34.2 C
Jalandhar
Saturday, March 14, 2026
Home Blog Page 802

ਪੰਜਾਬ 14 ਜੁਲਾਈ 2021 ( ਨਿਊਜ਼ ਹੰਟ )

0

ਪੰਜਾਬ ਵਿੱਚ ਬੀਤੇ ਚਾਰ ਸਾਲਾ ਦੇ ਸਮੇਂ ਦੌਰਾਨ ਲਗਭਗ 91 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਸੂਬੇ ‘ਚ ਹੋ ਚੁੱਕਾ ਹੈ। ਇਹ ਜਾਣਕਾਰੀ ਦਿੰਦਿਆਂ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਸ ਦੌਰਾਨ ਨਿਵੇਸ਼ ਦੀਆਂ 2900 ਤਜਵੀਜ਼ਾਂ ਵਿੱਚੋਂ 51 ਫੀਸਦੀ ਨੇ ਆਪਣਾ ਉਦਯੋਗਿਕ ਕਾਰੋਬਾਰ ਸ਼ੁਰੂ ਕਰ ਦਿੱਤਾ ਹੈ।

राष्ट्रीय मानवाधिकार संगठन के पंजाब प्रधान बने मनोज पुंज |

0

जालंधर, 14 जुलाई 2021 ( न्यूज़ हंट ) :

राष्ट्रीय मानवाधिकार संगठन पंजाब का जालंधर के श्री मनोज पुंज को अध्यक्ष बनाया गया है। श्रीमती सरोज सिंघल ने आज उन्हें सम्मानित किया। वह नार्दर्न इंडिया फिल्म एसोसिएशन के अध्यक्ष और भारतीय ट्रेड यूनियन पंजाब कैशियर हैँ। इस दौरान श्रीमती सरोज सिंघल ने विश्वास जताया कि वह संगठन का विस्तार करते हुए हमेशा संगठन की बेहतरी और राष्ट्रीय मानवाधिकार संगठन के लिए काम करती रहेंगी।

इस अवसर पर श्री मनोज पुंज ने कहा कि वह राष्ट्रीय अध्यक्ष श्रीमती सरोज सिंघल और महासचिव श्री राजेश भांटी को धन्यवाद करते हैं और आश्वासन दिया कि वह समाज में आम आदमी के मानवाधिकारों के लिए लड़ेंगे। वह समाज में रिश्वतखोरी के खिलाफ लड़ेंगे और कन्या भ्रूण हत्या को रोकने और समाज में जागरूकता पैदा करने के साथ-साथ बाल श्रम को नियंत्रित करने और बाल विवाह के खिलाफ अपनी जिम्मेदारी को पूरा करेंगे। इसी तरह लोगों को प्रदूषण, यातायात, पुलिस प्रशासन, खाने-पीने की चीजों में मिलावट, एड्स, प्रकृति व सरकारी योजनाओं के बारे में जागरूक किया जाएगा और अधिकार दिलवाने के लिए प्रयासरत रहेंगे।

अंर्तराष्ट्रीय गौ प्रशंसा दिवस पर सेवा परमो धर्म सैक्रेड सोसायटी हुई सम्मानित।

0

पंजाब 14 जुलाई (न्यूज़ हंट ):

