17.5 C
Jalandhar
Wednesday, March 18, 2026
Home Blog Page 771

ਮੁੱਖ ਮੰਤਰੀ, ਪੰਜਾਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਤਰਨ ਤਾਰਨ ਦਾ ਨੀਂਹ ਪੱਥਰ ਰੱਖਿਆ

ਜਲੰਧਰ, 27 ਅਗਸਤ ( ਨਿਊਜ਼ ਹੰਟ )- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਤਰਨ ਤਾਰਨ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਅਤੇ ਚਾਂਦੀ ਦੇ ਸਿੱਕੇ ਵੀ ਜਾਰੀ ਕੀਤੇ ਗਏ, ਜੋ ਕਿ ਪੰਜਾਬ ਸਰਕਾਰ ਦੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਸਥਿਤ ਫੁਲਕਾਰੀ ਸਟੋਰਾਂ ‘ਤੇ ਉਪਲੱਬਧ ਹੋਣਗੇ।

ਇਸ ਮੌਕੇ ਡਿਪਟੀ ਕਮਿਸ਼ਨਰ, ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਨੇ ਨੀਂਹ ਪੱਥਰ ਰੱਖਣ ਸਬੰਧੀ ਸਮਾਰੋਹ ਵਿੱਚ ਵਰਚੁਅਲ ਤੌਰ ‘ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਤਰਨਤਾਰਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਖੀ ਪੇਸ਼ੇਵਰ ਸਿੱਖਿਆ ਪ੍ਰਦਾਨ ਕਰਨ ‘ਤੇ ਧਿਆਨ ਦੇ ਰਹੀ ਹੈ। ਯੂਨੀਵਰਸਿਟੀ ਦੀ ਸਥਾਪਨਾ ਦਾ ਉਦੇਸ਼ ਇਸ ਵਿੱਚ ਹੋਰ ਵਾਧਾ ਕਰਨਾ ਹੈ ਅਤੇ ਨਵੀਂ ਯੂਨੀਵਰਸਿਟੀ ਵਿੱਦਿਅਕ ਸੈਸ਼ਨ 2021-2022 ਤੋਂ ਕਾਰਜਸ਼ੀਲ ਹੋਵੇਗੀ।

ਸ਼੍ਰੀ ਥੋਰੀ ਨੇ ਦੱਸਿਆ ਕਿ ਲਾਅ ਕੋਰਸਾਂ ਲਈ ਸੂਬਾ ਸਰਕਾਰ ਵੱਲੋਂ ਸੂਬਾ ਪੱਧਰੀ ਕੇਂਦਰੀਕ੍ਰਿਤ ਦਾਖ਼ਲਾ ਪ੍ਰਕਿਰਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਅਲਾਟ ਕੀਤੀ ਗਈ ਹੈ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਤਰਨਤਾਰਨ ਲਈ ਦਾਖ਼ਲਾ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਯੂਨੀਵਰਸਿਟੀ ਮੌਜੂਦਾ ਵਿੱਦਿਅਕ ਸੈਸ਼ਨ 2021-22 ਤੋਂ ਐਲ.ਐਲ.ਬੀ. (ਟੀ.ਵਾਈ.ਸੀ.), ਬੀ.ਏ. ਐਲ.ਐਲ.ਬੀ. (ਐਫ.ਵਾਈ.ਆਈ.ਸੀ), ਬੀ.ਬੀ.ਏ. ਐਲ.ਐਲ.ਬੀ. (ਪੀ.ਆਈ.ਸੀ.), ਅਤੇ ਬੀ.ਕਾਮ ਐਲ.ਐਲ.ਬੀ. (ਐਫ.ਵਾਈ.ਆਈ.ਸੀ.) ਕਲਾਸਾਂ ਸ਼ੁਰੂ ਕਰੇਗੀ।

