22.3 C
Jalandhar
Tuesday, March 31, 2026
Home Blog Page 663

ਕੋਵਿਡ-19 ਬਚਾਅ ਸਬੰਧੀ ਦੂਜੀ ਡੋਜ਼ ਲਈ ਜ਼ਿਲ੍ਹੇ ’ਚ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 26 ਜਨਵਰੀ (ਨਿਊਜ਼ ਹੰਟ)- ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ-19 ਬਚਾਅ ਸਬੰਧੀ ਦੂਜੀ ਡੋਜ਼ ਲਗਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਪੂਰਨ ਟੀਕਾਕਰਨ ਕਰਵਾ ਕੇ ਉਨ੍ਹਾਂ ਨੂੰ ਕੋਰੋਨਾ ਤੋਂ ਬਚਾਇਆ ਜਾ ਸਕੇ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੇਕਸ ਵਿਚ ਐਸ.ਐਮ.ਓਜ਼, ਬੀ.ਡੀ.ਪੀ.ਓਜ਼, ਈ.ਓਜ਼ ਤੇ ਜੀ.ਓ.ਜੀਜ਼ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।

ਡਿਪਟੀ ਕਮਿਸ਼ਨਰ ਨੇ ਕੋਵਿਡ ਟੀਕਾਕਰਨ ਦੀ ਦੂਜੀ ਡੋਜ਼ ਦੀ ਪੈਂਡੈਂਸੀ ਕਲੀਅਰ ਕਰਨ ਲਈ ਸਮੂਹ ਐਸ.ਐਮ.ਓਜ਼ ਨੂੰ ਵਧੇਰੇ ਗੰਭੀਰਤਾ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਉਹ ਬਲਾਕ ਪੱਧਰ ’ਤੇ ਪਿੰਡਾਂ ਤੇ ਸ਼ਹਿਰਾਂ ਦਾ ਵੱਖ-ਵੱਖ ਸ਼ਡਿਊਲ ਬਣਾ ਕੇ ਉਨ੍ਹਾਂ ਨੂੰ ਸੌਂਪਣ ਅਤੇ ਤਿਆਰ ਕੀਤੇ ਗਏ ਸ਼ਡਿਊਲ ਅਨੁਸਾਰ ਦੋ ਸ਼ਿਫਟਾਂ ਵਿਚ ਮੋਬਾਇਲ ਟੀਮਾਂ ਰਾਹੀਂ ਟੀਕਾਕਰਨ ਮੁਹਿੰਮ ਵਿਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਐਸ.ਐਮ.ਓਜ਼ ਵਲੋਂ ਬਣਾਏ ਗਏ ਸ਼ਡਿਊਲ ਅਨੁਸਾਰ ਪਿੰਡਾਂ ਤੇ ਸ਼ਹਿਰਾਂ ਵਿਚ ਬੀ.ਡੀ.ਪੀ.ਓਜ਼, ਈ.ਓਜ਼ ਤੇ ਜੀ.ਓ.ਜੀਜ਼ ਜਾਗਰੂਕਤਾ ਫੈਲਾਉਣਗੇ ਤਾਂ ਜੋ ਇਸ ਵਿਸ਼ੇਸ਼ ਟੀਕਾਕਰਨ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕੇ।

