ਪਠਾਨਕੋਟ: 19 ਜੁਲਾਈ ( ਨਿਊਜ਼ ਹੰਟ ) – ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਖਦੇਵ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਬਲਾਕ ਪਠਾਨਕੋਟ ਵਿੱਚ ਸਾਉਣੀ ਸੀਜ਼ਨ ਦੌਰਾਨ ਮੱਕੀ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਵੱਲੋਂ ਪਿੰਡ ਦਰਸ਼ੋਪੁਰ ਅਤੇ ਮਿਰਜ਼ਾਪੁਰ ਵਿੱਚ ਮੱਕੀ ਦੀ ਫਸਲ ਤੇ ਕੀੜਿਆਂ ਦੇ ਹਮਲੇ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾ ਦੇ ਨਾਲ ਸ੍ਰੀ ਮਤੀ ਸਾਕਸ਼ੀ ਖੇਤੀਬਾੜੀ ਉਪ ਨਿਰੀਖਕ,ਸ਼੍ਰੀ ਮਤੀ ਜੋਤੀ ਬਾਲਾ ਸਹਾਇਕ ਤਕਨਾਲੋਜੀ ਪ੍ਰਬੰਧਕ , ਜੀਵਨ ਲਾਲ ,ਰਘਬੀਰ ਸਿੰਘ,ਵਿਜੇ ਕੁਮਾਰ ਹਾਜ਼ਰ ਸਨ। ਅਗਾਂਹ ਵਧੂ ਮੱਕੀ ਉਤਪਾਦਕ ਬਲਵੰਤ ਸਿੰਘ ਦੇ ਖੇਤਾਂ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਮੌਸਮੀ ਤਬਦੀਲੀਆਂ ਕਾਰਨ ਮੱਕੀ ਦੀ ਫਸਲ ਉੱਪਰ ਪਿਛਲੇ ਦੋ ਸਾਲਾਂ ਤੋਂ ਦੱਖਣੀ ਭਾਰਤ ਵਿੱਚ ਫਾਲ ਆਰਮੀਵਰਮ ਨਾਮ ਦੇ ਕੀੜੇ ਨੇ ਮੱਕੀ ਦੀ ਫਸਲ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ ਪੰਜਾਬ ਵਿੱਚ ਵੀ ਪਿਛਲੇ ਸਾਲ ਮੱਕੀ ਦੀ ਫਸਲ ਉੱਪਰ ਇਹ ਕੀੜਾ ਦੇਖਣ ਨੂੰ ਮਿਲਿਆ ਸੀ ,ਜਿਸ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਫਾਲ ਆਰਮੀ ਵਰਮ ਆਮ ਤੌਰ ਤੇ ਮੱਕੀ ਦੀ ਫਸਲ ਉੱਪਰ ਬਿਜਾਈ ਤੋਂ 10-40 ਦਿਨਾਂ ਦੇ ਦਰਮਿਆਨ ਜ਼ਿਆਦਾ ਨੁਕਸਾਨ ਕਰਦਾ ਹੈ।ਉਨਾਂ ਕਿਹਾ ਕਿ ਜੇਕਰ ਸਮੇਂ ਸਿਰ ਇਸ ਕੀੜੇ ਦੀ ਰੋਕਥਾਮ ਨਾਂ ਕੀਤੀ ਜਾਵੇ ਤਾਂ ਇਹ ਕੀੜਾ ਮੱਕੀ ਦੀ ਫਸਲ ਦਾ ਬਹੁਤ ਨੁਕਸਾਨ ਕਰ ਦਿੰਦਾ ਹੈ।ਉਨਾਂ ਕਿਹਾ ਕਿ ਫਾਲ ਆਰਮੀਵਰਮ ਦੀ ਸੁੰਡੀ ਦੀ ਪਹਿਚਾਣ ਪਿਛਲੇ ਸਿਰੇ ਵੱਲ ਚਾਰ ਵਰਗ ਬਨਾਉਂਦੇ ਬਿੰਦੂਆਂ ਅਤੇ ਸਿਰ ਉੱਪਰ ਚਿੱਟੇ ਰੰਗ ਦੇ ਅੰਗ੍ਰੇਜੀ ਦੇ ਵਾਈ ਅੱਖਰ ਦੇ ਉਲਟੇ ਨਿਸ਼ਾਨ ਤੋਂ ਹੁੰਦੀ ਹੈ।
ਉਨਾਂ ਕਿਹਾ ਕਿ ਇਸ ਕੀੜੇ ਦੇ ਹਮਲੇ ਤੋਂ ਮੱਕੀ ਦੀ ਫਸਲ ਨੂੰ ਬਚਾਉਣ ਲਈ ਮੱਕੀ ਦੀ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਅਤੇ ਜੇਕਰ ਇਸ ਕੀੜੇ ਦਾ ਹਮਲਾ ਮੱਕੀ ਦੀ ਫਸਲ ਉੱਪਰ ਦਿਖਾਈ ਦਵੇ ਤਾਂ ਇਸ ਦੇ ਅਗਾਂਹ ਫੈਲਾਅ ਨੂੰ ਰੋਕਣ ਲਈ ਤੁਰੰਤ 0.4 ਮਿਲੀਟਿਲਰ ਕਲੋਰੈਂਟਰਾਨਿਲੀਪਰੋਲ 18.5 ਈ.ਸੀ. ਜਾਂ 0.5 ਮਿਲੀਲਿਟਰ ਸਪਾੲਨਿਟੋਰਮ 11.7 ਐਸ ਸੀ ਜਾਂ 0.4 ਮਿਲ਼ੀਲਿਟਰ ਐਮਾਮੈਕਟਿਨ ਬੈਂਜੋਏਟ ਪ੍ਰਤੀ ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰੋ । ਉਨਾਂ ਕਿਹਾ ਕਿ ਜੇਕਰ ਚਾਰੇ ਵਾਲੀ ਫਸਲ ਉੱਪਰ ਇਸ ਕੀੜੇ ਦਾ ਹਮਲਾ ਹੋਇਆ ਹੈ ਤਾਂ 0.4 ਮਿਲੀਲਿਟਰ ਕਲੋਰੈਂਟਰਾਨਿਲੀਪਰੋਲ 18.5 ਈ.