22.9 C
Jalandhar
Friday, March 13, 2026
Home Blog Page 815

डिप्टी कमिश्नर पुलिस ने बुलेट् मोटर साइकिल के साईलैंसर में बदलाव कर पटाख़े चलाने पर लगाई पाबंदी

0

जालंधर, 29 जून ( न्यूज़ हंट ) :

डिप्टी कमिश्नर पुलिस जालंधर श्री जगमोहन सिंह ने विवरण फ़ौजदारी संहिता की धारा 144 अधीन प्राप्त हुए अधिकारों का प्रयोग करते हुए कमिश्नरेट पुलिस जालंधर की सीमा अंदर बुलेट मोटर साइकिल चलाते समय साईलैंसर में तकनीकी फेर -बदल करवा कर पटाख़े आदि चलाने वाले वाहन चालकों पर पूर्ण तौर पर पाबंदी लगा दी है और यह भी आदेश जारी किया है कि कोई भी दुकानदार, आटो कंपनी की तरफ से निर्धारित किए मापदण्डों के विरुद्ध तैयार किए साईलैंसर नहीं बेचेगा और न ही किसी मकैनिक की तरफ से साईलैंसरों में तकनीकी बदलाव किए जाएंगे। यह आदेश 30.06.2021 से 29.08.2021 तक लागू रहेगा।

डिप्टी कमिश्नर पुलिस जालंधर ने एक अन्य आदेश के द्वारा पुलिस कमिश्नरेट जालंधर अधीन इलाकों में पतंग उडाने के लिए इस्तेमाल की जाने वाली चाइना डोर (नाईलोन,प्लास्टिक या संथैटिक मटीरियल के साथ बनी डोर /धागा जिस पर सथैंटिक धातू की परत चढ़ी हो और पंजाब सरकार के मापदण्डों के अनुकूल न हो) का निर्माण करने, बेचने, स्टोर करने,खरीद करने, स्पलाई करने, आयात करने पर पूरी पाबंदी लगा दी है। यह आदेश 01.07.2021 से 31.12.2021 तक लागू रहेगा।

ਨਵੀਂ ਵੋਟ ਬਣਾਉਣ ਕਟਵਾਉਣ, ਸੋਧ ਕਰਵਾਉਣ ਸਬੰਧੀ ਲਗਾਏ ਜਾ ਰਹੇ ਹਨ ਵਿਸ਼ੇਸ ਕੈਂਪ

0

ਪਠਾਨਕੋਟ  29 ਜੂਨ ( ਨਿਊਜ਼ ਹੰਟ ) :

