38.9 C
Jalandhar
Friday, April 24, 2026
Home Blog Page 473

News Hunt Daily Evening E-Paper

0

21 January 2023

Page 1

#news #breakingnews #epaper #Newshunt #latestnews #LatestUpdates #latestupdates #indianewstodaylive

News Hunt Daily Evening E-Paper

0

21 January 2023

Page 4

#news #breakingnews #epaper #Newshunt #latestnews #LatestUpdates #latestupdates #indianewstodaylive

News Hunt Daily Evening E-Paper

0

20 January 2023

Page 1

#news #breakingnews #epaper #Newshunt #latestnews #LatestUpdates #latestupdates #indianewstodaylive

News Hunt Daily Evening E-Paper

0

20 January 2023

Page 4

#news #breakingnews #epaper #Newshunt #latestnews #LatestUpdates #latestupdates #indianewstodaylive

ਕੇਂਦਰੀ ਸਕੀਮਾਂ ਦਾ ਮੁਲਾਂਕਣ ਕਰਨ ਆਈ ਟੀਮ ਵਲੋਂ ਏ.ਡੀ.ਸੀ ਅਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ

ਕੇਂਦਰੀ ਸਕੀਮਾਂ ਦਾ ਮੁਲਾਂਕਣ ਕਰਨ ਲਈ ਹੁਸ਼ਿਆਰਪੁਰ ਪੁੱਜੀ ਭਾਰਤ ਸਰਕਾਰ ਦੀ ਨੈਸ਼ਨਲ ਲੈਵਲ ਮੋਨੀਟਰਿੰਗ (ਐਨ.ਐਲ.ਐਮ) ਟੀਮ ਵਲੋਂ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਰੰਧਾਵਾ ਅਤੇ ਸਕੀਮਾਂ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਗਈ। ਵਿਕਾਸ ਕੁਮਾਰ ਅਤੇ ਸ਼ਿਵਮ ਰਾਧੇਰ ’ਤੇ ਆਧਾਰਿਤ ਇਸ ਟੀਮ ਵਲੋਂ ਅਧਿਕਾਰੀਆਂ ਨਾਲ ਭਾਰਤ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਟੀਮ 26 ਜਨਵਰੀ ਤੱਕ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਰਹੇਗੀ ਅਤੇ ਇਸ ਵਲੋਂ 4 ਬਲਾਕਾਂ ਦੇ 10 ਪਿੰਡਾਂ ਦਾ ਦੌਰਾ ਕਰਕੇ ਕੇਂਦਰੀ ਸਕੀਮਾਂ ਦਾ ਮੁਲਾਂਕਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 20 ਤੇ 21 ਜਨਵਰੀ ਨੂੰ ਇਹ ਟੀਮ ਬਲਾਕ ਤਲਵਾੜਾ ਦੇ ਪਿੰਡ ਧੂਲਾਲ, ਬਹਿ ਲੱਖਣ, ਨਮੋਲੀ, 22 ਜਨਵਰੀ ਨੂੰ ਬਲਾਕ ਮੁਕੇਰੀਆਂ ਦੇ ਪਿੰਡ ਬੁੱਢਾਬੜ, 23 ਤੇ 24 ਜਨਵਰੀ ਨੂੰ ਬਲਾਕ ਗੜ੍ਹਸ਼ੰਕਰ ਦੇ ਪਿੰਡ ਚੁੱਕ ਗੁਜਰਾਂ, ਸਿੰਬਲੀ, ਵਾਹਿਦਪੁਰ ਅਤੇ ਮਿਤੀ 25 ਜਨਵਰੀ ਨੂੰ ਗਰਾਮ ਪੰਚਾਇਤ ਬਲਾਕ ਹੁਸ਼ਿਆਰਪੁਰ-1 ਦੇ ਪਿੰੰਡ ਆਦਮਵਾਲ, ਚੱਕ ਗੁਜਰਾਂ, ਪੰਡੋਰੀ ਬਾਵਾ ਦਾਸ ਦਾ ਦੌਰਾ ਕਰੇਗੀ। ਇਸ ਟੀਮ ਵਲੋਂ ਉਪਰੋਕਤ ਪਿੰਡਾਂ ਵਿਚ ਜਾ ਕੇ ਜ਼ਮੀਨੀ ਪੱਧਰ ’ਤੇ ਲਾਭਪਾਤਰੀਆਂ ਨਾਲ ਗੱਲਬਾਤ ਕਰਕੇ ਸਕੀਮਾਂ ਦਾ ਜਾਇਜ਼ਾ ਲਿਆ ਜਾਵੇਗਾ। ਇਸ ਤੋਂ ਇਲਾਵਾ ਇਹ ਟੀਮ ਮਿਤੀ 24 ਜਨਵਰੀ ਨੂੰ ਹੀ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਦਾ ਮੁਲਾਂਕਣ ਕਰੇਗੀ।