ਸੀ. ਪ੍ਰਤੀ ਏਕੜ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਛਿੜਕਾਅ ਵਾਲੀ ਫਸਲ ਨੂੰ 21 ਦਿਨਾਂ ਤੱਕ ਪਸ਼ੂਆਂ ਦੇ ਚਾਰੇ ਲਈ ਨਹੀਂ ਵਰਤਣੀ ਚਾਹੀਦੀ। ਉਨਾਂ ਨੇ ਕਿਹਾ ਕਿ ਮੱਕੀ ਦੀਆਂ ਸਾਰੀਆਂ ਕਿਸਮਾਂ ਨੂੰ ਸੇਂਜੂ ਹਾਲਤਾਂ ਵਿੱਚ ਜੇਕਰ ਮਿੱਟੀ ਪਰਖ ਰਿਪੋਰਟ ਵਿੱਚ ਫਾਸਫੋਰਸ ਤੱਤ ਦੀ ਘਾਟ ਆਈ ਹੈ ਤਾਂ 55 ਕਿਲੋ ਡਾਇਆ,30 ਕਿਲੋ ਯੂਰੀਆ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ ਅਤੇ ਜੇਕਰ ਕਣਕ ਦੀ ਫਸਲ ਨੂੰ ਸਿਫਾਰਸ਼ਾਂ ਅਨੁਸਾਰ ਡਾਇਆ ਪਾਈ ਗਈ ਹੈ ਤਾਂ ਮੱਕੀ ਦੀ ਫਸਲ ਨੂੰ ਡਾਇਆ ਖਾਦ ਪਾਉਣ ਦੀ ਜ਼ਰੂਰਤ ਨਹੀਂ। ਉਨਾਂ ਕਿਹਾ ਕਿ ਮੱਕੀ ਦੀ ਫਸਲ ਦੇ ਗੋਡੇ ਗੋਡੇ ਹੋਣ ਤੇ 30 ਕਿਲੋ ਯੂਰੀਆ ਅਤੇ ਬੂਰ ਪੈਣ ਤੇ 30 ਕਿਲੋ ਯੂਰੀਆ ਪਰਤੀ ਏਕੜ ਪਾ ਦੇਣੀ ਚਾਹੀਦੀ ਹੈ।ਉਨਾਂ ਕਿਹਾ ਕਿ ਬਾਰਾਨੀ ਹਾਲਤਾਂ ਵਿੱਚ ਘੱਟ ਪਾਣੀ ਦੀ ਸੰਭਾਲ ਵਾਲੀਆਂ ਜ਼ਮੀਨਾਂ ਵਿੱਚ 35 ਕਿਲੋ ਯੂਰੀਆ ਅਤੇ 18 ਕਿਲੋ ਡਾਇਆ ਪ੍ਰਤੀ ਏਕੜ ਅਤੇ ਵਧੇਰੇ ਪਾਣੀ ਦੀ ਸੰਭਾਲ ਦੀ ਸਮਰੱਥਾਂ ਵਾਲੀਆਂ ਜ਼ਮੀਨਾਂ ਵਿੱਚ 70 ਕਿਲੋ ਯੂਰੀਆ ਅਤੇ 35 ਕਿਲੋ ਡਾਇਆ ਪਾਉਣੀ ਚਾਹੀਦੀ ਹੈ।ਉਨਾਂ ਕਿਹਾ ਕਿ ਅੱਧੀ ਨਾਈਟਰੋਜਨ,ਸਾਰੂੀ ਫਾਸਫੋਰਸ ਬਿਜਾਈ ਸਮੇਂ ਅਤੇ ਬਾਕੀ ਅੱਧੀ ਨਾਈਟਰੋਜਨ ਬਿਜਾਈ ਤੋਂ ਇੱਕ ਮਹੀਨਾ ਬਾਅਦ ਪਾ ਦੇਣੀ ਚਾਹੀਦੀ ਹੈ।
ਮੱਕੀ ਦੀ ਫਸਲ ਨੂੰ ਫਾਲ ਆਰਮੀ ਵਰਮ ਤੋਂ ਬਚਾਉਣ ਲਈ ਨਿਰੰਤਰ ਨਿਰੀਖਣ ਦੀ ਜ਼ਰੂਰਤ: ਡਾ. ਅਮਰੀਕ ਸਿੰਘ
ਪਿਛਲੇ ਦਿਨਾਂ ਦੋਰਾਨ ਨਰੋਟ ਜੈਮਲ ਸਿੰਘ ਥਾਣੇ ਅਧੀਨ ਦਰਜ ਮਾਮਲੇ ਧਾਰਾ 302,34 ਆਈ.ਪੀ.ਸੀ. ਅਧੀਨ ਦੋਸੀਆਂ ਵਿੱਚੋਂ ਪੁਲਿਸ ਵੱਲੋਂ ਚਾਰ ਲੋਕਾਂ ਨੂੰ ਕੀਤਾ ਗਿਰਫਤਾਰ
ਪਠਾਨਕੋਟ, 19 ਜੁਲਾਈ ( ਨਿਊਜ਼ ਹੰਟ )- ਜਿਲ੍ਹਾ ਪਠਾਨਕੋਟ ਦੇ ਐਸ.ਐਸ.ਪੀ. ਸ੍ਰੀ ਸੁਰਿੰਦਰ ਲਾਂਬਾ ਵੱਲੋਂ ਐਸ.ਐਸ.ਪੀ. ਦਫਤਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਵਿਸ਼ੇਸ ਤੋਰ ਤੇ ਪ੍ਰੈਸ ਕੰਨਫਰੰਸ਼ ਆਯੋਜਿਤ ਕੀਤੀ ਗਈ। ਜਿਸ ਦੋਰਾਨ ਸੰਬੋਧਤ ਕਰਦਿਆਂ ਸ੍ਰੀ ਸੁਰਿੰਦਰ ਲਾਂਬਾ ਐਸ.ਐਸ.ਪੀ. ਪਠਾਨਕੋਟ ਵੱਲੋਂ ਦੱਸਿਆ ਗਿਆ ਕਿ ਪਿਛਲੇ ਦਿਨੀਂ 28 ਜੂਨ 2021 ਨੂੰ ਰਜਨੀਸ ਸਿੰਘ ਪੁੱਤਰ ਬਿਸ਼ਨ ਸਿੰਘ ਨਿਵਾਸੀ ਠਾਕੁਰਪੁਰ ਥਾਣਾ ਸਦਰ ਪਠਾਨਕੋਟ ਦੇ ਬਿਆਨ ਦੇ ਅਧਾਰ ਤੇ ਕੀਮਤੀ ਪੁੱਤਰ ਅਜੀਤ ਰਾਜ, ਸਿਵ ਕੁਮਾਰ ਪੁੱਤਰ ਕੀਰਤੀ ਕੁਮਾਰ ਨਿਵਾਸੀ ਸਾਹ ਕਲੋਨੀ ਪਠਾਨਕੋਟ, ਜੀਵਨ ਸਰੀਨ ਉਰਫ ਸੋਨੂੰ ਪੁੱਤਰ ਯਸਪਾਲ ਸਰੀਨ ਨਿਵਾਸੀ ਚਨੋਰ ਥਾਣਾ ਇੰਦੋਰਾ ਜਿਲ੍ਹਾ ਕਾਂਗੜ੍ਹਾ (ਹਿਮਾਚਲ ਪ੍ਰਦੇਸ਼) ਅਤੇ 2/3 ਹੋਰ ਅਣਪਛਾਤੇ ਲੋਕਾਂ ਤੇ ਮਾਮਲਾ ਧਾਰਾ 302,34 ਆਈ.ਪੀ.ਸੀ. ਅਧੀਨ ਦਰਜ ਕੀਤਾ ਗਿਆ ਸੀ।
ਉਨ੍ਹਾਂ ਮਾਮਲੇ ਤੇ ਰੋਸਨੀ ਪਾਉਂਦੇ ਹੋਏ ਦੱਸਿਆ ਕਿ 27 ਜੂਨ 2021 ਨੂੰ ਕਰੀਬ ਸਾਮ ਦੇ 8.15 ਦਾ ਸਮਾਂ ਸੀ ਜਿਸ ਸਮੇਂ ਰਿਆਲਟੀ ਪੁਆਂਇੰਟ ਸਿਊਟੀ ਤਰਫ ਨਰੋਟ ਜੈਮਲ ਸਿੰਘ ਵਿਖੇ ਦੋ ਟਰੱਕਾਂ ਵਿੱਚ ਐਕਸੀਡੈਂਟ ਹੋ ਗਿਆ। ਜਿਸ ਵਿੱਚ ਇੱਕ ਟਰੱਕ ਦਾ ਮਾਲਕ ਕੀਮਤੀ ਲਾਲ ਅਤੇ ਦੂਸਰਾ ਟਰੱਕ ਦਾ ਮਾਲਕ ਸੁਖਜੀਤ ਸਿੰਘ ਨਿਵਾਸੀ ਭੱਟੀਵਾਲ ਥਾਣਾ ਘੂਮਣ ਜਿਲ੍ਹਾ ਗੁਰਦਾਸਪੁਰ ਦਾ ਨਿਵਾਸੀ ਸੀ ਦੂਸਰੇ ਟਰੱਕ ਦੇ ਮਾਲਕ ਸੁਖਜੀਤ ਸਿੰਘ ਨੇ ਅਪਣੇ ਦੋਸਤ ਰਜਿੰਦਰ ਸਿੰਘ ਅਤੇ ਜਗਜੀਤ ਸਿੰਘ ਨੂੰ ਫੋਨ ਕਰਕੇ ਮੋਕੇ ਤੇ ਜਾਣ ਲਈ ਕਿਹਾ। ਜਿੱਥੇ ਕੀਮਤੀ ਲਾਲ ਆਦਿ ਵੱਲੋਂ ਰਜਿੰਦਰ ਸਿੰਘ ਆਦਿ ਨਾਲ ਕੁੱਟ ਮਾਰ ਕੀਤੀ ਨਤੀਜੇ ਵਜੋਂ ਰਜਿੰਦਰ ਸਿੰਘ ਦੀ ਮੋਕੇ ਤੇ ਮੋਤ ਹੋ ਗਈ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨ੍ਹਾਂ ਦੋਰਾਨ ਉਨ੍ਹਾਂ ਵੱਲੋਂ ਉਪਰੋਕਤ ਮਾਮਲੇ ਦੀ ਜਾਂਚ ਲਈ ਇੱਕ ਟੀਮ ਬਣਾਈ ਗਈ ਜਿਸ ਵਿੱਚ ਐਸ.