15 March 2022
Page 1
#news #breakingnews #epaper #Newshunt
ਚਮਰੋੜ ਵਿਖੇ ਪ੍ਰਸਿੱਧ ਪੰਜਾਬੀ ਗਾਇਕ ਜੋਰਡਨ ਸੰਧੂ, ਸਿਵਜੋਤ, ਨਿਮਰਤ ਖਹਿਰਾ ਅਤੇ ਪਾਰੀ ਪਨਡੀਰ ਨੇ ਅਪਣੇ ਸੂਰਾਂ ਨਾਲ ਕੀਤਾ ਲੋਕਾਂ ਦਾ ਮਨੋਰੰਜਨ
ਪਠਾਨਕੋਟ: 14 ਮਾਰਚ (ਨਿਊਜ਼ ਹੰਟ)- ਜਿਲ੍ਹਾ ਪ੍ਰਸਾਸਨ ਵੱਲੋਂ ਚਮਰੋੜ (ਪਠਾਨਕੋਟ) ਵਿਖੇ ਟੂਰਿਸਟ ਹੱਬ ਨੂੰ ਪਰਮੋਟ ਕਰਨ ਲਈ ਦੋ ਦਿਨ੍ਹਾਂ ਸਪੋਰਟਸ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਅੰਤਿਮ ਦਿਨ ਐਤਵਾਰ ਦੀ ਸਾਮ ਨੂੰ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦੋਰਾਨ ਪ੍ਰਸਿੱਧ ਪੰਜਾਬੀ ਗਾਇਕ ਜੋਰਡਨ ਸੰਧੂ, ਸਿਵਜੋਤ, ਨਿਮਰਤ ਖਹਿਰਾ ਅਤੇ ਪਾਰੀ ਪਨਡੀਰ ਅਪਣੇ ਸੂਰਾਂ ਨਾਲ ਦਰਸਕਾਂ ਦਾ ਮਨੋਰੰਜਨ ਕੀਤਾ। ਇਸ ਮੋਕੇ ਤੇ ਦੋ ਦਿਨ੍ਹਾਂ ਦੋਰਾਨ ਕਰਵਾਏ ਖੇਡ ਮੁਕਾਬਲਿਆਂ ਵਿੱਚ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਯਾਦਗਾਰ ਚਿੰਨ੍ਹ ਅਤੇ ਨਕਦ ਰਾਸੀ ਦੇ ਇਨਾਮ ਦੇ ਕੇ ਸਨਮਾਨਤ ਵੀ ਕੀਤਾ ਗਿਆ। ਪ੍ਰੋਗਰਾਮ ਦੋਰਾਨ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ, ਸੁਰਿੰਦਰਾਂ ਲਾਂਬਾ ਐਸ.ਐਸ.ਪੀ. ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ. ਧਾਰਕਲ੍ਹਾਂ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਸੁਭਾਸ ਚੰਦਰ ਵਧੀਕ ਡਿਪਟੀ ਕਮਿਸਨਰ (ਜ), ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸਨਰ (ਵਿਕਾਸ), ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਰਾਜੇਸ ਗੁਲਾਟੀ ਵਣ ਮੰਡਲ ਅਫਸਰ ਪਠਾਨਕੋਟ, ਸੰਜੀਵ ਤਿਵਾੜੀ ਵਣਪਾਲ ਨਾਰਥ ਸਰਕਲ, ਇੰਦਰਵੀਰ ਸਿੰਘ ਜਿਲ੍ਹਾ ਖੇਡ ਅਫਸਰ ਪਠਾਨਕੋਟ, ਲੱਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਰਾਜੇਸ ਮਹਾਜਨ ਵਾਈਲਡ ਲਾਈਫ ਅਫਸਰ ਪਠਾਨਕੋਟ ਅਤੇ ਹੋਰ ਜਿਲ੍ਹਾ ਅਧਿਕਾਰੀ ਹਾਜਰ ਸਨ।
ਜਿਕਰਯੌਗ ਹੈ ਕਿ ਦੋ ਦਿਨ੍ਹਾਂ ਤੱਕ ਚੱਲਣ ਵਾਲੇ ਖੇਡ ਮੁਕਾਬਲਿਆਂ ਦੋਰਾਨ ਬਾਲੀਵਾਲ ਲੜਕੇ ਵਿੱਚ ਖਾਲਸਾ ਕਾਲਜ ਅ੍ਰੰਮਿਤਸਰ ਨੇ ਪਹਿਲਾ ਸਥਾਨ ਜਿਸ ਨੂੰ 31 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਦੂਸਰਾ ਸਥਾਨ ਕੂਥੈੜ ਪਠਾਨਕੋਟ ਨੇ ਜਿਸ ਨੂੰ 21 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਤੀਸਰਾ ਸਥਾਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਪ੍ਰਾਪਤ ਕੀਤਾ ਜਿਸ ਨੂੰ 11 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਬਾਲੀਵਾਲ ਲੜਕਿਆਂ ਵਿੱਚ ਫਰੀਦਕੋਟ ਨੇ ਪਹਿਲਾ ਸਥਾਨ ਜਿਸ ਨੂੰ 31 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਦੂਸਰਾ ਸਥਾਨ ਕੇ.ਐਮ.