15.5 C
Jalandhar
Sunday, March 22, 2026
Home Blog Page 755

ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵੱਲੋਂ ਜੰਗ-ਏ-ਆਜ਼ਾਦੀ ਮੈਮੋਰੀਅਲ, ਕਰਤਾਰਪੁਰ ਤੋਂ ‘ਸੱਤਿਆਗ੍ਰਹਿ ਸੇ ਸਵੱਛਗ੍ਰਹਿ’ ਰੱਥ ਯਾਤਰਾ ਦੀ ਸ਼ੁਰੂਆਤ

ਜਲੰਧਰ, 15 ਸਤੰਬਰ ( ਨਿਊਜ਼ ਹੰਟ )- ਗ੍ਰਾਮ ਪੰਚਾਇਤਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਠੋਸ ਅਤੇ ਤਰਲ ਰਹਿੰਦ-ਖੂੰਹਦ ਦੇ ਕੁਸ਼ਲ ਪ੍ਰਬੰਧਨ ਵਰਗੇ ਵਿਕਾਸ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਪਿੰਡਾਂ ਵਿੱਚ ਠੋਸ ਅਤੇ ਤਰਲ ਰਹਿੰਦ-ਖੂੰਹਦ ਦੇ ਨਿਪਟਾਰੇ ਨੂੰ ਯਕੀਨੀ ਬਣਾਇਆ ਜਾ ਸਕੇ । ਇਹ ਪ੍ਰਗਟਾਵਾ ਕਰਤਾਰਪੁਰ ਤੋਂ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਬੁੱਧਵਾਰ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜੰਗ-ਏ-ਆਜ਼ਾਦੀ ਮੈਮੋਰੀਅਲ, ਕਰਤਾਰਪੁਰ ਤੋਂ ਖਟਕੜ ਕਲਾਂ ਮੈਮੋਰੀਅਲ ਐਸ.ਬੀ.ਐਸ. ਨਗਰ ਤੱਕ ‘ਸੱਤਿਆਗ੍ਰਹਿ ਸੇ ਸਵੱਛਗ੍ਰਹਿ’ ਰੱਥ ਯਾਤਰਾ ਦੀ ਸ਼ੁਰੂਆਤ ਕਰਨ ਮੌਕੇ ਕੀਤਾ ।

ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਮਨਾਏ ਜਾ ਰਹੇ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਅਭਿਆਨ ਤਹਿਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਇਹ ਰੱਥ ਯਾਤਰਾ ਇਸ ਸਥਾਨ ਤੋਂ ਸ਼ੁਰੂ ਕੀਤੀ ਗਈ ਹੈ, ਜਿਸ ਦੀ ਇਤਿਹਾਸਕ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਇਹ ਰੱਥ ਯਾਤਰਾ ਪੇਂਡੂ ਭਾਈਚਾਰਿਆਂ ਵਿੱਚ ਜਾਗਰੂਕਤਾ ਫੈਲਾਉਣ ਵਿੱਚ ਸਹਾਇਕ ਸਾਬਤ ਹੋਵੇਗੀ।

ਉਨ੍ਹਾਂ ਇਸ ਜਾਗਰੂਕਤਾ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ  ਸ਼੍ਰੀਮਤੀ ਪ੍ਰਨੀਤ ਸ਼ੇਰਗਿੱਲ, ਵਧੀਕ ਸਕੱਤਰ-ਕਮ-ਮਿਸ਼ਨ ਡਾਇਰੈਕਟਰ ਸਵੱਛ ਭਾਰਤ ਮਿਸ਼ਨ (ਗ੍ਰਾਮੀਣ), ਸ਼੍ਰੀ ਕਰਨਜੀਤ ਸਿੰਘ, ਸੰਯੁਕਤ ਡਾਇਰੈਕਟਰ, ਐਸ.ਬੀ.ਐਮ. (ਜੀ), ਸ਼੍ਰੀ ਜਸਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ਼੍ਰੀ ਕੁਲਦੀਪ ਸਿੰਘ ਸੈਣੀ, ਚੀਫ਼ ਇੰਜੀਨੀਅਰ (ਉੱਤਰੀ), ਸ਼੍ਰੀ ਆਰ. ਕੇ. ਸ਼ਰਮਾ, ਸਟੇਟ ਕੋਆਰਡੀਨੇਟਰ, ਐਸ.ਬੀ.ਐਮ.(ਜੀ), ਐਸ. ਡੀ. ਐਮ. ਬਲਬੀਰ ਰਾਜ ਸਿੰਘ ਅਤੇ ਸ਼੍ਰੀ ਐਨ.ਪੀ. ਸਿੰਘ, ਸੁਪਰੀਟੈਂਡਿੰਗ ਇੰਜੀਨੀਅਰ (ਜਲੰਧਰ) ਮੌਜੂਦ ਸਨ।