ਪੀ. (ਇੰਨਵੈਸਟੀਗੇਸ਼ਨ), ਏ.ਐਸ.ਪੀ. (ਦਿਹਾਤੀ), ਡੀ.ਐਸ.ਪੀ.(ਡੀ),ਇੰਨਚਾਰਜ ਸ੍ਰੀ ਆਈ.ਏ ਅਤੇ ਮੁੱਖ ਅਫਸ਼ਰ ਥਾਣਾ ਨਰੋਟ ਜੈਮਲ ਸਿੰਘ ਸਾਮਲ ਸਨ। ਉਨ੍ਹਾਂ ਦੱਸਿਆ ਕਿ ਇਸ ਟੀਮ ਵੱਲੋਂ ਦੋਸੀਆਂ ਦੀ ਭਾਲ ਵਿੱਚ ਕਈ ਸਟੇਟਾਂ ਵਿੱਚ ਰੇਡ ਕੀਤੀ ਅਤੇ ਦੋਸ਼ੀਆਂ ਨੂੰ ਗਿਰਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਗਿਰਫਤਾਰ ਕੀਤੇ ਦੋਸੀਆਂ ਵਿੱਚੋਂ ਕੀਮਤੀ ਪੁੱਤਰ ਅਜੀਤ ਰਾਜ, ਸਿਵ ਕੁਮਾਰ ਪੁੱਤਰ ਕੀਰਤੀ ਕੁਮਾਰ, ਗੁਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ ਸੋਨੂੰ ਗਿਰਫਤਾਰ ਕੀਤੇ ਗਏ ਹਨ ਅਤੇ ਇਨ੍ਹਾਂ ਕੋਲੋਂ ਵਾਰਦਾਤ ਦੇ ਸਮੇਂ ਵਰਤੀ ਜਾਣ ਵਾਲੀ ਕਾਰ ਕੇ.ਆਈ.ਏ. ਸੈਲਟੋਸ਼ ਵੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਗਿਰਫਤਾਰ ਕੀਤੇ ਲੋਕਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ।
ਉਨ੍ਹਾਂ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਕੂਝ ਦਿਨ੍ਹਾਂ ਤੋਂ ਜਿਲ੍ਹਾ ਪਠਾਨਕੋਟ ਵਿਖੇ ਪੁਲਿਸ ਵੱਲੋਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਜਿਵੈਂ ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਨੂੰ ਜਾਗਰੁਕ ਕੀਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਗਰ ਕੋਈ ਸਿਕਾਇਤ ਦੇਣੀ ਚਾਹੁੰਦਾ ਹੈ ਤਾਂ ਉਸ ਵਿਅਕਤੀ ਨੂੰ ਐਸ.ਐਸ.ਪੀ. ਦਫਤਰ ਪਠਾਨਕੋਟ ਆਉਂਣ ਦੀ ਲੋੜ ਨਹੀਂ ਹੈ ਅਤੇ ਉਹ ਵਿਅਕਤੀ ਇਹ ਸਿਕਾਇਤ ਨਜਦੀਕ ਦੇ ਕਿਸੇ ਪੁਲਿਸ ਥਾਣੇ ਵਿੱਚ ਜਾਂ ਸਾਂਝ ਕੇਂਦਰ ਵਿੱਚ ਵੀ ਦੇ ਸਕਦਾ ਹੈ ਜੋ ਖੁਦ ਬ ਖੁਦ ਉਨ੍ਹਾਂ ਕੋਲ ਪਹੁੰਚ ਜਾਵੇਗੀ। ਇਸ ਨਾਲ ਲੋਕਾਂ ਦਾ ਸਮਾਂ ਵੀ ਬਚੇਗਾ ਅਤੇ ਉਨ੍ਹਾਂ ਨੂੰ ਪ੍ਰੇਸਾਨ ਵੀ ਨਹੀਂ ਹੋਣਾ ਪਵੇਗਾ।
ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਇੱਕ ਹੋਰ ਪਹਿਲ ਕਦਮੀ ਕੀਤੀ ਗਈ ਹੈ ਜਿਸ ਅਧੀਨ ਪਿਛਲੇ ਦਿਨ੍ਹਾਂ ਦੋਰਾਨ ਪਠਾਨਕੋਟ ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵਿਸ਼ੇਸ ਸਿਕਾਇਤ ਨਿਵਾਰਨ ਜਾਗਰੁਕਤਾਂ ਕੈਂਪ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਡਾ ਉਪਰਾਲਾ ਹੈ ਕਿ ਲੋਕਾਂ ਨੂੰ ਇਨਸਾਫ ਜਲਦੀ ਮਿਲ ਸਕੇਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲਗਾਏ ਗਏ ਕੈਂਪਾਂ ਦੋਰਾਨ ਲੋਕਾਂ ਵੱਲੋਂ ਦਿੱਤੀਆਂ ਗਈਆਂ ਸਿਕਾਇਤਾਂ ਵਿੱਚੋਂ ਕਰੀਬ 325 ਸਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਇਸ ਤੋਂ ਇਲਾਵਾ 41 ਅਜਿਹੇ ਦਮਪਤੀ ਮਾਮਲਿਆਂ ਦਾ ਨਿਪਟਾਰਾ ਕਰਕੇ ਉਨ੍ਹਾਂ ਦੇ ਘਰ੍ਹਾਂ ਨੂੰ ਵਸਾਇਆ ਗਿਆ,ਜੋ ਮਾਮਲੇ ਲੰਮੇ ਸਮੇਂ ਤੋਂ ਲਟਕੇ ਹੋਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਪਰਾਲਾ ਹੈ ਕਿ ਕੋਈ ਵੀ ਸਿਕਾਇਤ ਜਿਆਦਾ ਦੇਰ ਤੱਕ ਲਟਕਦੀ ਨਾ ਰਹੇ ਅਤੇ ਸਿਕਾਇਤਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸਾਨ ਨਾ ਹੋਣਾ ਪਵੇ ਅਤੇ ਲੋਕਾਂ ਨੂੰ ਜਲਦੀ ਇਨਸਾਫ ਮਿਲ ਸਕੇ।
