21.4 C
Jalandhar
Thursday, March 12, 2026
Home Blog Page 844

सरकारी स्कूलों के विद्यार्थियों को गर्मियों की छुट्टियों दौरान करवाई जाएंगी गणित विषय की विशेष आनलाइन गतिविधियां।

0
पठानकोट, 26 मई ( न्यूज़ हंट ) – कोरोना वायरस की महामारी से उपजे हालात विद्यार्थियों और अध्यापकों के निरंतर संपर्क की मांग करते हैं। महामारी दौरान स्कूली शिक्षा मुहैया करवाने के साथ साथ सावधानियों के पालन और हौसला बनाए रखने के लिए विद्यार्थियों को शिक्षित करने में अध्यापकों की भूमिका सब से अहम होती है। सरकारी स्कूलों के अध्यापकों की तरफ से विद्यार्थियों के साथ गर्मियों की छुट्टियाँ दौरान भी संपर्क बनाए रखने के मनोरथ के साथ जहां स्वैच्छिकता के साथ आनलाइन समर कैंपों का आयोजन किया जा रहा है, वहां ही स्कूल शिक्षा विभाग की तरफ से भी शिक्षा मंत्री विजय इंद्र सिंगला की रहनुमाई और शिक्षा सचिव कृष्ण कुमार के नेतृत्व में बहुत ही दिलचस्प आनलाइन गतिविधियां अमल में लाईं जा रही हैं। विभाग के मीडिया सेल ने जानकारी देते बताया कि सरकारी स्कूलों के विद्यार्थियों के लिए ” विशेष समर गतिविधियों अधीन नये सैशन दौरान गणित विषय के अब तक किए जा चुके पाठ्यक्रम के आधार पर मनोरंजक और शिक्षाप्रद आनलाइन गतिविधियां शुरू करने की योजना बनाई गई है।
 जिला शिक्षा अफसर सेकंडरी जसवंत सिंह और उप जिला शिक्षा अफसर सेकंडरी राजेश्वर सलारीया ने बताया कि गर्मियों की छुट्टियों दौरान विद्यार्थियों के संपर्क में रहने और विद्यार्थियों को पढ़ाई के साथ जोड़ा रखने के मनोरथ के साथ अलग अलग विषयों की आनलाइन गतिविधियां चलाईं जा रही हैं। इसी के अंतर्गत गणित विषय के लिए दो ग्रुपों माध्यमिक और सेकंडरी के लिए गतिविधियों की योजना बनाई गई है। यह गतिविधियां 1जून से शुरू हो कर 23 जून तक जारी रहेंगी। माध्यमिक ग्रुप की कक्षा छठी, सातवीं और आठवीं के लिए कुल दस प्रयोगी गतिविधियां सूचीबद्ध की गई हैं और विद्यार्थी इन में से कोई चार मनपसंद गतिविधियों को करेंगे। इसी तरह सेकंडरी ग्रुप की नौवीं और दसवीं कक्षा के लिए कुल नौ प्रयोगी गतिविधियों को सूचीबद्ध किया गया हैं। विद्यार्थी अपनी अपनी रूचि अनुसार कोई चार क्रियाएं करेंगे। शिक्षा आधिकारियों ने स्कूल मुखियों और विषय अध्यापकों को इन गतिविधियों में समूह विद्यार्थियों की भागीदारी यकीनी बनाने की अपील करते विद्यार्थियों को अपेक्षित नेतृत्व देने के लिए भी कहा।
   जिला मैटर गणित अमित वशिष्ट ने बताया कि इन क्रियाओं का मनोरथ नये सैशन दौरान विद्यार्थियों को करवाए जा चुके पाठ्यक्रम की दोहराई और छुट्टियों दौरान विद्यार्थियों और अध्यापकों का तालमेल बनाए रखना है। उन्होंने कहा कि इन पाठ्यक्रम आधारित गतिविधियों साथ साथ गर्मियों की छुट्टियों दौरान आनलाइन तरीके से ही प्रतियोगिताएं परीक्षाओं  एम.एस.एस और एन.टी.एस.ई की तैयारी जारी रखने की भी योजना बनाई गई है।
इस मौके पर जिला कोआरडीनेटर मीडिया सेल बलकार अत्तरी, जिला एमआईएस कोआरडीनेटर मुनीश गुप्ता, शिक्षा सुधार टीम मैंबर कमल किशोर, रमेश कुमार, मुनीश कुमार, ब्रिज राज आदि उपस्थित थे।

15 ਜੂਨ ਨੂੰ ਐਸਐਸਪੀ ਪਠਾਨਕੋਟ ਤੋਂ ਮੰਗੀ ਰਿਪੋਰਟ : ਮਾਮਲਾ ਦਲਿਤ ਵਿਅਕਤੀ ਤੇ ਕੀਤੇ ਹਮਲੇ ਦਾ,ਸਿਕਾਇਤ ਪਹੁੰਚੀ ਡਾ ਸਿਆਲਕਾ ਕੋਲ, ਫੌਨ ਤੇ ਐਸਐਸਪੀ ਨਾਲ ਕੀਤੀ ਚਰਚਾ |