ਸ਼੍ਰੀਮਤੀ ਪ੍ਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਅੱਜ ਤੋਂ ਸ਼ੁਰੂ ਕੀਤੀ ਗਈ ਰੱਥ ਯਾਤਰਾ 100 ਦਿਨਾਂ ਮੁਹਿੰਮ ਦਾ ਹਿੱਸਾ ਹੈ ਅਤੇ ਇਸ ਵੱਲੋਂ ਮੁੱਖ ਤੌਰ ‘ਤੇ ਤਿੰਨ ਜ਼ਿਲ੍ਹਿਆਂ ਜਲੰਧਰ, ਕਪੂਰਥਲਾ ਅਤੇ ਐਸਬੀਐਸ ਨਗਰ ਦੇ ਲਗਭਗ 80-100 ਪਿੰਡਾਂ ਨੂੰ ਕਵਰ ਕੀਤਾ ਜਾਵੇਗਾ। ਰੱਥ ਯਾਤਰਾ ਦਾ ਉਦੇਸ਼ ਵੱਖ-ਵੱਖ ਹਿੱਸਿਆਂ ਅਤੇ ਐਸਬੀਐਮ ਫੇਜ਼ 2 ਬਾਰੇ ਪਿੰਡ ਵਾਸੀਆਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਗ੍ਰਾਮ ਪੰਚਾਇਤਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਠੋਸ ਅਤੇ ਤਰਲ ਰਹਿੰਦ -ਖੂੰਹਦ ਪ੍ਰਬੰਧਨ ਪ੍ਰਾਜੈਕਟਾਂ ਨੂੰ ਲੈ ਕੇ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਅਤੇ ਇਸ ਦੀ ਸਰਬੋਤਮ ਵਰਤੋਂ ਬਾਰੇ ਸੇਧ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਮੁੱਖ ਇੰਜੀਨੀਅਰ ਕੁਲਦੀਪ ਸਿੰਘ ਸੈਣੀ ਨੇ ਹਾਜ਼ਰੀਨ ਨੂੰ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਅਭਿਆਨ ਅਤੇ ਇਸ ਪ੍ਰੋਗਰਾਮ ਅਧੀਨ ਕਰਵਾਈਆਂ ਜਾਣ ਵਾਲੀਆਂ ਵੱਖ -ਵੱਖ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੌਰਾਨ ਜ਼ਿਲ੍ਹਾ ਜਲੰਧਰ ਓਡੀਐਫ ਘੋਸ਼ਿਤ ਕੀਤੇ ਜਾਣ ਵਾਲੇ ਮੋਹਰੀ ਜ਼ਿਲ੍ਹਿਆਂ ਵਿੱਚੋਂ ਇੱਕ ਹੈ ਅਤੇ ਹੁਣ ਓਡੀਐਫ ਪਲੱਸ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।

ਇਸ ਮੌਕੇ ਜਲੰਧਰ ਤੋਂ ਕਾਰਜਕਾਰੀ ਇੰਜੀਨੀਅਰ ਨਿਤਿਨ ਕਾਲੀਆ, ਹਰਿੰਦਰ ਸਿੰਘ, ਸੁਖਪਿੰਦਰ ਸਿੰਘ, ਕਪੂਰਥਲਾ ਤੋਂ ਗੁਰਪ੍ਰੀਤ ਸਿੰਘ ਸੈਣੀ, ਐਸ.ਡੀ.ਈ. ਸਰਬਜੀਤ ਸਿੰਘ ਤੇ ਗਗਨਦੀਪ ਵਾਲੀਆ, ਜੇ.ਈ. ਚਰਨਪ੍ਰੀਤ ਸਿੰਘ ਤੇ ਰੋਹਿਤ ਅਤੇ ਹੋਰ ਵੀ ਮੌਜੂਦ ਸਨ।

ਜਨਤਾ ਕਾਲਜ ਕਰਤਾਰਪੁਰ ਵਿਖੇ ਲਗਾਇਆ ਗਿਆ ਰੋਜ਼ਗਾਰ ਮੇਲਾ, 4722 ਨੌਜਵਾਨਾਂ ਦੀ ਰੋਜ਼ਗਾਰ ਲਈ ਚੋਣ

ਜਲੰਧਰ, 15 ਸਤੰਬਰ ( ਨਿਊਜ਼ ਹੰਟ )- ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਤੇ ਕਾਰੋਬਾਰ’ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਜਲੰਧਰ ਵੱਲੋਂ 7ਵੇਂ ਮੈਗਾ ਰੋਜ਼ਗਾਰ ਮੇਲੇ ਅਧੀਨ ਬੁੱਧਵਾਰ ਨੂੰ ਜਨਤਾ ਕਾਲਜ ਕਰਤਾਰਪੁਰ ਵਿਖੇ ਚੌਥਾ ਰੋਜ਼ਗਾਰ ਮੇਲਾ ਲਗਾਇਆ ਗਿਆ, ਜਿਸ ਵਿੱਚ ਕਰਤਾਰਪੁਰ ਤੋਂ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਮੇਲੇ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ।

ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਲਗਾਏ ਜਾ ਰਹੇ ਇਹ ਰੋਜ਼ਗਾਰ ਮੇਲੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰ ਕੇ ਉਨ੍ਹਾਂ ਨੂੰ ਸਵੈ ਨਿਰਭਰ ਬਣਾਉਣ ਵਿੱਚ ਬੇਹੱਦ ਸਹਾਈ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਲਾਭ ਲੈਣਾ ਚਾਹੀਦਾ ਹੈ।

ਰੋਜ਼ਗਾਰ ਮੇਲੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ ਸੀ.ਈ.ਓ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜਲੰਧਰ  ਸ਼੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੇਲੇ ਵਿੱਚ 5624 ਬੇਰੋਜ਼ਗਾਰ ਨੌਜਵਾਨਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 4722 ਉਮੀਦਵਾਰਾਂ ਦੀ ਵੱਖ-ਵੱਖ ਕੰਪਨੀਆਂ ਵੱਲੋਂ ਰੋਜ਼ਗਾਰ ਲਈ ਚੋਣ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਸਕਸੱਸ ਪਰੋਮੋ, ਨਾਰਾਇਣੀ ਹਰਬਲ, ਡਾਇਮੰਡ ਵਰਲਡ, ਕਰਾਸ ਲੈਂਡ ਐਜੂਕੇਸ਼ਨ, ਬ੍ਰਾਈਟ ਫਿਊਚਰ, ਪਲੇਸਮੈਡਸ,ਵੈਸਟੀਜ, ਹਰਬਲਾਈਫ਼ ਨਿਊਟਰਿਸ਼ਨ, ਪਰੀਮੇਰਿਕਾ ਲਾਈਫ਼ ਇੰਸ਼ੋਰੈਂਸ, ਐਨ.ਆਈ.ਆਈ.ਟੀ., ਪੁਖਰਾਜ ਹੈਲਥ ਕੇਅਰ ਅਤੇ ਐਕਸਿਸ ਬੈਂਕ ਸਮੇਤ ਕੁੱਲ 54 ਕੰਪਨੀਆਂ ਨੇ ਰੋਜ਼ਗਾਰ ਮੇਲੇ ਸ਼ਿਰਕਤ ਕੀਤੀ। ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ 7ਵੇਂ ਮੈਗਾ ਰੋਜ਼ਗਾਰ ਮੇਲੇ ਤਹਿਤ ਅਗਲਾ ਰੋਜ਼ਗਾਰ ਮੇਲਾ ਬੀ.ਡੀ.ਪੀ.ਓ. ਦਫ਼ਤਰ ਭੋਗਪੁਰ ਵਿਖੇ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਨਾਮੀ ਕੰਪਨੀਆਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸ਼ਿਰਕਤ ਕਰਨਗੀਆਂ।

ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਰੋਜ਼ਗਾਰ ਦੀ ਭਾਲ ਕਰਨ ਵਾਲਿਆਂ ਅਤੇ ਰੋਜ਼ਗਾਰਦਾਤਾਵਾਂ ਵਿੱਚ ਕੜੀ ਵਜੋਂ ਕੰਮ ਕਰਦੇ ਹਨ, ਜਿਸ ਰਾਹੀਂ ਜਿਥੇ ਨੌਜਵਾਨਾਂ ਨੂੰ ਆਪਣੀ ਯੋਗਤਾ ਤੇ ਪਸੰਦ ਅਨੁਸਾਰ ਰੋਜ਼ਗਾਰ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ ਉਥੇ ਕੰਪਨੀਆਂ ਵੀ ਆਪਣੀ ਲੋੜ ਅਨੁਸਾਰ ਕਿਰਤ ਸ਼ਕਤੀ ਦੀ ਚੋਣ ਕਰ ਸਕਦੀਆਂ ਹਨ।

ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਵਧੇਰੇ ਨੌਕਰੀਆਂ ਲਈ ਨੌਜਵਾਨ ਵਿਭਾਗ ਦੀ ਵੈਬਸਾਈਟ www.pgrkam.com ‘ਤੇ ਰਜਿਸਟਰ ਕਰ ਸਕਦੇ ਹਨ ਅਤੇ ਹੋਰ ਜਾਣਕਾਰੀ ਲਈ ਦਫ਼ਤਰ ਦੇ ਹੈਲਪ ਲਾਈਨ ਨੰਬਰ 90569-20100 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

हिमाचल के स्कूल 21 सितंबर तक बंद

शिमला, 15 सितंबर ( न्यूज़ हंट )- हिमाचल प्रदेश सरकार ने आज कोविड-19 महामारी को देखते हुए आवासीय स्कूलों को छोड़कर सभी स्कूलों को 21 सितंबर तक बंद रखने का फैसला किया है।

हालांकि टीचिंग और नॉन टीचिंग स्टाफ स्कूलों में आना जारी रहेगा। अगस्त के पहले सप्ताह में कोविड -19 की दूसरी लहर के बाद राज्य में स्कूलों को नौवीं से बारहवीं कक्षा के लिए फिर से खोला गया था, लेकिन ताजा मामलों में तेजी के बाद एक सप्ताह बाद बंद कर दिया गया।

कोविड -19: अमृतसर जिला सात + ve मामलों की रिपोर्ट

अमृतसर, 15 सितंबर ( न्यूज़ हंट )-  जिले ने मंगलवार को सात सकारात्मक मामले दर्ज किए, जिसके साथ जिले की संख्या बढ़कर 47,271 हो गई। नए मामलों में पांच इन्फ्लूएंजा जैसी बीमारी के मामले और सकारात्मक रोगियों के दो संपर्क शामिल हैं।

जिला स्वास्थ्य अधिकारियों ने भी दो रोगियों के ठीक होने की सूचना दी है, जिसके साथ कुल स्वस्थ होने की संख्या बढ़कर 45,665 हो गई है। जिले में फिलहाल कुल 16 एक्टिव केस हैं।

इस बीच, चल रहे टीकाकरण अभियान में मंगलवार को 16,487 निवासियों को टीका लगाया गया। इनमें से 9,440 को टीके की पहली खुराक मिली, जबकि 7,047 को दूसरी खुराक मिली।

ਪੰਜਾਬ 14 ਸਤੰਬਰ ( ਨਿਊਜ਼ ਹੰਟ )

ਮੁੱਖ ਚੋਣ ਅਧਿਕਾਰੀ (ਸੀਈਓ), ਪੰਜਾਬ ਡਾ. ਕਰੁਣਾ ਰਾਜੂ ਨੇ ਦੱਸਿਆ ਕਿ ਤਰਕਸੰਗਤ ਕਰਨ ਤੋਂ ਬਾਅਦ ਸੂਬੇ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ 23,211 ਤੋਂ ਵਧਾ ਕੇ 24,689 ਕਰ ਦਿੱਤੀ ਗਈ ਹੈ। ਪੰਜਾਬ ਵਿਧਾਨ ਸਭਾ 2022 ਚੋਣਾਂ ਲਈ ਪੰਜਾਬ ਕੋਲ 45,316 ਬੈਲਟ ਯੂਨਿਟਾਂ, 34,942 ਕੰਟਰੋਲ ਯੂਨਿਟਾਂ ਅਤੇ 37,576 ਵੀਵੀਪੈਟ ਮਸ਼ੀਨਾਂ ਹੋਣਗੀਆਂ।

ਪੰਜਾਬ 14 ਸਤੰਬਰ ( ਨਿਊਜ਼ ਹੰਟ )

ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ ਸਭਾਪਤੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਗਠਿਤ ਕੀਤੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਕਮੇਟੀ ਵੱਲੋਂ ਆਪਣੀ ਰਿਪੋਰਟ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਸੌਂਪ ਦਿੱਤੀ ਗਈ ਹੈ।