अपनी परंपराओं को बचाए रखना सब से बड़ी चुनौती: वरिंदर कौर थांदी।
होशियारपुर 19 जुलाई (न्यूज़ हंट ):
समय के साथ साथ जैसे भारत देश ने विश्व भर में अपनी पहचान बनाई है, उसी के साथ कुछ राष्ट्र विरोधी ताकतों ने हमारी संस्कृति व परंपराओं को खत्म करने की साजिशें करनी भी शुरू कर दी हैं। उपरोक्त शब्द भाजपा महिला मोर्चा की राष्ट्रीय उपाध्यक्ष श्री मति वरिंदर कौर थांदी ने समाज सेवी बलबीर कौर एवं भाजपा महिला मोर्चा, पंजाब की प्रदेश उपाध्यक्ष नीति तलवाड़ की अध्यक्षता में हर साल की तरह धूमधाम से मनाए गए तीज के त्यौहार के अवसर पर कहे।
वरिंदर कौर थांदी ने कहा कि आज न केवल हमारे धर्म, जाति व पहरावे को ही निशाना बनाया जा रहा है, बल्कि हमें सामाजिक स्तर पर जोडऩे वाले हमारे त्यौहार भी राष्ट्र विरोधी ताकतों के निशाने पर हैं।
इस मौके पर भाजपा महिला मोर्चा की प्रदेश उपाध्यक्ष नीति तलवाड़ ने कहा कि एक महिला अपने परिवार की पहली अध्यापक होती है और अगर महिला ठान ले कि किसी भी बाहरी ताकत को अपनी परंपराओं से खेलने नहीं देना, तो दुनिया की कोई भी ताकत महिला के उस विश्वास को तोड़ नहीं सकती। उन्होने कहा कि अब महिलाओं को बदलते हालातों को देखते हुए और भी सक्रियता से काम करने की जरूरत है।
समारोह मेें आई हुई महिलाओं का धन्यवाद करते हुए समाज सेवी बलबीर कौर ने कहा कि तीज का महत्तव अब केवल परिवार के साथ जुड़ा हुआ नहीं है, बल्कि समाज को ही एक परिवार मान कर, उस के साथ जुड़ा है।
इस मौके पर पार्षद नरिंदर कौर, पार्षद मोनिका कतना, इम्प्रूवमैंट ट्रस्ट की सदस्य मीनाक्षी शारदा, समाज सेवी हनी सैनी, कुलविंदर कौर, सुदेश सांपला, पूजा वशिष्ट, मंजू सूद, सरबजीत कौर को समाज के प्रति निभाई जा रही उन की सेवाओं के लिए सम्मानित भी किया गया।
समारोह में पंजाबी सभ्याचार को दर्शाती हुई झलकियां भी प्रस्तुत की गई। इस मौके पर मंजीत कौर, सुषमा सेतिया, रजनी तलवाड़, प्रिया सैनी, मुस्कान पराशर, मोनिका चड्डा, रजनी, मीनू बाला, गुरमिंदर कौर लाडी, संदीप कौर, अमृत सैनी, मनप्रीत कौर व अन्य महिलाएं भी उपस्थित थी।