0

ਪਠਾਨਕੋਟ, 26 ਮਈ 2021 – ( ਨਿਊਜ਼ ਹੰਟ )  ਪੁਲਿਸ ਥਾਣਾ ਸਦਰ ਦੀ ਪੁਲਿਸ ਵੱਲੋਂ ਦਲਿਤ ਪਰਿਵਾਰ ਨੂੰ ਅਣਸੁਣਿਆਂ ਕਰਨ ਤੇ ਅੱਜ ਪੀੜਤ ਹੀਰਾ ਲਾਲ ਪੁੱਤਰ ਅਸੋਕ ਕੁਮਾਰ ਵਾਸੀ ਸਰਨਾ ਨੇ ਪੰਜਾਬ ਰਾਜ ਐਸਸੀ ਕਮਿਸਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਦੇ ਨਾਲ ਮੁਲਾਕਾਤ ਕੀਤੀ।
ਕਮਿਸਨ ਦੇ ਸਾਹਮਣੇ ਪੇਸ ਹੋਕੇ ਪੀੜਤ ਸਿਕਾਇਤ ਕਰਤਾ ਹੀਰਾ ਲਾਲ ਨੇ ਡਾ. ਤਰਸੇਮ ਸਿੰਘ ਸਿਆਲਕਾ ਨੂੰ ਸਿਕਾਇਤ ਦੀ ਕਾਪੀ ਸੌਂਪਦਿਆਂ ਹੋਇਆਂ ਦੱਸਿਆ ਕਿ 3 ਮਈ 2021 ਨੂੰ ਮੇਰੇ ਤੇ ਹਮਲਾ ਕਰਕੇ ਹਮਲਾਵਾਰ ਨੇ ਮੇਰੇ ਹੱਥ ਦੀ ਉਂਗਲ ਹੀ ਵੱਢ ਦਿੱਤੀ ਹੈ।
ਜਖਮੀ ਸਿਕਾਇਤ ਕਰਤਾ ਨੇ ਦੱਸਿਆ ਕਿ ਮੇਰੇ ਹੱਥ ਦੀ ਉਂਗਲ ਅੱਧੀ ਲੱਥ ਗਈ ਹੈ, ਪਰ ਪੁਲਿਸ ਨੇ ਦੋਸੀਆਂ ਤੇ ਬਣਦੀਆਂ ਸੰਗੀਨ ਧਰਾਂਵਾਂ ਅਨੁਸਾਰ ਕੇਸ ਰਜਿਸਟਰਡ ਕਰਨ ਦੀ ਬਜਾਏ, ਐਮਐਲਆਰ ਅਧਾਰਿਤ ਮੇਰੇ ਬਿਆਨਾ ਨੂੰ ਕਲਮਬੰਦ ਨਹੀਂ ਕੀਤਾ ਗਿਆ ਹੈ। ਸਕਿਾਇਤ ਕਰਤਾ ਦੀ ਸਿਕਾਇਤ ਪ੍ਰਾਪਤ ਕਰਨ ਤੋਂ ਬਾਅਦ ਡਾ. ਸਿਆਲਕਾ ਨੇ ਐਸਐਸਪੀ ਪਠਾਨਕੋਟ ਨੂੰ ਫੌਨ ਤੇ ਸਾਰਾ ਮਾਮਲਾ ਸਮਝਾਉਂਦੇ ਹੋਏ, ਪੀੜਤ ਧਿਰ ਦੀ ਕਨੂੰਨ ਅਨੁਸਾਰ ਸੁਣਵਾਈ ਕਰਨ ਲਈ ਕਿਹਾ ਅਤੇ ਹਦਾਇਤ ਕੀਤੀ ਹੈ ਕਿ ਦੋਸੀ ਧਿਰ ਖਿਲਾਫ ਐਟਰੋਸਿਟੀ ਐਕਟ ਦੀਆਂ ਧਰਾਂਵਾਂ ਦੇ ਨਾਲ ਅੰਡਰ ਐਕਸਰਾ ਦੀ ਰਿਪੋਰਟ ‘ਚ ਹੋਏ ਖੁਲਾਸੇ ਤੋਂ ਬਾਅਦ ਬਣਦੀ ਧਾਰਾਂਵਾਂ ਨਾਲ ਐਡ ਕਰਕੇ ਜੁਰਮ ‘ਚ ਵਾਧਾ ਕੀਤਾ ਜਾਵੇ।
ਉਪਰੰਤ ਜਾਣਕਾਰੀ ਦਿੰਦਿਆਂ ਡਾ. ਸਿਆਲਕਾ ਨੇ ਦੱਸਿਆ ਕਿ ਮੇਰੇ ਵੱਲੋਂ ਐਸਐਸਪੀ ਪਠਾਨਕੋਟ ਨੂੰ ਭੇਜੇ ਪੱਤਰ ‘ਚ ਦੋਸੀ ਧਿਰ ਖਿਲਾਫ ਬਣਦੀ ਕਾਰਵਾਈ ਕਰਨ ਉਪਰੰਤ 15 ਜੂਨ 2021 ਨੂੰ ਕੀਤੀ ਜਾਣ ਵਾਲੀ ਵਿਭਾਗੀ ਕਾਰਵਾਈ ਦੀ ਸਟੇਟਸ ਰਿਪੋਰਟ ਮੰਗ ਲਈ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਸਤਨਾਮ ਸਿੰਘ ਗਿੱਲ ਪੀਆਰਓ ਅਤੇ ਲਖਵਿੰਦਰ ਸਿੰਘ ਅਟਾਰੀ ਹਾਜਰ ਸਨ।

ਕੋਵਿਡ -19 ਮਹਾਂਮਾਰੀ ਦੀ ਅਗਲੀ ਲਹਿਰ ਦੇ ਘਾਤਕ ਪ੍ਰਭਾਵਾਂ ਨੂੰ ਰੋਕਣ ਲਈ ਟੀਕਾਕਰਨ ਹੀ ਇਕਮਾਤਰ ਹੱਲ : ਡਿਪਟੀ ਕਮਿਸ਼ਨਰ