सेवा परमो धर्म सैक्रेड सोसायटी गौ सेवा के क्षेत्र में अग्रणी भूमिका निभा रही है। सोसायटी के संस्थापक ऐडवोकेट संदीप कुमार व उन की टीम  जिस तरह से गौ माता के साथ साथ अन्य बेजुवानों की देखभाल कर रहे हैं, उस से मानवता की सेवा करने वाले अन्य लोगों को भी प्रेरणा मिल रही है। उपरोक्त शब्द अंर्तराष्ट्रीय गौ माता प्रशंसा दिवस पर गौसेवा कमीशन पंजाब के चेयरमैन सचिन शर्मा ने एक राज््य स्तरीय कार्यक्रम पर में सेवा परमो धर्म सैक्रेड सोसायटी के सदस्यों को उन के सेवा कार्यों हेतु सम्मानित करने के अवसर पर कहे।
सचिन शर्मा ने कहा कि पंजाब गौ सेवा कमीशन पूरे पंजाब में उन सेवा संस्थाओं व सज्जनों की समय समय पर हौंसला अफजाई करता है, जो लावारिस गायों की देखभाल के लिए बढिय़ा कार्य कर रहे हैं।
इस मौके पर ऐडवोकेट संदीप कुमार ने कहा कि यह सम्मान उन सभी दानी सज्जनों को सर्मपित है, जिन के सहयोग से ये सेवा कार्य चल रहे हैं। उन्होने कहा कि सोसायटी ने कभी भी यह नहीं सोचा था कि उन के दवारा किए गए कार्य  कभी सोसायटी को इतना बड़ा सम्मान दिलवाएंगे। संदीप कुमार ने कहा कि  सोसायटी के सदस्य अब और भी जोर शोर से सेवा कार्यों को अंजाम देंगे।
इस अवसर पर  डा़ प्रीति सिंह, संस्था के अध्यक्ष नवीन ग्रोवर, कैशियर साहिल शर्मा भी उपस्थित थे।

जी.एस.एस.एल. सेवा सोसायटी ने लोगों को बांटे तुलसी के पौधे।

0

होशियारपुर 14 जुलाई (न्यूज़ हंट ):

दुनिया भर में कोविड-19 नकारात्मक तरीके से लोगों के दिल और दिमाग पर हावी रहा, पर जिस कदर लोगों ने कोविड-19 के दौरान अलग-अलग ढंग से रास्ते निकाल कर अपना व समाज का ध्यान रखा, वही सकारात्मक ऊर्जा विश्व को आगे ले जाने के लिए जरूरी है। उपरोक्त शब्द जी.एस.एस.एल. सेवा सोसायटी के संस्थापक मनोज गुप्ता ने आज सोसायटी की तरफ से लोगों को तुलसी के पौधे वितरण करने के अभियान की शुरूआत के अवसर पर कहे।
मनोज गुप्ता ने कहा कि कोविड-19 के दौरान लोगों का विश्वास आर्युवेद की तरफ बढ़ा है। उन्होने कहा कि आज लोग आर्युवेद के गुणों से प्रभावित हो कर उसे अपने जीवन में अपना रहे हैं। इस लिए किसी भी आर्युवैदिक औषधि की कमी न आए, इस लिए जी.एस.एस.एल. सेवा सोसायटी ने बीड़ा उठाया  है कि वो हर आंगन में तुलसी एवं हर मोहल्ले में त्रिवेणी लगाने में लोगों का सहयोग करेगी।
इस अवसर पर सतीश महाजन, मोहित गुप्ता, सुरेश शर्मा, प्रदीप कुमार, बलजिंदर सिंह, दलजीत सिंह, दीक्षा, अनुराधा, रितु, अंकिता, मोनिका, विक्की, राजेश, राजीव व सोसायटी के अन्य सदस्य भी उपस्थित थे।

