14.7 C
Jalandhar
Sunday, March 22, 2026
Home Blog Page 733

ਪੰਜਾਬ 10 ਅਕਤੂਬਰ ( ਨਿਊਜ਼ ਹੰਟ )

ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਲਖੀਮਪੁਰ ਖੀਰੀ ਦੁਖਾਂਤ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਯੂ.ਪੀ. ਵਿੱਚ ਸਨ। ਪੂਰੇ ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਸਵੇਰੇ 11 ਵਜੇ ਸਿੰਗਲਾ ਨੇ ਆਸੀਸ ਮਿਸਰਾ ਦੇ ਪੁਲਿਸ ਜਾਂਚ ਵਿੱਚ ਸਾਮਲ ਹੋਣ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ।

रैड क्रास भवन में 21 अक्तूबर को निकाले जाएंगे पटाख़ों के अस्थाई लायसैंस के लिए ड्रा: डिप्टी कमिश्नर पुलिस

जालंधर, 10 अक्तूबर ( न्यूज़ हंट )- डिप्टी कमिश्नर पुलिस,जालंधर श्री जगमोहन सिंह ने बताया कि ज़िला मैजिस्ट्रेट की तरफ से अलग -अलग तारीख़ों को जारी किये गए आदेशों की पालना करते हुए साल 2016 में जारी हुए आरजी लायसैंसों के 20प्रतिशत लायसैंस (20 आरज़ी लायसैंस) ड्रा के द्वारा रैड क्रास भवन, जालंधर में 21 अक्तूबर 2021 को जारी किये जाने है।

उन्होंने कहा कि इसके लिए जालंधर शहर के सभी नागरिकों को बताया जाता है कि जिन व्यक्तियों की आयु 18 साल से कम नहीं है, ने जालंधर शहर के बलर्टन पार्क में स्थित अस्थाई दुकानों के पटाखों के आरज़ी लायसैंस लेने है, वह अपना आवेदन फार्म इस दफ़्तर की आफिशियल वैबसाईट www.jalandharpolice.gov.in या लिंक http://t.ly /rixe या लिंक
https://jalandharpolice.gov.in/images/uploads/uploads/2021/10/Application%20Form%20For%20Sale%20of%20Diwali%20Firecrackers%20-%20Temporary%20License.pdf से डाउनलोड करके हथियार लायसैंसिंग ब्रांच,कमिश्नरेट जालंधर में 11 से 14 अक्तूबर 2021 तक सुबह 9 से शाम 5 बजे तक जमा करवा है। उन्होंने बताया कि 14 अकतबूर 2021 को शाम 5 बजे के बाद आने वाली आवेदन विचार नहीं किए जायेगे। उन्होंने बताया कि इस सम्बन्धित ड्रा 21 अक्तूबर 2021 को शाम 4 बजे रैड क्रास भवन, जालंधर में निकाला जायेगा।

उन्होंने आगे बताया कि यदि माननीय सुप्रीम कोर्ट और माननीय पंजाब एंड हरियाणा हाई कोर्ट में इस मामले सम्बन्धित चल रही रिट में पहले जारी किये जा चुके आदेशों में कोई बदलाव किया जाता है, तो उस अनुसार लायसैंस जारी करने सम्बन्धित कार्यवाही की जायेगी।

ਜ਼ਮੀਨ ਦੀ ਸਿਹਤ ਸੁਧਾਰ ਅਤੇ ਵਾਤਾਵਰਣ ਦੀ ਸ਼ੁਧਤਾ ਲਈ ਕਣਕ ਦੀ ਬਿਜਾਈ ਸੁਪਰਰ/ਹੈਪੀ ਸੀਡਰ ਨਾਲ ਕੀਤੀ ਜਾਵੇ: ਡਾ.ਅਮਰੀਕ ਸਿੰਘ