0

ਜਲੰਧਰ, 26 ਮਈ- ( ਨਿਊਜ਼ ਹੰਟ )

ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਜਨਸਮੂਹ ਦੀ ਪ੍ਰਤੀਰੋਧੀ ਸ਼ਕਤੀ ਨੂੰ ਯਕੀਨੀ ਬਣਾਏਗਾ, ਜਿਸ ਨਾਲ ਕੋਵਿਡ -19 ਮਹਾਂਮਾਰੀ ਦੀ ਅਗਲੀ ਲਹਿਰ ਦੇ ਮਾਰੂ ਪ੍ਰਭਾਵਾਂ ਨੂੰ ਰੋਕਿਆ ਜਾ ਸਕੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮਾਨਵ ਸਹਿਯੋਗ ਸੁਸਾਇਟੀ ਵੱਲੋਂ ਲਗਾਏ ਗਏ ਟੀਕਾਕਰਨ ਕੈਂਪ ਦਾ ਦੌਰਾ ਕਰਦਿਆਂ ਕੀਤਾ।

 ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਖੁਸ਼ਕਿਮਮਤ ਹਾਂ ਕਿ ਸਾਡੇ ਵਿਗਿਆਨੀਆਂ ਵੱਲੋਂ ਇਸ ਅਦਿੱਖ ਦੁਸ਼ਮਣ ਵਿਰੁੱਧ ਲੜੀ ਜਾ ਰਹੀ ਲੜਾਈ ਨੂੰ ਜਿੱਤਣ ਲਈ ਵੈਕਸੀਨ ਵਿਕਸਤ ਕੀਤੇ ਗਏ ਹਨ ਅਤੇ ਹੁਣ ਟੀਕਾਕਰਨ ਲਈ ਅੱਗੇ ਆਉਣਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਸ ਫਰਜ਼ ਨੂੰ ਅਣਗੌਲਿਆ ਕਰ ਰਹੇ ਹਨ ਜਾਂ ਨਿਭਾਅ ਨਹੀਂ ਰਹੇ, ਉਹ ਆਪਣੇ ਪਰਿਵਾਰਾਂ ਨੂੰ ਜੋਖਮ ਵਿੱਚ ਪਾ ਰਹੇ ਹਨ। ਸਾਨੂੰ ਸਾਰਿਆਂ ਨੂੰ ਇਸ ਮੁਹਿੰਮ ਵਿੱਚ ਸਵੈ-ਇੱਛਾ ਨਾਲ ਸ਼ਾਮਲ ਹੋਣਾ ਚਾਹੀਦਾ ਹੈ।

ਸ਼੍ਰੀ ਥੋਰੀ ਨੇ ਮਾਨਵ ਸਹਿਯੋਗ ਵੈੱਲਫੇਅਰ ਸੁਸਾਇਟੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰ ਕੇ ਅਤੇ ਉਨ੍ਹਾਂ ਨੂੰ ਮੋਬਾਇਲ ਟੀਕਾਕਰਨ ਕੈਂਪਾਂ ਦੀ ਸਹੂਲਤ ਦੇ ਕੇ ਇਸ ਵਿਸ਼ਾਲ ਅਭਿਆਸ ਵਿੱਚ ਸਰਗਰਮ ਭੂਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਐਨ.ਜੀ.ਓ. ਨੂੰ ਭਵਿੱਖ ਵਿੱਚ ਕੀਤੇ ਜਾਣ ਵਾਲੇ ਯਤਨਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

 ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਟੀਕਾਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ, ਖ਼ਾਸਕਰ ਨੌਜਵਾਨਾਂ ਨੂੰ ਆਪਣੇ ਮਾਪਿਆਂ ਨੂੰ ਕੈਂਪਾਂ ਵਿੱਚ ਲਿਆਉਣ ਲਈ ਉਤਸ਼ਾਹਿਤ ਕੀਤਾ ਤਾਂ ਜੋ ਇਸ ਨਾਜ਼ੁਕ ਵਰਗ ਦੀ ਸੁਰੱਖਿਆ ਨੂੰ ਜਲਦੀ ਤੋਂ ਜਲਦੀ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਇਰਸ ਦੀ ਰੋਕਥਾਮ ਲਈ ਵੱਧ ਤੋਂ ਵੱਧ ਟੀਕਾਕਰਨ ਅਤੇ ਸੈਂਪਲਿੰਗ ਨੂੰ ਯਕੀਨੀ ਬਣਾਇਆ ਗਿਆ ਹੈ।

ਰਾਜੇਸ਼ ਭਗਤ ਨੇ ਸੰਭਾਲਿਆ ਚਾਈਲਡ ਵੈਲਫੇਅਰ ਕਮੇਟੀ ਦੇ ਨਵੇਂ ਚੇਅਰਪਰਸਨ ਦਾ ਅਹੁਦਾ |

0

ਜਲੰਧਰ 26 ਮਈ 2021- ( ਨਿਊਜ਼ ਹੰਟ )