ਸ੍ਰੀਮਤੀ ਅਪਨੀਤ ਰਿਆਤ ਨੇ ਐਸ.ਐਮ.ਓਜ਼ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਅਗਲੇ 5 ਦਿਨ ਕੋਵਿਡ ਬਚਾਅ ਸਬੰਧੀ ਟੀਕਾਕਰਨ ਦੀ ਦੂਜੀ ਡੋਜ਼ ਲਗਾਉਣ ਲਈ ਮੁਹਿੰਮ ਚਲਾਈ ਜਾਵੇ ਅਤੇ ਦੂਜੀ ਡੋਜ਼ ਦੀ ਪੈਂਡੈਂਸੀ ਵਾਲੇ ਪਿੰਡਾਂ ਤੇ ਸ਼ਹਿਰੀ ਹਲਕਿਆਂ ਨੂੰ ਪਹਿਲ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿਚ ਕੋਵਿਡ ਬਚਾਅ ਸਬੰਧੀ 1929186 ਡੋਜ਼ਾਂ ਲਗਾਈਆਂ ਜਾ ਚੁੱਕੀਆਂ ਹਨ, ਜਿਸ ਵਿਚ 1136732 ਪਹਿਲੀ ਡੋਜ਼ ਤੇ 792454 ਦੂਜੀ ਡੋਜ਼ ਸ਼ਾਮਲ ਹੈ। ਇਸ ਤੋਂ ਇਲਾਵਾ 15 ਸਾਲ ਤੋਂ ਵੱਧ ਉਮਰ ਵਰਗ ਦੇ ਬੱਚਿਆ ਨੂੰ 36476 ਡੋਜ਼ਾਂ ਲਗਾਈਆਂ ਚੁੱਕੀਆਂ ਹਨ। ਇਸ ਦੌਰਾਨ ਹਾਜ਼ਰ ਐਸ.ਐਮ.ਓਜ਼ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਲਈ ਬਲਾਕ ਭੂੰਗਾ ਵਿਚ 10, ਬੁੱਢਾਬੜ ਵਿਚ 11, ਗੜ੍ਹਸ਼ੰਕਰ ਵਿਚ 4, ਹਾਰਟਾ ਬੱਡਲਾ ਵਿਚ 10, ਮੁਕੇਰੀਆਂ ਵਿਚ 4, ਚੱਕੋਵਾਲ ਵਿਚ 8, ਦਸੂਹਾ ਵਿਚ 4, ਹਾਜੀਪੁਰ ਵਿਚ 10, ਹੁਸ਼ਿਆਰਪੁਰ ਸ਼ਹਿਰ ਵਿਚ 4, ਮੰਡ ਮੰਡੇਰ ਵਿਚ 8, ਪਾਲਦੀ ਵਿਚ 8, ਪੋਸੀ ਵਿਚ 10 ਤੇ ਟਾਂਡਾ ਵਿਚ 10 ਮੋਬਾਇਲ ਟੀਮਾਂ ਬਣਾ ਲਈਆਂ ਗਈਆਂ ਹਨ।

ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ, ਸਕੱਤਰ ਆਰ.ਟੀ.ਏ. ਸੁਖਵਿੰਦਰ ਸਿੰਘ, ਸਿਵਲ ਸਰਜਨ ਡਾ. ਪਰਮਿੰਦਰ ਕੌਰ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਤੋਂ ਇਲਾਵਾ ਸਾਰੇ ਐਸ.ਐਮ.ਓਜ਼, ਈ.ਓਜ਼ ਤੇ ਜੀ.ਓ.ਜੀਜ਼ ਵੀ ਮੌਜੂਦ ਸਨ।

India reports 2.85 lakh daily rise in Covid infections, 665 death in a day

NEW DELHI 26 January (News Hunt)- India on Wednesday reported 2,85,914 new coronavirus infections, taking the total tally of Covid-19 cases to 4,00,85,116, according to the Union health ministry data updated on Wednesday. Meanwhile, the death toll has climbed to 4,91,127 today with 665 fresh fatalities.

Punjab govt permits bars, cinema halls and gyms to operate with 50 per cent capacity

Chandigarh, January 25 (News Hunt)- The Punjab government on Tuesday revised the Covid-19 restrictions from January 26 to February 1 and allowed all bars, cinemas halls, multiplexes, malls, restaurants, spas, gyms, sports complexes, museums, zoos etc. to operate at 50 per cent of their capacity subject to all staff present being fully vaccinated.

In the new guidelines, it said social distancing and wearing of masks need to be followed.

a) Wearing of masks by all persons in public places, including workplaces etc. will be mandatory and must be strictly observed and enforced.

b) Social distancing i.e minimum 6 feet distance for all the activities shall always be maintained.

2. Movement of persons – night curfew (10.00 p.m. to 5.00 a.m.) Movement of individuals for all the non-essential activities shall remain prohibited between 10 pm to 5 am within municipal limits of all the cities and towns of Punjab.