ਵੀ. ਜਲੰਧਰ ਨੇ ਪ੍ਰਾਪਤ ਕੀਤਾ ਜਿਸ ਨੂੰ 21 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਤੀਸਰਾ ਸਥਾਨ ਖਾਲਸਾ ਕਾਲਜ ਅ੍ਰੰਮਿਤਸਰ ਨੇ ਪ੍ਰਾਪਤ ਕੀਤਾ ਜਿਸ ਨੂੰ 11ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਕਬੱਡੀ ਮੁਕਾਬਲਿਆਂ ਦੋਰਾਨ ਪਹਿਲਾ ਸਥਾਨ ਫਾਜਿਲਕਾ ਨੇ ਪ੍ਰਾਪਤ ਕੀਤਾ ਜਿਸ ਨੂੰ 31 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਦੂਸਰਾ ਸਥਾਨ ਤਰਨਤਾਰਨ ਨੇ ਪ੍ਰਾਪਤ ਕੀਤਾ ਜਿਸ ਨੂੰ 21 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ ਅਤੇ ਤੀਸਰਾ ਸਥਾਨ ਫਰੀਦਕੋਟ ਨੇ ਪ੍ਰਾਪਤ ਕੀਤਾ ਜਿਸ ਨੂੰ 11 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਤੋਂ ਇਲਾਵਾ ਕੁਸਤੀ ਮੁਕਾਬਲਿਆਂ ਦੋਰਾਨ 65 ਕਿਲੋਗ੍ਰਾਮ ਵਰਗ ਵਿੱਚ ਪਹਿਲਾ ਸਥਾਨ ਸਾਹਿਲ ਅ੍ਰੰਮਿਤਸਰ ਨੇ ਪ੍ਰਾਪਤ ਕੀਤਾ ਜਿਸ ਨੂੰ 11 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਦੂਸਰਾ ਸਥਾਨ ਹਰਵਿੰਦਰ ਸਿੰਘ ਤਰਨਤਾਰਨ ਜਿਸ ਨੂੰ 7 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ ਅਤੇ ਤੀਸਰਾ ਸਥਾਨ ਪਰਵਿੰਦਰ ਯਾਦਵ ਰੋਪੜ ਨੇ ਪ੍ਰਾਪਤ ਕੀਤਾ ਜਿਸ ਨੂੰ 5 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਵਰਗ 75 ਕਿਲੋਗ੍ਰਾਮ ਵਿੱਚ ਪਹਿਲਾ ਸਥਾਨ ਹਰਵਿੰਦਰ ਜਲੰਧਰ ਨੇ ਪ੍ਰਾਪਤ ਕੀਤਾ ਜਿਸ ਨੂੰ 11 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਦੂਸਰਾ ਸਥਾਨ ਸਾਹਿਲ ਅ੍ਰੰਮਿਤਸਰ ਨੇ ਪ੍ਰਾਪਤ ਕੀਤਾ ਜਿਸ ਨੂੰ 7 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਤੀਸਰਾ ਸਥਾਨ ਰਣਜੀਤ ਜਲੰਧਰ ਨੇ ਪ੍ਰਾਪਤ ਕੀਤਾ ਜਿਸ ਨੂੰ 5 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, 90 ਕਿਲੋਗ੍ਰਾਮ ਵਰਗ ਤੋਂ ਉਪਰ ਕਰਵਾਏ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸੋਨੂੰ ਕੁਮਾਰ ਫਿਰੋਜਪੁਰ ਨੇ ਪ੍ਰਾਪਤ ਕੀਤਾ ਜਿਸ ਨੂੰ 11 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਦੂਸਰਾ ਸਥਾਨ ਫਾਰੂਕ ਪਠਾਨਕੋਟ ਨੇ ਪ੍ਰਾਪਤ ਕੀਤਾ ਜਿਸ ਨੂੰ 7 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ ਅਤੇ ਤੀਸਰਾ ਸਥਾਨ ਰੁਪਿੰਦਰ ਸਿੰਘ ਗੁਰਦਾਸਪੁਰ ਨੇ ਪ੍ਰਾਪਤ ਕੀਤਾ ਜਿਸ ਨੂੰ 5 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ। ਇਸ ਤੋਂ ਇਲਾਵਾ ਲੜਕਿਆਂ ਦੇ ਕੁਸਤੀ ਮੁਕਾਬਲਿਆਂ ਵਿੱਚ 50 ਕਿਲੋਗ੍ਰਾਮ ਵਰਗ ਵਿੱਚ ਮਨਪ੍ਰੀਤ ਕੌਰ ਫਰੀਦਕੋਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸ ਨੂੰ 11 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਦੂਸਰਾ ਸਥਾਨ ਨਵਦੀਪ ਕੌਰ ਫਰੀਦਕੋਟ ਜਿਸ ਨੂੰ 7 