33.2 C
Jalandhar
Friday, March 13, 2026
Home Blog Page 821

ईडी ने यूनिटेक ग्रुप मामले में 81 करोड़ रुपये की संपत्ति कुर्क की |

0

नई दिल्ली 23 जून (न्यूज़ हंट ): प्रवर्तन निदेशालय (ईडी) ने बुधवार (23 जून) को कहा कि उसने यूनिटेक समूह के खिलाफ की जा रही जांच के संबंध में 101 भूमि पार्सल और 81.10 करोड़ रुपये का एक हेलीकॉप्टर संलग्न किया है।

विषय भूमि पार्सल सांताक्रूज, मुंबई में स्थित हैं और शिवालिक समूह के स्वामित्व में हैं। हेलीकॉप्टर का स्वामित्व मेसर्स किंग रोटर्स एयर चार्टर्स प्राइवेट लिमिटेड के पास है, जो शिवालिक समूह की एक सहयोगी कंपनी है।

ईडी की जांच से पता चला है कि यूनिटेक समूह ने 574 करोड़ रुपये की अपराध की आय को शिवालिक समूह को भेज दिया था और बदले में, शिवालिक समूह की संस्थाओं ने भूमि पार्सल और एक हेलीकॉप्टर खरीदा था।

ईडी ने चार मार्च को एनसीआर और मुंबई में शिवालिक ग्रुप, ट्राईकर ग्रुप, यूनिटेक ग्रुप और कार्नौस्टी ग्रुप के परिसरों में 35 जगहों पर छापेमारी की थी। विभिन्न व्यक्तियों के खुलासे के बाद जब्त किए गए रिकॉर्ड के विश्लेषण के बाद, एजेंसी ने अपराध की आय का खुलासा किया।

इससे पहले ईडी ने त्रिकार समूह और कार्नौस्टी समूह की 349.82 करोड़ रुपये की अचल संपत्ति कुर्क की थी। इस कुर्की के साथ मामले में कुल कुर्की 431 करोड़ रुपये तक पहुंच गई।

कैंप, युवा मतदाता, मतदाता सूचना हेल्पलाइन एप |

0

अमृतसर, 23 जून, 2021 ( न्यूज़ हंट ) :

मुख्य निर्वाचन अधिकारी पंजाब निर्वाचन क्षेत्र 012 आदेश श्री मुकेश कुमार शर्मा जिला निर्वाचक निबंधन अधिकारी-काम, राजसांसी राजस्व के मार्गदर्शन में अधिकारी अमृतसर, युवा मतदाताओं को वोट डालने के लिए एक विशेष शिविर लगाया गया था। इसमें युवा मतदाताओं द्वारा नए मतपत्र तैयार करने, सही किए जाने और अमान्य मतों को काटने, ई-महाकाव्य और मतदाता हेल्पलाइन ऐप डाउनलोड करने की जानकारी शामिल है।श्री नरेश कुमार कानूनगो द्वारा चुने गए थे। शिविर में विशेष रूप से सेक्टर अधिकारी रोहित प्रभाकर और राजबीर सिंह गिल डीएम (सीएमएस) अमृतसर ने भाग लिया और उनके अधीन काम करने वाले युवाओं को वोट डालने के लिए प्रोत्साहित किया गया। इसके अलावा पाइल डाटा एंट्री आपरेटर जगरूप सिंह, तजिंदर सिंह वीडीयू हर्ष छिना, करण जतिंदर सिंह सेवादार के सभी कर्मचारी मौजूद थे.

बूथगढ़ अंतर्गत स्वास्थ्य केंद्रों में 18 वर्ष से अधिक आयु के प्रत्येक व्यक्ति का टीकाकरण शुरू : डॉ. जसकिरणदीप कौर

0

23 जून ( न्यूज़ हंट ) :