ਪਠਾਨਕੋਟ: 10 ਅਕਤੂਬਰ (ਨਿਊਜ਼ ਹੰਟ)- ਬਲਾਕ ਪਠਾਨਕੋਟ ਵਿੱਚ ਜ਼ਮੀਨ ਦੀ ਸਿਹਤ ਸੁਧਾਰਨ ਅਤੇ ਵਾਤਾਵਰਣ ਦੀ ਸ਼ੁਧਤਾ ਲਈ ਕਣਕ ਦੀ ਬਿਜਾਈ ਸੁਪਰ/ਹੈਪੀ ਸੀਡਰ ਨਾਲ ਕਰਨ ਬਾਰੇ ਕਿਸਾਨਾਂ ਨੂੰ ਪੇ੍ਰਰਿਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਭੋਆ ਤੋਂ ਗੁਰਦੁਆਰਾ ਬਾਰਠ ਸਾਹਿਬ ਤੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਕਿਸਾਨਾਂ ਵੱਲੋਂ ਸਾਈਕਲਾਂ ਸਮੇਤ ਸ਼ਿਰਕਤ ਕੀਤੀ ਗਈ। ਸਾਈਕਲ ਰੈਲੀ ਨੂੰ ਸਰਪੰਚ ਗ੍ਰਾਮ ਪੰਚਾਇਤ ਭੋਆ ਸ੍ਰੀ ਰਾਜ ਕੁਮਾਰ ਨੀਲੂ ਵੱਲੋਂ ਹਰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਸਾਈਕਲ ਰੈਲੀ ਵੱਖ ਵੱਖ ਪਿੰਡਾਂ ਵਿੱਚੋਂ ਹੁੰਦੀ ਹੋਈ ਗੁਰਦੁਆਰਾ ਬਾਰਠ ਸਾਹਿਬ ਵਿਖੇ ਸਮਾਪਤ ਹੋਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ,ਡਾ.ਪਿ੍ਰਤਪਾਲ ਸਿੰਘ,ਡਾ.ਅਰਜੁਨ ਸਿੰਘ ਖੇਤੀਬਾੜੀ ਵਿਕਾਸ ਅਫਸਰ,ਸ਼੍ਰੀ ਅੰਸ਼ੁਮਨ ਸ਼ਰਮਾ ਖੇਤੀਬਾੜੀ ਵਿਸਥਾਰ ਅਫਸਰ,ਰਾਕੀ ਮਹਿਰਾ,ਨੀਰਜ ਗੁਪਤਾ,ਨਵੀਨ ਕੁਮਾਰ ਸ਼ਰਮਾ,ਜਸਬੀਰ ਸਿੰਘ,ਵਿਵੇਕ ਕੁਮਾਰ ਸ਼ਰਮਾ,ਰਾਕੇਸ਼ ਕੁਮਾਰ,ਸੰਜੀਵ ਕੁਮਾਰ,ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ਨੌਜਵਾਨ ਕਿਸਾਨ ਹਾਜ਼ਰ ਸਨ।

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਬਲਾਕ ਪਠਾਨਕੋਟ ਵਿੱਚ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦਾ ਕੋਈ ਵੀ ਵਾਕਿਆ ਦਰਜ਼ ਨਹੀਂ ਕੀਤਾ ਗਿਆ।ਉਨਾਂ ਕਿਹਾ ਕਿ ਕਿਸਾਨਾਂ ਵੱਲੋਂ ਸਮੁੱਚੀ ਪਰਾਲੀ ਪਸ਼ੂ ਪਾਲਕਾਂ ਨੂੰ ਚੁਕਵਾ ਦਿੱਤੀ ਜਾਂਦੀ ਹੈ ਅਤੇ ਕੁਝ ਰਕਬੇ ਵਿੱਚ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਜਾਂ ਸੁਪਰ /ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਬਲਾਕ ਪਠਾਨਕੋਟ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵੱਖ-ਵੱਖ ਕਿਸਾਨਾਂ ਨੂੰ 8 ਸੁਪਰ ਸੀਡਰ ਸਬਸਿਡੀ ਤੇ ਮੁਹੱਈਆ ਕਰਵਾਏ ਗਏ ਹਨ। ਉਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਏ ਬਗੈਰ ਸਭ ਤੋਂ ਵਧੀਆ ਪ੍ਰਬੰਧਨ ਕਰਨ ਵਾਲੀ ਗ੍ਰਾਮ ਪੰਚਾਇਤ ਦੀ ਚੋਣ ਕਰਕੇ 50,000/-ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਨਾਮ ਲਈ ਉਸ ਪੰਚਾਇਤ ਨੂੰ ਹੀ ਚੁਣਿਆ ਜਾਵੇਗਾ ਜਿਸ ਪਿੰਡ ਵਿੱਚ ਝੋਨੇ ਹੇਠ ਰਕਬਾ 60 ਫੀਸਦੀ ਤੋਂ ਵੱਧ ਹੋਵੇਗਾ ਅਤੇ ਪਿੰਡ ਵਿੱਚ ਪਰਾਲੀ ਨੂੰ ਅੱਗ ਲੱਗਣ ਦਾ ਕੋਈ ਵੀ ਵਾਕਿਆ ਦਰਜ ਨਾਂ ਕੀਤਾ ਗਿਆ ਹੋਵੇ। ਉਨਾਂ ਕਿਹਾ ਕਿ ਬਲਾਕ ਵਿੱਚ ਜੋ ਵੀ ਸੁਪਰ/ਹੈਪੀ ਸੀਡਰ ਮਾਲਕ ਕਿਸਾਨ ਪਰਾਲੀ ਪ੍ਰਬੰਧਨ ਦਾ ਸਭ ਤੋਂ ਵੱਧ ਕੰਮ ਕਰੇਗਾ ਉਸ ਨੂੰ 11000/- ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਕਿਸਾਨਾਂ ਦੁਆਰਾ ਪਰਾਲੀ ਪ੍ਰਬੰਧਨ ਦੇ ਕੰਮ ਦਾ ਲੇਖਾ ਜੋਖਾ i khet ਐਪ ਰਾਹੀਂ ਰੱਖਿਆ ਜਾਵੇਗਾ।