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ ਅਤੇ ਤੀਸਰਾ ਸਥਾਨ ਨੇਹਾ ਕਪੂਰਥਲਾ ਨੇ ਪ੍ਰਾਪਤ ਕੀਤਾ ਜਿਸ ਨੂੰ 5 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ , ਵਰਗ 60 ਕਿਲੋਗ੍ਰਾਮ ਵਿੱਚ ਪਹਿਲਾ ਸਥਾਨ ਮਨਪ੍ਰੀਤ ਕੌਰ ਫਿਰੋਜਪੁਰ ਨੇ ਪ੍ਰਾਪਤ ਕੀਤਾ ਜਿਸ ਨੂੰ 11 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਦੂਸਰਾ ਸਥਾਨ ਰਾਜਨਦੀਪ ਕੌਰ ਫਰੀਦਕੋਟ ਨੇ ਪ੍ਰਾਪਤ ਕੀਤਾ ਜਿਸ ਨੂੰ 7 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ ਅਤੇ ਤੀਸਰਾ ਸਥਾਨ ਤੰਨੂੰ ਗੁਰਦਾਸਪੁਰ ਨੇ ਪ੍ਰਾਪਤ ਕੀਤਾ ਜਿਸ ਨੂੰ 5 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ , ਵਰਗ 75 ਕਿਲੋਗ੍ਰਾਮ ਤੋਂ ਉਪਰ ਦੇ ਕੁਸਤੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਯਸਨਵੀਰ ਅ੍ਰੰਮਿਤਸਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸ ਨੂੰ 11 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ, ਦੂਸਰਾ ਸਥਾਨ ਰਾਜਵੀਰ ਕੌਰ ਅ੍ਰੰਮਿਤਸਰ ਨੂੰ 7 ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ ਅਤੇ ਤੀਸਰਾ ਸਥਾਨ ਵੀਰਪਾਲ ਕੌਰ ਜਲੰਧਰ ਨੂੰ 5 ਹਜਾਰ ਹਜਾਰ ਨਕਦ ਰਾਸੀ ਦਾ ਇਨਾਮ ਅਤੇ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤਂੋ ਇਲਾਵਾ ਵੱਖ ਵੱਖ ਅਧਿਕਾਰੀਆਂ ਵੱਲੋਂ ਦੋ ਦਿਨ੍ਹਾਂ ਦੇ ਇਸ ਖੇਡ ਅਤੇ ਸੱਭਿਆਚਾਰਕ ਮੇਲੇ ਦੋਰਾਨ ਅਪਣਾ ਸਹਿਯੋਗ ਦੇਣ ਲਈ ਵੀ ਯਾਂਦਗਾਰ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।
ਜਿਕਰਯੋਗ ਹੈ ਕਿ ਐਤਵਾਰ ਦੀ ਸਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਦੋਰਾਨ ਪ੍ਰਸਿੱਧ ਪੰਜਾਬੀ ਗਾਇਕ ਜੋਰਡਨ ਸੰਧੂ, ਸਿਵਜੋਤ, ਨਿਮਰਤ ਖਹਿਰਾ ਅਤੇ ਪਾਰੀ ਪਨਡੀਰ ਅਪਣੇ ਸੂਰਾਂ ਨਾਲ ਦਰਸਕਾਂ ਦਾ ਮਨੋਰੰਜਨ ਕੀਤਾ। ਵੱਖ ਵੱਖ ਗਾਇਕਾਂ ਵੱਲੋਂ ਪ੍ਰੇਸ ਕੀਤੇ ਗਏ ਗੀਤਾਂ ਤੇ ਹਾਜਰ ਦਰਸਕ ਨੱਚਦੇ ਹੋਏ ਨਜਰ ਆਏ ਇੱਥੋਂ ਤੱਕ ਕਿ ਜਿਲ੍ਹੇ ਦੇ ਡਿਪਟੀ ਕਮਿਸਨਰ, ਐਸ.ਐਸ.ਪੀ. ਅਤੇ ਹੋਰ ਜਿਲ੍ਹਾ ਅਧਿਕਾਰੀ ਵੀ ਗੀਤਾਂ ਦੀ ਥਾਪ ਤੇ ਨੱਚਣ ਲੱਗ ਪਏ। ਮੇਲੇ ਦੇ ਅੰਤ ਵਿੱਚ ਮਾਨਯੋਗ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਲਾਇਆ ਕਿ ਚਮਰੋੜ ਖੇਤਰ ਦੀ ਪਹਿਚਾਣ ਸਾਰੀ ਦੁਨੀਆਂ ਅੰਦਰ ਬਣਾਈ ਜਾਵੇਗੀ ਅਤੇ ਅਜਿਹੇ ਮੇਲੇ ਭਵਿੱਖ ਵਿੱਚ ਵੀ ਲਗਾਏ ਜਾਣਗੇ ਤਾਂ ਜੋ ਟੂਰਿਜਮ ਹੱਬ ਨੂੰ ਦੂਨੀਆਂ ਮਸਹੂਰ ਬਣਾਇਆ ਜਾ ਸਕੇ।
ADMINISTRATION TO PROVIDE NEW LAPTOPS TO ALL PATWARI & KANOONGO FOR SMOOTH CONDUCT OF THEIR FIELD JOBS