सिख वास्तुकला की विरासत को संरक्षित और उचित डाक्यूमेंटेशन की आवश्यकता: विशेषज्ञ

पंजाब 14 सितंबर (न्यूज़ हंट )- विशेषज्ञों ने इस इस बात पर बल दिया कि है की सिख वास्तुकला की विरासत को संरक्षित करने और उनकी उचित दस्तावेजीकरण (डाक्यूमेंटिड) करने की आवश्यकता है जिससे की आने वाली पीढ़ियों संबंधित कार्यक्षेत्र में इस मेल के साथ वास्तुकला में नये आयाम स्थापित कर सकें। यह भाव मंगलवार को सिख आर्किटेक्चर पर पहली बार वर्चुअल रुप से आयोजित की जा रही अंतर्राष्ट्रीय संगोष्ठि के दूसरे सत्र के दौरान प्रकट हुये जिसमें भारत के साथ साथ पाकिस्तान के लगभग एक हजार से भी अधिक आर्किटेक्ट सिख वास्तुकला पर मंथन कर रहे हैं। साकार फाउंडेशन द्वारा आयोजित इस संगोष्ठि को सिख चेंबर आॅफ कामर्स द्वारा समर्थन प्राप्त है । पवित्र गुरु ग्रंथ साहिब के प्रकाशोत्सव के उपलक्ष्य में यह कार्यक्रम आयोजित किया जा रहा है जिसमे उत्तरी भारत के आठ आर्किटेक्ट काॅलेज, आशरे, एसोचैम-जैम, फायर एंड सिक्योरिटी ऐसोसियेशन आॅफ इंडिया, चंडीगढ और पंजाब चैप्टर के इंडियन इंस्टीच्यूट आॅफ आर्किटेक्ट्स का भरपूर सहयोग है। संगोष्ठि के संयोजक सुरेन्द्र बाहगा ने देश विदेश के जुड़े प्रतिनिधियों का स्वागत करते हुये संगोष्ठि के उद्देश्यों से अवगत करवाया।

अमृतसर स्थित गुरु नानक देव यूनिवर्सिटी के पूर्व प्रोफेसर डॉ बलविंदर सिंह की ‘कनजरवेशन ऑफ सिख आर्किटेक्चरल हेरिटेज’ नामक प्रेजेंटेशन में उन्होंने इस बात पर बल दिया कि सिख वास्तुकला की विरासत को संजोये रखने के लिये न केवल हमें कनजरवेशन प्रोफेशनल्स की सेवाएँ लेने की जरूरत है बल्कि आर्किटेक्ट्स को संरक्षण तकनीकों और पारंपरिक सामग्रियों, हेरिटेज बिल्डिंग्स के डाक्यूमेंटेशन और उनकी नियमित इंस्पेक्शन के विषय से भी प्रशिक्षित किया जाना चाहिये। उन्होंने बताया कि सरकार के स्तर पर सूचीबद्ध इमारतों और हेरिटेज ऐरियाज को कानूनी समर्थन के साथ पेश करने की आवश्यकता है।

उत्तरी पश्चिमी भारत की वास्तुकला पर ऐतिहासिक शोध के लिये विख्यात डाॅ सुभाष परिहार ने अपनी प्रेजेंटेशन ‘आर्किटेक्टचर आॅफ फरीदकोट स्टेट’ के माध्यम से निष्कर्ष निकाला है कि पंजाब की वास्तुकला, 19वीं और 20वीं शताब्दी के मध्य तक का अब तक का पढ़ाई नहीं जा सकी है। इसी उद्देश्य से उन्होंनें फरीदकोट स्टेट को अपनी रिसर्च के माध्यम से लोगों तक पहुंचाने का प्रयास किया है। उन्होंनें बताया कि इस क्षेत्र की अन्य रियासतों में भी भव्य रुप से निर्माण किया लेकिन अभी तक लोगों तक अपनी पहुंच बनाने के लिये वे उचित दस्तावेज और शोध की प्रतीक्षा कर रहे है।

पाकिस्तान स्थित लाहौर से जाने माने आर्किटेक्ट परवेज वंडल और उनकी पत्नी प्रोफेसर साजिदा वंडल ने महान वास्तुकार भाई राम सिंह के आर्किटेक्चरल कार्यो पर चर्चा की। आर्किटेक्ट परवेज ने बताया कि भारतीय उपमहाद्वीप का उत्तर पश्चिम क्षेत्र पंजाब कई धर्मो और लोगों की भूमि है लेकिन पंजाबी भाषा और संस्कृति में एक साथ जुड़े हुये हैं। वास्तुकला कार्यक्षेत्र की क्षेत्रीय संस्कृति की एक अभिव्यक्ति है। उनके अनुसार भाई राम सिंह इस क्षेत्र के पहले वास्तुकार है उन्होंने पंजाब व सिख वास्तुकला को अलग से परिभाषित करते हुये पश्चिमी और स्थानीय वास्तुकला के समावेश को एक साथ लाये। वंडल दम्पति ने इस बात पर बल दिया कि पंजाब में वास्तुकला की वर्तमान अभिव्यक्तियों को चित्रित करने के लिये उनके काम की पहचान और अध्ययन करने की आवश्यकता है।