ਡਾ. ਪਿ੍ਰਤਪਾਲ ਸਿੰਘ ਨੇ ਕਿਹਾ ਕਿ ਸੁਪਰ ਸੀਡਰ ਮਸ਼ੀਨ ਖੇਤ ਵਿੱਚ ਖੜੀ ਝੋਨੇ ਦੀ ਰਹਿੰਦਖੂੰਹਦ ਨੂੰ ਨਸ਼ਟ ਕਰਕੇ ਕਣਕ ਦੀ ਬਿਜਾਈ ਕਰ ਦਿੰਦੀ ਹੈ ਜਿਸ ਨਾਲ ਖੇਤੀ ਲਾਗਤ ਖਰਚੇ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਸ੍ਰੀ ਅੰਸ਼ੁਮਨ ਸ਼ਰਮਾ ਅਤੇ ਰਾਕੀ ਮਹਿਰਾ ਨੇ ਕਿਸਾਨਾਂ ਨੂੰ ਹਵਾ ਦੇ ਪ੍ਰਦੂਸਣ ਨਾਲ ਹੁੰਦੇ ਨੁਕਸਾਨ ਬਾਰੇ ਦੱਸਿਆ। ਸ਼੍ਰੀ ਨਵੀਨ ਕੁਮਾਰ ਸ਼ਰਮਾ ਨੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਦੇ ਤਜ਼ਰਬੇ ਸਾਂਝੇ ਕੀਤੇ। ਸ੍ਰੀ ਰਾਜ ਕੁਮਾਰ ਨੀਲੂ ਨੇ ਕਿਸਾਨਾਂ ਨੂੰ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਣਕ ਲਈ ਪ੍ਰੇਰਿਤ ਕੀਤਾ। ਕਿਸਾਨ ਰਣਜੀਤ ਸਿੰਘ ਵੱਲੋਂ ਸੁਪਰ ਸੀਡਰ ਨੂੰ ਪ੍ਰਦਰਸ਼ਿਤ ਵੀ ਕੀਤਾ ਗਿਆ । ਇਸ ਮੌਕੇ ਮੌਜੂਦ ਸਮੂਹ ਕਿਸਾਨਾਂ ਨੇ ਭਰੋਸਾ ਦਿਵਾਇਆ ਕਿ ਬਲਾਕ ਪਠਾਨਕੋਟ ਸਮੇਤ ਘਰੋਟਾ ਨੂੰ ਪੰਜਵੀਂ ਵਾਰ ਪ੍ਰਦੂਸ਼ਣ ਮੁਕਤ ਬਨਾਉਣ ਲਈ ਜ਼ਿਲਾ ਪ੍ਰਸ਼ਾਸ਼ਣ ਨਾਲ ਪੂਰਾ ਸਹਿਯੋਗ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਇਸ ਸੰਬੰਧੀ ਪ੍ਰੇਰਿਤ ਵੀ ਕੀਤਾ ਜਾਵੇਗਾ।