The district authorities are accordingly asked to issue prohibitory orders under section 144 of Cr. PC and ensure strict compliance However, essential activities including operation of multiple shifts in industry, offices etc. (both Government and private), movement of persons and goods on national and state highways and unloading of cargo and travel of persons to their destinations after disembarking from buses, trains and aeroplanes will be permitted.

There shall be no restriction on movement of raw materials, finished goods, personnel etc related to manufacturing of pharmaceutical drugs, including vaccines and medical devices, diagnostic testing kits etc.

Gatherings shall be restricted to not more than 300 persons (indoors as well as outdoors) subject to an upper limit of 50 per cent of the capacity. These gatherings will be subject to compliance of Covid appropriate behavior.

Online teaching/distance learning to be encouraged

All schools, colleges, universities, coaching institutions etc. shall remain closed. However, these institutions are expected to maintain the academic schedule through online teaching.

However, medical and nursing colleges may continue to function normally.

Prohibited/Restricted activities a) All bars, cinemas halls, multiplexes, malls, restaurants, spas, gyms, sports complexes, museums, zoos etc. shall be allowed to operate at 50% of their capacity subject to all staff present being fully vaccinated. b) AC buses will run at 50% of capacity.

6. Principle of no mask – no service

No Service shall be provided in government or private offices to the persons not wearing proper mask.

7. Only passengers who are fully vaccinated, or Covid recovered or with negative RTPCR report of less than 72 hours shall be allowed entry in Punjab.

In case a passenger doesn’t have either of these, RAT testing shall be mandatory. Passengers travelling by flights shall be mandatorily required to be fully vaccinated, or Covid recovered, or with negative RTPCR reports of last 72 hrs.

8. Persons with disabilities and pregnant women employees shall be exempted from attending office but are required to work from home.

COVID VACCINATION CAMPS TO BE HELD AT MORE THAN 300 SESSIONS SITES ON JANUARY 29 & 30: DEPUTY COMMISSIONER

JALANDHAR, JANUARY 26 (News Hunt)- Under the ongoing COVID vaccination drive in the district, the Administration will organise vaccination camps at more than 300 session sites on January 29 & 30 to cover maximum eligible population.

Deputy Commissioner Ghanshyam Thori said that 257 session sites were already in operation in the district where vaccination was in full swing. He said that Sub Division Jalandhar-1 had 100 sites, 34 in sub division-2, as many as 38 in Nakodar, 58 in Phillaur and 27 sites in Shahkot. Besides this, camps at more than 300 sites will be held including Radha Soami Satsang Ghars, offices of PSPCL, PIMS, Apahaj Ashram so that all eligible beneficiaries could be inoculated timely. Necessary directions have already been issued to health teams and other nodal officers deputed for the purpose of vaccination in the district. An awareness campaign has also been started in rural as well as urban areas to motivate people towards timely vaccination so that the impact of Corona virus could be contained. The Deputy Commissioner also asked the people to come forward for vaccination in larger public interest besides making the drive a great success .

Warmed the people against the Corona virus, Thori said that all of us should be remain fully vigilant by adhering to all covid safety protocols I letter and spirit. He said sincere efforts could lead to contain the further spread of Corona.

भाजपा छोड़ साथियों सहित कांग्रेस में शामिल हुआ सूद व सिंह परिवार, कंडी और मंडी दोनों में कांग्रेस की पकड़ होगी मजबूत: अरोड़ा