प्राथमिक स्वास्थ्य केंद्र बूथगढ़ और उसके स्वास्थ्य केंद्रों में 18 वर्ष से अधिक उम्र के प्रत्येक व्यक्ति के लिए कोविड टीकाकरण शुरू किया गया है. वरिष्ठ चिकित्सा अधिकारी डॉ. यह जानकारी देते हुए आज यहां सुश्री जसकिरणदीप कौर ने कहा कि बूथगढ़, खिजराबाद और पलहेरी में स्थायी टीकाकरण केंद्र स्थापित किए गए हैं, जबकि अन्य स्वास्थ्य केंद्रों में अलग-अलग दिनों में टीकाकरण किया जा रहा है. उन्होंने पीएच.डी. उन्होंने बूथगढ़ और आसपास के अन्य गांवों में 18 वर्ष से अधिक आयु के प्रत्येक व्यक्ति से अपील की कि वर्तमान में दवा की कोई कमी नहीं है और वे इन केंद्रों पर आकर कोविड वैक्सीन का टीका लगवाएं. “बुजुर्गों को जिन्हें अभी तक टीका नहीं लगाया गया है, उन्हें टीका लगाया जाना चाहिए,” उन्होंने कहा।
डॉ जसकिरणदीप कौर ने कहा कि स्वास्थ्य प्रखंड बूथगढ़ अंतर्गत 120 गांवों में टीकाकरण के लिए 12 टीमें बनाई गई हैं जो प्रतिदिन विभिन्न गांवों में टीकाकरण शिविर लगा रही हैं. उन्होंने कहा कि कोविड महामारी की दूसरी लहर समाप्त हो रही है लेकिन संभावित तीसरी लहर के खिलाफ सभी को टीका लगाने की जरूरत है। Covshield और covacin को अभी इंजेक्ट किया जा रहा है। उन्होंने शीर्ष स्वास्थ्य विशेषज्ञों की राय का हवाला देते हुए कहा कि टीकाकरण से शरीर को कोरोना महामारी से लड़ने की ताकत मिलती है. यदि कोई व्यक्ति टीकाकरण के बाद भी संक्रमित हो जाता है, तो रोग गंभीर नहीं होता है और रोगी को अस्पताल में भर्ती होने की आवश्यकता नहीं होती है। एसएमओ “वैक्सीन पूरी तरह से सुरक्षित है और सभी को बिना किसी डर के टीका लगाया जाना चाहिए,” उन्होंने कहा। उन्होंने कहा कि अभी तक किसी भी व्यक्ति में इस दवा का कोई प्रतिकूल प्रभाव नहीं पाया गया है।
उन्होंने कहा कि जो लाभार्थी टीकाकरण कराना चाहते हैं, वे अपना आधार कार्ड अपने साथ ले जाएं। सरकारी स्वास्थ्य केंद्रों पर यह टीका नि:शुल्क लगाया जा रहा है। एसएमओ उनके मुताबिक टीकाकरण के बाद भी तमाम सावधानियां बरतने की जरूरत है। उन्होंने कहा कि वे आवश्यक होने पर ही घर से बाहर निकलें और अपने चेहरे को मास्क से ढकें और एक दूसरे से आवश्यक दूरी बनाकर रखें। अपने हाथों को बार-बार साबुन और पानी से धोना भी महत्वपूर्ण है। किसी भी जानकारी के लिए स्वास्थ्य विभाग के हेल्पलाइन नंबर 104 पर संपर्क किया जा सकता है। इस अवसर पर कोविड टीकाकरण के नोडल अधिकारी डॉ. विकास रणदेव, डॉ. सुबिन सरोया, सीएचओ करमजीत कौर, रविंदरपाल कौर सहित अन्य स्वास्थ्यकर्मी मौजूद थे।

ਹੁਣ ਘਰ ਦੇ ਨਜਦੀਕੀ ਸੇਵਾ ਕੇਂਦਰ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਫਰਦ –ਡਿਪਟੀ ਕਮਿਸ਼ਨਰ

0

ਪਠਾਨਕੋਟ, 23 ਜੂਨ 2021 ( ਨਿਊਜ਼ ਹੰਟ ) :

