19.2 C
Jalandhar
Thursday, March 19, 2026
Home Blog Page 766

ਸਕੱਤਰ ਆਰ. ਟੀ. ਏ. ਵੱਲੋਂ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਦੇ ਚਲਦੇ ਵਾਹਨਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ, 25 ਚਲਾਨ ਕੀਤੇ ਜਾਰੀ

ਜਲੰਧਰ, 2 ਸਤੰਬਰ ( ਨਿਊਜ਼ ਹੰਟ )- ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਦੇ ਚੱਲਣ ਵਾਲੇ ਵਾਹਨਾਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਸਕੱਤਰ ਆਰ.ਟੀ.ਏ. ਹਰਪ੍ਰੀਤ ਸਿੰਘ ਅਟਵਾਲ ਵੱਲੋਂ ਵੀਰਵਾਰ ਨੂੰ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕਰ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਸ੍ਰ.ਅਟਵਾਲ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਚੈਕਿੰਗ ਮੁਹਿੰਮ ਚਲਾਈ ਗਈ ਅਤੇ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਵਾਲੇ 25 ਵਾਹਨਾਂ ਦੇ ਮੌਕੇ ’ਤੇ ਚਲਾਨ ਕੀਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਆਰ.ਟੀ.ਏ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਵਾਹਨਾਂ ਲਈ ਹਾਈ ਸਕਿਓਰਿਟੀ ਨੰਬਰ ਪਲੇਟਾਂ ਨੂੰ ਲਾਜ਼ਮੀ ਕੀਤਾ ਗਿਆ ਹੈ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਮੋਟਰ ਵਹੀਕਲ ਐਕਟ ਤਹਿਤ ਜੁਰਮਾਨਾ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰੱਖਿਆ ਜਾਵੇਗਾ ਤਾਂ ਜੋ ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਸਕੇ।

ਜਿਨ੍ਹਾਂ ਵਾਹਨਾਂ ਵੱਲੋਂ ਅਜੇ ਤੱਕ ਆਪਣੇ ਵਿੰਟੇਜ ਨੰਬਰਾਂ ਨੂੰ ਸਰੰਡਰ ਨਹੀਂ ਕੀਤਾ ਗਿਆ ਹੈ, ਉਨ੍ਹਾਂ ਖਿਲਾਫ਼ ਵੀ ਸ਼ਹਿਰ ਵਿੱਚ ਕਾਰਵਾਈ ਸ਼ੁਰੂ ਕਰਦਿਆਂ ਸਕੱਤਰ ਆਰ.ਟੀ.ਏ. ਵੱਲੋਂ ਅਜਿਹੇ ਵਾਹਨਾਂ ਦੀ ਜਾਂਚ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਜ਼ਿਕਰ ਕੀਤਾ ਕਿ ਵੀ.ਆਈ.ਪੀ.ਕਲਚਰ ਨੂੰ ਹਟਾਉਣ ਅਤੇ ਸੂਬੇ ਵਿੱਚ ਸੁਰੱਖਿਆ ਨੂੰ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਵਿੰਟੇਜ ਨੰਬਰਾਂ ’ਤੇ ਪਾਬੰਦੀ ਲਗਾਈ ਗਈ ਹੈ, ਇਸ ਲਈ ਸਾਰੇ ਵਾਹਨ ਮਾਲਕਾਂ ਨੂੰ ਤੁਰੰਤ ਵਿੰਟੇਜ ਨੰਬਰਾਂ ਨੂੰ ਸਰੰਡਰ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਜ਼ਿਲ੍ਹੇ ਵਿੱਚ ਅਜਿਹੇ ਵਾਹਨਾਂ ਦੀ ਆਰ.ਸੀਜ਼ ਰੱਦ ਕੀਤੀਆਂ ਜਾ ਰਹੀਆਂ ਹਨ ਅਤੇ ਵਾਹਨ ਮਾਲਕ ਇੰਸ਼ੋਰੈਂਸ ਅਤੇ ਹੋਰ ਸਹੂਲਤਾਂ ਦਾ ਲਾਭ ਲੈਣ ਦੇ ਯੋਗ ਨਹੀਂ ਹੋਣਗੇ।