ਮੌਜੂਦਾ ਸਰਕਾਰ ਵੱਲੋਂ ਇਹ ਤੀਜੀ ਸੂਬਾ ਪੱਧਰੀ ਯੂਨੀਵਰਸਿਟੀ ਸਥਾਪਤ ਕੀਤੀ ਗਈ ਹੈ ਅਤੇ ਇਸ ਤੋਂ ਪਹਿਲਾਂ ਦੋ ਨਵੀਆਂ ਯੂਨੀਵਰਸਿਟੀਆਂ ਸ੍ਰੀ ਗੁਰੂ ਨਾਨਕ ਦੇਵ ਓਪਨ ਸਟੇਟ ਯੂਨੀਵਰਸਿਟੀ ਅਤੇ ਸਪੋਰਟਸ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 18 ਡਿਗਰੀ ਕਾਲਜ ਵੀ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਅਮੇਟੀ ਅਤੇ ਪਲਾਕਸ਼ਾ ਸਮੇਤ ਕਈ ਨਿੱਜੀ ਯੂਨੀਵਰਸਿਟੀਆਂ ਵੀ ਮੌਜੂਦਾ ਸਰਕਾਰ ਵੱਲੋਂ ਸਥਾਪਿਤ ਕੀਤੀਆਂ ਗਈਆਂ ਹਨ।

मौतों के बढ़ने पर श्रीलंका ने कोविड-19 लॉकडाउन को 6 सितंबर तक बढ़ाया

कोलंबो, 27 अगस्त ( न्यूज़ हंट )- कोविड -19 मौतों की संख्या में वृद्धि और मेडिक्स और विपक्ष के बढ़ते दबाव के बीच श्रीलंका ने शुक्रवार को अपने राष्ट्रव्यापी तालाबंदी को 6 सितंबर तक बढ़ा दिया, ताकि कोरोनोवायरस की तीसरी लहर से लड़ने के प्रयासों को आगे बढ़ाया जा सके।

शुक्रवार को हुई शीर्ष स्तरीय बैठक के बाद सरकार ने यह फैसला लिया। श्रीलंका के राष्ट्रपति गोटाभाया राजपक्षे ने 20 अगस्त को 10 दिन के लॉकडाउन का आदेश दिया था। स्वास्थ्य मंत्री केहेलिया रामबुक्वेला ने संवाददाताओं से कहा, “मौजूदा कर्फ्यू सोमवार, 6 सितंबर को सुबह 4 बजे तक जारी रहेगा।”

सरकार ने देखा है कि लोगों ने कर्फ्यू को गंभीरता से नहीं लिया है, उन्होंने सलाह दी कि लोगों को कर्फ्यू का पालन करते हुए अनावश्यक यात्रा और घर से काम करने से बचना चाहिए। विपक्ष और जन स्वास्थ्य निरीक्षकों की ओर से तालाबंदी के विस्तार की मांग की गई है।

स्वास्थ्य संघों ने शिकायत की है कि संगरोध कर्फ्यू के रूप में चल रहे तालाबंदी को बहुत ही आराम से देखा गया है, शहरों में बड़े ट्रैफिक फॉर्मेशन देखे जा रहे हैं।

सरकार का कहना है कि लॉकडाउन से अर्थव्यवस्था पर प्रतिकूल प्रभाव पड़ेगा और जनता से टीकाकरण कराने का आग्रह किया है। श्रीलंका, जिसने देश में कोविड -19 के प्रसार को रोकने के लिए लॉकडाउन और कर्फ्यू की एक श्रृंखला देखी है, उसकी अर्थव्यवस्था के संदर्भ में प्रभावित हुआ है।

पर्यटन क्षेत्र, जो द्वीप राष्ट्र के लिए भारी मात्रा में राजस्व उत्पन्न करता है, में भारी गिरावट देखी गई है। शुक्रवार की घोषणा श्रीलंका द्वारा बुधवार को 209 मौतों को दर्ज करने के बाद हुई, जो महामारी की शुरुआत के बाद से सबसे अधिक दैनिक टोल है। गुरुवार तक, श्रीलंका में 8,157 मौतें दर्ज की गईं, जबकि कुल संक्रमणों की संख्या 412,370 थी।

 

 

 

 

 

 

 

 

 

 

 

 

 

 

 

 

 

 

 