ਜਿਲ੍ਹਾ ਪਠਾਨਕੋਟ ਵਿੱਚ ਹੁਣ ਫਰਦ ਲੈਣ ਲਈ ਵਿਸ਼ੇਸ ਤੋਰ ਤੇ ਫਰਦ ਕੇਂਦਰ ਵਿੱਚ ਜਾਣ ਦੀ ਲੋੜ ਨਹੀਂ ਹੈ ਹੁਣ ਫਰਦ ਨੂੰ ਅਪਣੇ ਨਜਦੀਕੀ ਸੇਵਾਂ ਕੇਂਦਰ ਤੋਂ ਵੀ ਨਿਰਧਾਰਤ ਫੀਸ ਦੀ ਅਦਾਇਗੀ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਜਨਤਾ ਲਈ ਸੇਵਾਂ ਕੇਂਦਰ ਵਿਖੇ ਹੀ ਫਰਦ ਪ੍ਰਾਪਤ ਕਰਨ ਦੀ ਵਿਵਸਥਾ ਹੈ ਪਰ ਦੇਖਣ ਵਿੱਚ ਆਇਆ ਹੈ ਕਿ ਜਿਆਦਾਤਰ ਲੋਕ ਅਜੇ ਵੀ ਫਰਦ ਕੇਂਦਰ ਧਾਰ ਕਲ੍ਹਾਂ, ਪਠਾਨਕੋਟ, ਬਮਿਆਲ ਅਤੇ ਨਰੋਟ ਜੈਮਲ ਸਿੰਘ ਵਿਖੇ ਫਰਦ ਪ੍ਰਾਪਤ ਕਰਨ ਪਹੁੰਚ ਰਹੇ ਹਨ ਜਿਸ ਨਾਲ ਉਨ੍ਹਾਂ ਨੂੰ ਪ੍ਰੇਸਾਨੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਫਰਦ ਨਜਦੀਕੀ ਸੇਵਾ ਕੇਂਦਰ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 14 ਸੇਵਾ ਕੇਂਦਰ ਚਲਾਏ ਜਾ ਰਹੇ ਹਨ ਅਤੇ ਫਰਦ ਕੇਂਦਰ ਦੀ ਸੁਵਿਧਾ ਸਾਰੇ ਸੇਵਾਂ ਕੇਂਦਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੇਵਾ ਕੇਂਦਰਾਂ ਵਿੱਚ ਦਸਤਾਵੇਜ ਗੁਮ ਹੋਣ ਤੇ ਇਸ ਸਬੰਧੀ ਰਿਪੋਰਟ, ਮੋਬਾਇਲ ਗੁਮ ਹੋਣ ਸਬੰਧੀ ਰਿਪੋਰਟ, ਪਾਸ ਪੋਰਟ ਗੁਮ ਹੋਣ ਸਬੰਧੀ ਰਿਪੋਰਟ, ਸੂਬੇ ਅੰਦਰ ਨੋਕਰੀ ਪ੍ਰਾਪਤੀ ਦੋਰਾਨ ਵੈਰੀਫਿਕੇਸ਼ਨ ਅਤੇ ਵਿਦੇਸ਼ ਜਾਣ ਸਬੰਧੀ ਕਰੈਕਟਰ ਵੈਰੀਫਿਕੇਸ਼ਨ, ਐਫ.ਆਈ.ਆਰ. ਦੀ ਕਾਪੀ ਲੈਣ ਸਬੰਧੀ ਅਤੇ ਐਫ.ਆਈ.ਆਰ. ਦੇ ਸਟੈਟਸ ਦੀ ਜਾਂਚ ਲਈ ਵੀ ਸੇਵਾਂ ਕੇਂਦਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਟਰਾਂਸਪੋਰਟ ਸਬੰਧੀ ਜਿਵੈਂ ਨਵਾਂ ਲਾਈਸੈਂਸ, ਆਰ.ਸੀ. ਰੀਨਿਊ ਕਰਵਾਉਂਣ,ਆਰ.ਸੀ. ਟਰਾਂਸਫਰ, ਲਾਈਸੈਂਸ ਵਿੱਚ ਨਾਮ ਦੀ ਕਰੈਕਸ਼ਨ,ਬੈਕਲਾੱਗ ਲਾਈਸੈਂਸ ਦਾ ਵੀ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਸੇਵਾਂ ਪ੍ਰਾਪਤ ਕਰਨ ਆਉਂਦੇ ਸਮੇਂ ਮਾਸਕ ਜਰੂਰ ਲਗਾ ਕੇ ਆਓ ਅਤੇ ਕਰੋਨਾ ਤੋਂ ਬਚਾਓ ਦੇ ਲਈ ਸਮਾਜਿੱਕ ਦੂਰੀ ਦੀ ਪਾਲਣਾ ਕਰਨਾ ਵੀ ਯਕੀਨੀ ਬਣਾਓ।