Jalandhar, March 14 (News Hunt)- To further promote computerization of day to day work of the revenue department, District Administration Jalandhar is all set to provide new laptops to all Patwaris and Kanoongos of the district to facilitate them in their field jobs.
Divulging the details, Deputy Commissioner Ghanshyam Thori said that as per directions of the revenue department, the lumsump amount upto Rs. 60,000 would be given to each Patwari and Kanoongo for buying new laptop. He said that the official concerned have to submit the bill of their machine to the office of District Revenue Officer and the amount mentioned in the bill would be transferred in their bank accounts.
Furthermore, an amount of Rs. 300 per month would also be paid to concerned official as internet expense, he said adding that to avail that facility they have to purchase dongle for using internet services. The DC said that as per detailed guidelines issued by the department, the Patwairs and Kanoongos must buy a laptop having configuration such as i5 processor 11th generation, windows 10 professional and above, 8gb ram, 512 gb ssd, OEM warranty 3 years plus 2 years AMC.
Describing this decision a revolutionary step in the direction of further digitizing and compute rising the working of Patwaris and Kanoongos,who usually spend most of their time in the field, Mr. Thori asked all the eligible officials to immideatly purchase new laptops and submit the bills at DRO office for quick reimbursement of payment. He said that these laptops would not only facilitate revenue officials in their day to day work but also ensure timely disposal of files during their field visits, thereby enhancing efficiency of their work.
The DC said that these guidelines would be applicable only at Patwairs and Kanoongos retiring after August 30, 2022. Notably, there are as many as 72 Patwairs and 45 Kanoongo working in the district.