ਡਾ. ਨਿਧੀ ਕੁਮੁਦ ਬਾਂਬਾ ਉਪ ਮੰਡਲ ਮੈਸਿਟਰੇਟ ਧਾਰ ਕਲਾਂ ਚੋਣਕਾਰ ਰਜਿਸਟਰੇਸਨ ਅਫਸਰ ਵਿਧਾਨ ਸਭਾ ਚੋਣ ਹਲਕਾ 003 ਦਾ ਪਠਾਨਕੋਟ ( ਵਾਧੂ ਚਾਰਜ ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਮੁੱਖ ਚੋਣ ਅਫਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮਿਤੀ 25 ਜੂਨ 2021 ਤੋਂ ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਅੰਦਰ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਂਪਾ ਦੋਰਾਨ ਯੋਗਤਾ ਮਿਤੀ 1 ਜਨਵਰੀ 2021 ਦੇ ਅਧਾਰ ਤੇ ਨਵੀਂ ਵੋਟ ਬਣਾਉਣ ਕਟਵਾਉਣ, ਸੋਧ ਕਰਵਾਉਣ ਸਬੰਧੀ ਆਨਲਾਈਨ/ ਆਫਲਾਈਨ ਫਾਰਮ ਭਰੇ ਜਾਣਗੇ।
ਚੋਣਕਾਰ ਰਜਿਸਟਰੇਸਨ ਅਫਸਰ ਵੱਲੋਂ ਉਕਤ ਅਨੁਸਾਰ ਲਗਾਏ ਜਾਣ ਵਾਲੇ ਕੈਂਪਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਵਿਖੇ ਮਿਤੀ 25 ਜੂਨ ਨੂੰ ਲਗਾਏ ਗਏ ਕੈਂਪ ਪਟੇਲ ਚੌਂਕ, ਪਠਾਨਕੋਟ 28 ਜੂਨ ਵੈਟਨਰੀ ਹਸਪਤਾਲ ਪਠਾਨਕੋਟ ਅਤੇ 29 ਜੂਨ ਮਿਸਨ ਰੋਡ ਪਠਾਨਕੋਟ ਵਿਖੇ ਕੈਂਪ ਲਗਾਏ ਗਏ ਸਨ ਅਤੇ ਇਸ ਤੋਂ ਇਲਾਵਾ ਮਿਤੀ 30 ਜੂਨ ਟਰੱਕ ਯੂਨੀਅਨ ਸਿਆਲੀ ਰੋਡ ਪਠਾਨਕੋਟ, 02 ਜੁਲਾਈ ਬਰਫਾਨੀ ਮੰਦਿਰ ਸਾਹਮਣੇ ਆਈ.ਟੀ.ਆਈ (ਲੜਕੇ) ਪਠਾਨਕੋਟ ਅਤੇ 5 ਜੁਲਾਈ ਸਹੀਦ ਭਗਤ ਸਿੰਘ ਚੌਂਕ ਵਾਂਗੂ ਰੋਡ ਪਠਾਨਕੋਟ ਵਿਖੇ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾਣਗੇ
ਚੋਣਕਾਰ ਰਜਿਸਟਰੇਸਨ ਅਫਸਰ ਵੱਲੋਂ ਆਮ ਜਨਤਾ ਅਤੇ ਵਿਸੇਸ ਤੋਰ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਕਤ ਮਿਤੀਆਂ ਨੂੰ ਲਗਾਏ ਜਾਣ ਵਾਲੇ ਕੈਂਪਾਂ ਵਿੱਚ ਨਵੀਂ ਵੋਟ ਬਣਾਉਣ,ਕਟਵਾਉਣ, ਸੋਧ ਕਰਵਾਉਣ ਅਤੇ ਇੱਕੋ ਵਿਧਾਨ ਸਭਾ ਚੋਣ ਹਲਕੇ ਅੰਦਰ ਦੀ ਵੋਟਰ ਸੂਚੀ ਵਿੱਚ ਵੇਰਵਿਆਂ ਦੀ ਅਦਲਾ ਬਦਲੀ ਲਈ ਜਰੂਰ ਪਹੁੰਚਣ ਅਤੇ ਇਸ ਤੋਂ ਇਲਾਵਾ ਕੈਂਪਾਂ ਵਿੱਚ ਪਹੁੰਚਣ ਸਮੇਂ ਕੋਵਿਡ-19 ਮਹਾਂਮਾਰੀ ਤੋਂ ਆਪਣਾ ਬਚਾਅ ਰੱਖਣ ਹਿੱਤ ਸਰਕਾਰ ਦੀਆਂ ਗਾਈਡਲਾਈਨਜ ਦੀ ਪਾਲਣਾ ਕਰਨ।