ਫਲੱਡ ਸੀਜਨ ਦੌਰਾਨ ਦਰਿਆਵਾਂ ਆਦਿ ਦੇ ਕਿਨਾਰੇ ਬੈਠੇ ਗੁਜਰ ਪਰਿਵਾਰਾਂ ਅਤੇ ਲੋਕਾਂ ਨੂੰ ਸੰਭਾਵਿਤ ਹੜ੍ਹਾਂ ਨੂੰ ਲੈ ਕੇ ਸੁਰੱਖਿਅਤ ਸਥਾਨਾਂ ਤੇ ਜਾਣ ਦੀ ਅਪੀਲ |

0

ਪਠਾਨਕੋਟ, 23 ਜੂਨ 2021 ( ਨਿਊਜ਼ ਹੰਟ ) :

ਫਲੱਡ ਸੀਜਨ 2021 ਮਿਤੀ 16 ਜੂਨ 2021 ਤੋਂ  ਕਿਰਿਆਸੀਲ ਹੋ ਚੁੱਕਾ ਹੈ ਅਤੇ ਕਈ ਵਾਰ ਅਚਾਨਕ ਡੈਮਾਂ ਤੋਂ ਪਾਈ ਛੱਡ ਦਿੱਤਾ ਜਾਂਦਾ ਹੈ, ਇਸ ਲਈ ਸਭ ਤੋਂ ਪਹਿਲਾਂ ਬਰਸਾਤਾਂ ਸਮੇਂ ਦਰਿਆਵਾਂ ਦੇ ਕਿਨਾਰੇ ਬੈਠੇ ਗੁਜਰ ਪਰਿਵਾਰਾਂ ਅਤੇ ਲੋਕਾਂ ਨੂੰ ਸੁਰਖਿਅਤ  ਥਾਵਾਂ ਤੇ ਚਲੇ ਜਾਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪਿਛਲੇ ਦਿਨ੍ਹਾਂ ਦੋਰਾਨ ਜਿਲ੍ਹਾ ਪਠਾਨਕੋਟ ਵਿਖੇ ਸਥਿਤ ਸੰਭਾਵਿਤ ਹੜ ਪ੍ਰਭਾਵਿਤ ਖੇਤਰਾਂ ਦਾ ਦੋਰਾ ਕਰਨ ਮਗਰੋਂ ਇਹ ਸਾਹਮਣੇ ਆਇਆ ਹੈ ਕਿ ਗੁਜਰ ਪਰਿਵਾਰ ਜੋ ਕਿ ਜਿਆਦਾਤਰ ਡੇਰੇ ਆਦਿ ਦਰਿਆਵਾਂ ਦੇ ਨਜਦੀਕ ਬਣਾ ਲੈਂਦੇ ਹਨ ਅਤੇ ਇਨ੍ਹਾਂ ਵਿੱਚੋਂ ਕਾਫੀ ਸਥਾਨ ਹੜ੍ਹ ਪ੍ਰਭਾਵਿਤ ਹਨ ਅਤੇ ਹਰ ਸਾਲ ਗੁਜਰ ਪਰਿਵਾਰ ਦਰਿਆ ਦੇ ਕਿਨਾਰੇ ਬੈਠਣ ਕਰਕੇ ਅਕਸਰ ਪ੍ਰਭਾਵਿਤ ਹੁੰਦੇ ਹਨ। ਇਸ ਲਈ ਆਮ ਜਨਤਾ ਖਾਸ ਕਰਕੇ ਗੁਜਰ ਪਰਿਵਾਰਾਂ ਆਦਿ ਨੂੰ ਆਪਣੇ ਪਸੂ ਧੰਨ ਜਿਵੇਂ ਮੱਝਾਂ, ਗਾਵਾਂ ਬੱਕਰੀਆਂ ਆਦਿ ਨੂੰ ਨਹਿਰਾਂ, ਨਾਲਿਆਂ ਆਦਿ ਦੇ ਕਿਨਾਰੇ ਲੈ ਕੇ ਜਾਣ ਤੋਂ ਮਨਾਹੀ ਕੀਤੀ ਜਾਂਦੀ ਹੈ।
ਉਨ੍ਹਾਂ ਪੁਲਿਸ ਵਿਭਾਗ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਕਤ ਤੋਂ ਇਲਾਵਾ ਜਿਲ੍ਹਾ ਪਠਾਨਕੋਟ ਦੇ ਸਬੰਧਤ ਪੁਲਿਸ ਸਟੇਸਨਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਨਹਿਰਾ ਜਾਂ ਨਹਿਰਾਂ ਦੇ ਹੈਡਾ ਤੇ ਨਜਰ ਰੱਖਣ ਕਿਉਂਕਿ ਗਰਮੀ ਹੋਣ ਕਾਰਨ ਸਾਰੇ ਬੱਚੇ ਅਤੇ ਨੌਜਵਾਨ ਇਹਨਾਂ ਨਹਿਰਾਂ ਵਿੱਚ ਅਕਸਰ ਨਹਾਉਂਦੇ ਰਹਿੰਦੇ ਹਨ ਜਿੰਨਾਂ ਕਰਕੇ ਆਏ ਦਿਨ ਕੋਈ ਨਾ ਕੋਈ ਅਣਸੁਖਾਵੀ ਘਟਨਾ ਵਾਪਰਦੀ ਰਹਿੰਦੀ ਹੈ। ਇਸ ਸਬੰਧੀ ਨਜਰ ਰੱਖੀ ਜਾਵੇ ਅਤੇ ਬੱਚੇ ਅਤੇ ਨੌਜਵਾਨਾਂ ਨੂੰ ਹੜ੍ਹ ਬਾਰੇ ਜਾਗਰੂਕ ਕਰਦੇ ਹੋਏ ਨਹਿਰ ਵਿੱਚ ਨਹਾਉਣ ਤੋਂ ਮਨਾਂ ਕੀਤਾ ਜਾਵੇ ਤਾਂ ਜੋ ਅਜਿਹੀਆਂ ਘਟਨਾ ਹੋਣ ਤੋਂ ਬਚਿਆ ਜਾ ਸਕੇ।