ਪੰਜਾਬ 27 ਅਗਸਤ 2021 ( ਨਿਊਜ਼ ਹੰਟ )

ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵਿਅਕਤੀ ਦੁਆਰਾ ਜੰਮੂ-ਕਸਮੀਰ ਤੋਂ ਅੰਮ੍ਰਿਤਸਰ ਵਿੱਚ ਸਮਗਲ ਕੀਤੀ ਜਾ ਰਹੀ ਲਗਭਗ 17 ਕਿਲੋ ਹੈਰੋਇਨ ਬਰਾਮਦ ਕੀਤੀ। ਉਕਤ ਵਿਅਕਤੀ ਨੂੰ ਪਠਾਨਕੋਟ ਜ਼ਿਲੇ ਦੇ ਮਾਧੋਪੁਰ ਤੋਂ ਇਨੋਵਾ ਕੈਬ ਸਮੇਤ ਗੑਿਫ਼ਤਾਰ ਕੀਤਾ ਗਿਆ। ਜਨਵਰੀ, 2021 ਤੋਂ ਹੁਣ ਤੱਕ 400 ਕਿਲੋ ਹੈਰੋਇਨ, 6 ਕਿਲੋ ਕੋਕੇਨ ਅਤੇ 4 ਕਿਲੋ ਸਮੈਕ ਕੀਤੀ ਬਰਾਮਦ।

7वें मेगा रोज़गार मेले दौरान युवाओं को प्रदान की जाएंगी 15000 से अधिक नौकरियां

जालंधर, 27 अगस्त ( न्यूज़ हंट )- पंजाब सरकार की तरफ से ‘घर -घर रोजगार मिशन के अंतर्गत अधिक से अधिक युवाओं को रोज़गार के अवसर प्रदान करने के लिए जहाँ मेगा रोज़गार मेले लगाए जा रहे है, वहीं बैंकों के द्वारा कर्ज़े उपलब्ध करवा कर स्व -रोज़गार के लिए भी रास्ता साफ किया जा रहा है।

इसी लड़ी के अंतर्गत जालंधर जिले में 9 से 17 सितम्बर 2021 तक 7वां मेगा रोज़गार मेला लगाया जा रहा है, जिस सम्बन्धित आज डिप्टी कमिश्नर श्री घनश्याम थोरी की तरफ से ज़िला प्रशासकीय कंपलैक्स में अलग -अलग विभागों के आधिकारियों के साथ बैठक की गई, जिसमें उन्होनें बताया कि ज़िले में अगले महीने मेगा रोज़गार मेला लगाया जा रहा है और इसमें युवाओं को 15000 हज़ार से अधिक नौकरियाँ प्रदान किए जाने का लक्ष्य निर्धारित किया गया है।

उन्होनें सभी आधिकारियों को पदों के बारे में जानकारी एकत्रित सम्बन्धित लक्ष्यों की बाँट करते हुए अपने -अपने विभागों के साथ सम्बन्धित प्राईवेट एजेंसियाँ /संस्थानों से अधिक से अधिक पदों के बारे में जानकारी एकत्रित करने के लिए कहा, जिससे यह पद रोज़गार मेले दौरान युवाओं को दिए जा सकें और अधिक से अधिक युवाओं को रोज़गार के अवसर प्रदान कर उनको आत्म -निर्भर बनाने में मदद की जा सके।

उन इस अवसर पर जहाँ सिविल सर्जन को प्राईवेट अस्पतालों के साथ विचार-विर्मश और उनको अपेक्षित कार्य शक्ति की सूची तैयार करने के लिए कहा वहीं जी.एम.डी.आई.सी. और डिप्टी डायरैक्टर फैक्टरीज को भी उदयोदगिक इकाईयों में ज़रुरी कर्मचारियों का विवरण एकत्रित करने के लिए कहा, जिससे बेरोजगार नौजवानों को रोज़गार के और ज्यादा अवसर प्रदान किये जा सकें।