ਚੇਅਰਮੈਨ ਗਊ ਸੇਵਾ ਕਮਿਸਨ ਸ੍ਰੀ ਸੱਚਿਨ ਸਰਮਾਂ ਵੱਲੋਂ ਗਊ ਸੇਵਾ ਸੁਸਾਇਟੀਆਂ ਦੇ ਨੁਮਾਇੰਦੀਆਂ ਨਾਲ ਮੀਟਿੰਗ ਕਰਕੇ ਗਊ ਸਾਲਾਵਾਂ ਦੇ ਪ੍ਰਬੰਧਾ ਦਾ ਲਿਆ ਜਾਇਜਾ |

0

ਪਠਾਨਕੋਟ, 29 ਜੁਲਾਈ ( ਨਿਊਜ਼ ਹੰਟ ) :

ਚੇਅਰਮੈਨ ਗਊ ਸੇਵਾ ਕਮਿਸਨ ਸ੍ਰੀ ਸੱਚਿਨ ਸਰਮਾਂ ਵੱਲੋਂ ਪਠਾਨਕੋਟ ਸਹਿਰ ਦੇ ਗਊ ਸੇਵਾ  ਸੁਸਾਇਟੀਆਂ ਦੇ ਨੁਮਾਇੰਦੀਆਂ ਨਾਲ  ਮੀਟਿੰਗ ਕਰਕੇ ਗਊ  ਸਾਲਾਵਾਂ ਦੇ ਪ੍ਰਬੰਧਾ ਦਾ ਜਾਇਜਾ ਲਿਆ ।
ਅੱਜ ਗਊ ਸੇਵਾ ਕਮਿਸਨ ਦੇ ਚੇਅਰਮੈਨ  ਸ੍ਰੀ ਸਚਿਨ ਸਰਮਾ ਨੇ ਪਠਾਨਕੋਟ ਪਹੁੰਚ ਕੇ ਵੱਖ ਵੱਖ  ਗਊ ਸਾਲਾ ਦੇ ਪ੍ਰਬੰਧਕਾ ਨਾਲ ਉਹਨਾਂ ਨੂੰ ਪੇਸ ਆ ਰਹੀਆ ਦਰਪੇਸ ਸਮੱਸਿਆਂ ਸੁਣੀਆ ਅਤੇ ਉਹਨਾਂ ਦੇ ਫੌਰੀ ਹੱਲ ਦਾ ਭਰੋਸਾ ਦਿਤਾ। ਗੋਪਾਲ ਧਾਮ ਗਊ ਸਾਲਾ ਦੇ ਪ੍ਰਧਾਨ ਵਿਜੇ ਪਾਸੀ ਨੇ ਚੇਅਰਮੈਨ ਗਊ ਸੇਵਾ ਕਮਿਸਨ ਕੋਲੋਂ ਸਰਕੂਲਰ ਰੋਡ ਤੇ ਸਾਮਲਾਤ ਪਈ ਜਮੀਨ ਗਊ ਸਾਲਾ ਨੂੰ ਦੇਣ ਦੀ ਮੰਗ ਕੀਤੀ ਤਾਂ ਕਿ ਗਊ  ਮਾਤਾ ਖਾਲੀ ਪਈ ਸਾਮਲਾਟ ਜਮੀਨ ਤੇ ਘੁੰਮ ਫਿਰ ਸਕਣ ।
ਕੈਟਲ ਪਾਉਂਡ ਡੇਅਰੀਵਾਲ ਦੇ ਪ੍ਰਧਾਨ ਮਨਮਹੇਸ ਬਿੱਲਾ ਅਤੇ ਚੇਅਰਮੈਨ ਆਸੂ ਵਸਿਸਟ ਨੇ ਕਾਉ ਸੈਸ ਕੈਟਲ ਪਾਊਂਡ ਅਤੇ ਗਊਂ ਸਾਲਾਵਾਂ ਨੂੰ ਸਮੇਂ ਸਿਰ ਦੇਣ ਦੀ ਅਪੀਲ ਕੀਤੀ ਦੁਰੰਗਖੱਡ ਗਊ ਸਾਲਾ ਦੇ ਪ੍ਰਬੰਧਕਾਂ ਨੇ ਗਊ ਸਾਲਾ ਦਾ ਬਿਜਲੀ ਦਾ ਬਿਲ ਮਾਫ ਕਰਨ ਲਈ ਕਿਹਾ ਤਾਂ ਚੇਅਰਮੈਨ ਗਊ ਸੇਵਾ ਕਮਿਸਨ ਸ੍ਰੀ ਸੱਚਿਨ ਸਰਮਾਂ ਨੇ ਤਰੁੰਤ ਇਸ ਦੇ ਹੱਲ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਕੈਟਲ ਪਾਊਂਡ ਜਾਂ  ਗਊ ਸਾਲਾ ਨੂੰ ਦਵਾਈ ਦੀ ਕੋਈ ਵੀ ਘਾਟ ਨਹੀਂ ਆਉਣ ਦਿਤੀ ਜਾਵੇਗੀ।
ਮੀਟਿੰਗ ਤੋਂ ਪਹਿਲਾ ਗਊ ਸੇਵਾ ਕਮਿਸਨ ਦੇ ਚੇਅਰਮੈਨ ਸ੍ਰੀ ਸਚਿਨ ਸਰਮਾ ਨੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਮਿਲੇ ਅਤੇ ਜਿਲ੍ਹਾ ਪਠਾਨਕੋਟ ਵਿੱਚ ਗਾਓ ਰੱਖਿਆ ਲਈ ਕੀਤੇ ਜਾ ਰਹੇ ਪ੍ਰਬੰਧਾਂ ਤੇ ਚਰਚਾ ਕੀਤੀ।
ਇਸ ਮੌਕੇ ਤੇ ਉਮ ਪ੍ਰਕਾਸ ਸਰਮਾਂ, ਸੁਰਜੀਤ ਸਿੰਘ, ਗਰੀਬ ਦਾਸ, ਬਲਰਾਮ ਸਰਮਾ ਡਾਕਟਰ ਰਮੇਸ ਕੋਹਲੀ ਡਿਪਟੀ ਡਾਇਰੈਕਟਰ ਡਾਕਟਰ ਸਮੇਸ ਸਿੰਘ ਸੀਨੀਅਰ ਵੈਟਨਰੀ ਅਫਸਰ ਡਾ. ਤਰਵਜੀਤ ਸਿੰਘ ਕਿਸਨ ਚੰਦਰ ਮਹਾਜਨ ਸੂਬਾ ਪ੍ਰੈਸ ਸਕੱਤਰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸਨ ਅਤੇ ਰਾਜਿੰਦਰ ਸਰਮਾਂ, ਸੁਨੀਲ ਭੋਆ, ਬਲਦੇਵ ਰਵਗੋਤਰਾ ਆਦਿ ਪ੍ਰਬੰਧਕ ਹਾਜਰ ਸੰਨ