 ਸ੍ਰੀ ਰਾਜੇਸ਼ ਭਗਤ ਵਲੋਂ ਅੱਜ ਜਲੰਧਰ ਦੀ ਚਾਈਲਡ ਵੈਲਫੇਅਰ ਕਮੇਟੀ ਜਲੰਧਰ ਦਾ ਵਾਧੂ ਚਾਰਜ ਸੰਭਾਲ ਲਿਆ ਗਿਆ ਅਤੇ ਉਹ ਚਾਈਲਡ ਵੈਲਫੇਅਰ ਕਮੇਟੀ ਹੁਸ਼ਿਆਰਪੁਰ ਦੇ ਚੇਅਰਪਰਸਨ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ। ਸ੍ਰੀ ਸੈਲੇਂਦਰ ਪਾਲ ਸਿੰਘ ਮਾਹਲ ਹਾਲ ਹੀ ਵਿਚ ਚਾਈਲਡ ਵੈਲਫੇਅਰ ਕਮੇਟੀ ਦੇ ਚੇਅਰਪਰਸਨ ਵਜੋਂ ਕੰਮ ਕਰ ਰਹੇ ਸਨ ਜੋ ਕਿ ਸੇਵਾ ਮੁਕਤ ਸ਼ੈਸਨ ਜੱਜ ਸਨ।

 ਸ੍ਰੀ ਰਾਜੇਸ਼ ਭਗਤ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ ਗਈਆਂ ਹਨ। ਸ੍ਰੀ ਰਾਜੇਸ਼ ਭਗਤ ਬਤੌਰ ਮੈਂਬਰ ਜ਼ਿਲ੍ਹਾ ਖਪਤਕਾਰ ਫੋਰਮ ਲੁਧਿਆਣਾ, ਸਥਾਈ ਲੋਕ ਅਦਾਲਤ ਕਪੂਰਥਲਾ, ਜੂਵੇਨਾਈਲ ਜਸਟਿਸ ਬੋਰਡ ਕਪੂਰਥਲਾ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹਾਲ ਹੀ ਵਿੱਚ ਚੇਅਰਪਰਸਨ ਚਾਈਲਡ ਵੈਲਫੇਅਰ ਕਮੇਟੀ ਹੁਸ਼ਿਆਰਪੁਰ ਸੇਵਾਵਾਂ ਨਿਭਾ ਰਹੇ ਹਨ। ਸ੍ਰੀ ਰਾਜੇਸ਼ ਭਗਤ ਨੂੰ ਮੁੱਖ ਮੰਤਰੀ ਪੰਜਾਬ ਵਲੋਂ 15 ਅਗਸਤ 2019 ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਜਿਲ੍ਹਾ ਪ੍ਰਸਾਸਨ ਵੱਲੋਂ ਅੱਜ ਕੋਵਿਡ ਦੇ ਚਲਦਿਆਂ ਅਮਨਦੀਪ ਹਸਪਤਾਲ ਦੇ ਰਿਕਾਰਡ ਦੀ ਕੀਤੀ ਚੈਕਿੰਗ, ਸਭ ਠੀਕ ਪਾਇਆ ਗਿਆ |