नवजोत सिद्धू बने पंजाब कांग्रेस अध्यक्ष
नई दिल्ली/चंडीगढ़, 19 जुलाई ( न्यूज़ हंट ) :
कई दिनों की अटकलों के बाद, कांग्रेस ने रविवार को क्रिकेटर से नेता बने नवजोत सिंह सिद्धू को पंजाब कांग्रेस का अगला अध्यक्ष नियुक्त किया, जिसमें सीएम कैप्टन अमरिंदर सिंह और उनके करीबी नेताओं के लगातार विरोध की अनदेखी की गई।
अमृतसर पूर्व सांसद और अमृतसर पूर्व से मौजूदा विधायक नवजोत सिद्धू सुनील जाखड़ की जगह लेंगे। पार्टी ने चार कार्यकारी अध्यक्षों को भी नामित किया है। वे उर्मर विधायक संगत सिंह गिलजियान, जंडियाला विधायक सुखविंदर सिंह डैनी, फतेहगढ़ साहिब विधायक कुलजीत सिंह नागरा और फरीदकोट के जैतो से पवन गोयल हैं।
भारी बारिश से चंडीगढ़, पंजाब के लोगों को राहत; गुरुग्राम में जनजीवन ठप, 2 की मौत
चंडीगढ़/गुरुग्राम, 19 जुलाई ( न्यूज़ हंट ) :
सुबह की बारिश ने चंडीगढ़, हरियाणा और पंजाब के निवासियों को काफी राहत दी, क्योंकि गर्म मौसम की स्थिति लंबे समय तक बनी रही और अधिकांश स्थानों पर अधिकतम तापमान सामान्य से ऊपर रहा। फर्रुखनगर के खवासपुर गांव में बचाव अभियान जारी है, जहां एनडीआरएफ ने अब तक दो शव निकाले हैं | चौक और मेदांता रोड के पास पानी से भरे अंडरपास और कई सड़कों पर सोमवार को पानी भर गया | शहर के विभिन्न हिस्सों में बिजली आपूर्ति ठप हो गई।
गुरुग्राम में जलजमाव और ट्रैफिक जाम की सूचना मिली थी। झज्जर, रोहतक, सोनीपत, पानीपत, गुरुग्राम, जींद, रेवाड़ी, कुरुक्षेत्र, कैथल जिलों और आसपास के क्षेत्रों में मध्यम से तीव्र बारिश देखी गई। पलवल, नूंह, अंबाला, पंचकुला, करनाल और भिवानी जिलों में हल्की से मध्यम बारिश हुई।
2 मार्च के बाद, दिल्ली में पहली बार एक दिन में COVID-19 से कोई मौत नहीं हुई
नई दिल्ली 19 जुलाई (न्यूज़ हंट )- दिल्ली में रविवार (18 जुलाई, 2021) को लगभग 140 दिनों के बाद भी COVID-19 के कारण एक भी दिन की मौत नहीं हुई। पिछली बार जब राष्ट्रीय राजधानी में कोरोनोवायरस के कारण शून्य हताहत हुए थे, तब 2 मार्च को हुआ था।