ਮੱਕੀ ਦੀ ਫ਼ਸਲ ’ਤੇ ਫਾਲ ਆਰਮੀਫਰਮ ਕੀੜੇ ਦੇ ਬਚਾਅ ਲਈ ਕੀਤਾ ਜਾਵੇ ਛਿੜਕਾਅ : ਡਾ. ਵਿਨੇ ਕੁਮਾਰ

0
ਹੁਸ਼ਿਆਰਪੁਰ, 13 ਜੁਲਾਈ 2021 ( ਨਿਊਜ਼ ਹੰਟ ) : ਪੰਜਾਬ ਵਿਚ ਮੱਕੀ ਦੀ ਫ਼ਸਲ ’ਤੇ ਦੇਖੇ ਗਏ ਫਾਲ ਆਰਮੀਫਰਮ ਕੀੜੇ ਦੇ ਮੱਦੇਨਜ਼ਰ ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਇਸ ਕੀੜੇ ਦੇ ਸ਼ੁਰੂਆਤੀ ਹਮਲੇ ਦੀ ਰੋਕਥਾਮ ਆਸਾਨੀ ਨਾਲ ਕੀਤੀ ਜਾ ਸਕਦੀ ਹੈ।
ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਫਾਲ ਆਰਮੀਫਰਮ ਕੀੜਾ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਇਸ ਦੀ ਮਾਦਾ ਪਤੰਗਾ 1000 ਤੋਂ ਵੱਧ ਅੰਡੇ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਫਾਲ ਆਰਮੀਫਰਮ ਕੀੜੇ ਦਾ ਮੱਕੀ ਦੀ ਫ਼ਸਲ ’ਤੇ ਹਮਲਾ ਦੇਖਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਕਿਸਾਨ ਖੇਤਾਂ ਦਾ ਚੰਗੀ ਤਰ੍ਹਾਂ ਸਰਵੇਖਣ ਕਰਦੇ ਰਹਿਣ ਅਤੇ ਹਮਲਾ ਦਿਖਾਈ ਦਿੰਦੇ ਸਾਰ ਹੀ ਢੁਕਵੀਂ ਰੋਕਥਾਮ ਲਈ ਉਪਰਾਲਾ ਕਰਨ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿਚ ਛੋਟੀਆਂ ਸੁੰਡੀਆ ਪੱਤੇ ਦੀ ਪਰਤ ਨੂੰ ਖੁਰਚ ਕੇ ਖਾਂਦੀਆਂ ਹਨ ਜਿਸ ਕਾਰਨ ਪੱਤਿਆਂ ’ਤੇ ਲੰਬੇ ਅਕਾਰ ਦੇ ਕਾਗਜੀ ਨਿਸ਼ਾਨ ਬਣਦੇ ਹਨ। ਉਨ੍ਹਾਂ ਦੱਸਿਆ ਕਿ ਕੀੜੇ ਦੇ ਹਮਲੇ ਦਾ ਪਤਾ ਲੱਗਣ ’ਤੇ ਰੋਕਥਾਮ ਲਈ 0.5 ਮਿਲੀਲੀਟਰ ਡੈਲੀਗੇਟ 11.7 ਐਸ.ਸੀ. (ਸਪਾਈਨਟੋਰਮ ਜਾਂ 0.4 ਮਿਲੀਲੀਟਰ ਕੋਰਾਜਨ 18.5 ਐਸ.ਸੀ. (ਕਲੋਰਐਂਟਰਾਨਿਲੀਪਰੋਲ) ਜਾਂ 0.4 ਗਰਾਮ ਮਿਜਾਇਲ 5 ਐਸ.ਜੀ. (ਐਮਾਮੈਕਟਿਨ ਬੈਂਜੋਏਟ) ਪ੍ਰਤੀ ਲੀਟਰ ਪਾਣੀ ’ਚ ਘੋਲ ਕੇ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ 20 ਦਿਨਾਂ ਤੱਕ ਦੀ ਫ਼ਸਲ ਲਈ 120 ਲੀਟਰ ਘੋਲ ਅਤੇ ਇਸ ਤੋਂ ਵੱਡੀ ਫ਼ਸਲ ਅਤੇ ਵਾਧੇ ਅਨੁਸਾਰ ਘੋਲ ਦੀ ਮਾਤਰਾ 200 ਲੀਟਰ ਪ੍ਰਤੀ ਏਕੜ ਤੱਕ ਵਧਾਈ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਹਮਲਾ ਧੌੜੀਆ ਵਿੱਚ ਹੋਵੇ ਜਾਂ ਛਿੜਕਾਅ ਵਿਚ ਮੁਸ਼ਕਲ ਆਵੇ ਤਾਂ ਮਿੱਟੀ ਅਤੇ ਟੀਕਨਾਸ਼ਕ ਦੇ ਮਿਸ਼ਰਣ (ਅੱਧਾ ਗਰਾਮ ਦਾ) ਛਿੜਕਾਅ ਕੀਤਾ ਜਾਵੇ।