होशियारपुर 26 जनवरी (न्यूज़ हंट)- भारतीय जनता पार्टी को आज उस समय एक और जोरदार झटका लगा जब भाजपा के पूर्व पार्षद रणजीत सिंह के बेटे और सूद परिवार साथियों सहित कांग्रेस में शामिल हो गए। इस मौके पर पूर्व पार्षद रणजीत सिंह के पुत्र हरकिंदर सिंह व सूद परिवार से समीर सूद, सुमित सूद व अवि सूद की अगुवाई में शहर व अलग-अलग गांवों से संबधित जसपाल सिंह, रमनदीप सिंह, दिव्यांशू, जसवीर सिंह, प्रभजोत, दलीप, नीरज, कृपाल सिंह, रुबल गुप्ता, आशीष सूद, मनु कटारिया, साहिल गुप्ता, गुरप्रीत सिंह, कमलदेव, कुलदीप सैनी, धीरज कुमार, अशोक बसरा, प्रदीप कुमार, मनजीत कुमार, नील कमल, लखन कोहली, गुरदीप, मनीष, धरमिंदर कुमार, नरिंदर मोहन, मनीष डोगरा, नरेश कुमार, जसवीर लाल, रवि कुमार, तरुण बावा, गुरदीप कुमार, सुरिंदर कुमार, कार्तिक, सतनाम सिंह, राज कुमार, लवप्रीत, मनदीप सिंह, करनजीत सिंह, साबी मांझी एवं तेजिंदर सिंह ने साथियों सहित कांग्रेस का दामन थामा। भाजपा छोड़ कांग्रेस पार्टी में शामिल होने पर विधायक सुन्दर शाम अरोड़ा ने सभी का स्वागत किया और उन्हें पूरा मान सम्मान देने की बात कही। इस मौके पर कांग्रेस में शामिल होने वाले साथियों ने कहा कि वह कांग्रेस की नीतियों और इसके साथ-साथ विधायक सुन्दर शाम अरोड़ा द्वारा होशियारपुर में करवाए गए विकास कार्यों से वह काफी प्रभावित हुए हैं।. जिसके चलते उन्होंने कांग्रेस में शामिल होने का निर्णय लिया था। उन्होंने कहा कि सभी साथियों से परामर्श के बाद उन्होंने आज कांग्रेस का हाथ थाम लिया है। उन्होंने कहा कि श्री अरोड़ा की जीत के लिए सभी साथी पूरी मेहनत से चुनाव प्रचार करेंगे। इस मौके पर शादी लाल, डा. शिवानी अरोड़ा व अन्य कांग्रेसी नेता एवं कार्यकर्ता मौजूद थे।

ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਦਾ ਸਮਾਰੋਹ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ (ਪਠਾਨਕੋਟ) ਦੀ ਗਰਾਊਂਡ ਵਿਖੇ ਮਨਾਇਆ ਗਿਆ

ਪਠਾਨਕੋਟ 26 ਜਨਵਰੀ (ਨਿਊਜ਼ ਹੰਟ)- ਅੱਜ ਦੇਸ਼ ਦੇ 73ਵੇਂ ਗਣਤੰਤਰ ਦਿਵਸ ਮੌਕੇ ਮੈਂ ਜਿਲ੍ਹਾ ਪਠਾਨਕੋਟ ਦੇ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਅੱਜ ਇਸ ਮੁਬਾਰਕ ਮੌਕੇ ਮੈਂ ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਲੰਬੇ ਸੰਘਰਸ਼ ਵਿਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਹਜ਼ਾਰਾਂ ਦੇਸ਼ ਭਗਤ ਸੂਰਬੀਰਾਂ ਨੂੰ ਦਿਲੋਂ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹਾਂ, ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਸੂਰਬੀਰਾਂ ਨੇ ਹੀ ਦਿੱਤੀਆਂ ਅਤੇ ਸਾਨੂੰ ਇਸ ਗੱਲ ਦਾ ਮਾਣ ਹੈ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ (ਪਠਾਨਕੋਟ) ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਸਮਾਗਮ ਵਿੱਚ ਸਰਵਸ੍ਰੀ ਸੁਭਾਸ ਚੰਦਰ ਵਧੀਕ ਡਿਪਟੀ ਕਮਿਸ਼ਨਰ (ਜ), ਸੁਰਿੰਦਰਾ ਲਾਂਬਾ ਐਸ.ਐਸ.ਪੀ. ਪਠਾਨਕੋਟ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ , ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਆਦਿ ਹਾਜ਼ਰ ਸਨ।