स्वास्थ्य बुलेटिन के अनुसार, दिल्ली में रविवार को 0.07 प्रतिशत की सकारात्मकता दर के साथ 51 नए मामले दर्ज किए गए। अब, सक्रिय मामलों की कुल संख्या घटकर 592 हो गई है। दिल्ली में मरने वालों की संख्या वर्तमान में 25,027 है, जबकि संचयी केसलोएड 14,35,529 है।रविवार को अस्सी मरीज संक्रमण से उबर गए और स्वस्थ होने वालों की कुल संख्या 14,09,910 हो गई। इस बीच, कंटेनमेंट जोन की संख्या भी घटकर 409 हो गई है। इससे पहले अप्रैल और मई में कोरोनावायरस की दूसरी लहर के दौरान , दिल्ली को दैनिक मामलों की संख्या में अचानक वृद्धि का सामना करना पड़ा था। इसके कारण विभिन्न अस्पतालों में मेडिकल ऑक्सीजन की भारी कमी हो गई थी।
20 अप्रैल को, राष्ट्रीय राजधानी में रिकॉर्ड 28,395 सीओवीआईडी -19 मामले देखे गए थे, जबकि सबसे अधिक मौतें 3 मई को हुई थीं, जब 448 लोगों ने घातक वायरस के कारण दम तोड़ दिया था।
उत्तराखंड के उत्तरकाशी जिले में बादल फटने से 3 की मौत, 4 लापता
उत्तराखंड 19 जुलाई (न्यूज़ हंट )- उत्तराखंड के उत्तरकाशी जिले के मांडो गांव में सोमवार (19 जुलाई, 2021) तड़के बादल फटने की घटना के बाद एक परिवार के कम से कम तीन सदस्यों की मौत हो गई और चार लापता हो गए। राज्य आपदा मोचन बल (एसडीआरएफ) के टीम प्रभारी इंस्पेक्टर जगदंबा प्रसाद ने कहा, “उत्तरकाशी जिले के मांडो गांव में बादल फटने से तीन लोगों की मौत हो गई और चार लोगों के लापता होने की खबर है।”
एएनआई की रिपोर्ट के मुताबिक, मृतकों की पहचान दो महिलाओं माधुरी (42) और रितु (38) के रूप में हुई है। अधिकारियों ने यह भी कहा कि इस घटना में छह साल के बच्चे ईशु की भी मौत हो गई है। एसडीआरएफ ने कहा कि राज्य के कई हिस्सों में भारी बारिश के बीच मांडो गांव के कुछ इलाकों में बादल फटने के बाद कई घर पानी में डूब गए। इससे पहले, भारत मौसम विज्ञान विभाग (IMD) ने कहा था कि हाल की उपग्रह इमेजरी पश्चिमी हिमालयी क्षेत्र में – जम्मू डिवीजन, हिमाचल प्रदेश, उत्तराखंड, पश्चिम उत्तर प्रदेश, उत्तर पश्चिमी मध्य प्रदेश, पूर्वी राजस्थान के कुछ हिस्सों में तीव्र से बहुत तीव्र वर्षा दिखाती है। इससे सटे पश्चिम राजस्थान, दक्षिण हरियाणा और गंगीय पश्चिम बंगाल और पड़ोसी इलाकों में सोमवार को। मौसम विभाग ने 21 जुलाई 2021 तक इन इलाकों में भारी बारिश की संभावना जताई है।
पंजाब कांग्रेस अध्यक्ष सुनील जाखड़ ने सोमवार को बुलाई विधायकों की बैठक