ਆਂਗਨਵਾੜੀਆਂ ਨੂੰ ਅਪਗ੍ਰੇਟ ਕਰਨ ਦੇ ਲਈ ਸ਼ੁਰੂ ਕੀਤਾ ਜਾਵੇਗਾ ਪਾਇਲਟ ਪ੍ਰੋਜੈਕਟ : ਅਪਨੀਤ ਰਿਆਤ

0
ਹੁਸ਼ਿਆਰਪੁਰ, 13 ਜੁਲਾਈ 2021 ( ਨਿਊਜ਼ ਹੰਟ ) :
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਆਂਗਨਵਾੜੀਆਂ ਨੂੰ ਮਾਡਲ ਆਂਗਨਵਾੜੀ ਬਣਾਉਣ ਦੇ ਲਈ ਜਲਦ ਹੀ ਇਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ। ਜਿਸ ਤਹਿਤ ਆਂਗਨਵਾੜੀ ਵਿੱਚ ਹਰ ਜ਼ਰੂਰੀ ਸੁਵਿਧਾਵਾਂ ਪ੍ਰਦਾਨ ਕਰਕੇ ਉਸ ਨੂੰ ਅਪਗ੍ਰੇਡ ਕੀਤਾ ਜਾਵੇਗਾ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹੇ ਦੇ ਸਮੂਹ ਸੀ.ਡੀ.ਪੀ.ਓਜ਼ ਦੀ ਮੀਟਿੰਗ ਨੁੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਸਬੰਧੀ ਸਾਰੇ ਆਂਗਨਵਾੜੀ ਸੁਪਰਵਾਈਜਰਾਂ ਵਲੋਂ ਇਕ ਆਨਲਾਈਨ ਗੂਗਲ ਸ਼ੀਟ ਭਰੀ ਜਾਵੇਗੀ, ਜਿਸ ਦੇ ਰਾਹੀਂ ਉਹ ਆਪਣੇ ਆਂਗਨਵਾੜੀ ਸੈਂਟਰਾਂ ਵਿੱਚ ਉਪਲਬੱਧ ਸੁਵਿਧਾਵਾਂ ਦੇ ਬਾਰੇ ਵਿੱਚ ਆਨਲਾਈਨ ਜਾਣਕਾਰੀ ਭਰਨਗੇ, ਜਿਸ ਤੋਂ ਪਤਾ ਲੱਗੇਗਾ ਕਿ ਕਿਸ ਆਂਗਨਵਾੜੀ ਸੈਂਟਰ ਵਿੱਚ ਕਿਸ ਸੁਵਿਧਾ ਦੀ ਜ਼ਰੂਰਤ ਹੈ। ਇਸ ਦੌਰਾਨ ਉਨ੍ਹਾਂ ਸਮੂਹ ਸੀ.ਡੀ.ਪੀ.ਓਜ਼ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਜਲਦ ਤੋਂ ਜਲਦ ਇਸ ਗੂਗਲ ਸ਼ੀਟ ਨੂੰ ਭਰਨ ਤਾਂ ਜੋ ਆਂਗਨਵਾੜੀਆਂ ਨੂੰ ਅਪਗ੍ਰੇਡ ਕਰਨ ਦੇ ਲਈ ਯੋਗ ਕਦਮ ਚੁੱਕੇ ਜਾ ਸਕਣ। ਵਿਭਾਗ ਵਲੋਂ ਸੀਮਾਂਤ ਨੇ ਸੀ.ਡੀ.ਪੀ.ਓਜ਼ ਨੂੰ ਡਿਜੀਟਲ ਤੌਰ ’ਤੇ ਫਾਰਮ ਭਰਨ ਦੀ ਪ੍ਰਕ੍ਰਿਆ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸੰਜੀਵ ਗੌਤਮ ਅਤੇ ਸਮੂਹ ਸੀ.ਡੀ.ਪੀਓਜ਼ ਵੀ ਮੌਜੂਦ ਸਨ।