बिग बॉस 13 के विजेता सिद्धार्थ शुक्ला का निधन

मुंबई 2 सितंबर (न्यूज़ हंट )- कूपर अस्पताल के एक अधिकारी ने बताया कि अभिनेता सिद्धार्थ शुक्ला का गुरुवार को निधन हो गया। वह 40 वर्ष के थे। सुबह शुक्ला को दिल का दौरा पड़ा, यह पता चला है। वह अपनी मां और दो बहनों से बचे हैं। यह खबर उनके प्रशंसकों के लिए एक झटके के रूप में आई क्योंकि अभिनेता हाल ही में रियलिटी शो बिग बॉस ओटीटी और डांस दीवाने 3 में कथित प्रेमिका शहनाज गिल के साथ दिखाई दिए। बिग बॉस 13 के विजेता सिद्धार्थ, शोबिज का एक लोकप्रिय चेहरा थे और हम्प्टी शर्मा के दुल्हनिया जैसी फिल्मों का हिस्सा रहे हैं। अभिनेता की आखिरी स्क्रीन आउटिंग एकता कपूर का लोकप्रिय शो ‘ब्रोकन बट ब्यूटीफुल 3’ थी जिसमें उन्होंने अगस्त्य की भूमिका निभाई थी।

12 दिसंबर 1980 को मुंबई में अशोक शुक्ला और रीता शुक्ला के घर जन्मे सिद्धार्थ के परिवार की जड़ें प्रयागराज (पूर्व में इलाहाबाद), उत्तर प्रदेश में हैं। उन्होंने अपनी स्कूली शिक्षा सेंट जेवियर्स हाई स्कूल, फोर्ट से पूरी की और बाद में रचना संसद स्कूल ऑफ़ इंटीरियर डिज़ाइन से इंटीरियर डिज़ाइनिंग में स्नातक किया।

सिद्धार्थ को “बालिका वधू” और “दिल से दिल तक” जैसे दैनिक धारावाहिकों में उनकी भूमिकाओं के लिए जाना जाता है। वह “झलक दिखला जा 6”, “फियर फैक्टर: खतरों के खिलाड़ी” और “बिग बॉस 13” जैसे रियलिटी शो में अपने अभिनय के लिए भी लोकप्रिय हैं।

कोविड -19: अमृतसर जिले में तीन परीक्षण + वी

अमृतसर, 2 सितंबर ( न्यूज़ हंट )- बुधवार को तीन सकारात्मक मामलों के साथ, जिले की संख्या बढ़कर 47,235 हो गई। नए मामले इन्फ्लूएंजा जैसी बीमारी के मामले हैं। जिला स्वास्थ्य विभाग ने भी सात मरीजों के ठीक होने की सूचना दी है, जिसके साथ स्वस्थ होने वालों की संख्या बढ़कर 45,628 हो गई है। जिले में फिलहाल कुल 18 एक्टिव केस हैं।

ਪੰਜਾਬ 2 ਸਤੰਬਰ ( ਨਿਊਜ਼ ਹੰਟ )