मिलते हैं जब अध्यापक और मां- बाप, फिर समस्याएं हल होती है अपने-आप |

0
पठानकोट, 29 जुलाई ( न्यूज़ हंट ) :
कैप्टन अमरिंदर सिंह मुख्य मंत्री पंजाब के नेतृत्व में पिछले समय दौरान समूह शिक्षा अमले की मेहनत की बदौलत भारत सरकार की तरफ से स्कूली शिक्षा संबंधी की गई ग्रेडिंग में पंजाब देश का नं. 1 राज्य बना है।
जिला शिक्षा अफसर एलिमेंट्री बलदेव राज ने जानकारी देते बताया कि इस सम्मानजनक प्राप्ति से जन -जन को अवगत करवाने के लिए जिससे सरकारी स्कूलों की बेहतरी के लिए सहयोग करने वाले आदरणीय का धन्यवाद किया जा सके और भविष्य में भी सरकारी स्कूलों के साथ इस तरह ही तालमेल बनाए रखने के लिए प्रेरित किया जा सके और महामारी दौरान भी आनलाइन पढ़ाई के साथ निरंतर जुड़े  विद्यार्थियों की कारगुजारी रिपोर्ट शेयर करने के लिए आने वाली 1 व 2 जुलाई को अभिभावक -अध्यापक मिलनी करवाई जा रही है। इस संबंधी जिले के समूह बीपीईयो, सीजचटी, पढ़ो पंजाब पढ़ाओ पंजाब टीम और ब्लाक मीडिया कोआरडीनेटर के साथ मीटिंग करके विस्तार के साथ दिशा निर्देश दे दिए गए हैं।
उन्होंने बताया कि गर्मियों की छुट्टियों दौरान भी विद्यार्थियों को पढ़ाई के साथ जोड़ा रखने के लिए विभाग की तरफ से रोजाना ही स्लाइडें, टी.वी कक्षाओं आदि की उपलब्बधता करवाई गई।
गर्मियों की छुट्टियों के बाद अब ओर भी योजनाबद्ध  ढंग के साथ विद्यार्थियों की पढ़ाई में निरंतरता बनाऐ रखने, विद्यार्थियों के अभिभावकों को विभाग की तरफ से अध्यापकों के सहयोग के साथ किये जा रहे उद्यमों और पढ़ाई के लिए उपलब्ध साधनों के बारे अवगत करवाने और अध्यापकों – अभिभावकों में तालमेल बढ़ाना भी अभिभावक -अध्यापक मिलनी का एक एजेंडा होगा। उन्होंने विस्तृत रूप में जानकारी देते बताया कि इस अभिभावक -अध्यापक मिलनी में विभाग की तरफ से प्री -प्राइमरी कक्षा से बारहवीं कक्षा तक के विद्यार्थियों, उनके अभिभावकों, पंचायत सदस्यों, एस.एम.सी .सदस्यों और अन्य आदरणीय सज्जनों तक पहुंच करने का लक्ष्य निश्चित किया गया है।
उप जिला शिक्षा अफसर एलिमेंट्री रमेश लाल ठाकुर ने कहा कि इस दौरान विभाग की तरफ से यह भी कहा गया है कि आनलाइन अभिभावक -अध्यापक मिलनी में समूह जिला शिक्षा आधिकारियों की तरफ से अपने अध्यापकों को प्रोत्साहन देने और उपस्थित अभिभावकों /समिति सदस्यों / आदरणीय शख्सियतों द्वारा भविष्य में शिक्षा की बेहतरी के लिए दिए जाने वाले सुझावों से अवगत होने के लिए मीटिंगों में रैंडम स्तर पर शमूलियत की जायेगी।
इस के आलावा पढ़ो पंजाब पढ़ायो पंजाब टीम के मैंबर ज्यादा संख्या वाले स्कूलों के अध्यापकों के सहयोगी के रूप में भूमिका निभाएंगे।
जिला कोआरडीनेटर पढ़ो पंजाब, पढ़ायो पंजाब वनीत महाजन ने बताया कि अभिभावक -अध्यापक मिलनी के मुख्य एजेंडे भारत सरकार की तरफ से जारी ग्रेडिंग में पंजाब राज्य की प्राप्ति के आलावा अध्यापकों की तरफ से अपने स्तर पर लगाईं जा रही आनलाइन कक्षाओं की समय -सारणी की जानकारी देना, टीवी कक्षाओं के शड्यूल के बारे अभिभावकों को जानकारी दे कर विद्यार्थियों की हाज़िरी यकीनी बनाना, जुलाई महीने दौरान करवाए जाने वाले सिलेबस के बारे अवगत करवाना, विद्यार्थियों के अभ्यास के लिए विभाग की तरफ से लगातार भेजे जा रहे सप्लीमैंटरी मटीरियल, रोजाना होम वर्क, अभ्यास शीटें, रोजाना की स्लाइडें और मुलांकन शीटें आदि एजेंडे संबंधी भी सभी को लाज़िमी तौर पर अवगत करवाया जायेगा।
विभाग की तरफ से कोविड -19 से सुरक्षा के मद्देनज़र अभिभावक -अध्यापक मिलनी फ़ोन काल /वीडियो काल के द्वारा आनलाइन करवाने के भी दिशा निर्देश दिए गए हैं।
जिला कोआरडीनेटर मीडिया सेल बलकार अत्तरी ने बताया कि मिलनी संबंधी समूह स्कूल प्रमुख, अध्यापक, पढ़ो पंजाब पढ़ाओ पंजाब टीम के मैंबर और मीडिया टीम पोस्टरों के द्वारा, आडियो /वीडियो और लिखित संदेशों के आलावा सार्वजनिक स्थानों से अनाऊंसमैंट करवा कर सभी को आगामी तौर पर अवगत करवाएंगे।
मीटिंग में स्मार्ट स्कूल कोआरडीनेटर संजीव मनी, क्लर्क  तरूण पठानिया, बीपीईयो कुलदीप सिंह, बीपीईयो रिशमां देवी, बीपीईयो राकेश कुमार, रवीन्द्र महाजन, सुनीता देवी, रवि कांत, तिलक राज, विजय सिंह, रमन‌, ज्योति महाजन, मोनिका शर्मा आदि उपस्थित थे।