चंडीगढ़ 18 जुलाई (न्यूज़ हंट )- पंजाब प्रदेश कांग्रेस कमेटी के प्रमुख सुनील जाखड़ राज्य इकाई के संभावित सुधार से पहले सोमवार (19 जुलाई) को पार्टी विधायकों और जिला इकाई अध्यक्षों की बैठक करेंगे। रविवार (18 जुलाई) को यहां एक बयान में जाखड़ ने कहा कि बैठक में सभी विधायक और जिलाध्यक्ष यह कहते हुए एक प्रस्ताव पारित करेंगे कि पंजाब के संबंध में पार्टी आलाकमान जो भी निर्णय लेगा, वह पूरी राज्य इकाई को स्वीकार्य होगा। इसके बाद यह प्रस्ताव कांग्रेस अध्यक्ष सोनिया गांधी के पास भेजा जाएगा।
कांग्रेस नेता ने कहा कि यह भी अपील की जाएगी कि आलाकमान पंजाब के बारे में जो भी फैसला लेना चाहता है, वह जल्द से जल्द लिया जाए ताकि पार्टी राज्य के लोगों से जुड़े महत्वपूर्ण मुद्दों को हल कर सके। उन्होंने कहा कि बैठक सोमवार दोपहर तीन बजे पंजाब कांग्रेस भवन में होगी।
जाखड़ का यह बयान पंजाब कांग्रेस में चल रहे आंतरिक कलह को सुलझाने के लिए पार्टी आलाकमान द्वारा बहुप्रतीक्षित घोषणा पर सस्पेंस के बीच आया है। ऐसी खबरें हैं कि नवजोत सिंह सिद्धू को प्रदेश कांग्रेस अध्यक्ष नियुक्त किए जाने की संभावना है। जातिगत समीकरणों को संतुलित करने के लिए कार्यकारी अध्यक्षों की नियुक्ति की भी बात चल रही है। सिद्धू ने शनिवार को जाखड़ से उनके आवास पर मुलाकात की थी और मौजूदा पीपीसीसी प्रमुख को ‘बड़ा भाई और मार्गदर्शक शक्ति’ कहा था। उन्होंने कई अन्य पार्टी विधायकों और मंत्रियों के साथ भी बैठक की।
दिल्ली पुलिस ने नकली ‘टाटा साल्ट’ फैक्ट्री का किया भंडाफोड़, मालिक गिरफ्तार
नई दिल्ली 18 जुलाई (न्यूज़ हंट )- दिल्ली पुलिस ने शनिवार (17 जुलाई) को राजधानी के बरवाला इलाके में चल रही एक नकली “टाटा साल्ट” फैक्ट्री का भंडाफोड़ किया। पुलिस ने 33 वर्षीय मालिक को गिरफ्तार किया, जिसकी पहचान महेश उर्फ टोनी के रूप में हुई, जो नकली “टाटा नमक” के थोक उत्पादन का निरीक्षण करता था। दिल्ली पुलिस के अनुसार , मालिक ने कहा कि उसने अपनी विश्वसनीयता के लिए टाटा ब्रांड नाम का इस्तेमाल किया और यह सबसे अधिक बिकने वाली वस्तुओं में से एक है।