ਉੱਦਮ ਅਤੇ ਉਦਯੋਗਿਕ ਖੇਤਰ ਵਿੱਚ ਪੰਜਾਬ ਦੀਆਂ ਅਣਗਿਣਤ ਸੰਭਾਵਨਾਵਾਂ ਦਾ ਚੰਗੀ ਤਰਾਂ ਇਸਤੇਮਾਲ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਇਨੋਵੇਸ਼ਨ ਮਿਸ਼ਨ ਪੰਜਾਬ’ ਦੀ ਸ਼ੁਰੂਆਤ ਕੀਤੀ ਜੋ ਕਿ ਪੀ.ਪੀ.ਪੀ. (ਪਬਲਿਕ ਪ੍ਰਾਈਵੇਟ ਭਾਈਵਾਲੀ) ’ਤੇ ਆਧਾਰਿਤ ਹੋਵੇਗਾ ਜਿਸ ਨਾਲ ਸੂਬੇ ਵਿੱਚ ਦੁਨੀਆ ਭਰ ਤੋਂ ਨਿਵੇਸ਼ਕਾਰਾਂ ਨੂੰ ਆਕਰਸ਼ਿਤ ਕਰਨ ਅਤੇ ਸਟਾਰਟ ਅਪਸ ਖੇਤਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ ਜਿਸ ਨਾਲ ਸੂਬਾ ਇਸ ਨਿਵੇਕਲੇ ਖੇਤਰ ਵਿੱਚ ਚੋਟੀ ਦੇ ਤਿੰਨ ਸੂਬਿਆਂ ਵਿੱਚ ਸ਼ੁਮਾਰ ਹੋ ਜਾਵੇਗਾ।

ਸਿਵਲ ਹਸਪਤਾਲ ਪਠਾਨਕੋਟ ਵਿੱਚ ਟੀ.ਬੀ ਰੋਗ ਨੂੰ ਜੜ ਤੋ ਖਤਮ ਕਰਨ ਲਈ ਐਕਟਿਵ ਕੇਸ ਫਾਈਡਿੰਗ ਮੁਹਿਮ ਸੁਰੂ – ਡਾ. ਹਰਵਿੰਦਰ ਸਿੰਘ

ਪਠਾਨਕੋਟ , 1 ਸਤੰਬਰ  ( ਨਿਊਜ਼ ਹੰਟ )- ਸਿਵਲ ਹਸਪਤਾਲ ਪਠਾਨਕੋਟ ਵਿਖੇ ਸਿਵਲ ਸਰਜਨ ਪਠਾਨਕੋਟ ਡਾ. ਹਰਵਿੰਦਰ ਸਿੰਘ ਜੀ ਦੀ ਪ੍ਰਧਾਨਗੀ ਅਤੇ ਐਸ.ਐਮ.ਓ. ਡਾ. ਰਾਕੇਸ ਸਰਪਾਲ ਦੀ ਮੌਜੂਦਗੀ ਵਿੱਚ ਟੀ.ਬੀ ਰੋਗ ਨੂੰ ਜੜ ਤੋਂ ਖਤਮ ਕਰਨ ਲਈ ਐਕਟਿਵ ਕੇਸ ਫਾਈਡਿੰਗ ਮੁਹਿਮ ਦੀ ਸੁਰੂਆਤ ਕੀਤੀ ਜਾ ਰਹੀ ਹੈ ਜੋ 2 ਸਤੰਬਰ 2021 ਤੋਂ ਲੈ ਕੇ 1 ਨਵੰਬਰ 2021 ਤੱਕ ਚਲੇਗੀ।