श्री थोरी ने आगे बताया कि 9सितम्बर को गुरू नानक कालेज नकोदर, 10 सितम्बर को ज़िला रोज़गार और कारोबार ब्यूरो, जालंधर, 13 सितम्बर को सिटी ग्रुप आफ इंस्टीट्यूट शाहपुर, 15 सितम्बर को जनता कालेज करतारपुर और 17 सितम्बर को बी.डी.पी.ओ. दफ़्तर भोगपुर में रोज़गार मेले लगाए जाएंगे, जहाँ नौजवानों को रोज़गार के अवसर प्रदान करने के लिए अलग -अलग नामी कंपनियाँ की तरफ से पहुँच की जायेगी।

उन्होंने यह भी बताया कि ग्रामीण आबादी को राज्य सरकार की इस महत्वपूर्ण योजना का बराबर लाभ दिलाने के लिए ग्रामीण क्षेत्र में और ज्यादा कैंप लगाए जाएंगे, जिस सम्बन्धित उन सम्बन्धित आधिकारियों को गाँवों के नौजवानों को अधिक से अधिक जागरूक करने के आदेश दिए ,जिससे वह रोज़गार मेलों में पहुंच कर इन का लाभ ले सकें।

डिप्टी कमिशनर ने आशा व्यक्त की कि राज्य सरकार की तरफ से लगाए जा रहे मेगा रोज़गार मेले जिले के युवाओं के लिए रोज़गार के नये रास्ता खोलने में सहायक साबित होंगे। उन्होनें कहा कि पंजाब के मुख्यमंत्री कैप्टन अमरिन्दर सिंह के नेतृत्व वाली राज्य सरकार का घर -घर रोज़गार योजना के अंतर्गत हर घर को नौकरी उपलब्ध करवाने का यह एक नेक प्रयास है।

इस अवसर पर दूसरो के इलावा अतिरिक्त डिप्टी कमिशनर (जनरल) अमरजीत बैस, अतिरिक्त डिप्टी कमिशनर (शहरी विकास) हिमांशु जैन और अलग -अलग विभागों के अधिकारी मौजूद थे।

ਪੰਜਾਬ 26 ਅਗਸਤ 2021 ( ਨਿਊਜ਼ ਹੰਟ )

0

‘ਖੇਤ ਮਜ਼ਦੂਰ ਜੱਥੇਬੰਦੀਆਂ ਦਾ ਸਾਂਝਾ ਮੋਰਚਾ’ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਜ਼ਦੂਰ ਜਮਾਤ ਦੀ ਭਲਾਈ ਬਾਰੇ ਚਿੰਤਾ ਦੁਹਰਾਈ ਅਤੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।

ਪੰਜਾਬ 26 ਅਗਸਤ 2021 ( ਨਿਊਜ਼ ਹੰਟ )

ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰਕੇ ਹਲਕੇ ਚ ਰੇਲਵੇ ਨਾਲ ਜੁੜੇ ਸੁਧਾਰਾਂ ਦੀ ਮੰਗ ਕੀਤੀ ਹੈ। ਜਿਨ੍ਹਾਂ ਚ ਮੁੱਖ ਤੌਰ ਤੇ ਬਲਾਚੌਰ ਨੂੰ ਰੇਲਵੇ ਲਿੰਕ ਨਾਲ ਜੋੜਨ ਅਤੇ ਰੋਪੜ ਰੇਲਵੇ ਸਟੇਸ਼ਨ ਚ ਸੁਧਾਰ ਲਿਆਏ ਜਾਣ ਦੀਆਂ ਮੰਗਾਂ ਸ਼ਾਮਲ ਰਹੀਆਂ।

ਪੰਜਾਬ 26 ਅਗਸਤ 2021 ( ਨਿਊਜ਼ ਹੰਟ )

ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੱਚਾ ਬੱਚਾ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ, ਪੰਜਾਬ ਸਰਕਾਰ ਨੇ ਕੇਅਰ ਕੰਪੈਨੀਅਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਿਸ ਦਾ ਉਦੇਸ਼ ਹਸਪਤਾਲ ਦੇ ਹਾਲਵੇਅ/ਵਾਰਡਾਂ ਨੂੰ ਕਲਾਸਰੂਮ ਅਤੇ ਦੇਖਭਾਲ ਲਈ ਉਪਲਬਧ ਸਭ ਤੋਂ ਬਿਹਤਰ ਸਰੋਤ ਵਿੱਚ ਬਦਲਣਾ ਹੈ।