कड़ी मेहनत ही सफलता की कुंजी : डॉ. रवजोत सिंह

स्कूल शिक्षा विभाग, पंजाब द्वारा मिशन 100% के तहत  डॉ. रवजोत सिंह विधायक शामचुरासी ने राजकीय वरिष्ठ माध्यमिक विद्यालय जनौडी का प्रेरणादायक दौरा किया, जिसमें उन्होंने छात्रों को वार्षिक परीक्षाओं की बेहतर तैयारी के टिप्स साझा किए। इस मौके पर प्रिंसिपल  शैलेंद्र ठाकुर प्रभारी स्कूल मूल्यांकन एवं सहयोग टीम होशियारपुर मौजूद रहे। डॉ.  रवजोत सिंह ने कहा कि विद्यार्थियों को अपने जीवन के लक्ष्यों को प्राप्त करने के लिए दृढ़ संकल्प और लगन के साथ कड़ी मेहनत करनी चाहिए। उन्होंने कहा कि सफलता का कोई छोटा रास्ता नहीं होता, इसके लिए नियमित योजना और समर्पण की जरूरत होती है। उन्होंने कहा कि राज्य सरकार विद्यार्थियों के सर्वांगीण विकास के लिए हर संभव सहयोग प्रदान कर रही है।


प्रिंसिपल शैलेंद्र ठाकुर प्रभारी विद्यालय मूल्यांकन एवं सहयोग दल  ने बताया कि बोर्ड की कक्षाओं की प्री बोर्ड परीक्षाएं 20 जनवरी से शुरू हो रही हैं. उन्होंने कहा कि वार्षिक परीक्षा की तैयारी के लिए ये परीक्षाएं छात्रों के लिए काफी फायदेमंद साबित होती हैं। विद्यालय प्रमुख प्रिंसिपल  रणजीत सिंह ने अतिथियों का स्वागत किया और स्कूल की शैक्षणिक गतिविधियों और उपलब्धियों की जानकारी दी। यह जानकारी समरजीत सिंह जिला मीडिया समन्वयक व योगेश्वर सलारिया जिला सोशल मीडिया समन्वयक ने दी।

विधायकों व डिप्टी कमिश्नर ने श्री गुरु रविदास महाराज जी के प्रकाश दिवस और शोभा यात्रा की तैयारियों का लिया जायजा

0

जालंधर पश्चिम से विधायक शीतल अंगुराल, जालंधर केंद्रीय विधायक रमन अरोड़ा, करतारपुर विधायक बलकार सिंह, डिप्टी कमिश्नर जसप्रीत सिंह और पुलिस कमिश्नर एस. भूपति ने 5 फरवरी को श्री गुरु रविदास महाराज की जयंती और 4 फरवरी को होने वाली भव्य शोभा यात्रा की तैयारियों और व्यवस्थाओं की समीक्षा के लिए श्री गुरु रविदास सभा के प्रतिनिधियों और विभिन्न विभागों के अधिकारियों से बैठक की।
यहां जिला प्रशासकीय परिसर में बैठक के दौरान विधायक व डिप्टी कमिश्नर ने सभी विभागों के वरिष्ठ अधिकारियों को प्रकाश दिवस के आयोजन को उचित व धार्मिक रीति-रिवाजों के अनुसार मनाने के विस्तृत निर्देश दिए। उन्होंने अधिकारियों से निजी तौर पर पूरी व्यवस्थाओं की निगरानी सुनिश्चित करने को कहा ताकि आयोजनों में भाग लेने वाले श्रद्धालुओं को किसी प्रकार की असुविधा का सामना न करना पड़े। उन्होंने पुलिस अधिकारियों से कहा कि शहर की सड़कों पर आने-जाने वाले लोगों की सुविधा के लिए ट्रैफिक रूट प्लान तैयार करें और सुरक्षा के व्यापक इंतजाम भी सुनिश्चित किए जाए।
उन्होंने कार्यक्रम के दौरान बिजली की निर्बाध आपूर्ति सुनिश्चित करने के निर्देश देते हुए कहा कि शोभा यात्रा मार्ग पर यदि बिजली की तारे लटकी हुए है तो उन्हें तत्काल हटाया जाए। इस बीच संबंधित अधिकारियों ने मैडीकल दल, आवश्यक दवाएं, एंबुलेंस, शोभा यात्रा मार्ग के इलावा अन्य विशेष स्थलों की साफ-सफाई, चौक का सौंदर्यीकरण, पेयजल, अस्थाई शौचालय, सुरक्षा, पार्किंग एवं सुगम यातायात व्यवस्था सहित सभी आवश्यक व्यवस्थाएं सुनिश्चित करने के निर्देश दिए।
डिप्टी कमिश्नर ने विधायकों व श्री गुरु रविदास सभा के प्रतिनिधियों को आश्वासन दिया कि जिला प्रशासन आयोजन व शोभा यात्रा को लेकर सभी समुचित व्यवस्था सुनिश्चित करेगा, जिसके लिए विभिन्न विभागों के पदाधिकारियों को जिम्मेदारी सौंपी गई है। उन्होंने कहा कि व्यवस्था के मामले में कोई कमी नहीं आने दी जाएगी। पुलिस कमिश्नर ने उचित पार्किंग, सुरक्षा और यातायात व्यवस्था सुनिश्चित करने का आश्वासन भी दिया।
इस अवसर पर अतिरिक्त डिप्टी कमिश्नर (ज) मेजर अमित महाजन, डीसीपी जसकिरणजीत सिंह तेजा, एसडीएम जै इंदर सिंह, नगर निगम संयुक्त कमिश्नर शिखा भगत, आम आदमी पार्टी नेता राजविंदर कौर, विभिन्न विभागों के अधिकारी और श्री गुरु रविदास सभाओं के प्रतिनिधि उपस्थित थे।