नवरात्रि के तीसरे दिन मां दुर्गा के चंद्रघंटा स्वरूप की पूजा की जाती है।

नवरात्रि के तीसरे दिन मां चंद्रघंटा की पूजा की जाती है। चंद्रघंटा का अर्थ है, ‘जिसके सिर पर अर्ध चंद्र घंटे के रूप में शोभित है’, यह चंद्रमा शीतलता और शुभ्र प्रकाश का प्रतीक माना जाता है। इसी कारण मां दुर्गा के तीसरे स्वरूप को चंद्रघंटा कहा जाता है। माता के गले में सफेद फूलों की माला शोभा पाती है, उनका सीना सोने की तरह चमकता है और देवी दुर्गा का यह स्वरूप बाघ की सवारी करता है। चंद्रघंटा मां की 10 भुजाएं हैं। मां भगवती के यह रूप को साहस और वीरता का अहसास कराता है। यह मां पार्वती का रौद्र रूप है।

संत निरंकारी मिशन के महान प्रचारक श्री निरंजन सिंह आई.ए.एस. निरंकार प्रभु में लीन

होशियारपुर , 9 अक्तूबर (न्यूज़ हंट)- संत निरंकारी मिशन के महान प्रचारक श्री निरंजन सिंह जी आई.ए.एस. (रिटायर्ड) जो कि 8 अक्तूबर को ब्रह्मलीन हो गए थे, आज उनका अन्तिम संस्कार 12.30 बजे सैक्टर 25 चण्डीगढ़ के शमशान घाट में किया गया। उनके शरीर को मुख्यअग्नि उनके तीनों बेटों द्वारा दी गई। इससे पहले उनके पार्थिक शरीर को अन्तिम दर्शनो के लिए उनके निवास स्थान सैक्टर 36 में सुबह 10 बजे से 11.30 बजे तक रखा गया था

इस अवसर पर संत निरंकारी मंडल के प्रधान श्री सी0 एल0 गुलाटी जी, केन्द्र के पदाधिकारी व निरंकारी श्रद्धालु तथा गणमान्य व्यक्ति भी मौजूद थे
इस अवसर पर परिवारिक सदस्यों ने जानकारी देते हुए बताया कि उनके जीवन से प्रेरणा लेने के लिए प्रेरणा दिवस समागम जूम एप पर आनलाईन 10 अक्तूबर को शाम 4 बजे से 6 बजे तक आयोजित किया जाएगा, जिसके दौरान श्री निरंजन सिंह जी द्वारा निरंकारी मिशन व समाज के प्रति दिए गए योगदान को याद करते हुए प्रेरणा ली जाएगी।

परगट सिंह ने समाज के हर वर्ग की भलाई की वचनबद्धता को दोहराया

जालंधर (जमशेर) ,09 अक्तूबर ( न्यूज़ हंट )- पंजाब सरकार की तरफ से समाज के हर वर्ग विशेषकर गरीब वर्ग की भलाई के लिए वचनबद्धता को दोहराते हुए पंजाब के शिक्षा, खेल और ऐन.आर.आईज़ मामले के मंत्री स.परगट सिंह की तरफ से आज कर्ज़ राहत योजना के अंतर्गत भूमि रहिे किसानों और खेत मज़दूरों को 73 लाख रुपए के चैक सौंपे गए।

सहकारिता सोसायटी जमशेर में 305 लाभपातरियों को चैक सौंपने के अवसर पर स.परगट सिंह जिनके साथ डिप्टी रजिस्ट्रार सहकारी सभायें जगजीत सिंह भी मौजूद थे, ने कहा कि कर्ज़ राहत योजना के अंतर्गत ज़िले में 41307 बिना ज़मीन किसानों और खेत मज़दूर को 78.47 लाख रुपए की कर्ज़ राहत पहुंचायी जायेगी। उन्होंने बताया कि इसी तरह विधान सभा जालंधर कैंट में भूमि रहिे किसानों और खेत मज़दूरों का 6.75 करोड़ रुपए का कर्ज़ माफ़ करके 3177 लाभपातरियों को राहत पहुंचायी गई है। उन्होंने कहा कि सहकारिता विभाग लाभपातरियों को चैक उपलब्ध करवाने के लिए पूरी तरह तैयार है और आने वाले दिनों में सभी सभाओं को कवर कर लिया जायेगा। उन्होंने बताया कि कर्ज़ राहत योजना के अंतर्गत योग्य लाभपातरियों को उनके घर पर चैक देने की सुविधा उपलब्ध की जायेगी। स.परगट सिंह ने कहा कि राज्य सरकार की तरफ से किये गए वायदे को पूरा करते हुए लाभपातरियों में यह चैक बाँटे जा रहे है। उन्होंने कहा कि प्राथमिक कृषि सहकारी सभाओं के योग्य लाभपातरियों के बकाए मुआफ किये जाएंगे।