पुलिस ने 2,640 किलो नकली टाटा नमक जब्त किया। उनका अनुमान है कि आरोपी ने पिछले साल 10,000 किलोग्राम से अधिक उत्पाद बेचा है। पुलिस उपायुक्त (बाहरी) “शुक्रवार को, हमारी टीम ने बरवाला में कारखाने में छापा मारा, जहाँ से नकली पैकेजिंग सामग्री, बिजली तौलने की मशीन और बिजली की सीलिंग, पैकिंग और सिलाई मशीनों के अलावा भारी मात्रा में नकली टाटा नमक जब्त किया गया।” उत्तर) राजीव रंजन सिंह ने पीटीआई के हवाले से कहा। अधिकारी ने कहा, “आरोपी ने खुलासा किया कि वह दिल्ली के नया बाजार में अपने स्रोत से टाटा नमक की नकली पैकेजिंग सामग्री 2 रुपये प्रति किलो के हिसाब से खरीदता था।”
छापेमारी के दौरान, पुलिस को नमक के लगभग 2,000 पैकेट मिले जिन पर “टाटा नमक” लिखा हुआ था, नमक के साथ नौ प्लास्टिक बैग और लगभग 915 मुद्रित नकली पैकेट थे। पूछताछ के दौरान, आरोपी ने पुलिस को बताया कि एक प्रॉपर्टी डीलर के कार्यालय में, वह एक “मास्टरजी” के संपर्क में आया, जो पैक किए गए खाद्य पदार्थों के व्यवसाय में था और जिसने उसे नकली नमक का अपना व्यवसाय शुरू करने का विचार दिया। डीसीपी ने कहा। उन्होंने बताया कि एक साल पहले आरोपी ने बरवाला में किराए के मकान में अपनी फैक्ट्री शुरू की थी, जहां वह एक किलो के पैकेट में घटिया किस्म का नमक पैक करके बेचता था।
मानव जीवन ब्रह्मज्ञान प्राप्त करके प्रभु परमात्मा के दर्शन करने के लिए मिला है : निरंकारी सतगुुरु
सत्गुरु माता सुदीक्षा जी महाराज ने आनलाइन व्रचुअल समागम के दौरान आपने प्रेरणादायक पावन प्रवचनों में फरमाया कि हर जीव जंतु, चाहे वो एक दिन का जीवन जीने वाला कीड़ा हो या फिर सौ-दो सौ वर्ष तक जीवित रहने वाला कछुआ, सभी जन्म लेकर सांसारिक कार्य जैसे खाना, सोना आदि करने के बाद मृत्यु को प्राप्त हो जाते हैं। उनमें और मनुष्य में फिर क्या अंतर हुआ ? अगर हम भी यही कार्य करके यहां से चले जायेंगे। हमें ब्रह्मज्ञान प्राप्त कर अपने असली स्वरूप को और प्रभु परमात्मा के दर्शन के लिए ये शरीर मिला है। उन्होंने फरमाया कि ब्रह्मज्ञान पाकर प्रेम, दया, विनम्रता, सहनशीलता जैसे गुणों से हमारा चरित्र सजा होना चाहिए। हम ब्रह्मज्ञानी संतों को सत्यवचन करना सीख जाएं परंतु अगर कोई नकारात्मक व्यक्ति मिलता है, जो गुरमत की जगह हमें मनमत से जोड़ता है, तो वहां सत्यवचन न करते हुए चेतन रहना है। उन्होंने कहा कि कई बार जब परिवार या अन्य स्थान पर किसी से बहस हो जाए, तो चुप रहना ही बेहतर होता है। हमें दूसरों पर उंगली करने से पहले हमें खुद को भी सुधारने का प्रयास करना चाहिए।