आईजीआई हवाई अड्डे पर उतरने वाले 78 अफगान निकासी में से 16 कोविड पॉजिटिव

नई दिल्ली, 25 अगस्त ( न्यूज़ हंट )- मंगलवार को काबुल से इंदिरा गांधी अंतर्राष्ट्रीय (IGI) हवाई अड्डे पर उतरने वाले 78 निकासी में से कुल सोलह ने कोविड -19 के लिए सकारात्मक परीक्षण किया है। संक्रमित निकाले गए लोगों में वे तीन सिख भी शामिल हैं जो अपने साथ अफगानिस्तान गुरुद्वारों से गुरु ग्रंथ साहिब लाए थे।

केंद्रीय मंत्री हरदीप सिंह पुरी और वी. मुरलीधरन ने सिखों से दिल्ली हवाई अड्डे पर अफगानिस्तान से लाए गए गुरु ग्रंथ साहिब की अगवानी की और संक्रमित लोगों के संपर्क में आए।

हालांकि केंद्रीय मंत्रियों के संक्रमित लोगों के संपर्क में आने की अभी आधिकारिक पुष्टि नहीं हुई है। सभी सकारात्मक लोगों को एलएनजेपी अस्पताल में भर्ती कराया गया है और बाकी को दक्षिण-पश्चिम दिल्ली के छावला में भारत-तिब्बत सीमा पुलिस (आईटीबीपी) के शिविर में रखा गया है।

स्वास्थ्य मंत्रालय के दिशा-निर्देशों के अनुसार, अफगानिस्तान से आने वाले सभी लोगों को दक्षिण-पश्चिम दिल्ली के छावला में आईटीबीपी संगरोध केंद्र में 14 दिनों के लिए संगरोध से गुजरना होगा।

गुरु रविदास जन्म स्थान कांशी बनारस, श्री चरण छोह गंगा के खोज कर्ता संत बंता राम घेड़ा जी के जन्म दिवस समागम 28-29 को होंगे-संत सरवण दास, संत सतविंदर हीरा, संत सुरिंदर दास

पंजाब 25 अगस्त (न्यूज़ हंट )- आल इंडिया आदि धर्म साधू समाज के राष्ट्रीय अध्यक्ष संत सरवण दास, आल इंडिया आदि धर्म मिशन के राष्ट्रीय अध्यक्ष संत सतविंदर हीरा और श्री गुरु रविदास ऐतिहासिक धर्म स्थान श्री चरण छोह गंगा (अमृत-कुंड) सच्चखंड श्री खुरालगढ़ साहिब के अध्यक्ष संत सुरिंदर दास की तरफ से श्री गुरु रविदास जन्म स्थान मंदिर कांशी बनारस के खोजकर्ता आल इंडिया आदि धर्म मिशन के संस्थापक संत बंता राम घेड़ा जी के जन्म दिवस को समर्पित श्री गुरु रविदास ऐतिहासिक धर्म स्थान श्री चरन छोह गंगा में सच्चखंड श्री खुरालगढ़ साहिब में तिथि 28 अगस्त शाम और 29 अगस्त को होने वाले समागम के लिए संगत को परिवारों सहित पहुंच कर सतगुरु रविदास महाराज जी का आशीर्वाद प्राप्त करने की विनती की है। जानकारी देते हुए संत सुरिंदर दास जी ने कहा कि संता बंता राम घेड़ा जी ने श्री गुरु रविदास जन्म स्थान सीर गोवरधनपुर, ऐतिहासिक धर्म स्थान खुराली और श्री चरण छोह गंगा (अमृत-कुंड) सच्चखंड श्री खुरालगढ़ साहिब, ऐतिहासिक धर्म स्थान पहाड़ी चप्पली साहिब, ऐतिहासिक धर्म स्थान अमृत-कुंड नालचा साहिब, मध्य प्रदेश, ऐतिहासिक धर्म स्थान जूनागढ़ साहिब, ऐतिहासिक धर्म स्थान आदि की खोज करके कौम के सुपुर्द किये हैं। कौम के लिए अपना सारा जीवन निछावर करने वाले संत बंता राम घेड़ा जी के जन्म दिवस समागम पूरे विश्व अंदर आदि धर्मी संगत की तरफ से मनाए जा रहे हैं। उन्होंने कहा कि संत बंता राम घेड़ा जी की कौम प्रति सेवा को कभी भी भुलाया नहीं जा सकता। उन्होंने कहा उनकी तरफ से चलाई गई ऐतिहासिक स्थानों की खोज लहर लगातार चल रही है और उनकी तरफ से कौम के लिए खोज किए सतगुरु रविदास महाराज जी के ऐतिहासिक स्थानों में आज पूरे विश्व से संगत नतमस्तक होकर सतगुरु रविदास महाराज जी का आशीर्वाद प्राप्त कर रही है।