इस अवसर स. परगट सिंह की तरफ से हवा में धुआँ होने कारण वातावरण प्रदूषित होने से स्वास्थ्य को होने वाले नुक्सान को मुख्य रखते हुए किसानों को धान की पराली और फसलों के अवशेष को आग न लगाने की पुरज़ोर अपील की गई। उन्होंने कहा कि लोग हित और वातावरण को प्रदूषित होने से बचाने के लिए में इस बुरे रुझान को रोकना चाहिए। उन्होंने बताया कि पंजाब सरकार की तरफ से किसानों की सुविधा के लिए आई -खेत एप जारी की गई है, जिससे खेता में ही धान की पराली और फसलों की अवशेष के सभ्यक प्रबंध के लिए खेती यंत्रों की सही जानकारी हासिल की जा सके। उन्होंने बताया कि राज्य भर में इन -सीटू प्रबंधन मशीनरी के अंतर्गत किसानों को धान की पराली और फ़सलो के अवसेष का खेतों में ही सभ्यक ढंग के साथ निपटारा करने के लिए इस की अधिक से अधिक प्रयोग करना चाहिए।

ज़िला प्रशासन डेंगू की रोकथाम को ले कर पूरी तरह चौकस

जालंधर, 9 अक्तूबर (न्यूज़ हंट)- प्रशासन की तरफ से ज़िले में डेंगू की रोकथाम के लिए पूरी चौकसी की जा रही है, जिसके अंतर्गत घरों में जा कर लारवा चैक करने के इलावा जागरूकता गतिविधिया भी चलाई जा रही है,जिससे ज़िला निवासियों को डेंगू से सुरक्षित रखा जा सके।

यह बात डिप्टी कमिश्नर श्री घनश्याम थोरी ने मुख्य सचिव, पंजाब श्री अनिरुद्ध तिवाड़ी की अध्यक्षया में वीडियो कानफ़्रेंस के द्वारा हुई बैठक में भाग लेते हुए कही । उन्होंने मुख्य सचिव को ज़िले में डेंगू की रोकथाम के लिए उठाए जा रहे कदमों से अवगत करवाते हुए बताया कि ज़िले में डेंगू का लारवा चैक करने के लिए विशेष अभियान चलाया जा रहा है, जिसके अंतर्गत जुलाई से अब तक 19558 घरों का सर्वे किया गया है, जिनमें से 524 घरों में लारवा पाया गया। उन्होंने बताया कि डेंगू का लारवा पाए जाने पर 348 चालान भी किये गए है ।

डिप्टी कमिश्नर ने आगे बताया कि डेंगू के अब तक 165 शक्की मामलों में से 69 पोजिटिव पाए गए है,जिनमें से 44 शहरी और 25 ग्रामीण इलाको में मिले है । उन्होंने बताया कि पिछली बार जिन इलाकों में ज़्यादा केस सामने आए थे, वहां विशेष तौर पर ध्यान दिया जा रहा है।

श्री थोरी ने आधिकारियों को ज़िले में जागरूकता अभियान को और तेज़ करने के आदेश देते हुए कहा कि इस अभियान में स्कूली बच्चों को शामिल करते हुए हॉट सपाट इलाकों में जागरूकता रैलियाँ निकाली जाएँ , जिससे अधिक से अधिक लोगों को डेंगू से बचाव के उपाय सम्बन्धित जागरूक किया जा सके। उन्होंने आधिकारियों को इंडिया कालोनी, चुगिट्टी, नूरपुर कालोनी, सुंदर नगर, ज़िंदा फाटक, भारगो कैंप, गांधी कैंप और भूर मंडी आदि इलाकों में विशेष तौर पर ध्यान केंद्रित करने को कहा । इसके इलावा उन्होंने ग्रामीण इलाकों में डेंगू से बचने के उपाय सम्बन्धित जागरूकता पैदा करने के लिए धार्मिक संस्थाओं का सहयोग लेने के लिए कहा।