भारत ने दैनिक COVID-19 मामलों में मामूली वृद्धि, 38,792 नए संक्रमण दर्ज

0

नई दिल्ली 14 जुलाई (न्यूज़ हंट ): भारत ने दैनिक COVID-19 मामलों में मामूली वृद्धि दर्ज की और पिछले 24 घंटों में 38,792 नए संक्रमण जोड़े, केंद्रीय स्वास्थ्य मंत्रालय के आंकड़ों ने बुधवार (14 जुलाई, 2021) को सुबह दिखाया।

देश ने 624 ताजा कोरोनावायरस से संबंधित मौतें और 41,000 की वसूली भी दर्ज की। इसके साथ, भारत में कुल मामलों की संख्या बढ़कर 3,09,46,074 हो गई है, जिनमें से 3,01,04,720 ठीक हो चुके हैं, जबकि 4,11,408 लोग इस वायरस के कारण अपनी जान गंवा चुके हैं।

जिस देश में रोजाना नए संक्रमणों में गिरावट का सिलसिला जारी है, वहां फिलहाल 4,29,946 सक्रिय मामले हैं। सोमवार और मंगलवार के बीच, भारत ने 31,443 संक्रमण जोड़े थे, जो 118 दिनों में सबसे कम एक दिन की वृद्धि थी । 

ਪੰਜਾਬ 14 ਜੁਲਾਈ 2021 ( ਨਿਊਜ਼ ਹੰਟ )

0

ਪੰਜਾਬ ਸਰਕਾਰ ਦੇ ‘ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਤਹਿਤ ਯੋਗ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਮੈਰਿਟ ਦੇ ਆਧਾਰ ’ਤੇ ਯੋਗ ਉਮੀਦਵਾਰਾਂ ਨੂੰ ਇਕ ਲੱਖ ਸਰਕਾਰੀ ਨੌਕਰੀਆਂ ਦੇਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਚੱਲ ਰਹੀ ਭਰਤੀ ਮੁਹਿੰਮ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾਵੇ।

प्रशासन की तरफ से दिव्यांग व्यक्तियों के घर में टीकाकरण अभियान में तेज़ी, 949 योग्य लाभपातरियों ने घर में प्राप्त की वैक्सीन की ख़ुराक: डिप्टी कमिश्नर घनश्याम थोरी

0

जालंधर, 13 जुलाई 2021 (न्यूज़ हंट ):

ज़िले में विशेष ज़रूरतों वाले व्यक्तियों के घर में टीकाकरण के लिए शुरू किए अभियान ने रफ़्तार पकड़ ली है, जिसके अंतर्गत इस प्रकार के 949 लाभपातरियों को उनके घर में कोविड -19 वैक्सीन की ख़ुराक दी गई है।

इस बारे में और ज्यादा जानकारी देते हुए डिप्टी कमिश्नर घनश्याम थोरी ने बताया कि ज़िला प्रशासन की तरफ से दिव्यांग व्यक्तियों को उनके घरों में टीकाकरण की सुविधा देने के उदेश्य से कुछ दिनों पहले यह अभियान शुरू किया गया था। उन्होनें आगे कहा कि सभी एस.एम.ओज़ की तरफ से हर पी.डब्लयू.डी. लाभपातरी को कोविड -19 वैक्सीन की ख़ुराक घर में देनी को सुनिश्चित बनाने के लिए तनदेही के साथ काम किया जा रहा है।

डिप्टी कमिश्नर ने बताया कि सभी पाँच एस.डी.एमज़ की तरफ से अपनी -अपने अधिकार क्षेत्रों में अभियान की निजी तौर पर निगरानी की जा रही है, जिससे इस विशाल अभियास को बिना किसी रुकावट के जारी रखा जा सके। उन्होनें सभी लाभपातरियों तक पहुँचने के लिए ज़िला प्रशासन की वचनबद्धता को दोहराया, जिससे उनको राज्य सरकार द्वारा शुरू किए गए, अब तक के सब से बड़े टीकाकरण प्रोगराम का हिस्सा बनाया जा सके।