ਤਣੇ ਦੁਆਲੇ ਪੱਤੇ ੇ ਦੇ ਝੁਲਸ ਰੋਗ ਦੀ ਰੋਕਥਾਮ ਲਈ ਉੱਲੀਨਾਸ਼ਕ ਦਾ ਛਿੜਕਾਅ ਫਸਲ ਦੇ ਗੱਭ ਭਰਨ ਦੀ ਅਵਸਥਾ ਸਮੇਂ ਕਰਨ ਦੀ ਜ਼ਰੂਰਤ: ਡਾ. ਅਮਰੀਕ ਸਿੰਘ

ਪਠਾਨਕੋਟ: 24 ਅਗਸਤ ( ਨਿਊਜ਼ ਹੰਟ )- ਮੌਸਮ ਬਦਲਾਅ ਨੂੰ ਦੇਖਦਿਆਂ ਝੋਨੇ ਅਤੇ ਬਾਸਮਤੀ ਦੀ ਫਸਲ ਨੂੰ ਬਿਮਾਰੀਆਂ ਅਤੇ ਕੀੜਿਆ ਦੇ ਹਮਲੇ  ਤੋਂ ਬਚਾਉਣ ਲਈ  ਨਿਰੰਤਣ ਨਿਰੀਖਣ ਕਰਦੇ ਰਹਿਣਾ ਚਾਹੀਦਾ ਅਤੇ ਜੇਕਰ ਕੋਈ ਸਮੱਸਿਆ ਆਵੇ ਤਾਂ ਸਮੇਂ ਸਿਰ ਖੇਤੀ ਮਾਹਿਰਾਂ ਦੀ ਸਲਾਹ ਨਾਲ ਰੋਕਥਾਮ ਕੀਤੀ ਜਾਵੇ। ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ  ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ  ਹੇਠ ਚਲਾਈ ਜਾ ਰਹੀ ਮਹਿੰਮ ਤਹਿਤ ਜ਼ਿਲਾ  ਪਠਾਨਕੋਟ ਦੇ ਪਿੰਡ ਦਰਸ਼ੋਪੁਰ ਵਿੱਚ ਅਗਾਂਹ ਵਧੂ ਕਿਸਾਨ ਬਲਵੰਤ ਸਿੰਘ ਦੇ ਖੇਤਾਂ ਵਿੱਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਬਾਰੇ ਪ੍ਰੇਰਿਤ ਕਰਦਿਆਂ ਕਹੇ। ਇਸ ਮੌਕੇ ਉਨਾਂ ਦੇ ਨਾਲ ਸ਼੍ਰੀ ਤਜਿੰਦਰ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ(ਆਤਮਾ),ਮੋਹਣ ਸਿੰਘ,ਜੀਵਨ ਸਮੇਤ ਹੋਰ ਕਿਸਾਨ ਹਾਜ਼ਰ ਸਨ।

ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਜਿਹੜੇ ਖੇਤਾਂ ਵਿੱਚ ਪਿਛਲੇ ਸਾਲ ਝੂਠੀ ਕਾਂਗਿਆਰੀ (ਹਲਦੀ ਰੋਗ)  ਬਿਮਾਰੀ ਨੇ ਝੋਨੇ ਦੀ ਫਸਲ ਉੱਪਰ ਹਮਲਾ ਕੀਤਾ ਸੀ,ਉਨਾਂ ਖੇਤਾਂ ਵਿੱਚ  ਫਸਲ ਦੇ ਗੱਭ ਭਰਨ ਦੀ ਅਵਸਥਾ ਆਉਣ ਤੇ ਸਿਫਾਰਸ਼ ਕੀਤੀਆਂ ਉੱਲੀਨਾਸ਼ਕਾਂ ਵਿੱਚੋਂ ਕਿਸੇ ਇੱਕ ਦਾ ਛਿੜਕਾਅ ਕਰ ਦੇਣਾ ਚਾਹੀਦਾ। ਉਨਾਂ ਕਿਹਾ ਕਿ ਝੂਠੀ ਕਾਂਗਿਆਰੀ ਦੀ ਬਿਮਾਰੀ ਕਾਰਨ ਦਾਣਿਆਂ ਦੀ ਜਗਾ ਪੀਲੇ ਤੋਂ ਹਰੇ ਰੰਗ ਦੀ ਧੂੜੇਦਾਰ ਉੱਲੀ ਦੇ ਗੋਲੇ ਜਿਹੇ ਬਣ ਜਾਂਦੇ ਹਨ। ਜਿੰਨਾਂ ਖੇਤਾਂ ਵਿੱਚ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ਾਂ ਤੋਂ ਵਧੇਰੇ ਕੀਤੀ ਹੋਵੇ, ਉਥੇ ਵੀ ਇਸ ਬਿਮਾਰੀ ਦੀ ਵਧੇਰੇ ਸੰਭਾਵਨਾ ਰਹਿੰਦੀ ਹੈ।ਉਨਾਂ ਕਿਹਾ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਫਸਲ ਦੇ ਗੱਭ ਭਰਨ ਸਮੇਂ 500 ਗ੍ਰਾਮ ਕਾਪਰ ਹਾਈਡਰੋਅਕਸਾਈਡ 46 ਡੀ ਐਫ ਜਾਂ 400 ਮਿਲੀ ਲੀਟਰ ਪਿਕੋਕਸੀਸਟ੍ਰੋਬਿਨ+ਪ੍ਰੋਪੀਕੋਨਾਜ਼ੋਲ  ਨੂੰ 200 ਲੀਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰ ਦੇਣਾ ਚਾਹੀਦਾ।ਉਨਾਂ ਕਿਹਾ ਕਿ ਉਨਾਂ ਕਿਹਾ ਕਿ ਕੁਝ ਥਾਵਾਂ ਤੇ ਝੋਨੇ ਅਤੇ ਬਾਸਮਤੀ ਤੇ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਦਾ ਹਮਲਾ ਵੇਖਣ ਨੂੰ ਮਿਲਿਆ ਹੈ । ਉਨਾਂ ਕਿਹਾ ਕਿ ਇਸ ਰੋਗ ਕਾਰਨ ਪੱਤੇ ਉੱਤੇ ਸਲੇਟੀ ਤੋ ਹਰੇ ਰੰਗ ਦੀਆਂ ਧਾਰੀਆਂ (ਜਿੰਨਾਂ ਦੇ ਸਿਰੇ ਜਾਮਨੀ ਹੁੰਦੇ ਹਨ) ਪਾਣੀ ਦੀ ਸਤਾਹ ਤੋਂ ਉੱਪਰ ਪੈ ਜਾਂਦੀਆਂ ਹਨ,ਜੋ ਧਾਰੀਆਂ ਬਾਅਦ ਵਿੱਚ ਇੱਕ ਦੂਸਰੀ ਨਾਲ ਮਿਲ ਜਾਂਦੀਆਂ ਹਨ। ਉਨਾਂ ਕਿਹਾ ਕਿ ਇਸ ਬਿਮਾਰੀ 25% ਤੱਕ ਝੋਨੇ ਦੀ ਪੈਦਾਵਾਰ ਘਟਾ ਸਕਦੀ ਹੈ।