जालंधर हाड़ी सीज़न -2022 के लिए फसलों की ई -गिरदावरी करने वाले राज्य के अग्रणी जिलों में से एक: डिप्टी कमिशनर
जालंधर, 14 मार्च (न्यूज़ हंट)- ज़िला जालंधर हाड़ी सीज़न -2022 के लिए 10 से 12 मार्च, 2022 तक केवल तीन दिनों में 8401 खसरा गिरदावारियया दर्ज कर ई -गिरदावारियों की रजिस्टरेशन में राज्य के अग्रणी जिलों में से एक के तौर पर उभरा है।
इस सम्बन्धित जानकारी देते डिप्टी कमिशनर घनश्याम थोरी ने बताया कि ज़िले में 10 मार्च को इस कार्य को पूरा करने के लिए एक विशाल कवायद शुरू की गई थी, जिसके अंतर्गत 8401 खसरा नंबर आनलाइन किये गए। उन्होंने बताया कि ज़िला जालंधर -1तहसील में 5062 खसरा इंदराज आनलाइन किये गए हैं। इसी तरह ओर इंदराजों के इलावा शाहकोट सब तहसील में 2044, जालंधर -2में 855, फ़िल्लौर में 262, लोहियाँ में 79, नकोदर में 52 और गोराया में 35 इंदराज दाख़िल किये गए हैं।
प्राजैकट के बारे में बताते हुए डिप्टी कमिशनर ने कहा कि डिजीटाईज़ेशन की दिशा में एक अन्य कदम उठाते हुए राज्य सरकार की तरफ से फ़सलों की ई -गिरदावरी करने के आदेश दिए गए थे। उन्होंने कहा कि ई -गिरदावरी एक दस्तावेज़ है, जिसमें पटवारी की तरफ से मालिक का नाम, काश्तकार का नाम, ज़मीन /खसरा नंबर,क्षेत्र, ज़मीन की किस्म, खेती और ग़ैर खेती क्षेत्र, सिंचाई के साधन, फ़सल का नाम और इस की हालत, मालीया और मालीए की दर आदि को साल में कम से -कम दो बार दर्ज किया जाता है। उन्होंने यह भी बताया कि इस साल पटवारियों की तरफ़ से अपने -अपने अधिकार क्षेत्रों का दौरा करते हुए सीधा खेतों से ई -गिरदावरी रिपोर्ट दाख़िल की जा रही है।
घनश्याम थोरी ने बताया कि हाड़ी के सीज़न 2021 के लिए जालंधर ज़िले में 8,24,580 ई -गिरदावारिया सफलतापूर्वक दर्ज की जा चुकीं हैं जबकि इस सीज़न के लिए पटवारियों की तरफ से सीधा फील्ड में से इंदराज किये जा रहे हैं।
डिप्टी कमिशनर घनश्याम थोरी ने कहा कि ई -गिरदावरी को आनलाइन करने के लिए कई आधिकारियों को ज़िम्मेदारी सौंपी गई है और सौ प्रतिशत रिकार्ड को निर्धारित समय में आनलाइन कर दिया जायेगा। उन्होंने आधिकारियों /कर्मचारियों को इस काम में तेज़ी लाने और 20 मार्च, 2022 तक ई -गिरदावारी की सौ प्रतिशत प्रविष्टि यकीनी बनाने के निर्देश दिए।
डी.ऐस.ऐम रिम्पल गुप्ता ने आगे बताया कि फ़सलों के डिजीटलीकरन का काम पूरे ज़ोरों पर चल रहा है क्योंकि सभी इंदराज 20 मार्च 2022 तक आनलाइन किये जाने हैं। उन्होंने कहा कि इस कार्य को निर्धारित समय में पूरा करने में कोई कमी बाकी नहीं छोड़ी जायेगी।
Union Ayush Minister Shri Sarbananda Sonowal inaugurates 25th Convocation of Rashtriya Ayurveda Vidyapeeth
Union Minister for Ayush Shri Sarbananda Sonobal today inaugurated the 25th Convocation of Rashtriya Ayurveda Vidyapeeth (RAV), an autonomous organisation under the Ministry of Ayush, where he urged the young Vaidyas to prepare themselves to bring the traditional medicine and knowledge on the world map and take India to a new height and help the mankind. The Minister was speaking at the convocation of Rashtriya Ayurveda Vidyapeeth held at New Delhi, which was presided over by the Secretary, Ministry of Ayush Vaidya Rajesh Kotecha and Vaidya Devinder Triguna.
While addressing the event, Shri Sarbananda Sonowal urged the young Vaidyas to prepare themselves to bring the traditional medicine and knowledge on the world map and take India to new heights and help mankind. The Minister appreciated Rashtriya Ayurveda Vidyapeeth for its work in promoting Ayurveda. Appreciating the Prime Minister Shri Narendra Modi for dedicatedly working and putting India as a global leader in Ayurveda, Shri Sonowalji said, “It is a matter of pride and honour for us the World Health Organisation (WHO) has decided to set up a Global Centre for Traditional Medicine in India.