ਸਮਾਰੋਹ ਦੋਰਾਨ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹਰ ਖੇਤਰ ਵਿੱਚ ਅਵਲ ਰਹਿ ਕੇ ਮੱਲਾਂ ਮਾਰੀਆਂ ਹਨ ਤੇ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ 80 ਫੀਸਦੀ ਯੋਗਦਾਨ ਪੰਜਾਬੀਆਂ ਦਾ ਰਿਹਾ ਹੈ ਤੇ ਇਨ੍ਹਾਂ ਮਹਾਨ ਸ਼ਹੀਦਾਂ ਸਦਕਾ ਹੀ ਅਸੀਂ ਆਜ਼ਾਦ ਫਿਜ਼ਾ ਵਿੱਚ ਜਿੰਦਗੀ ਬਤੀਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬੀ ਕਿਸਾਨ ਆਪਣੀ ਮਿਹਨਤ ਸਦਕਾ ਦੇਸ਼ ਦਾ ਢਿੱਡ ਭਰਨ ਵਿੱਚ ਮੋਹਰੀ ਹਨ।

ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਗਣਤੰਤਰਤਾ ਦਿਵਸ ਸਮਾਗਮ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਜਾ ਰਿਹਾ ਹੈ ਤੇ ਮੈਂ ਅੱਜ ਕੋਰੋਨਾ ਮਹਾਂਮਾਰੀ ਦੋਰਾਨ ਅਪਣੀਆਂ ਸੇਵਾਵਾਂ ਦੇਣ ਵਾਲੇ ਹੈਲਥ ਵਰਕਰਾਂ ਅਤੇ ਮੈਡੀਕਲ ਸਟਾਫ ਨਾਲ ਫਰੰਟਲਾਈਨ ਵਰਕਰਾਂ ਨੂੰ ਵੀ ਸਲਾਮ ਕਰਦਾ ਹਾਂ ਜਿਨ੍ਹਾ ਨੇ ਇਸ ਮਹਾਂਮਾਰੀ ਖਿਲਾਫ ਅਗਲੀ ਕਤਾਰ ਵਿੱਚ ਹੋ ਕੇ ਲੜਾਈ ਲੜੀ ਅਤੇ ਹੁਣ ਜਿਲ੍ਹੇ ਅੰਦਰ ਜੋ ਕਰੋਨਾ ਦੀ ਸਥਿਤੀ ਹੈ ਇਸ ਦੇ ਚਲਦਿਆਂ ਲੋਕਾਂ ਨੂੰ ਕਰੋਨਾ ਤੋਂ ਬਚਾਓ ਲਈ ਵੈਕਸੀਨੇਸਨ ਲਗਾਉਂਣ ਲਈ ਜਾਗਰੁਕ ਕਰਨਾ ਹੈ ਤਾਂ ਜੋ ਜਿਲ੍ਹੇ ਨੂੰ ਕਰੋਨਾ ਮੁਕਤ ਕੀਤਾ ਜਾ ਸਕੇ।

ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਮੁੱਖ ਮਹਿਮਾਨ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਸ਼ਾਨਦਾਰ ਪਰੇਡ ਦਾ ਨਿਰੀਖਣ ਕੀਤਾ ਅਤੇ ਪੰਜਾਬ ਪੁਲਿਸ, ਹੋਮ ਗਾਰਡਜ਼ ਅਤੇ 14 ਰਾਜਪੁਤਾਨਾ ਰਾਈਫਲਸ ਬੈਂਡ ਵੱਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ।

PUNJAB CM CALLS DOABA, HEARTLAND OF MARTYRS

Jalandhar, January 26 (News Hunt)- Calling Doaba the heartland of martyrs, the Punjab Chief Minister Charanjit Singh Channi on Wednesday said that this region was the epicentre of the Ghadar and Babbar movements which spearheaded the freedom struggle against British imperialism.

In his address after unfurling the National tricolour on the occasion of the 73rd Republic Day, here at Guru Gobind Singh Stadium,the Chief Minister greeted the people of the State,while recalling the countless sacrifices made during Independence movement by several iconic revolutionaries viz. Baba Maharaj Singh, Baba Ram Singh, Shaheed- e-Azam Bhagat Singh, Sukhdev, Lala Lajpat Rai, Shaheed Udham Singh, Shaheed Kartar Singh Sarabha, Madan Lal Dhingra, Diwan Singh Kalepani and many others. “These freedom fighters envisioned an India free from the maladies of illiteracy, unemployment, social, economic and legal inequality. Thus, I bow my head in reverence to these great stalwarts imbued with patriotism from the sacred land of Jalandhar”, said Channi adding Punjabi people made the maximum sacrifices in the fight for throwing off the foreign yoke.