ਇਸ ਰੋਗ ਦੀ ਰੋਕਥਾਮ ਬਾਰੇ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਅਤੇ ਬਾਸਮਤੀ ਨੂੰ ਸਿਫਾਰਸ਼ਾਂ ਅਨੁਸਾਰ ਹੀ ਯੂਰੀਆ ਖਾਦ ਦੀ ਵਰਤੋ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਜੇਕਰ ਬਿਮਾਰੀ ਦਾ ਹਮਲਾ ਜ਼ਿਆਦਾ ਹੈ ਤਾਂ ਫਲੂਜੀਲਾਜੋਲ+ਕਾਰਬੈਂਡਾਜ਼ੋਲ 37.5 ਈ ਸੀ ਜਾਂ 80 ਗ੍ਰਾਮ ਨੈਟੀਵੋ -75 ਜਾਂ 200 ਮਿ.ਲੀ.ਮੋਨਸਰਨ  ਡਬਲਿਯੂ ਜੀ ਜਾਂ 200 ਮਿ.ਲੀ.ਫੋਲੀਕਰ ਜਾਂ 200 ਮਿਲੀਲੀਟਰ ਐਮੀਸਟਾਰ ਟੌਪ 325 ਐਸ ਸੀ ਜਾਂ 200 ਮਿਲੀ ਲੀਟਰ ਪੈਨਸਾਈਕੂਰੋਨ  ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਬੂਟੇ ਦੇ ਮੁੱਢਾਂ ਵੱਲ ਗੋਲ ਨੋਜ਼ਲ ਨਾਲ ਛਿੜਕਾਅ ਕਰੋ, ਪਰ ਇਹ ਛਿੜਕਾਅ ਫਸਲ ਦੇ ਨਿਸਰਣ ਤੋਂ ਪਹਿਲਾਂ ਹੀ ਕੀਤੀ ਜਾਵੇ ਅਤੇ ਨਿਸਰਣ ਤੋਂ ਬਾਅਦ ਕਿਸੇ ਦਵਾਈ ਦਾ ਛਿੜਕਾਅ ਨਾਂ ਕਰੋ। ਉਨਾਂ ਕਿਹਾ ਕਿ ਝੋਨੇ ਦੀ ਫਸਲ ਨੂੰ ਫੁੱਲ ਪੈਣ ਉਪਰੰਤ ਖੇਤ ਵਿੱਚ ਕਿਸੇ ਤਰਾਂ ਦਾ ਛਿੜਕਾਅ ਨਹੀਂ ਕਰਨਾ ਚਾਹੀਦਾ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਸਮਤੀ ਦੀ ਬਰਾਮਦ ਨੂੰ ਉਤਸਾਹਿਤ ਕਰਨ ਲਈ ਐਸੀਫੇਟ, ਟਰਾਈਜੋਫਾਸ, ਥਾਈਮੈਥਾਕਸਮ, ਕਾਰਬੈਂਡਾਜ਼ਿਮ, ਟ੍ਰਾਈਸਾਈਕਲਾਜ਼ੋਲ, ਬੂਪਰੋਫੀਜਨ, ਪ੍ਰੋਪੀਕੋਨਾਜ਼ੋਲ, ਕਾਰਬੋਫਿਊਰਾਨ ,ਥਾਇਉਫੀਨੇਟ ਮੀਥਾਇਲ ਦੀ ਵਰਤੋਂ ਝੋਨੇ/ਬਾਸਮਤੀ ਦੀ ਫਸਲ ਉੱਪਰ ਕਰਨ ਤੇ ਪਾਬੰਦੀ ਲਗਾਈ ਗਈ ਹੈ,ਇਸ ਲਈ  ਇਨਾਂ ਪਾਬੰਦੀਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਝੋਨੇ ਜਾਂ ਬਾਸਮਤੀ ਦੀ ਫਸਲ ਤੇ ਨਾਂ ਕੀਤਾ ਜਾਵੇ।