ਪੰਜਾਬ 23 ਜੂਨ 2021 ( ਨਿਊਜ਼ ਹੰਟ )

ਪੰਜਾਬ ਸਰਕਾਰ ਨੇ ‘ਬਸੇਰਾ’ ਤਹਿਤ ਅੰਮ੍ਰਿਤਸਰ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਦੋ ਥਾਵਾਂ ‘ਤੇ ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਹੁਣ ਤੱਕ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਝੁੱਗੀ-ਝੌਂਪੜੀ ਵਾਲੀਆਂ 40 ਥਾਵਾਂ `ਤੇ ਰਹਿੰਦੇ 7700 ਪਰਿਵਾਰਾਂ ਨੂੰ ਮਾਲਕੀ ਹੱਕ ਦਿੱਤੇ ਗਏ ਹਨ।

अल्पसंख्यक वर्ग के लोगों के आर्थिक उद्वार के लिए मुख्य सचिव विनी महाजन(पंजाब सरकार)से मिले मुहम्मद गुलाब |

0

लुधियाना 23 जून ( न्यूज़ हंट ) :

अल्पसंख्यक और पिछड़ी श्रेणी वर्ग के लोगों के लिए चलाई जा रही योजनाओं के लिए जरूरी फंड रिलीज कराने को लेकर मुहम्मद गुलाब (वाईस चेयरमैन पंजाब बैकवर्ड क्लासेस लैंड डेवेलपमेंट एंड फाइनेंस कॉर्पोरेशन पंजाब)ने विशेष रूप से मुख्य सचिव ( पंजाब सरकार)विनी महाजन से वार्तालाप की।बैठक में इन वर्गों के लोगों को लघु उद्योग के लिए चलाई जा रही लोन सुविधा जारी कर उनका आर्थिक उद्वार करने संबंधी विचार विमर्श किया गया। इस अवसर पर मुहम्मद गुलाब ने कहा कि सरकार द्वारा पिछड़ी श्रेणी व् अल्पसंख्यक वर्ग(सिख,क्रिचियन,मुसलमान,बोध,पारसी व् जैन) के लिए कई योजनाएं पारित की हुई परन्तु जरूरी फंड के समय पर रिलीज न होने के चलते उक्त वर्ग के लोग योजनाओं का पूरी तरह लाभ नहीं ले पा रहे है।उन्होंने मुख्य (सचिव पंजाब )के ध्यान में लाया कि बैकफिंको की स्थापना वर्ष 1976 में राज्य की पिछड़ी श्रेणी व् आर्थिक रूप से कमजोर वर्गों की आर्थिक स्थिति को ऊंचा उठाने के लिए की गई थी।उन्होंने बताया कि भारत सरकार की तरफ से राष्ट्रीय पिछड़ी श्रेणियों वित्तीय और विकास कार्पोरेशन(एन.बी.सी.ऍफ़.डी.सी.)और राष्ट्रीय कम संख्या वित्तीय और विकास कॉर्पोरेशन(एन.एम.डी.ऍफ़.