0

ਪਠਾਨਕੋਟ, 26 ਮਈ 2021 ( ਨਿਊਜ਼ ਹੰਟ ) – ਅੱਜ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਅਤੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਪ੍ਰਸਾਸਨ ਵੱਲੋਂ ਇੱਕ ਵਿਸ਼ੇਸ ਤੋਰ ਤੇ ਬਣਾਈ ਗਈ ਟੀਮ ਵੱਲੋਂ ਕੋਵਿਡ ਦੇ ਚਲਦਿਆਂ ਜਿਲ੍ਹਾ ਪਠਾਨਕੋਟ ਦੇ ਕੂਝ ਪ੍ਰਾਈਵੇਟ ਹਸਪਤਾਲਾਂ ਦੀ ਚੈਕਿੰਗ ਕੀਤੀ ਗਈ।  ਚੈਕਿੰਗ ਟੀਮ ਡਾ. ਨਿਧੀ ਕੁਮੁਦ ਬਾਂਬਾ ਸਹਾਇਕ ਕਮਿਸ਼ਨਰ (ਜ)-ਕਮ-ਐਸ.ਡੀ.ਐਮ. ਧਾਰਕਲ੍ਹਾਂ ਦੀ ਅਗਵਾਈ ਵਿੱਚ ਪਠਾਨਕੋਟ ਵਿਖੇ ਚਲ ਰਹੇ ਅਮਨਦੀਪ ਹਸਪਤਾਲ ਵਿਖੇ ਪਹੁੰਚੇ ਉਨ੍ਹਾਂ ਨਾਲ ਟੀਮ ਵਿੱਚ ਡਾ. ਹਰਵਿੰਦਰ ਸਿੰਘ ਸਿਵਲ ਸਰਜਨ ਪਠਾਨਕੋਟ, ਡਾ. ਅਰੂਨ ਸੋਲ ਡਿਪਟੀ ਮੈਡੀਕਲ ਕਮਿਸ਼ਨਰ, ਮੈਯੂਰ ਸਰਮਾ ਜਿਲ੍ਹਾ ਕੋਆਰਡੀਨੇਟਰ ਆਯੂਸਮਾਨ ਭਾਰਤ ਸਿਹਤ ਬੀਮਾ ਯੋਜਨਾ, ਦੀਪਿਕਾ ਅਕਾਉਂਟੈਂਟ ਆਦਿ ਹਾਜ਼ਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਡਾ. ਨਿਧੀ ਕੁਮੁਦ ਬਾਂਬਾ ਸਹਾਇਕ ਕਮਿਸ਼ਨਰ (ਜ)-ਕਮ-ਐਸ.ਡੀ.ਐਮ. ਧਾਰਕਲ੍ਹਾਂ ਨੇ ਦੱਸਿਆ ਕਿ ਕੋਵਿਡ ਕਾਲ ਦੇ ਚਲਦਿਆਂ ਕੋਈ ਵੀ ਹਸਪਤਾਲ ਕੋਵਿਡ ਦੇ ਮਰੀਜ ਦੇ ਇਲਾਜ ਦੇ ਅਪਣੀ ਮਨ ਮਰਜੀ ਦੇ ਰੇਟ ਨਾ ਲਗਾਏ ਇਸ ਦੇ ਚਲਦਿਆਂ ਜਿਲ੍ਹਾ ਪ੍ਰਸਾਸਨ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੀ ਚੈਕਿੰਗ ਦਾ ਸਿਲਸਿਲਾ ਸੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਅਮਨਦੀਪ ਹਸਪਤਾਲ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਪੂਰਾ ਰਿਕਾਰਡ, ਦਵਾਈਆਂ ਅਤੇ ਹੋਰ ਚਾਰਜ ਆਦਿ ਦੀਆਂ ਕੀਮਤਾਂ ਦੀ ਜਾਂਚ ਆਦਿ ਕੀਤੀ ਗਈ ਜਿਸ ਦੋਰਾਨ ਸਭ ਕੂਝ ਠੀਕ ਪਾਇਆ ਗਿਆ।
ਉਨ੍ਹਾਂ ਕਿਹਾ ਕਿ ਕੋਵਿਡ ਮਰੀਜ ਅਗਰ ਪ੍ਰਾਈਵੇਟ ਹਸਪਤਾਲ ਵਿੱਚ ਅਪਣਾ ਇਲਾਜ ਕਰਵਾਉਂਣਾ ਚਾਹੁੰਦਾ ਹੈ ਤਾਂ ਉਸ ਦੀ ਇੱਛਾ ਅਨੁਸਾਰ ਨਿਰਧਾਰਤ ਪ੍ਰਾਈਵੇਟ ਹਸਪਤਾਲਾਂ ਵਿੱਚ ਵਿਵਸਥਾ ਹੈ ਪਰ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਮੈਡੀਕਲ ਸੇਵਾਵਾਂ ਦੇ ਪਹਿਲਾ ਤੋਂ ਹੀ ਰੇਟ ਨਿਰਧਾਰਤ ਕਰ ਦਿੱਤੇ ਗਏ ਹਨ ਅਤੇ ਕੋਈ ਵੀ ਹਸਪਤਾਲ ਉਨ੍ਹਾਂ ਰੇਟ ਤੋਂ ਜਿਆਦਾ ਪੈਸੇ ਨਹੀਂ ਵਸੂਲ ਸਕਦਾ। ਉਨ੍ਹਾਂ ਕਿਹਾ ਕਿ ਚੈਕਿੰਗ ਦੋਰਾਨ ਅਗਰ ਕੋਈ ਹਸਪਤਾਲ ਅਜਿਹਾ ਕਰਦਾ ਪਾਇਆ ਗਿਆ, ਜਾਂ ਕੋਵਿਡ ਮਰੀਜ ਦੀ ਜਾਣਕਾਰੀ ਸਾਰੀ ਰਿਕਾਰਡ ਵਿੱਚ ਦਰਜ ਨਾ ਹੋਈ ਤਾਂ ਉਸ ਹਸਪਤਾਲ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ 20 ਓਪਰੇਟਰਾਂ ਦਾ ਸਨਮਾਨ ਕਿਹਾ, ਇਨ੍ਹਾਂ ਓਪਰੇਟਰਾਂ ਦੇ ਠੋਸ ਯਤਨਾਂ ਸਦਕਾ ਜਲੰਧਰ ਇਸ ਯੋਜਨਾ ਵਿੱਚ ਮੋਹਰੀ ਜ਼ਿਲ੍ਹੇ ਵਜੋਂ ਉਭਰਿਆ |

0

ਜਲੰਧਰ, 26 ਮਈ- ( ਨਿਊਜ਼ ਹੰਟ )

ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਵੱਧ ਤੋਂ ਵੱਧ ਕਾਰਡ ਬਣਾਉਣ ਵਿੱਚ ਬਿਹਤਰੀਨ ਕਾਰਗੁਜ਼ਾਰੀ ਦਿਖਾਉਣ ਵਾਲੇ ਓਪਰੇਟਰਾਂ ਨੂੰ ਇਨਾਮ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਬੁੱਧਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜਲੰਧਰ ਵਿਖੇ ਅਜਿਹੇ 20 ਓਪਰੇਟਰਾਂ ਨੂੰ ਸਨਮਾਨਿਤ ਕੀਤਾ।

 ਡਿਪਟੀ ਕਮਿਸ਼ਨਰ ਨੇ ਓਪਰੇਟਰਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਠੋਸ ਯਤਨਾਂ ਸਦਕਾ ਜਲੰਧਰ ਇਸ ਯੋਜਨਾ ਤਹਿਤ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਕਵਰ ਕਰ ਕੇ ਸੂਬੇ ਵਿੱਚੋਂ ਮੋਹਰੀ ਜ਼ਿਲ੍ਹਾ ਬਣ ਕੇ ਉੱਭਰਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲੰਧਰ ਵੱਲੋਂ ਕੁੱਲ ਲਾਭਪਾਤਰੀਆਂ ਦੇ ਤਕਰੀਬਨ 87 ਪ੍ਰਤੀਸ਼ਤ ਦੀ ਕਵਰੇਜ ਨੂੰ ਯਕੀਨੀ ਬਣਾਇਆ ਗਿਆ ਹੈ, ਜਿਸ ਦੇ ਸਿੱਟੇ ਵਜੋਂ ਜ਼ਿਲ੍ਹੇ ਨੂੰ ਇਹ ਪ੍ਰਮੁੱਖ ਸਥਾਨ ਪ੍ਰਾਪਤ ਹੋਇਆ ਹੈ।