अरविंद केजरीवाल का पंजाब में आगामी विधानसभा चुनाव का मुफ्त बिजली का वादा |

नई दिल्ली 29 जून (न्यूज़ हंट ):  दिल्ली के मुख्यमंत्री अरविंद केजरीवाल ने कांग्रेस शासित राज्य में आगामी विधानसभा चुनाव में अपनी पार्टी आप की जीत पर पंजाब को ‘मुफ्त बिजली’ देने का वादा किया है। दिल्ली की तरह ही मुफ्त बिजली की उनकी घोषणा ने पंजाब में चुनावी लड़ाई को तेज कर दिया है, जो सत्तारूढ़ कांग्रेस और मुख्य विपक्षी दलों शिअद और भाजपा के लिए एक बड़ी चुनौती है।

अपने चंडीगढ़ दौरे से एक दिन पहले आप नेता ने यह भी दावा किया कि पंजाब में महिलाएं बढ़ती महंगाई से बहुत नाखुश हैं। “…दिल्ली में हम हर परिवार को 200 यूनिट मुफ्त बिजली देते हैं। महिलाएं बहुत खुश हैं। पंजाब में महिलाएं भी महंगाई से बहुत दुखी हैं। आप सरकार पंजाब में भी मुफ्त बिजली देगी। कल चंडीगढ़ में मिलते हैं, ” दिल्ली के मुख्यमंत्री केजरीवाल पंजाबी में ट्वीट किया था।

केजरीवाल ने पहले कहा था कि आप आगामी विधानसभा चुनावों में एक जाट सिख को अपने सीएम चेहरे के रूप में मैदान में उतारेगी और अब उन्होंने मुफ्त बिजली देने का वादा किया है, जिसे पार्टी पंजाब चुनावों में एक प्रमुख चुनावी मुद्दे के रूप में इस्तेमाल कर सकती है।

उल्लेखनीय है कि दिल्ली के लाखों घरों को सस्ती बिजली और मुफ्त पानी उपलब्ध कराने के केजरीवाल के वादे ने दिल्ली में पिछले विधानसभा चुनावों में उनकी पार्टी की जीत में प्रमुख भूमिका निभाई थी। 

 

कार्रवाई की मांग के बीच ट्विटर ने अपनी वेबसाइट से भारत का गलत नक्शा हटाया

0

नई दिल्ली 28 जून (न्यूज़ हंट ):

ट्विटर ने आज अपनी वेबसाइट से भारत का एक गलत नक्शा हटा दिया, जिसमें जम्मू-कश्मीर और लद्दाख को एक अलग देश के रूप में दिखाया गया था। ट्विटर की वेबसाइट के “ट्वीप लाइफ” खंड में प्रदर्शित नक्शे में भारत के बाहर जम्मू-कश्मीर और लद्दाख को दिखाया गया है।

एक ट्विटर उपयोगकर्ता द्वारा विकृत नक्शे को हरी झंडी दिखाई गई और कई नाराज प्रतिक्रियाएं और कार्रवाई की मांग उत्पन्न हुई।

सरकारी सूत्रों ने सख्त कार्रवाई की चेतावनी देते हुए कहा था कि देश के नक्शे से छेड़छाड़ गंभीर अपराध है। सूत्रों ने कहा कि ट्विटर को अपने अधिकारियों के लिए वित्तीय दंड, सात साल की जेल और आईटी नियमों की धारा 69 ए के तहत ब्लॉक भी किया जा सकता है।

सूत्रों ने कहा कि ट्विटर एक दोहराव वाला अपराधी है। अतीत में इसने लेह को जम्मू-कश्मीर का हिस्सा और लद्दाख को चीन का हिस्सा बताया था।

ਪੰਜਾਬ 28 ਜੂਨ 2021 ( ਨਿਊਜ਼ ਹੰਟ )

0

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀਆਂ ਵੱਖੋ-ਵੱਖ ਮੰਡੀਆਂ ਵਿਚਲੇ ਅਸਾਸਿਆਂ ਦੀ ਈ-ਨਿਲਾਮੀ ਲਈ ਇਕ ਪੋਰਟਲ ’emandikaran-pb.in’ ਦੀ ਵਰਚੁਅਲ ਢੰਗ ਨਾਲ ਸ਼ੁਰੂਆਤ ਕੀਤੀ। ਇਸ ਪੋਰਟਲ ਨੂੰ ਕਾਲੋਨਾਈਜੇਸ਼ਨ ਵਿਭਾਗ ਅਤੇ ਪੰਜਾਬ ਮੰਡੀ ਬੋਰਡ ਵੱਲੋਂ ਵਿਕਸਿਤ ਕੀਤਾ ਗਿਆ ਹੈ।

ਮੁਥੂਟ ਗਰੁੱਪ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਵਿਡ ਵਿਰੁੱਧ ਲੜਾਈ ਲਈ ਆਕਸੀਜਨ ਕੰਸਨਟਰੇਟਰਜ਼ ਦੇ ਨਾਲ 2000 ਐਨ-95 ਮਾਸਕ, 2000 ਸੈਨੀਟਾਈਜ਼ਰ ਬੋਤਲਾਂ, 200 ਆਕਸੀਮੀਟਰ ਭੇਟ