स्वास्थ्य टीमों की तरफ से किये जा रहे प्रयत्नों को सांझा करते हुए सीनियर मैडीकल अधिकारी, जमशेर हैल्थ ब्लाक डा. आर पी बैंस ने बताया कि आशा वरकरों, ए.एन्.एम्., और वैकसीनेटरों की टीमों की तरफ से न सिर्फ़ दिव्यांग व्यक्तियों को टीकाकरण की सुविधा दी जा रही है, बल्कि ग्रामीण लोगों में जल्दी टीकाकरण के फ़ायदों सम्बन्धित जागरूकता भी पैदा की जा रही है। उन्होनें कहा, “हमारी टीमें डिप्टी कमिश्नर के आदेशों अनुसार दिव्यांग व्यक्तियों (परसनज़ विद डिसअबिलटीज़) के टीके लगाने के लिए घर -घर जा रही है और अब तक 339 लाभपातरियों को उनके घर में कोविड -19 वैक्सीन की ख़ुराक दी जा चुकी है।”

इसी तरह एस.एम.ओ. आदमपुर ब्लाक डा. रीमा ने कहा, “हमने अपने हैल्थ ब्लाक में लगभग 95 प्रतिशत पी.डब्लयू.डी. लाभपातरियों को कवर किया है और सिर्फ़ वह लोग ही वैक्सीन की ख़ुराक लेने से बचे है, जो टीकाकरण नहीं करवाना चाहते।” उन्होनें बताया कि मंगलवार को 50 सहित अब तक 340 लाभपातरियों को कवर किया जा चुका है।

अतिरिक्त डिप्टी कमिश्नर (शहरी विकास) हिमांशु जैन ने बताया कि स्वास्थ्य टीमों की तरफ से विशेष ज़रूरतों वाले व्यक्तियों के सौ प्रतिशत टीकाकरण को यकीनी बनाने के लिए हर संभव कोशिश की जा रही है। उन्होनें कहा कि यह अभियान तब तक जारी रहेगा ,जब तक अधिक से अधिक टीकाकरण का लक्ष्य पूरा नहीं हो जाता। उन्होनें बताया कि अब तक जमशेर, आदमपुर, शाहकोट, लोहियाँ, बड़ा पिंड ,शंकर, नकोदर और जालंधर शहरी स्वास्थ्य ब्लाक में 339, 340, 30,160,20, 20 और 40 लाभपातरियों का टीकाकरण किया जा चुका है।

ਸੇਵਾ ਕੇਂਦਰਾਂ ਵਿੱਚ ਕੋਰੀਅਰ ਸੇਵਾ ਦੇ ਚਲਦਿਆਂ ਲੋਕਾਂ ਨੂੰ ਘਰ ਅੰਦਰ ਉਪਲੱਬਦ ਹੋ ਰਹੇ ਦਸਤਾਵੇਜ

0

ਪਠਾਨਕੋਟ, 13 ਜੁਲਾਈ 2021 ( ਨਿਊਜ਼ ਹੰਟ ) :