 ਡਿਪਟੀ ਕਮਿਸ਼ਨਰ ਵੱਲੋਂ ਇਨਾਮ ਅਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲੇ ਓਪਰੇਟਰਾਂ ਵਿੱਚ ਸੰਗੀਤ, ਕੇਸਰ, ਵਰੁਣ, ਤਰਲੋਕ, ਅੰਜਲੀ ਭੱਟੀ, ਮਨਿੰਦਰਜੀਤ ਸਿੰਘ, ਕੁਲਦੀਪ, ਵਿਜੇਪਾਲ, ਪਰਮਜੀਤ ਸਿੰਘ, ਕੁਲਦੀਪ, ਅਕਾਸ਼ ਕੁਮਾਰ, ਸੁਖਬੀਰ ਸਿੰਘ, ਸੋਨੀਆ, ਕੁਲਦੀਪ ਕੁਮਾਰ, ਮਨਦੀਪ ਕੌਰ, ਬੂਟਾ ਸਿੰਘ, ਬਖਸ਼ੀਸ਼ ਸਿੰਘ, ਸੰਦੀਪ ਸਿੰਘ, ਜਸਵਿੰਦਰ  ਅਤੇ ਦੀਪਕ ਸ਼ਾਮਲ ਹਨ।

ਡਿਪਟੀ ਕਮਿਸ਼ਰਨ ਨੇ ਇਨ੍ਹਾਂ ਓਪਰੇਟਰਾਂ ਨੂੰ ਆਪਣੀਆਂ ਭਵਿੱਖੀ ਜ਼ਿੰਮੇਵਾਰੀਆਂ ਵਿੱਚ ਵੀ ਇਸੇ ਪੱਧਰ ਦੀ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਉਹ ਆਪਣੇ ਕਰੀਅਰ ਵਿੱਚ ਨਵੀਆਂ ਬੁਲੰਦੀਆਂ ਨੂੰ ਪ੍ਰਾਪਤ ਕਰ ਸਕਣ।

छह महीने से संगर्ष कर रहे किसान |

0

26 मई ,2021

मौसम बदल गया, तपती गर्मी आई, आंदोलन के छह महीने और नरेंद्र मोदी के शासनकाल के 7 साल पूरे हुए. किसानों के यूनियन संयुक्त मोर्चा ने 26 मई को ‘काला झंडा दिवस’ घोषित किया है. उन्होंने केंद्र सरकार से अपील की है कि कृषि कानूनों को लेकर वह किसानों के साथ दोबारा तत्काल संवाद शुरू करे वर्ना आंदोलन तेज़ किया जाएगा.

कृषि कानूनों के खिलाफ़ किसानों का ये आंदोलन असल में सितंबर, 2020 से ही पंजाब और हरियाणा में जारी था लेकिन जब किसानों को लगा कि उनकी बात दिल्ली तक नहीं पहुंच पा रही तो नवंबर के आख़िर में किसान दिल्ली के लिए कूच कर गए.

बीते छह महीने के अरसे में किसानों ने सड़कों पर लगे तंबुओं और ट्रॉलियों को अपना घर बना लिया है

सहकारी चीनी मिलों ने जारी किए गन्ना उत्पादकों को 100 करोड़: रंधावा

चंडीगढ़, 25 मई: ( न्यूज़ हंट )

मुख्यमंत्री कैप्टन अमरिन्दर सिंह के निर्देशानुसार सहकारी चीनी मिलों ने बकाया राशि रू. वर्ष 2019-20 और 2020-21 के गन्ना उत्पादकों के बकाया 100 करोड़ और वही आज ही उनके खातों में जमा किए जाएंगे।

इस बात का खुलासा करते हुए सहकारिता मंत्री एस. सुखजिंदर सिंह रंधावा ने कहा कि पंजाब सरकार ने केंद्र सरकार द्वारा रुपये रोके जाने के बावजूद अपने स्तर पर उक्त राशि जारी की है। निर्यात सब्सिडी के लिए 31 करोड़ और रु। सहकारी चीनी मिलों को वर्ष 2019-20 से संबंधित 10 करोड़ बफर स्टॉक सब्सिडी। सहकारिता मंत्री ने कहा, “केंद्र सरकार के साथ मामला उठाकर इन सब्सिडी को जल्द से जल्द जारी करने का प्रयास किया जा रहा है।”

अधिक जानकारी देते हुए मंत्री ने कहा कि राज्य सरकार कृषि क्षेत्र के कल्याण के लिए पूरी तरह से प्रतिबद्ध है जो कि रुपये के बजटीय प्रावधान से स्पष्ट है। 2021-22 के बजट में 300 करोड़। इसी तरह, राज्य सरकार गन्ना उत्पादकों की आय बढ़ाने के उपाय कर रही है और इसके हिस्से के रूप में, सहकारी चीनी मिलों ने पंजाब कृषि की सक्रिय सहायता से गन्ना उत्पादकों को अधिक उपज देने वाली किस्मों के 16 लाख पौधे उपलब्ध कराए हैं। विश्वविद्यालय, लुधियाना और भारतीय कृषि अनुसंधान परिषद, करनाल केंद्र। “इससे न केवल गन्ने की प्रति एकड़ उपज में वृद्धि होगी बल्कि गन्ना उत्पादकों की प्रति एकड़ आय में भी तेजी से वृद्धि होगी”।

