰਨ ਅਤੇ ਉਨ੍ਹਾਂ ਲੋਕਾਂ ਨੂੰ ਵਧੀਆ ਇਲਾਜ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਮੁੜ ਠੀਕ ਹੋਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਨੇ ਨੇਤਰਹੀਣਾਂ ਦੀ ਪੈਨਸ਼ਨ ਦੀ ਸਮੀਖਿਆ ਕਰਨ ਦਾ ਵੀ ਐਲਾਨ ਕੀਤਾ।

ਪੰਜਾਬ 24 ਅਕਤੂਬਰ ( ਨਿਊਜ਼ ਹੰਟ )

ਟਰਾਂਸਪੋਰਟ ਵਿਭਾਗ ਨੇ ਚੈਕਿੰਗ ਮੁਹਿੰਮ ਤੇਜ਼ ਕਰਦਿਆਂ 38 ਅਣਅਧਿਕਾਰਤ ਪ੍ਰਾਈਵੇਟ ਬੱਸਾਂ ਕੀਤੀਆਂ ਜ਼ਬਤ, ਇੱਕ ਦਾ ਕੱਟਿਆ ਚਲਾਨ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਟੈਕਸ ਅਤੇ ਪੂਰੇ ਦਸਤਾਵੇਜ਼ਾਂ ਤੋਂ ਬਿਨਾਂ ਕਿਸੇ ਵੀ ਬੱਸ ਨੂੰ ਸੜਕ ‘ਤੇ ਚੱਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

विश्वास, भक्ति और आनंद एक दैवी यात्रा पर अधारित होगा 74वां अंतरराष्ट्रीय निरंकारी संत समागम

होशियारपुर, 24 अक्तूबर (न्यूज़ हंट)- निरंकारी सत्गुरू माता सुदीक्षा जी महाराज की अपार कृपा व सानिध्य के साथ 74वां अंतरराष्ट्रीय निरंकारी संत समागम 27,28 और 29 नवम्बर को वर्चुअल रूप में मनाया जा रहा है। यह समागम विश्वास, भक्ति और आनंद एक दैवी यात्रा के विषय पर अधारित होगा। इस समागम को ले कर तैयारियाँ शुरू कर दीं गई हैं। विश्वास, भक्ति और आनंद विषय जो कि आध्यात्मिकता के रास्ते पर चलने के लिए बहुत ही ज़रूरी हैं, इन विषयों पर अधारित ही समागम दौरान गीत, कवितायें, सकिटें, विचार आदि पेश किये जाएंगे। यह समागम सरकार की हिदायतों का पालन करते हुए वर्चुअल रूप में ही आयोजित किया जा रहा है।

26 ਅਕਤੂਬਰ ਨੂੰ ਖੇਤੀ ਬਾੜੀ ਵਿਭਾਗ ਵੱਲੋਂ ਲਗਾਇਆ ਜਾਵੇਗਾ ਕਿਸਾਨ ਸਿਖਲਾਈ ਕੈਂਪ-ਡਾ. ਹਰਤਰਨਪਾਲ ਸਿੰਘ

ਪਠਾਨਕੋਟ 24 ਅਕਤੂਬਰ (ਨਿਊਜ਼ ਹੰਟ)- ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਹਰੇਕ ਲਾਭਪਾਤਰੀ ਨੁੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੌਜਨਾਵਾਂ ਦਾ ਲਾਭ ਮਿਲਣਾ ਚਾਹੀਦਾ ਹੈ ਇਸ ਉਦੇਸ ਨਾਲ ਮਾਨਯੋਗ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਜੀ ਦੇ ਹੁਕਮਾਂ ਅਨੁਸਾਰ ਖੇਤੀ ਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲ੍ਹਾ ਪਠਾਨਕੋਟ ਵੱਲੋ ਜਿਲ੍ਹਾ ਪਠਾਨਕੋਟ ਵਿੱਚ 26 ਅਕਤੂਬਰ ਨੂੰ ਆਡੀਟੋਰੀਅਮ ਸੈਲੀ ਰੋਡ ਪਠਾਨਕੋਟ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸ. ਹਰਤਰਨਪਾਲ ਸਿੰਘ ਸੈਣੀ ਮੁੱਖ ਖੇਤੀ ਬਾੜੀ ਅਫਸਰ ਪਠਾਨਕੋਟ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੋਰਾਨ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਬਾਰੇ ਜਾਗਰੁਕ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਖੇਤੀ ਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲ੍ਹਾ ਪਠਾਨਕੋਟ ਵੱਲੋਂ 26 ਅਕਤੂਬਰ ਨੂੰ ਕਿਸਾਨ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਇਸ ਕੈਂਪ ਦੋਰਾਨ ਕਿਸਾਨਾਂ ਨੂੰ ਖੇਤੀ ਤਕਨੀਕੀ ਢੰਗ ਨਾਲ ਕਰਨ ਦੇ ਲਈ ਪ੍ਰਦਰਸਨੀਆਂ ਵੀ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਸਿਖਲਾਈ ਕੈਂਪ ਵਿੱਚ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਮੁੱਖ ਮਹਿਮਾਨ ਵਜੋਂ ਅਤੇ ਡਾ. ਬਲਦੇਵ ਸਿੰਘ ਸਯੁਕਤ ਡਾਇਰੈਕਟਰ ਖੇਤੀ ਬਾੜੀ (ਇੰਨਪੁਟਸ) ਵਿਸੇਸ ਮਹਿਮਾਨ ਵਜੋਂ ਸਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਕੈਂਪ ਦੀ ਪ੍ਰਧਾਨਗੀ ਮਾਨਯੋਗ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਕਮ ਚੇਅਰਮੈਨ (ਆਤਮਾ) ਪਠਾਨਕੋਟ ਕਰਨਗੇ ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਕੈਂਪ ਵਿੱਚ ਹਾਜਰ ਹੋ ਕੇ ਹਾੜੀ ਦੀਆਂ ਫਸਲਾਂ ਦੀ ਦੇਖ ਭਾਲ ਅਤੇ ਖੇਤੀ ਕਰਨ ਬਾਰੇ ਵਿਸੇਸ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।