स्कूल आॅफ प्लानिंग एंड आर्किटेक्चर के आर्किटेक्चर विभाग की ऐसोसियेट प्रोफेसर डाॅ जतिंदर कौर ने समापन्न सत्र में टिप्पणी करते हुये कहा कि सिखों के पास अन्य धर्मो की तरह वास्तव में महान वास्तुशिल्प विरासत है। इसे अगली पीढ़ियों के लिये संरक्षित और सही तरीके से संजोये रखने की आवश्यकता है। इस अवसर पर अन्य आर्किटेक्ट गुनीत खुराना, रमनीक घडियाल, दीपिका शर्मा और डाॅ हरवीन भंडारी ने भी संबंधित विषयों पर अपने विचार व्यक्त किये। 

नेशनल अचीवमेंट सर्वेक्षण की तैयारी के तौर पर निजी स्कूलों के अध्यापकों के प्रशिक्षण सैमीनार

पठानकोट,14 सितंबर ( न्यूज़ हंट )- स्कूल शिक्षा विभाग की तरफ से शिक्षा मंत्री विजय इंद्र सिंगला की रहनुमाई और शिक्षा सचिव कृष्ण कुमार के नेतृत्व में राज्य के स्कूल शिक्षा विभाग को केंद्र सरकार की तरफ से 12 नवंबर को करवाए जा रहे नेशनल अचीवमेंट सर्वेक्षण में से अगुवा बनाने के लिए लगातार उपराले किये जा रहे हैं। सरकारी स्कूलों को बुनियादी सहूलतें और पढ़ाने की तकनीकों के पक्ष से स्मार्ट बनाने के साथ साथ सर्वेक्षण दौरान विद्यार्थियों की प्राप्तियों को बेहतरीन बनाने के लिए लगातार अभ्यास टैस्ट करवाए जा रहे हैं। निजी स्कूलों के विद्यार्थियों को सर्वेक्षण के लिए तैयार करने हेतु निजी स्कूलों के अध्यापकों के प्रशिक्षण सैमीनार लगा कर सर्वेक्षण टैस्ट की बारीकियों से अवगत करवाया जा रहा है।
जिला शिक्षा अफसर सेकंडरी जसवंत सिंह, जिला शिक्षा अफसर एलिमेंट्री बलदेव राज, उप जिला शिक्षा अफसर सेकंडरी राजेश्वर सलारीया और उप जिला शिक्षा अफसर एलिमेंट्री रमेश लाल ठाकुर ने बताया कि नेशनल अचीवमेंट सर्वेक्षण में से पहली पोजिशन प्राप्ति के लिए सरकारी स्कूलों के प्रमुख, अध्यापक और विद्यार्थी पूरी तरह तैयार बर तैयार हैं। शिक्षा आधिकारियों ने बताया कि सर्वेक्षण दौरान सरकारी स्कूलों के साथ साथ सहायता प्राप्त,मान्यता प्राप्त, केंद्रीय और निजी स्कूलों के विद्यार्थियों को भी शामिल किया जाना है। सर्वेक्षण में से राज्य को पहली पोजिशन पर पहुंचाने के लिए सरकारी के साथ साथ बाकी स्कूलों के मुखियों, अध्यापकों और विद्यार्थियों को भी सर्वेक्षण के लिए जागरूक और तैयार किया जा रहा है। इसी श्रृंखला के अंतर्गत निजी स्कूलों के अध्यापकों का प्रशिक्षण सैमीनार शुरू किया गया है। शिक्षा आधिकारियों ने बताया कि प्रशिक्षण सैमीनार दौरान पढ़ो पंजाब टीम के रिसोर्स पर्सनों की तरफ से सर्वेक्षण टैस्ट की रूप रेखा और विद्यार्थियों की तैयारी करवाने के नुक्ते अध्यापकों के साथ विस्तार में सांझे किये जा रहें हैं।।
जहां जिला शिक्षा अफसर एलिमेंट्री बलदेव राज और उप जिला शिक्षा अफसर एलिमेंट्री रमेश लाल ठाकुर की तरफ से धार -2 में चल रहे सैमीनार का दौरा करके अध्यापकों को प्रेरित किया गया वहां ही डिप्टी डीईयो सेकंडरी राजेश्वर सलारीया की तरफ से एक्सफोरड स्कूल में चल रहे निजी स्कूलों के अध्यापकों के सैमीनार का दौरा करके अध्यापकों को नेशनल अचीवमेंट सर्वे संबंधी बारीकियों के साथ जागरूक किया गया।
इस मौके पर डीएम अंग्रेजी समीर शर्मा, डीएम गणित अमित वशिष्ट, डीएम विज्ञान संजीव शर्मा, डीएम हिंदी रमेश कुमार, जिला कोआरडीनेटर पढ़ो पंजाब पढ़ाओ पंजाब वनीत महाजन, स्टेनो तरूण पठानिया, स्मार्ट स्कूल कोआरडीनेटर संजीव मनी, जिला कोआरडीनेटर मीडिया सेल बलकार अत्तरी आदि उपस्थित थे।