Likewise, the Chief Minister also pointed out the yeoman’s service rendered by the Punjabis especially the resilient farmers for the overall development of the country in the aftermath of Independence which is evident from the State contributing more than 60 percent towards national food bowl to make our country self reliant in food production.

Recalling the exceptional contribution made by Baba Saheb Dr. Bhim Rao Ambedkar in drafting the Constitution of the nation, the Chief Minister said that it was an humongous task to frame the constitution for a country as diverse as ours but Baba Saheb made strenuous efforts and accomplished the gigantic work with aplomb. It took 2 years, 11 months and 18 days to draft the constitution which was handed over to the President of the Constituent Assembly Dr. Rajendra Prasad on November 26, 1949 thus paving the way for country becoming a Republic on January 26, 1950.

Exhorting the people to leave no stone unturned in ensuring unhindered developmental journey of the country, the Chief Minister assured that the communal harmony and peace in the State would be maintained at all costs.

Earlier, the Chief Minister inspected the parade and took Salute from the March Past, led by the IPS Jasroop Kaur Baath, DSP Satbir Singh, comprising the contingents from the Indo Tibetan Border Police (ITBP), Commissionerate Police (Men and Women), PRTC Jahan Khelan (3 Contingents), and Home Guard Wing of the Commissionerate Police.

The Chief Minister also honoured the 135 people from different walks of life rendering selfless services to the society with the Appreciation Certificates besides honoring the members of march past contingents with the mementos.

Among others present on the occasion included MP Chaudhary Santokh Singh, Ex-Minister Mohinder Singh Kaypee, MLAs Sushil Kumar Rinku, Rajinder Beri and Avtar Singh Bawa Henry, Deputy Commissioner Ghanshyam Thori, Commissioner of Police Naunihal Singh, and Commissioner Municipal Corporation Karnesh Sharma.

NOW ENJOY ADVENTURE OF BURMA BRIDGE AT NIKKU PARK

Jalandhar, January 26 (News Hunt)- Further giving impetus to the amusement activities at City’s oldest park, district administration Jalandhar today threw open `Burma Bridge’ (an adventurous activity) at Nikku Park costing nearly Rs. 7 lakh.

Divulging the details, Deputy Commissioner Ghanshyam Thori said that this new recreational activity would further add to the charm of this amusement park where a large number of other entertainment facilities were also being provided by the administration at a nominal cost.

Throwing light on the new amusement facility here, the DC said that the Burma Bridge consists of a long rope bridge that has been suspended at a height. One can take the adventurous walk across the bridge consisting of a long thick rope forming the base and two ropes on the sides to hold on to maintain balance, he added. He further mentioned that both the bridges are connected with three huts, where children during their adventurous walk could spend some time to rest.

While reiterating his commitment to restore the pristine glory of this amusement park, Mr. Thori said that a slew of initiatives were already taken here earlier including a renovation and facelift project at an outlay of Rs. 12 lakh. Wall paintings, installation of CCTV cameras, re-functioning of shut down rides and swings, installation of the cricket bowling machine besides others were ensured earlier, he said.

Spread in 4.5 acres of land, Nikku Park is located at the heart of the city and was in dilapidated conditions due to lack of maintenance as it remained shut due to COVID-19 pandemic for almost a year. The Deputy Commissioner had issued financial assistance worth Rs. 12 lakh for this park after taking stock of its condition.

Pointing out further, Manager Nikku Park SS Sidhu said that all the main swings and rides in the park including amusement bus, fountain, train, music fountains, flood lights, break dance swing and cricket bowling facility, and many more have been made operational lately. He said that now this new Burma Park would become another point of attraction at this park.