डिप्टी कमिश्नर ने फोगिंग को रोटेशन वाइज़ और शाम के समय यकीनी बनाने के निर्देश दिए ,जिससे इसके उचित परिणाम मिल सकें। उन्होंने ज़िला निवासियों को अपने घरों में कूलर,गमलों, खाली बर्तनों आदि की नियमित सफ़ाई करने के इलावा घरों में पानी जमा न होने देने की अपील भी की ,जिससे डेंगू को फैलने से रोका जा सके। इस अवसर पर अतिरिक्त डिप्टी कमिश्नर (शहरी विकास) श्री हिमांशु जैन, सिवल सर्जन डा. बलवंत सिंह और अन्य उपास्थित थे।

ਚੱਲ ਰਹੇ ਵਿਕਾਸ ਕਾਰਜ 15 ਨਵੰਬਰ ਤੱਕ ਮੁਕੰਮਲ ਕਰ ਲਏ ਜਾਣਗੇ: ਪਰਗਟ ਸਿੰਘ

ਜਲੰਧਰ, 9 ਅਕਤੂਬਰ (ਨਿਊਜ਼ ਹੰਟ)- ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਸ. ਪਰਗਟ ਸਿੰਘ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਜਲੰਧਰ ਕੈਂਟ ਹਲਕੇ ਵਿੱਚ ਵਿਕਾਸ ਕਾਰਜ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੇ ਹਨ ਅਤੇ ਸਮੁੱਚੇ ਕਾਰਜ 15 ਨਵੰਬਰ 2021 ਤੱਕ ਕੰਮ ਮੁਕੰਮਲ ਕਰ ਲਏ ਜਾਣਗੇ।

ਸ਼ਹਿਰਾਂ ਵਰਗਾ ਬੁਨਿਆਦੀ ਢਾਂਚਾ ਮੁਹੱਈਆ ਕਰਵਾ ਕੇ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੁੱਚੇ ਕਾਰਜਾਂ ਦੀ ਬਾਕਾਇਦਾ ਸਮੀਖਿਆ ਕੀਤੀ ਜਾ ਰਹੀ ਹੈ ਤਾਂ ਜੋ ਨਿਰਧਾਰਿਤ ਸਮੇਂ ਵਿੱਚ ਇਨ੍ਹਾਂ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ।

ਸਰਹਾਲੀ, ਦਾਦੂਵਾਲ ਅਤੇ ਸਮਰਾਏ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨਾਲ ਪਿੰਡ ਸਰਹਾਲੀ ਵਿਖੇ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਸੀਵਰੇਜ, ਪਾਣੀ ਦੀ ਸਪਲਾਈ, ਸੜਕਾਂ, ਸਟਰੀਟ ਲਾਈਟਾਂ ਦੇ ਕੰਮਾਂ ਸਮੇਤ ਵਿਕਾਸ ਪ੍ਰਾਜੈਕਟਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਹਲਕੇ, ਖਾਸ ਕਰਕੇ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਹੋਰ ਹੁਲਾਰਾ ਦੇਣਗੇ।

ਕੈਬਨਿਟ ਮੰਤਰੀ ਨੇ ਪੰਚਾਇਤਾਂ ਨੂੰ ਦੱਸਿਆ ਕਿ ਨਵੇਂ ਖੇਡ ਮੈਦਾਨਾਂ ਅਤੇ ਸਕੂਲਾਂ ਦੀਆਂ ਇਮਾਰਤਾਂ ਦੀ ਸਥਾਪਨਾ ਕਰਕੇ ਪਿੰਡਾਂ ਵਿੱਚ ਵਿੱਦਿਅਕ ਅਤੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਖੇਡ ਮੰਤਰੀ ਹੋਣ ਦੇ ਨਾਤੇ, ਇਨ੍ਹਾਂ ਦੋ ਪ੍ਰਮੁੱਖ ਖੇਤਰਾਂ ਨੂੰ ਹੋਰ ਬਿਹਤਰ ਬਣਾਉਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੋਵੇਗੀ, ਜੋ ਕਿ ਇੱਕ ਸਿੱਖਿਅਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਕੇ ਲੋਕਾਂ ਦੇ ਜੀਵਨ ਨੂੰ ਬਦਲਣ ਵਿੱਚ ਸਹਾਈ ਸਿੱਧ ਹੋਵੇਗਾ।