सी)की स्थापना करने के उपरांत बैकफिंको को पंजाब सरकार की तरफ से इन दोनों राष्ट्रीय कॉर्पोरेशन की रोजगार योजनाओं को लागू करने के लिए नोडल एजेंसी बनाया गया है और योजनाओं के अनुसार केवल 6 प्रतिशत वार्षिक व्याज दर पर टारगेट ग्रुप को कर्जे मुहैया करवाए जाते है और बैकफिंको इसी व्याज दर पर आर्थिक रूप से कमजोर वर्गों को कर्जे मुहैया करवा रही है।इसके अतिरिक्त बैकफिंको की तरफ से पिछड़ी श्रेणी के लिए शिक्षा योजना लोन तहत लोन दिए जाते है जोकि 4 प्रतिशत वार्षिक व्याज दर के हिसाब से दिया जाता है जबकि लड़कियों के लिए यही व्याज दर 3.5 प्रतिशत निर्धारित है और कर्जे की वापसी कोर्स खत्म होने के 6 महीने बाद बाद मासिक किश्तों में 5 साल के अंतराल में ली जाती है और विदेशों में पढ़ाई के लिए 20 लाख रूपये का कर्जा मुहैया किया जाता है।मुख्य सचिव (पंजाब सरकार)विनी महाजन ने उप-चेयरमैन मुहम्मद गुलाब को विश्वास दिलाया कि बैकफिंकों के पेंडिंग मुद्दों के संबंध में सरकारी स्तर पर बनती कार्रवाई अमल में लाई जाएगी।

ਪੰਜਾਬ 23 ਜੂਨ 2021 ( ਨਿਊਜ਼ ਹੰਟ )

0

ਨਾਜਾਇਜ਼ ਸ਼ਰਾਬ ਦੇ ਨਿਰਮਾਣ ਅਤੇ ਸਪਲਾਈ ਨੂੰ ਰੋਕਣ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਵੱਲੋਂ ਪਟਿਆਲਾ ਦੇ ਸ਼ਗਨ ਵਿਹਾਰ ਖੇਤਰ ਤੋਂ ਤਿੰਨ ਵਿਅਕਤੀਆਂ ਸਲਵਿੰਦਰ ਸਿੰਘ, ਹਰਦੀਪ ਕੁਮਾਰ ਅਤੇ ਸੁਨੀਲ ਕੁਮਾਰ ਦੀ ਗ੍ਰਿਫਤਾਰੀ ਨਾਲ ਸੂਬੇ ਵਿਚ ਇਕ ਹੋਰ ਨਾਜਾਇਜ਼ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ।

ਪੰਜਾਬ 23 ਜੂਨ 2021 ( ਨਿਊਜ਼ ਹੰਟ )

0

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਅਨੁਸਾਰ ਪੰਜਾਬ ਵਿੱਚ 22 ਜੂਨ 2021 ਤੱਕ ਕੁੱਲ 5,71,207 ਮਰੀਜ਼ ਠੀਕ ਹੋਕੇ ਘਰ ਜਾ ਚੁੱਕੇ ਹਨ।

ਪੰਜਾਬ 22 ਜੂਨ 2021 ( ਨਿਊਜ਼ ਹੰਟ )

0

ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲੇ ਦੇ 100 ਤੋਂ ਵੱਧ ਪਿੰਡਾਂ ਵਿਚ 100 ਫ਼ੀਸਦੀ ਕੋਵਿਡ ਟੀਕਾਕਰਣ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਕੋਵਿਡ ਟੀਕਾਕਰਣ ਦਾ ਅੰਕੜਾ ਵੀ 5 ਲੱਖ ਪਾਰ ਕਰ ਚੁੱਕਾ ਹੈ।