पंजाब के मुख्यमंत्री 1 लाख सरकारी नौकरियों के लक्ष्य को हासिल करने के लिए और जोर देंगे |

0

चंडीगढ़, 25 मई: ( न्यूज़ हंट )

पंजाब के मुख्यमंत्री कैप्टन अमरिंदर सिंह ने मंगलवार को रोजगार सृजन और प्रशिक्षण विभाग से कहा कि वह जल्द से जल्द 1 लाख सरकारी नौकरियों के लक्ष्य को हासिल करने के लिए और जोर दें। मुख्यमंत्री ने रोजगार सृजन एवं प्रशिक्षण विभाग की प्रगति की समीक्षा करते हुए मार्च 2017 से कोविड-19 की विषम परिस्थितियों में भी सरकारी, निजी के अलावा स्वरोजगार में 17.61 लाख रोजगार उपलब्ध कराने के प्रयासों की सराहना की। उन्होंने विभाग को कौशल विकास प्रशिक्षण पर विशेष जोर देने के लिए भी कहा क्योंकि यह हमारे युवाओं को स्थानीय उद्योग की जरूरतों के अनुसार कुशल बनाने में सहायक होगा।

इस बीच, मुख्य सचिव विनी महाजन ने कहा कि रोजगार सृजन और प्रशिक्षण विभाग ने विशेष रूप से सेवा और आईटी क्षेत्र में प्रगति के आधार पर वर्तमान रोजगार बाजार के साथ तालमेल रखने के लिए हमारे युवाओं को तकनीकी रूप से कुशल बनाने में बहुत बड़ा योगदान दिया है।

इससे पूर्व रोजगार सृजन एवं प्रशिक्षण विभाग की गतिविधियों की संक्षिप्त जानकारी देते हुए सचिव राहुल तिवारी ने मुख्यमंत्री को अवगत कराया कि सरकार में 17.61 लाख नौकरियों में से 62,743 संविदात्मक नियुक्तियों सहित, 7.02 लाख निजी क्षेत्र में और 9.97 लाख नौकरियों की पेशकश की गई है। स्वरोजगार उद्यम शुरू करने के लिए सुविधा प्रदान की गई है। तिवारी ने आगे कहा कि चूंकि कोविड की दूसरी लहर ने हमारी योजनाओं को बुरी तरह प्रभावित किया है और यदि स्थिति में सुधार होता है तो विभाग द्वारा निर्धारित लक्ष्यों को निश्चित रूप से प्राप्त किया जाएगा क्योंकि रोजगार और कौशल प्रशिक्षण के सभी पहलुओं की सावधानीपूर्वक निगरानी और सही रास्ते पर किया जा रहा है। उन्होंने बताया कि विभाग जल्द ही 40 विभागों के प्रशासनिक सचिवों को शेष 39,000 रिक्तियों (लगभग) के लिए प्रस्ताव कैबिनेट को अपनी मंजूरी के लिए भेजने के लिए कहेगा।

 यह भी बताया गया कि अब तक छह मेगा जॉब फेयर आयोजित किए जा चुके हैं और अप्रैल 2021 में होने वाले सातवें को कोविड मामलों में हालिया उछाल के कारण स्थगित कर दिया गया था और एक बार कोरोना के शांत होने के बाद इसे जुलाई में और एक और मेगा मेला शायद सितंबर में आयोजित किया जाएगा या अक्टूबर। उन्होंने नशीले पदार्थों के शिकार पीड़ितों के पुनर्वास के लिए रेड स्काई योजना के बारे में भी मुख्यमंत्री को अपडेट किया, ताकि वे सम्मान की भावना के साथ अपनी आजीविका कमाने में सक्षम हो सकें। यह अनूठी पहल उन युवाओं को मुख्यधारा में लाने में भी सहायक होगी जो नशे के कारण भटक गए थे।

 तिवारी ने यह भी बताया कि ‘पंजाब घर-घर रोजगार और व्यापार मिशन’, मोहाली में स्थापित फॉरेन स्टडी एंड प्लेसमेंट सेल ने युवाओं को वर्क और स्टडी वीजा पर विदेश भेजने के लिए रिक्रूटिंग एजेंट और ट्रैवल एजेंट लाइसेंस पहले ही हासिल कर लिया है और अब तक 352 युवाओं को काउंसलिंग दी है। इसके अलावा, विभाग ने उम्मीदवारों को विदेशी भाषा प्रशिक्षण प्रदान करने के लिए एक कार्यक्रम भी शुरू किया है जिसके तहत हमारे युवाओं को जापानी भाषा सिखाने के लिए 15 मास्टर प्रशिक्षकों को प्रशिक्षित किया जा रहा है क्योंकि यह उनके लिए राज्य में आने वाली जापानी कंपनियों में शामिल होने के लिए फायदेमंद होगा। . इसी तरह, युवाओं को अधिक विदेशी भाषाओं में प्रशिक्षण प्रदान करने के प्रयास पहले से ही चल रहे हैं ताकि विश्व स्तर पर रोजगार प्राप्त किया जा सके, तिवारी ने कहा।

ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦਾ ਮਾਅਰਕਾ, ਬਲੈਕ ਫੰਗਸ ਦੇ ਪੋਸਟ ਕੋਵਿਡ ਮਰੀਜ ਦਾ ਦੂਰਬੀਨ ਨਾਲ ਸਫ਼ਲ ਓਪਰੇਸ਼ਨ |

0
ਪਟਿਆਲਾ, 25 ਮਈ:   ( ਨਿਊਜ਼ ਹੰਟ )
ਅੱਜ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਮਾਹਰ ਡਾਕਟਰਾਂ ਨੇ ਇੱਕ ਵੱਡਾ ਮਾਅਰਕਾ ਮਾਰਦਿਆਂ ਬਲੈਕ ਫੰਗਸ ਦੇ ਪੋਸਟ ਕੋਵਿਡ ਮਰੀਜ ਦਾ ਦੂਰਬੀਨ ਨਾਲ ਸਫ਼ਲ ਆਪਰੇਸ਼ਨ ਕੀਤਾ। ਇਸ ਦੌਰਾਨ ਮਰੀਜ ਦੀ ਅੱਖ ਦੇ ਆਲੇ-ਦੁਆਲਿਓਂ ਬਲੈਕ ਫੰਗਸ ਨੂੰ ਸਾਫ ਕਰਕੇ ਅੱਖ ਨੂੰ ਬਚਾਇਆ ਗਿਆ।ਇਹ ਆਪਰੇਸ਼ਨ ਈ.ਐਨ.ਟੀ. ਵਿਭਾਗ ਦੇ ਮਾਹਰ ਡਾਕਟਰਾਂ, ਡਾ. ਸੰਜੀਵ ਭਗਤ, ਡਾ. ਦਿਨੇਸ਼ ਕੁਮਾਰ ਸ਼ਰਮਾ, ਡਾ. ਵਿਸ਼ਵ ਯਾਦਵ ਅਤੇ ਐਨਸਥੀਜੀਆ ਵਿਭਾਗ ਦੇ ਮਾਹਰ ਡਾਕਟਰਾਂ ਦੀ ਦੇਖ-ਰੇਖ ਵਿੱਚ ਹੋਇਆ।
ਇਸ ਬਾਰੇ ਚਾਨਣਾ ਜਾਣਕਾਰੀ ਦਿੰਦਿਆਂ ਈ.ਐਨ.ਟੀ. ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਸੰਜੀਵ ਭਗਤ ਨੇ ਦੱਸਿਆ ਕਿ ਬਲੈਕ ਫੰਗਸ ਤੋਂ ਅੱਖ ਅਤੇ ਆਲੇ-ਦੁਆਲੇ ਦੇ ਦੂਜੇ ਹਿੱਸਿਆਂ ਨੂੰ ਬਚਾਉਣ ਲਈ ਇਸ ਨੂੰ ਜਲਦੀ ਪਛਾਣ ਕੇ ਜਲਦੀ ਆਪਰੇਸ਼ਨ ਕਰਨਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਆਪਰੇਸ਼ਨ ਕਰਕੇ ਬਲੈਕ ਫੰਗਸ ਤੋਂ ਗਲੇ ਹੋਏ ਮਾਸ ਨੂੰ ਕੱਢ ਨਾ ਦਿੱਤਾ ਜਾਵੇ ਉੱਦੋਂ ਤੱਕ ਦਵਾਈਆਂ ਵੀ ਅਸਰ ਨਹੀਂ ਕਰਦੀਆਂ।ਉਨ੍ਹਾਂ ਕਿਹਾ ਕਿ ਇਸ ਵਾਸਤੇ ਆਪਰੇਸ਼ਨ ਦੇ ਨਾਲ ਐਂਫੋਟ੍ਰਿਸੀਨ-ਬੀ ਦਿੱਤੀ ਜਾਂਦੀ ਹੈ।
ਇਸੇ ਦੌਰਾਨ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਇਸ ਵੇਲੇ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਬਲੈਕ ਫੰਗਸ ਦੇ ਪੰਜ ਮਰੀਜ ਇਲਾਜ਼ ਅਧੀਨ ਹਨ।ਜਿਨ੍ਹਾਂ ਵਿੱਚੋਂ ਪਹਿਲੇ ਕੇਸ ਦਾ ਆਪਰੇਸ਼ਨ ਕੀਤਾ ਜਾ ਚੁੱਕਿਆ ਹੈ ਅਤੇ ਦੂਜੇ ਕੇਸ ਦਾ ਆਪਰੇਸ਼ਨ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ। ਬਾਕੀ ਮਰੀਜਾਂ ਉੱਤੇ ਮਾਹਰ ਡਾਕਟਰਾਂ ਦੇ ਪੈਨਲ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਦੋਂ ਵੀ ਜਰੂਰਤ ਹੋਵੇਗੀ ਉਹਨਾਂ ਦਾ ਵੀ ਆਪਰੇਸ਼ਨ ਸਰਜਰੀ ਕੀਤਾ ਜਾਵੇਗਾ। ਡਾ. ਸਿੰਗਲਾ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਦੇ ਡਾਕਟਰ ਅਤੇ ਨਰਸਿੰਗ ਅਮਲੇ ਸਮੇਤ ਹੋਰ ਅਮਲਾ ਕੋਵਿਡ ਅਤੇ ਪੋਸਟ ਕੋਵਿਡ ਮਰੀਜਾਂ ਦੀ ਸੰਭਾਲ ਅਤੇ ਬਿਹਤਰਾ ਇਲਾਜ ਲਈ ਨਿਰੰਤਰ ਯਤਨਸ਼ੀਲ ਹੈ।