MoS Ayush Dr Mahendra Munjapara also addressed the convocation through video conferencing and said that the students should involve themselves in new innovations in the Ayurveda sector.
Shri Sonowal honoured Vaidya Subhash Ranade and Vaidya Tarachand Sharma with the Lifetime Achievement Award 2021-22 for their outstanding contribution to the promotion of Ayurveda. He also honoured 12 Vaidyas with a Fellow of RAV (FRAV).
Speaking on the Occasion Secretary Ayush said that RAV had carried out several projects which were never done in the past. He urged that those in the practice domain should voluntarily come into the teaching line as a great number of students pass out from Ayurvedic colleges every year. This will help in finding a solution to the shortage of doctors, medicines and supply chain.
Many dignitaries including Advisor Ayurveda Vaidya Manoj Nesari, Chairman NCISM Vaidya Jayant Deo Pujari and RAV Director Vaidya Anupam Srivastava, Dr Shakti Kumar Gupta Director AIIMS, Jammu also participated in the event.
Shri Hardeep Singh Puri launches ‘India Water Pitch-Pilot-Scale Start-up Challenge’ under AMRUT 2.0
Union Minister of Housing and Urban Affairs (MoHUA) & Petroleum and Natural Gas Shri Hardeep Singh Puri launched the ‘India WaterPitch-Pilot-Scale Start-up Challenge’ under Ministry’s Atal Mission for Rejuvenation and Urban Transformation ( AMRUT 2.0 ). This follows the ceremonial launch of AMRUT 2.0 by Hon’ble Prime Minister on 1st October, 2021, stakeholder consultations on 5th October, 2021 at Lucknow (during the Azadi ka Amrit Mahotsav celebrations of MoHUA), and Cabinet approval of the Mission on 12th October 2021.
In line with the vision of Hon’ble Prime Minister of India, the Technology Sub-mission to engage startups as ‘Technology Partner’ has been approved by Cabinet under AMRUT 2.0. The Mission aims to empower startups in the water/ used-water sector to grow through innovation and design that will drive sustainable economic growth and generate employment opportunities. Under this initiative, Ministry will select 100 start-ups which will be provided Rs.20 lakhs as funding support as well as mentorship.
MoHUA organised ‘India Water Pitch-Pilot-Scale Start-up Conclave’ today at India Habitat Centre to provide first of its kind networking platform to startups, young innovators, industry partners, incubators and States/cities. During the conclave, a startup challenge was launched by Union Minister, HUA on the MyGov platform.
Speaking at the occasion, Shri Puri emphasized the important role being played by the Startups and assured them of full and active support from the Government. He said that the Startups are the flavour of the season, as the number of Unicorns in the country has jumped, by leaps and bounds. The Minister said that the success of the Government’s schemes hinges, to a large extent, on the role and contribution of stakeholders and others in the ecosystem.
The Stakeholders’ responses in the water sector are crucial for formulating Government programmes as they know what actually is the need. Shri Puri said that AMRUT 2.0 is a transformative and unique scheme, with a huge outlay of over Rs 2.77 lakh crore. He said that the scheme will ensure water security in the country, reduce its transportation costs, reduce groundwater contamination, and increase water utilization capacity. He said for the success of the Mission, Start-ups will have to play a meaningful role- by bringing in innovative ideas, Technology, novel delivery mechanism, etc.
The launch was followed by a video message from Shri Kaushal Kishore, Minister of State, Housing and Urban Affairs. Shri Kishore said that inviting startups to be partners under Technology Sub-Mission is a promising initiative that will help resolve urban water problems in the country.
Secretary, MoHUA, Shri Manoj Joshi said that awareness in water management is important to make a healthy society. He further said that there are enormous issues related to urban water management in our country and everyone needed better technology to address them. Start-ups have to come up with innovative technologies which will help better management of urban water, he added. He said that Startups will get better visibility, as the Government will put up the list of Start-ups and their proven technologies on its portal, for access by users.
The Additional Secretary and Mission Director, AMRUT, MoHUA, Smt. D. Thara, officials from various State Governments and other senior officials from MoHUA participated in the Conclave. Several Start-ups from various parts of the country engaged in water gave their presentations with innovative ideas and cutting edge technologies. The Minister and other officials also saw the Exhibition on the water sector, organised by various stakeholders engaged in water management.
News Hunt Daily Evening E-Paper
13 March 2022
Page 1 and Page 4
#news #breakingnews #epaper #Newshunt