ਇਸ ਮੁਹਿਮ ਦੌਰਾਨ ਸਿਹਤ ਕਰਮਚਾਰੀ ਅਤੇ ਆਸਾ ਵਰਕਰ ਘਰ ਘਰ ਜਾ ਕੇ ਟੀ.ਬੀ ਰੋਗਾਂ ਦੇ ਬਾਰੇ ਵਿੱਚ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਟੀ.ਬੀ ਰੋਗਾਂ ਦੇ ਸਾਰੇ ਮਰੀਜਾਂ ਨੂੰ ਹਸਪਤਾਲ ਵਿੱਚ ਮੁਫਤ ਜਾਂਚ ਅਤੇ ਇਲਾਜ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਡਾ. ਹਰਵਿੰਦਰ ਸਿੰਘ ਸਿਵਲ ਸਰਜਨ ਪਠਾਨਕੋਟ ਨੇ ਦੱਸਿਆ ਕਿ 2 ਹਫਤੇਆਂ ਤੋ ਖਾਂਸੀ, ਬੁਖਾਰ, ਬਲਗਮ ਆਦਿ ਦੀ ਸਕਿਾਇਤ ਹੋਣ ਤੇ ਬਲਗਮ ਦੀ ਜਾਂਚ ਅਤੇ ਛਾਤੀ ਦੇ ਐਕਸਰੇ ਤੋਂ ਇਸ ਬਿਮਾਰੀ ਦਾ ਪਤਾ ਲਗਾਈਆ ਜਾ ਸਕਦਾ ਹੈ। ਟੀ.ਬੀ ਦਾ ਰੋਗ ਇਲਾਜ ਯੋਗ ਹੈ। ਇਸ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਜਰੂਰਤ ਹੈ।
ਉਨ੍ਹਾਂ ਕਿਹਾ ਕਿ ਡਾਕਟਰ ਦੀ ਸਲਾਹ ਅਨੁਸਾਰ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਛੁਟਕਾਰਾ ਮਿਲ ਸਕਦਾ ਹੈ। ਇਸ ਲਈ ਜਿਲ੍ਹਾ ਟੀ.ਬੀ ਅਧਿਕਾਰੀ ਡਾ. ਸਵੇਤਾ ਵੱਲੋ ਲੋਕਾਂ ਨੂੰ ਸਿਹਤ ਕਰਮਚਾਰੀਆਂ ਅਤੇ ਆਸਾ ਵਰਕਰਾਂ ਨੂੰ ਆਪਣਾ ਪੂਰਾ ਸਹਿਯੋਗ ਦੇਣ ਅਤੇ ਇਸ ਬਿਮਾਰੀ ਬਾਰੇ ਸਹੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ।

ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ.ਨਰੇਸ ਕੁਮਾਰ ਨੇ ਸੰਭਾਲਿਆ ਆਹੁਦਾ

0

ਪਠਾਨਕੋਟ , 1 ਸਤੰਬਰ ( ਨਿਊਜ਼ ਹੰਟ )- ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ.ਨਰੇਸ ਕੁਮਾਰ ਮਾਹੀ ਨੇ ਅੱਜ ਮਿਤੀ 1 ਸਤੰਬਰ 2021 ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਆਪਣਾ ਅਹੁਦਾ ਸੰਭਾਲਿਆ।
ਇਸ ਮੌਕੇ ਤੇ ਆਯੁਰਵੈਦਿਕ ਡਾਕਟਰਾਂ ਵੱਲੋਂ ਅਤੇ ਦਫਤਰੀ ਸਟਾਫ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਡਾ. ਰਾਮੇਸ ਅੱਤਰੀ ਜੋ ਅਪਣੀਆਂ ਸੇਵਾਵਾਂ ਬਤੋਰ ਜਿਲ੍ਹਾ ਆਯੂਰਵੈਦਿਕ ਡਾਕਟਰ ਵਜੋਂ ਨਿਭਾ ਰਹੇ ਸਨ ਉਹ ਪਿਛਲੇ ਦਿਨ੍ਹਾਂ ਦੋਰਾਨ ਅਪਣੀ ਸਰਵਿਸ ਪੂਰੀ ਕਰਕੇ ਸੇਵਾ ਮੁਕਤ ਹੋਏ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ  ਡਾ. ਵਿਪਨ, ਡਾ.ਯਸਵਿੰਦਰ, ਡਾ.ਰਾਜਿੰਦਰ, ਡਾ.ਪੰਕਜ, ਡਾ.ਰੁਬਨਪ੍ਰੀਤ, ਡਾ.ਪੰਕਜ ਆਦਿ ਉਪਸਥਿਤ ਹੋਏ ਅਤੇ ਦਫਤਰੀ ਸਟਾਫ ਵਿੱਚ ਸ੍ਰੀ ਜਤਿਨ ਸਰਮਾ ਅਤੇ ਅੰਕੁਸ ਸਰਮਾ ਨੇ ਵੀ ਨਿੱਘਾ ਸਵਾਗਤ ਕੀਤਾ।