ਕਰੋਨਾ ਕਾਲ ਦੇ ਚਲਦਿਆਂ ਜਿਲ੍ਹਾ ਪਠਾਨਕੋਟ ਵਿੱਚ ਚਲ ਰਹੇ ਸੇਵਾ ਕੇਂਦਰਾਂ ਵਿੱਚ ਕੋਰੀਅਰ ਸੇਵਾ ਨਾਲ ਲੋਕਾਂ ਨੂੰ ਘਰ੍ਹਾਂ ਅੰਦਰ ਹੀ ਦਸਤਾਵੇਜ ਉਪਲੱਬਦ ਕਰਵਾਉਂਣ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਹ ਪ੍ਰਗਟਾਵਾ ਸ੍ਰੀ ਸੁਰੇਸ ਕੁਮਾਰ ਜਿਲ੍ਹਾ ਮੈਨੇਜਰ ਸੇਵਾ ਕੇਂਦਰ ਪਠਾਨਕੋਟ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ ਕੁੱਲ 14 ਸੇਵਾ ਕੇਂਦਰ ਚਲ ਰਹੇ ਹਨ ਅਤੇ ਲੋਕਾਂ ਨੂੰ ਦਸਤਾਵੇਜ ਉਪਲੱਬਦ ਕਰਵਾਉਂਣ ਲਈ ਹਰੇਕ ਸੇਵਾ ਕੇਂਦਰ ਵਿੱਚ ਕੋਰੀਅਰ ਸੇਵਾ ਰਸਤੇ ਲੋਕਾਂ ਨੂੰ ਉਨ੍ਹਾਂ ਦੇ ਤਿਆਰ ਦਸਤਾਵੇਜ ਘਰ੍ਹਾਂ ਅੰਦਰ ਹੀ ਪਹੁੰਚ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਚਲ ਰਹੇ ਸਾਰੇ ਸੇਵਾ ਕੇਂਦਰਾਂ ਚੋਂ ਕਰੀਬ 400 ਤੋਂ 500 ਦਸਤਾਵੇਜ ਪ੍ਰਤੀਦਿਨ ਲੋਕਾਂ ਨੂੰ ਕੋਰੀਅਰ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਵੇ ਕਿ ਇਹ ਸੇਵਾ ਕੋਵਿਡ ਦੇ ਚਲਦਿਆਂ ਲੋਕਾਂ ਨੂੰ ਦੇਣੀ ਸੁਰੂ ਕੀਤੀ ਗਈ ਸੀ ਪਰ ਜਿਨ੍ਹਾਂ ਲੋਕਾਂ ਨੂੰ ਘਰ ਬੈਠੇ ਹੀ ਦਸਤਾਵੇਜ ਮਿਲ ਜਾਂਦੇ ਹਨ ਉਨ੍ਹਾਂ ਵਿੱਚ ਕਾਫੀ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ ਇਸ ਸੇਵਾ ਨਾਲ ਜਿੱਥੇ ਲੋਕ ਪ੍ਰੇਸਾਨੀਆਂ ਤੋਂ ਬਚਦੇ ਹਨ ਉੱਥੇ ਹੀ ਉਨ੍ਹਾਂ ਦੇ ਸਮੇਂ ਦੀ ਵੀ ਬੱਚਤ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਵਿਭਾਗੀ ਆਦੇਸ਼ਾਂ ਅਨੁਸਾਰ 14 ਜੁਲਾਈ ਨੂੰ ਜਿਲ੍ਹਾ ਪਠਾਨਕੋਟ ਦੇ ਸੇਵਾ ਕੇਂਦਰ ਸਵੇਰੇ 8 ਵਜੇ ਤੋਂ 2 ਵਜੇ ਤੱਕ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਅਪਣੇ ਕੰਮ ਕਾਜ ਲਈ ਸੇਵਾਂ ਕੇਂਦਰਾਂ ਤੱਕ ਪਹੁੰਚ ਕਰਨੀ ਹੈ ਉਹ ਉਪਰੋਕਤ ਸਮੇਂ ਅਨੁਸਾਰ ਹੀ ਆਉਂਣ ਅਤੇ ਕੋਵਿਡ ਸਬੰਧੀ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਨਿਯਮਾਂ ਦੀ ਪਾਲਣਾ ਕਰਨ, ਮਾਸਕ ਲਗਾ ਕੇ ਆਉਂਣ ਅਤੇ ਸੇਵਾਂ ਕੇਂਦਰਾਂ ਵਿੱਚ ਵੀ ਸਮਾਜਿੱਕ ਦੂਰੀ ਬਣਾ ਕੇ ਰੱਖੀ ਜਾਵੇ।