ਐਸ ਸੀ ਸਿਖਿਆਰਥੀਆਂ ਲਈ ਮੁਫਤ ਡੇਅਰੀ ਸਿਖਲਾਈ ਕੋਰਸ 20 ਸਤੰਬਰ ਤੋ ਸੁਰੂ

ਪਠਾਨਕੋਟ, 14 ਸਤੰਬਰ ( ਨਿਊਜ਼ ਹੰਟ )- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਖੇਤੀ ਖੇਤਰ ਵਿੱਚ ਵਭਿੰਨਤਾ ਲਿਆਉਣ ਦੇ ਮਕਸਦ ਨਾਲ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਨਾਲ ਪ੍ਰੇਰਿਤ ਕਰਨ ਲਈ ਸਕੀਮ ਫਾਰ ਪ੍ਰੋਮੋਸ਼ਨ ਆਫ ਡੇਅਰੀ ਫਾਰਮਿੰਗ ਐਂਜ਼ ਲਿਵਲੀ ਹੁੱਡ ਫਾਰ ਐਸ ਸੀ ਬੈਨੀਫਿਸਰੀਜ਼ ਦੀ ਸੁਰੂਆਤ ਪੂਰੇ ਪੰਜਾਬ ਵਿੱਚ ਕੀਤੀ ਗਈ ਹੈ । ਇਸ ਤਹਿਤ ਡੇਅਰੀ ਵਿਕਾਸ ਵਿਭਾਗ ਵੱਲੋਂ ਜਿਲ੍ਹਾ ਪਠਾਨਕੋਟ ਵਿਖੇ ਐਸ ਸੀ ਸਿਖਿਆਰਥੀਆਂ ਵਾਸਤੇ ਮੁਫਤ ਡੇਅਰੀ ਸਿਖਲਾਈ ਕੋਰਸ 20-09-2021 ਤੋ ਸੁਰੂ ਕੀਤਾ ਜਾ ਰਿਹਾ ਹੈ ।

ਇਹ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਅਧੀਨ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਦੋ ਹਫਤੇ ਦੀ ਮੁਫਤ ਡੇਅਰੀ ਸਿਖਲਾਈ ਦੇ ਨਾਲ-ਨਾਲ  2000/- ਰਪੁਏ ਵਜੀਫਾ ਵੀ ਦਿੱਤਾ ਜਾਵੇਗਾ ਉਨ੍ਹਾ ਨੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਨਾਲ ਸਬੰਧਿਤ ਲਾਭਪਾਤਰੀ ਦਫਤਰ ਡਿਪਟੀ ਡਾਇਰੈਕਟਰ ਡੇਅਰੀ,ਕਮਰਾ ਨੰ: 345-ਏ , ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੂਜੀ ਮੰਜਿਲ ਪਠਾਨਕੋਟ ਵਿਖੇ ਮਿਤੀ 17-09-2021 ਤੱਕ ਆਪਣੇ ਫਾਰਮ ਜਮ੍ਹਾ ਕਰਵਾ ਸਕਦੇ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਸ. ਕਸਮੀਰ ਸਿੰਘ ਨੇ ਦੱਸਿਆ ਕਿ ਡੇਅਰੀ ਕਿੱਤਾ ਕਰਨ ਦੇ ਚਾਹਵਾਨ ਅਨੁਸੂਚਿਤ ਜਾਤੀ ਨਾਲ ਸਬੰਧਿਤ ਉਮੀਦਵਾਰ ਜਿਸ ਦੀ ਉਮਰ 18 ਤੋ 50 ਸਾਲ ਅਤੇ ਪੰਜਾਬ ਦੇ ਵਸਨੀਕ ,ਪੈਡੂ ਪਛੋਕੜ ਵਾਲੇ ਘੱਟੋ-ਘੱਟ 5 ਵੀ ਪਾਸ ਹੋਣੇ ਚਾਹਿੰਦੇ ਹਨ ਉਨ੍ਹਾ ਨੇ ਕਿਹਾ ਕਿ ਚਾਹਵਾਨ ਉਮੀਦਵਾਰ ਪੜਾਈ ਸਬੰਧੀ ਸਰਟੀਫਿਕੇਟ ਜਾਤੀ ਸਰਟੀਫਿਕੇਟ , ਅਧਾਰ ਕਾਰਡ, ਅਤੇ ਤਾਜਾ ਪਾਸਪੋਰਟ ਸਾਈਜ਼ ਫੋਟੋ ਸਮੇਤ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਵਿਖੇ ਸੰਪਰਕ ਕਰ ਸਦਕੇ ਹਨ।
ਵਧੇਰੇ ਜਾਣਕਾਰੀ ਲਈ ਦਫਤਰ ਦੇ ਲਾਈਡਲਾਈਨ ਫੋਨ ਨੰ: 0186-2345454 ਅਤੇ ਮੋਬਾਇਲ ਨੰ:(9888252112) ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ।