ਪੀ.ਐਨ.ਬੀ. ਪਠਾਨਕੋਟ ਨੇ ਸਿਵਲ ਹਸਪਤਾਲ ਪਠਾਨਕੋਟ ਨੂੰ ਦਿੱਤੇ ਆਈ.ਸੀ.ਯੂ. ਬੈਡਜ ਅਤੇ ਹੋਰ ਮੈਡੀਕਲ ਉਪਕਰਨ

0

ਪਠਾਨਕੋਟ , 1 ਸਤੰਬਰ ( ਨਿਊਜ਼ ਹੰਟ )- ਅੱਜ ਮਿਤੀ 1 ਸਤੰਬਰ 21 ਨੂੰ ਪੰਜਾਬ ਨੈਸਨਲ ਬੈਂਕ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਵਿਖੇ ਸਿਵਲ ਸਰਜਨ ਪਠਾਨਕੋਟ ਡਾ. ਹਰਵਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੋਕੇ ਤੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਤੋਂ ਇਲਾਵਾ ਪ੍ਰੋਗਰਾਮ ਵਿੱਚ ਸਰਕਲ ਹੈਡ ਪੰਜਾਬ ਨੈਸਨਲ ਬੈਂਕ ਪਠਾਨਕੋਟ ਦੇ ਨੁਮਾਇੰਦੇ ਸ੍ਰੀ ਪਰਮਿੰਦਰ ਸਿੰਘ ਅਸਵਾਲ, ਚੀਫ ਐਲ.ਡੀ.ਐਮ ਸੁਨੀਲ ਦੱਤ ਡਿਪਟੀ ਸਰਕਲ ਹੈਲਥ ਲਲਿਤ ਮੋਹਰਾ, ਮੈਨੇਜਰ ਸੁਰੰਦਰ ਦੇਵਲ, ਟੀ.ਪੀ. ਸਰਮਾ ਆਦਿ ਹਾਜ਼ਰ ਸਨ।
ਇਸ ਮੋਕੇ ਤੇ ਪੰਜਾਬ ਨੈਸਨਲ ਬੈਂਕ ਪਠਾਨਕੋਟ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਨੂੰ 11 ਲੱਖ ਰੁਪਏ ਦੀ ਰਾਸ਼ੀ ਦਾ ਸਮਾਨ ਜਿਸ ਵਿੱਚ ਗੱਦਿਆਂ ਸਮੇਤ ਆਈ.ਸੀ.ਯੂ ਬੈਡਜ, ਫੂਡ ਟਰਾਲੀ, ਆਈ.ਬੀ. ਸਟੈਂਡਜ, ਏ.ਬੀ.ਜੀ ਐਨਾਲਾਈਜਰ ਵਨ ਸਟੈਟ ਅਤੇ ਹਾਈ ਫ੍ਰੀਕਵੈਂਸੀ ਪੋਰਟੇਬਲ ਐਕਸਰੇ ਮਸੀਨ ਦਾਨ ਕੀਤੇ ਗਏ । ਇਸ ਮੋਕੇ ਤੇ ਮੁੱਖ ਮਹਿਮਾਨ ਡਿਪਟੀ ਕਮਿਸਨਰ ਸ੍ਰੀ ਸੰਯਮ ਅਗਰਵਾਲ ਪਠਾਨਕੋਟ ਨੂੰ ਬੁੱਕੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੋਕੇ ਤੇ ਮਾਣਯੋਗ ਡਿਪਟੀ ਕਮਿਸਨਰ ਸ੍ਰੀ ਸੰਯਮ ਅਗਰਵਾਲ ਪਠਾਨਕੋਟ ਵੱਲੋਂ ਪੰਜਾਬ ਨੈਸਨਲ ਬੈਂਕ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ। ਇਸ ਦੇ ਨਾਲ ਨਾਲ ਮਾਣਯੋਗ ਡਿਪਟੀ ਕਮਿਸਨਰ ਸ੍ਰੀ ਸੰਯਮ ਅਗਰਵਾਲ ਜੀ ਨੇ ਕੋਵਿਡ -19 ਨੂੰ ਮੁੱਖ ਰੱਖਦਿਆ ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾਕਟਰ ਹਰਵਿੰਦਰ ਸਿੰਘ ਅਤੇ ਸਾਰੇ ਪ੍ਰੋਗਰਾਮ ਅਫਸਰਾਂ ਕੋਲੋਂ ਜਿਲ੍ਹਾ ਹਸਪਤਾਲ ਦੇ ਕੰਮਾਂ ਦਾ ਜਾਇਜਾ ਲਿਆ ਅਤੇ ਸਾਰੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਦਿਸਾ ਨਿਰਦੇਸ ਵੀ ਜਾਰੀ ਕੀਤੇ। ਸਹਾਇਕ ਸਿਵਲ ਸਰਜਨ ਡਾ. ਅਦਿੱਤੀ ਸਲਾਰੀਆ ਵੱਲੋਂ ਆ ਰਹੀਆਂ ਮੁਸਕਿਲਾਂ ਦੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਮਾਣਯੋਗ ਡਿਪਟੀ ਕਮਿਸਨਰ ਸ੍ਰੀ ਸੰਯਮ ਅਗਰਵਾਲ ਪਠਾਨਕੋਟ ਜੀ ਵੱਲੋਂ ਆ ਰਹੀਆਂ ਮੁਸਕਿਲਾਂ ਨੂੰ ਜਲਦੀ ਤੋਂ ਜਲਦੀ ਦੂਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਡੀ.ਐਮ.ਸੀ ਡਾ. ਤਰਲੋਕ ਸਿੰਘ, ਡੀ.ਆਈ.ਓ ਡਾ. ਦਰਬਾਰ ਰਾਜ, ਡੀ.ਐਫ.ਪੀ.ਓ ਡਾ. ਰਾਜ ਕੁਮਾਰ, ਐਸ.ਐਮ.ਓ ਡਾ. ਰਾਕੇਸ ਸਰਪਾਲ, ਮਾਸ ਮੀਡਿਆ ਇੰਚਾਰਜ ਵਿਜੈ ਠਾਕੁਰ ਆਦਿ ਹਾਜਰ ਸਨ।