0

ਜਲੰਧਰ 28 ਜੂਨ 2021 ( ਨਿਊਜ਼ ਹੰਟ ) :

ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਚੱਲ ਰਹੀ ਲੜਾਈ ਵਿੱਚ ਅਪਣਾ ਯੋਗਦਾਨ ਪਾਉਂਦਿਆਂ ਮੁਥੂਟ ਗਰੁੱਪ ਵਲੋਂ ਅੱਜ 2000 ਐਨ-95 ਮਾਸਕ, 2000 ਸੈਨੀਟਾਈਜ਼ਰ ਬੋਤਲ, 200 ਪਲਸ ਆਕਸੀਮੀਟਰ ਅਤੇ ਦੋ ਆਕਸੀਜਨ ਕੰਨਸਨਟਰੇਟਰਜ਼ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਦੀ ਮੌਜੂਦੀ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਟ ਕੀਤੇ ਗਏ।

ਮਾਨਵਤਾ ਦੀ ਭਲਾਈ ਲਈ ਮੁਥੂਟ ਗਰੁੱਪ ਵਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਮਾਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਵਿਡ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਆਕਸੀਜਨ ਕੰਸਨਟਰੇਟਰਜ਼ ਪ੍ਰਤੀ ਮਿੰਟ ਪੰਜ ਲੀਟਰ ਆਕਸੀਜਨ ਤਿਆਰ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਆਕਸੀਜਨ ਕੰਸਨਟਰੇਟਰਜ਼ ਕੋਵਿਡ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਲਈ ਬਹੁਤ ਮਦਦਗਾਰ ਸਾਬਿਤ ਹੋਣਗੇ। ਉਨ੍ਹਾਂ ਹੋਰਨਾਂ ਐਨ.ਜੀ.ਓਜ਼ ਅਤੇ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਮਹਾਂਮਾਰੀ ਦਾ ਅਸਰਦਾਰ ਢੰਗ ਨਾਲ ਟਾਕਰਾ ਕਰਨ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਭ ਦੇ ਸਾਂਝੇ ਯਤਨਾਂ ਨਾਲ ਹੀ ਅਸੀਂ ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਹ ਸਭ ਦੀ ਜਿੰਮੇਵਾਰੀ ਬਣਦੀ ਹੈ ਕਿ ਮਨੁੱਖਤਾ ਦੀ ਭਲਾਈ ਲਈ ਪੰਜਾਬ ਸਰਕਾਰ ਵਲੋਂ ਕੋਵਿਡ ਵਾਇਰਸ ਤੋਂ ਬਚਾਅ ਲਈ ਸਮੇਂ-ਸਮੇਂ ’ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪੂਰੀ ਸਖ਼ਤੀ ਨਾਲ ਪਾਲਣਾ ਕਰੀਏ ਤਾਂ ਜੋ ਕੋਵਿਡ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਇਸ ਮੌਕੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਜਲੰਧਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੁਸਾਇਟੀ ਵਲੋਂ ਸਥਾਨਕ ਰੈਡ ਕਰਾਸ ਭਵਨ ਵਿਖੇ ਆਕਸੀਜਨ ਕੰਸਨਟਰੇਟਰਜ ਬੈਂਕ ਵੀ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਆਕਸੀਜਨ ਕੰਸਨਟਰੇਟਰਜ ਬੈਂਕ ਵਲੋਂ ਜ਼ਿਲ੍ਹੇ ਨਾਲ ਸਬੰਧਿਤ ਕੋਵਿਡ ਪ੍ਰਭਾਵਿਤ ਮਰੀਜ਼ਾਂ ਤੋਂ ਇਲਾਵਾ ਨੇੜਲੇ ਜਿਲਿ੍ਹਆਂ ਦੇ ਮਰੀਜ਼ਾਂ ਨੂੰ ਵੀ ਆਕਸੀਜਨ ਕੰਸਨਟਰੇਰਜ਼ ਮੁਹੱਈਆ ਕਰਵਾਏ ਜਾ ਰਹੇ ਹਨ।

ਇਸ ਮੌਕੇ ਗਰੁੱਪ ਦੇ ਰੀਜਨਲ ਮੇਨੈਜਰ ਤਰੁਣ ਭੰਡਾਰੀ ਅਤੇ ਰੀਜ਼ਨਲ ਮਾਰਕੇਟਿੰਗ ਹੈਡ ਸੀਐਲ ਬੈਂਸ ਨੇ ਕਿਹਾ ਕਿ ਕੰਪਨੀ ਵਲੋਂ ਆਪਣੇ ਸਮਾਜਿਕ ਜਿੰਮੇਵਾਰੀ ਨੂੰ ਮਹਿਸੂਸ ਕਰਦਿਆਂ ਮਨੁੱਖਤਾ ਦੀ ਸੇਵਾ ਲਈ ਇਹ ਨਿਮਾਣੀ ਜਿਹੀ ਪਹਿਲ ਕੀਤੀ ਗਈ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਲੋਕ ਭਲਾਈ ਦੇ ਕਾਰਜ ਕਰਨ ਦਾ ਭਰੋਸਾ ਦੁਆਇਆ ਗਿਆ।