ਐਸ.ਡੀ.ਐਮ ਦੀ ਪ੍ਰਧਾਨਗੀ ਹੇਠ ਵੱਖ-ਵੱਖ ਪਿੰਡਾਂ ਵਿਚ ਲਗਾਏ ਜਨਤਕ ਸ਼ਿਕਾਇਤ ਨਿਵਾਰਨ ਕੈਂਪ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੋਕਾਂ ਦੀਆਂ ਬਰੂਹਾਂ ਤੱਕ ਪ੍ਰਸ਼ਾਸਨਿਕ ਸੇਵਾਵਾਂ ਦੇਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਵਿਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਲਗਾਏ ਜਾ ਰਹੇ ਸ਼ਿਕਾਇਤ ਨਿਵਾਰਨ ਕੈਂਪ ਦੀ ਲੜੀ ਤਹਿਤ ਉਪ ਮੰਡਲ ਮੈਜਿਸਟਰੇਟ ਪ੍ਰੀਤਇੰਦਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਅੱਜ ਵੱਖ-ਵੱਖ ਪਿੰਡਾਂ ਵਿਚ ਕੈਂਪ ਲਗਾਏ ਗਏ। ਇਨ੍ਹਾਂ ਪਿੰਡਾਂ ਵਿਚ ਧੁੱਗਾ ਖੁਰਦ, ਮੁਰਾਦਪੁਰ, ਨਰਿਆਲ, ਧਾਮੀਆਂ ਖੁਰਦ, ਹੇਜਮ, ਝੋਜੜ, ਬਡਾਲਾ ਖੁਪਤਾ ਆਦਿ ਪਿੰਡ ਸ਼ਾਮਲ ਸਨ। ਇਨ੍ਹਾਂ ਕੈਂਪਾਂ ਦੌਰਾਨ ਵੱਖ-ਵੱਖ ਵਿਭਾਗਾਂ ਵਲੋਂ ਪਿੰਡਾਂ ਦੀਆਂ ਗਰਾਮ ਪੰਚਾਇਤਾਂ ਅਤੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਨ੍ਹਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ।  ਇਸ ਮੌਕੇ ਐਸ.ਡੀ.ਐਮ. ਪ੍ਰੀਤਇੰਦਰ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਵਿਚ ਪਹੁੰਚ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣ ਰਿਹਾ ਹੈ, ਤਾਂ ਜੋ ਉਨ੍ਹਾਂ ਦਾ ਯੋਗ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਨ੍ਹਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ ਹੈ।

News Hunt Daily Evening E-Paper

0

19 January 2023

Page 1

#news #breakingnews #epaper #Newshunt #latestnews #LatestUpdates #latestupdates #indianewstodaylive

News Hunt Daily Evening E-Paper

0

19 January 2023

Page 4

#news #breakingnews #epaper #Newshunt #latestnews #LatestUpdates #latestupdates #indianewstodaylive