ਡੀ.ਈ.ਓ.ਸੈਕੰ: ਵੱਲੋਂ ਨੈਸਨਲ ਅਚੀਵਮੈਂਟ ਸਰਵੇ ਸਬੰਧੀ ਸਕੂਲਾਂ ਦਾ ਕੀਤਾ ਦੌਰਾ।

ਪਠਾਨਕੋਟ, 1 ਸਿਤੰਬਰ ( ਨਿਊਜ਼ ਹੰਟ )- ਪੀ.ਜੀ.ਆਈ. ਸਰਵੇ ਵਿੱਚ ਪੰਜਾਬ ਦੇ ਸਿੱਖਿਆ ਵਿਭਾਗ ਜਿੱਥੇ ਪੂਰੇ ਭਾਰਤ ਦੇ ਰਾਜਾਂ ਵਿੱਚ ਅੱਵਲ ਰਿਹਾ ਹੈ , ਉੱਥੇ ਨੈਸਨਲ ਪ੍ਰਾਪਤੀ ਸਰਵੇਖਣ ਲਈ ਵੀ ਅਧਿਆਪਕਾਂ ਵੱਲੋਂ ਬੱਚਿਆਂ ਤੇ ਫੋਕਸ ਕਰਦੇ ਹੋਏ ਹਰ ਪੱਖੋਂ ਤਿਆਰੀ ਕਰਵਾਈ ਜਾ ਰਹੀ ਹੈ। ਇਸੇ ਸਬੰਧੀ ਸਿੱਖਿਆ ਅਧਿਕਾਰੀਆਂ ਵੱਲੋਂ ਸਕੂਲਾਂ ਦੇ ਦੌਰੇ ਕੀਤੇ ਜਾ ਰਹੇ ਹਨ। ਇਸੇ ਲੜ੍ਹੀ ਦੇ ਤਹਿਤ ਅੱਜ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਵੱਲੋਂ  ਮਿਡਲ ਸਕੂਲ ਜਸਵਾਲੀ, ਸਰਕਾਰੀ ਹਾਈ ਸਕੂਲ ਸਰਨਾ, ਸਰਕਾਰੀ ਹਾਈ ਸਕੂਲ ਨੋਮਾਲਾ, ਸਰਕਾਰੀ ਹਾਈ ਸਕੂਲ ਸਿਆਲੀ ਕੁਲਿਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਵਾਲ ਅਤੇ ਸਰਕਾਰੀ ਮਿਡਲ ਸਕੂਲ ਛੱਤਵਾਲ ਦਾ ਦੌਰਾ ਕਰ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਨੈਸਨਲ ਅਚੀਵਮੈਂਟ ਸਰਵੇ ਸਬੰਧੀ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਨੈਸਨਲ ਅਚੀਵਮੈਂਟ ਸਰਵੇਖਣ ਸੰਬੰਧੀ ਸਾਰੇ ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਦੀ ਟ੍ਰੇਨਿੰਗ ਲਗਾਈ ਜਾ ਚੁੱਕੀ ਹੈ ਅਤੇ ਸਕੂਲ ਪੱਧਰ ਤੇ ਅਧਿਆਪਕਾਂ ਵੱਲੋਂ ਯੋਜਨਾਬੰਦ ਤਰੀਕੇ ਨਾਲ ਤਿਆਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 2 ਸਤੰਬਰ ਨੂੰ ਨੈਸ ਨਾਲ ਸੰਬੰਧਤ ਅਭਿਆਸ ਪੇਪਰ ਲਿਆ ਜਾ ਰਿਹਾ ਹੈ ਤਾਂ ਜੋ ਬੱਚਿਆ ਦੀ ਹਰ ਪੱਖੋਂ ਤਿਆਰੀ ਹੋ ਸਕੇ। ਇਸ ਦੌਰਾਨ ਡਿਪਟੀ ਡੀ.ਈ.ਓ. ਰਾਜੇਸਵਰ ਸਲਾਰੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੈਸਨਲ ਅਚੀਵਮੈਂਟ ਸਰਵੇ ਵਿੱਚ ਅਧਿਆਪਕਾਂ ਵੱਲੋਂ ਜੋ ਤਿਆਰੀ ਕਰਵਾਈ ਜਾ ਰਹੀ ਹੈ ਉਹ ਕਾਬਿਲੇ ਤਾਰੀਫ ਹੈ। ਇਸ ਨੂੰ ਹੋਰ ਪਰਪੱਕ ਕਰਨ ਲਈ ਇਸ ਤਿਆਰੀ ਦਾ ਸਵੈ ਮੁਲੰਕਣ ਵੀ ਜਰੂਰੀ ਹੈ। ਇਸ ਲਈ ਹਰ ਸਕੂਲ ਦੇ ਹਰ ਬੱਚੇ ਤੱਕ ਸਾਕਾਰਤਮਕ ਪਹੁੰਚ ਕਰਕੇ ਉਸ ਦੀ ਤਿਆਰੀ ਕਰਵਾਈ ਜਾਵੇ ਤਾਂ ਜੋ ਕੋਈ ਵੀ ਬੱਚਾ ਕਿਸੇ ਗੱਲੋਂ ਪਿੱਛੇ ਨਾ ਰਹੇ। ਇਸ ਮੌਕੇ ਤੇ ਸਟੈਨੋ ਅਰੁਣ ਮਹਾਜਨ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।