ਸ੍ਰ.ਪਰਗਟ ਸਿੰਘ ਨੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਵਿੱਚ ਭਾਗੀਦਾਰ ਬਣ ਕੇ ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਸੂਬਾ ਸਰਕਾਰ ਨਾਲ ਹੱਥ ਮਿਲਾਉਣ ਦਾ ਸੱਦਾ ਵੀ ਦਿੱਤਾ ।

ਇਸ ਮੌਕੇ ਸ੍ਰ.ਪਰਗਟ ਸਿੰਘ ਨੇ ਪੰਚਾਇਤਾਂ ਪਾਸੋਂ ਵੱਖ-ਵੱਖ ਵਿਕਾਸ ਕਾਰਜਾਂ ਸਬੰਧੀ ਫੀਡਬੈਕ ਹਾਸਿਲ ਕਰਦਿਆਂ ਕਿਹਾ ਕਿ ਪੇਂਡੂ ਖੇਤਰਾਂ ਦੇ ਸਰਵਪੱਖੀ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਪੰਜਾਬ 09 ਅਕਤੂਬਰ ( ਨਿਊਜ਼ ਹੰਟ )

ਚੌਥੇ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰ ਸਮਿਟ ਦੇ ਮੱਦੇਨਜ਼ਰ ਪ੍ਰਮੁੱਖ ਸਕੱਤਰ ਉਦਯੋਗ, ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਤੇਜਵੀਰ ਸਿੰਘ ਵਲੋਂ ਉਦਯੋਗਪਤੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। 26,27 ਅਕਤੂਬਰ ਨੂੰ ਸ਼ੁਰੂ ਹੋਣ ਵਾਲੇ ਇਸ ਸਮਿਟ ਵਿੱਚ ਪੂਰੇ ਭਾਰਤ ਦੇ ਉਦਯੋਗਪਤੀਆਂ ਵਲੋਂ ਵਰਚੁਅਲ ਢੰਗ ਨਾਲ ਭਾਗ ਲਿਆ ਜਾਵੇਗਾ ਅਤੇ 27 ਅਕਤੂਬਰ ਨੂੰ ਉਦਯੋਗਿਕ ਰਾਜਧਾਨੀ ਵਜੋਂ ਜਾਣ ਜਾਂਦੇ ਲੁਧਿਆਣ ਵਿਖੇ ਵਿਸ਼ੇਸ਼ ਸੈਸ਼ਨ ਵੀ ਕਰਵਾਇਆ ਜਾਵੇਗਾ।

ज़िले में अब तक 51859 मीटरिक टन धान की आमद हुई: डिप्टी कमिश्नर

जालंधर, 8 अक्तूबर ( न्यूज़ हंट )- डिप्टी कमिश्नर श्री घनश्याम थोरी ने बताया कि ज़िले में अब तक 51859 मीटरिक टन धान की आमद हुई है, जिस में से अलग -अलग खरीद एजेंसियों की तरफ से 51400 मीटरिक टन फ़सल की खरीद की जा चुकी है। जबकि धान की खरीद के लिए अब तक 58.41 करोड़ रुपए की अदायगी की जा चुकी है।

उन्होंने कहा कि धान की फ़सल की निर्विघ्न खरीद, लिफ्टिंग और अदायगी को यकीनी बनाने के लिए मंडियों में व्यापक प्रबंध किये गए है ।मंडियों में फ़सल की लिफ्टिंग को साथ ही यकीनी बनाया जा रहा है ,जिससे किसानों को किसी प्रकार की समस्या पेश न आए।

ज़िले की मंडियों में अलग -अलग खरीद एजेंसियों की तरफ से की गई खरीद के बारे में जानकारी देते हुए उन्होंने बताया कि पनगरेन की तरफ से 19337 मीटरिक टन, मारकफैड्ड की तरफ से 11113 मीटरिक टन, पनसप की तरफ से 16693 मीटरिक टन, पंजाब स्टेट वेयर हाऊस निगम की तरफ से 4249 मीटरिक टन और प्राईवेट व्यापारियों की तरफ से 8 मीटरिक टन धान की खरीद की जा चुकी है।

उन्होंने कहा कि ज़िलें में धान की खरीद और लिफ्टिंग सुचारू ढंग के साथ चल रही है और राज्य सरकार के निर्देशो अनुसार किसानों को निर्धारित समय के अंदर 58.41 करोड़ रुपए की अदायगी की जा चुकी है। डिप्टी कमिश्नर ने किसानों को मंडियों में फ़सल सुखा कर ले कर आने की अपील भी की।