केंद्र सरकार की गलत आर्थिक नीतियों की बदौलत देशभर में करोड़ों लोग हुए बेरोजगारः सांसद मनीष तिवारी

जालंधर, 14 सितंबर ( न्यूज़ हंट )-  श्री आनंदपुर साहिब से सांसद मनीष तिवारी ने आज कहा कि केंद्र सरकार की गलत आर्थिक नीतियों के कारण देशभर में करोड़ों लोग बेरोजगार हो गए हैं जबकि प्रधानमंत्री मनमोहन सिंह की अगवाई में यूपीए सरकार ने अपने दस साल के कार्यकाल में 27 करोड़ लोगों को गरीबी रेखा से ऊपर उठाया था मगर एनडीए के कार्यकाल में लोग दोबारा गरीबी की दलदल में फंस गए हैं, जिसमें मध्य वर्ग बहुत ज्यादा प्रभावित हुआ है।

नोटबंदी और जीएसटी को गलत तरीके से लागू करने के कारण देश की अर्थव्यवस्था बुरी तरह डगमगा गई है, जिसमें प्रधानमंत्री नरेंदर मोदी की अगुवाई वाली केंद्र सरकार पूरी तरह जिम्मेदार है। मनीष तिवारी ने मंगलवार को जालंधर के सर्किट हाउस में पत्रकारों से बातचीत कर रहे थे।

उन्होंने कहा कि पेट्रोल की कीमत 100 रुपए से ऊपर है और डीजल 90 रुपए से ज्यादा के दाम पर बिक रहा है। केंद्र सरकार ने पेट्रोल-डीजल पर लगने वाले टैक्स से करीब 25 लाख करोड़ रुपए राजस्व इकट्ठा किया है। जिसमें से 68 फीसदी कलेक्शन बतौर सैस हुई है। मगर ये पैसा राज्यों तक नहीं पहुंचा। पिछले साढ़े चार साल में पंजाब के साथ केंद्र ने जो सौतेला व्यवहार किया है, उससे पंजाब को काफी नुकसान पहुंचा है। पंजाब के आरडीएफ के पैसे हों या फिर जीएसटी कंपनसेशन, हर जगह सौतेला व्यवहार किया गया है। अब काले कानून पास करके पंजाब की किसानी को बर्बाद करने की कोशिश की गई है। जबकि बॉर्डर स्टेट होने के चलते पंजाब को सबसे ज्यादा चुनौतियां पेश हैं, जहां पाकिस्तान से ड्रोन के जरिए हथियारों व नशीले पदार्थों की लगातार तस्करी हो रही है। ऐसे में केंद्र का यह रवैया घातक साबित हो सकता है। मगर मुख्यमंत्री कैप्टन अमरेंदर सिंह की सूझबूझ और योग्य नेतृत्व में इन चुनौतियों से अच्छे से निपटा गया और कोरोना वायरस महामारी का सामना करना कैप्टन सरकार की कार्यकुशलता को दर्शाता है।

मनीष तिवारी ने कहा कि कृषि कानूनों का सबसे पहले विरोध भी कैप्टन अमरेंदर सिंह की अगवाई में पंजाब सरकार ने ही किया था और विधानसभा में इन कानूनों के खिलाफ कानून पास किया था। इसके अलावा दिल्ली जाकर धरना लगाया था और राष्ट्रपति से मुलाकात की थी। जबकि हरसिमरत कौर बादल उस केंद्रीय कैबिनेट का हिस्सा थीं, जिसमें सबसे पहले ये कानून पास किए गए। मगर वह अभी तक यह नहीं बता पाई कि क्या उन्होंने कैबिनेट बैठक में इस कानून के खिलाफ कोई आपत्ति दर्ज करवाई थी या नहीं।

सांसद मनीष तिवारी ने कहा कि सिर्फ कैप्टन अमरेंदर सिंह ही पंजाब के सच्चे हितैषी हैं इसलिए पंजाब के सर्वपक्षीय प्रगति के लिए लोगों को 2022 में दोबारा कांग्रेस की सरकार बनानी चाहिए। इस मौके पर विधायक राजिंदर बेरी, मेयर जगदीश राज राजा,पवन दीवान चेयरमैन पंजाब लार्ज इंडस्ट्रीयल विकास बोर्ड, धर्मेंद्र राणा व अन्य मौजूद थे।