जिला होशियारपुर के शिक्षक आज राज्य स्तरीय शिक्षक उत्सव में भाग लेंगे

होशियारपुर, 1 सितंबर ( न्यूज़ हंट )- स्कूल शिक्षा विभाग, पंजाब के  स्टेट काउंसिल फॉर एजुकेशनल रिसर्च एंड ट्रेनिंग द्वारा शिक्षकों के बीच नवीनतम तकनीक और आधुनिक शिक्षण के क्षेत्र में गुणात्मक विकास के उद्देश्य से शिक्षक उत्सव 2021 का आयोजन गया जिसका राज्य स्तरी प्रोग्राम  2 सितंबर को अमृतसर में आयोजित किया जाएगा। इस संबंध में जानकारी देते हुए जिला शिक्षा अधिकारी (सस) गुरशरण सिंह ने कहा कि जिले में लगातार तीन दिनों तक चली इस महत्वपूर्ण प्रतियोगिता में जिले के 21 शैक्षणिक प्रखंडों के 10 विभिन्न विषयों के 630 शिक्षकों ने भाग लिया और अमृतसर मे  2 सितंबर को होने वाले राज्य स्तरीय कार्यक्रम में भाग लेकर जिले का प्रतिनिधित्व करेंगे। उत्सव में विभिन्न विषयों में प्रथम आने वाले शिक्षकों में जसपाल सिंह (कंप्यूटर), सससस नारू नंगल, राजकुमार (एसीटी), सहस कपाट, डॉ. कुलदीप सिंह (शारीरिक शिक्षा) सससस  अंबाला जट्टन, जसप्रीत (विज्ञान) सीनियर सेकन्डेरी स्कूल ढाडा फतेह सिंह, डॉ. मीनू (गणित)  रेलवे मंडी होशियारपुर, डॉ. रितु, भारती, सोनाली, कमलजीत कौर, हरलीन, मोनिका, हरभजन आदि (अंग्रेजी रोल प्ले)  रेलवे मंडी होशियारपुर, अजय कुमार (सामाजिक शिक्षा) सास खड्का , पूजा रानी और सुनीता रानी (हिंदी) बोड़ा, रमनदीप कौर (पंजाबी) सहस मिर्जापुर, संदीप कौर, परमजीत कौर, इंदु शर्मा, रजनी सैनी, सुखनंदन, राजेश कुमारी, कुलविंदर कौर, नीलम रानी, राजदीप कौर, नीर किरण (एक्ट प्ले) सहस हरदोखानपुर शामिल हैं।  इस अवसर पर राकेश कुमार उप जिला शिक्षा अधिकारी (से.), अध्यक्ष. शैलेन्द्र ठाकुर, जिला एवं प्रखंड संरक्षक उपस्थित थे।

अतिरिक्त ज़िला मैजिस्ट्रेट की तरफ से अलग -अलग पाबंदियों के आदेश जारी

जालंधर 01 सितम्बर ( न्यूज़ हंट )- अतिरिक्त ज़िला मैजिस्ट्रेट जालंधर श्री अमरजीत सिंह बेस ने फ़ौजदारी जाबता संहिता की धारा 144 अधीन प्राप्त हुए अधिकारों का प्रयोग करते हुए आदेश जारी किये हैं कि ज़िला जालंधर (देहाती) की सीमा में पड़ते हलके में कोई भी व्यक्ति अपने पशूओ को शरेआम सड़कों के पर और जनतक स्थानों पर नहीं छोडेगा ।
 
इसी तरह अतिरिक्त ज़िला मैजिस्ट्रेट जालंधर की तरफ से जारी एक और आदेश अनुसार भारतीय मिलटरी, पुलिस आधिकारियों को छोड़ कर ज़िला जालंधर देहाती के इलाके में कोई भी व्यक्ति पुलिस, आर्मी, सी.आर.पी.ऐफ. और बी.ऐस.ऐफ. आदि फोर्स की वर्दियाँ और उलाईव रंग (मिलटरी रंग) के वहीकल /मोटर साइकिलों का प्रयोग नहीं करेगा। उपरोक्त यह दोनों आदेश 01.09.2021 से 30.10.2021 तक लागू रहेंगे।