 

 

सरकारी स्कूलों के विद्यार्थियों के लिए आनलाइन जुलाई परीक्षाएं बहुत अहम – जिला अधिकारी।

0
पठानकोट, 28 जून ( न्यूज़ हंट ) :
राज्य के स्कूल शिक्षा विभाग की तरफ से सरकारी स्कूलों के विद्यार्थियों की मौजूदा शैक्षणिक सैशन की आनलाइन पढ़ाई को पहले से ज्यादा प्रभावी बनाने के लिए जुलाई महीने आनलाइन परीक्षाएं करवाने का फैंसला किया गया है।
इस संबंधी जानकारी देते जिला शिक्षा अफसर सेकंडरी जसवंत सिंह, जिला शिक्षा अफसर एलिमेंट्री बलदेव राज, उप जिला शिक्षा अफसर सेकंडरी राजेश्वर सलारीया और उप जिला शिक्षा अफसर एलिमेंट्री रमेश लाल ठाकुर ने बताया कि विभागीय दिशानिर्देश अनुसार छठी से दसवीं कक्षा तक के विद्यार्थियों की जुलाई महीने आनलाइन परीक्षाएं करवाई जा रही है। शिक्षा आधिकारियों ने बताया क्या 5 जुलाई से शुरू होने वाली इन परीक्षाओं के लिए बाकायदा डेटशीट जारी की जा चुकी है।शिक्षा आधिकारियों ने आगे बताया कि कोरोना महामारी पाबंदियों के चलते विद्यार्थियों के लिए स्कूल बंद होने के बावजूद सरकारी स्कूलों के अध्यापकों की तरफ से सोशल मीडिया के अलग अलग साधनों और टेलीविजन के माध्यम से विद्यार्थियों को आनलाइन पढ़ाई करवाई जा रही है। अध्यापकों की तरफ से रोजाना ही आनलाइन कक्षाएं लगा कर विद्यार्थियों को पाठ्यक्रम करवाया जा रहा है।विद्यार्थियों को सभी विषयों का काम कापियों पर करने के लिए प्रेरित किया जा रहा है। स्कूल शिक्षा विभाग की तरफ से सरकारी स्कूलों के अध्यापकों की तरफ से तैयार लैक्चर दूरदर्शन के क्षेत्रीय चैनल डी.डी पंजाबी से प्रसारित करवा कर भी विद्यार्थियों की पढ़ाई जारी रखी जा रही है।विभाग की तरफ से रोजाना ही स्लाइडों के रूप में भी विद्यार्थियों के लिए शिक्षण सामग्री भेजी जा रही है।
शिक्षा आधिकारियों ने बताया कि जून महीने की छुट्टियों से पहले अध्यापकों की तरफ से अपने अपने विषयों का अप्रैल और मई महीने का पाठ्यक्रम विद्यार्थियों को करवा दिया गया था। विद्यार्थियों को छुट्टियों दौरान भी पढ़ाई के साथ जोड़ा रखने के लिए जून महीने दौरान भी दूरदर्शन से दोहराई लैक्चरों का प्रसारण जारी रखा गया। विभाग की तरफ से सैशन की पढ़ाई को बाकायदा रूप में आगे बढ़ाने के मनोरथ के साथ अप्रैल और मई महीनों के पाठ्यक्रम पर आधारित जुलाई महीने आनलाइन परीक्षाएं करवाई जा रही है जिससे विद्यार्थियों को उन की तरफ से अब तक की पढ़ाई में अपने प्राप्ति स्तर के बारे पता लग सके। इस परीक्षाओं के दौरान विद्यार्थियों की तरफ से प्राप्त अंकों को वार्षिक परीक्षाओं के दौरान लगाए जाने वाले सी.सी.ई अंकों में शामिल किया जाएगा। इन परीक्षाओं को गंभीरता के साथ लेकर सभी विषयों की परीक्षाएं देने के लिए विद्यार्थियों को प्रेरित करते शिक्षा आधिकारियों ने अभिभावकों को भी आनलाइन परीक्षाओं में अपने अपने बच्चों की सौ प्रतिशत हाजिरी यकीनी बनाने की अपील की।
 जिला मैटर विज्ञान संजीव शर्मा, जिला मैटर अंग्रेज़ी /सामाजिक शिक्षा समीर शर्मा और जिला मैटर गणित अमित वशिष्ट ने कहा कि इन परीक्षाओं के साथ जहां विद्यार्थियों को अपने शैक्षणिक स्तर का पता लगेगा, वहां ही अध्यापकों को भी विद्यार्थियों के स्तर अनुसार आनलाइन पढ़ाई की आगे वाली रूपरेखा बनानी आसान हो जायेगी। इस मौके पर जिला कोआरडीनेटर मीडिया सेल बलकार अत्तरी, डीएसएम बलविन्दर सैनी, बीपीईओ राकेश कुमार, बीपीईओ कुलदीप सिंह, बीपीईओ रिश्मा देवी, जिला कोआरडीनेटर पढ़ो पंजाब पढ़ाओ पंजाब वनीत महाजन, स्मार्ट स्कूल कोआरडीनेटर संजीव मनी, ब्रिज राज आदि उपस्थित थे।

ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲ਼ਾਉਣੀਆਂ ਜ਼ਰੂਰੀ, ਕਿਉਂਕਿ ਗੁਆਂਢੀ ਦੇਸ਼ਾਂ ਤੋਂ ਖ਼ਤਰਾ ਬਰਕਰਾਰ : ਡਾ. ਹਰਵਿੰਦਰ ਸਿੰਘ

0

ਪਠਾਨਕੋਟ, 28 ਜੂਨ 2021 ( ਨਿਊਜ਼ ਹੰਟ ) :

ਸਿਵਲ ਸਰਜਨ ਪਠਾਨਕੋਟ ਡਾ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ 0-5 ਸਾਲ ਤੱਕ ਦੇ 1278 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲ਼ਾਈਆਂ ਗਈਆਂ।
ਸਿਵਲ ਸਰਜਨ ਪਠਾਨਕੋਟ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2011 ਤੋਂ ਬਾਅਦ ਭਾਰਤ ਵਿੱਚ ਪੋਲੀਓ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਪਰ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਪੋਲਿਓ ਵਾਇਰਸ ਦਾ ਪ੍ਰਸਾਰ ਅਜੇ ਵੀ ਜਾਰੀ ਹੈ। ਇਹ ਭਾਰਤ ਵਿੱਚ ਵੀ ਪ੍ਰਵੇਸ਼ ਕਰ ਸਕਦਾ ਹੈ। ਇਸ ਦੇ ਮੱਦੇਨਜ਼ਰ ਇਹ ਵਾਇਰਸ ਉਨਾਂ ਬੱਚਿਆਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ, ਜਿਨ੍ਹਾਂ ਨੇ ਪੋਲੀਓ ਰੋਕੂ ਬੂੰਦਾਂ ਨਹੀਂ ਪੀਤੀਆਂ ਹਨ। ਇਸ ਲਈ ਪੋਲੀਓ ਦੀਆਂ ਦੋ ਬੂੰਦਾਂ ਬੱਚਿਆਂ ਦੀ ਅਗਲੇਰੀ ਜ਼ਿੰਦਗੀ ਲਈ ਬੇਹੱਦ ਅਹਿਮ ਹਨ। ਇਸ ਲਈ ਮੈਂ ਜ਼ਿਲ੍ਹੇ ਦੇ ਸਾਰੇ ਪ੍ਰਵਾਸੀ ਮਾਪਿਆਂ ਨੂੰ ਆਪਣੇ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਉਣ ਦੀ ਅਪੀਲ ਕਰਦਾ ਹਾਂ।
ਉਨ੍ਹਾਂ ਦੱਸਿਆ ਕਿ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਅੱਜ ਦੂਜੇੇੇ ਦਿਨ ਜਿਲ੍ਹੇ ਅੰਦਰ ਕੁੱਲ 1278 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਸਿਹਤ ਵਿਭਾਗ ਅਨੁਸਾਰ ਬਲਾਕ ਬੁੰਗਲ ਬੰਧਾਨੀ ਵਿੱਚ ਦੂਸਰੇ ਦਿਨ 235,ਅਰਬਨ ਪਠਾਨਕੋਟ ਵਿੱਚ 423, ਘਰੋਟਾ ਬਲਾਕ ਵਿੱਚ 749 ਅਤੇ ਬਲਾਕ ਨਰੋਟ ਜੈਮਲ ਸਿੰਘ ਵਿੱਚ 159 ਬੱਚਿਆਂ ਨੂੰ ਪੋਲੀਓਰੋਧਕ ਬੂੰਦਾਂ ਪਿਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਪਹਿਲੇ ਦਿਨ 2055 ਅਤੇ ਦੂਸਰੇ ਦਿਨ 1278 ਬੱਚਿਆਂ ਨੂੰ ਪੋਲਿਓਰੋਧਕ ਬੁੰਦਾਂ ਪਿਲਾਈਆਂ ਗਈਆਂ ਇਸ ਅਨੁਸਾਰ ਜਿਲ੍ਹਾ ਪਠਾਨਕੋਟ ਵਿੱਚ ਦੋ ਦਿਨ੍ਹਾਂ ਦੋਰਾਨ 3333 ਬੱਚਿਆਂ ਨੂੰ ਪੋਲਿਓ ਰੋਧਕ ਬੁੰਦਾਂ ਪਿਲਾਈਆਂ ਗਈਆਂ।
ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਜੋ ਬੱਚੇ ਅੱਜ ਵੀ ਪੋਲੀਓ ਬੂੰਦਾਂ ਪੀਣ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਨੂੰ ਕੱਲ੍ਹ ਟੀਮਾਂ ਵੱਲੋਂ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।