Hoshiarpur 25 January (News Hunt)

Respected Press Corrospondents, thank you for giving me your precious time. The purpose of my meeting with you today is that I want to share some thoughts with you regarding the upcoming assembly elections. This time the election is different. Because in this election, instead of rallies, we are conveying our word to the public through electronic, print, digital and social media. That’s why I want to request you that as everyone knows that the voting is going to be held on February 20 and there is a lot of enthusiasm among the public about it. In Hoshiarpur, 6-7 candidates belonging to different parties will also be in the fray. Everyone is waiting for Election festival as the day presents the beauty of democracy . Through you, I would like to request the voters of Hoshiarpur constituency to be a part of this festival by voting in maximum numbers. I also want to request the candidates who are going to contest elections that they should also fight like a sportsperson and fight the elections without any malice and should avoid doing personal comments.The election manifesto of every party is being prepared and votes are sought on the basis of that. In the last 5 years, I have tried my best to get the development work done according to the promises made to the public and with the love and cooperation of the people, I have also succeeded in fulfilling almost all the promises. I would like to share with you some of the important development works done in these five years. Which are as follows:-
a) To overcome the shortage of potable water in almost every village, installation of new tube wells and to overcome the problem of water at the time of function, I provided water tanker to 60 villages.
b) Making smart classes in government schools and installing water harvesting system
c) To set up open gyms in all the parks of the city and to build cycle tracks in the city as well as constructed state-of-the-art indoor and outdoor stadiums for the structure of healthy Punjab.
d) Keeping in view the demand of the people, a community center equipped with top class facilities is being constructed in Hoshiarpur, which is proving beneficial for the residents of the city.
e) To fulfill the objective of women empowerment, i provided e-rickshaws to 38 women and made them financially independednt.
f) Construction of library and hostel in government college
g) Built bus shelters for the convenience of the people in the cities and villages.
h) Keeping in mind the safety of the residents of the city, installed CCTV cameras at each crossroad.
i) To promote employment, i organised employment fairs and also installed Coca-Cola factory, Sanctuary Plywood.
j) To encourage social and religious organizations working in cities and villages, released grants worth crores of rupees for social and religious works.
k) Along with this, taking the biggest step in the field of medical education, on the request of the Government of India, the Punjab Government should provide land for opening a college in Hoshiarpur and hope that the college will be ready in the coming term.
l) Establishment of Army Institute in Bajwada, which will be ready soon
m) To set up a center in Hoshiarpur concerning the problem of driver brothers who visit Sri Muktsar Sahib for making heavy-licenses .
n) Keeping in mind the demand of the students, the work of library (digital library) is going on, which will be ready soon.
o) With the aim of respecting the martyrs and connecting them with the coming generations, dedicated each scheme of the City Improvement Trust to the martyrs including Shaheed Udham Singh Market, Shaheed Kartar Singh Sarabha Market, Shaheed-e-Azam Bhagat Singh Enclave, Lala Lajpat Rai market.
p) To promote tourism in Hoshiarpur and to meet the demand of picnic spots of the city residents, Bio-diversity park is being set up at a cost of Rs 5 crore, in which lake / open air theater and skating track for sports are being built.
q) For the convenience of the lawyer brothers, Rs 1 crore has been released for building chambers in court complex, whose work is going on.
r) On the demand of village residents, mini marriage palaces were constructed in different villages and work of many is under process.
s) Our city is the city of saints and to enhance its beauty, four welcome gates are to be built, for which an amount of Rs 2 crore has been released.
t) Started the work for beautification of Sheesh Mahal and Dabbi Bazaar which gave different identity to the city.
u) Construction of good quality roads in cities and villages
v) To promote handicrafts and launched a common facility center in village Boothgarh for artisans, for which Rs 1.42 crore has been released.
In the coming days, the work of Wrestling Academy is also going to start and turf will be made to encourage hockey and football in Hoshiarpur.
Friends, I want to tell you that by getting these works done, I have tried to fulfill the responsibility entrusted by the public with full honesty and hard work and will continue to do so. I want to tell you one more thing that while the election manifesto is being released by the party, I will take a resolution on my behalf for the people of the minority, so that whatever is left in the development of Hoshiarpur, it will be accomplished in the coming time.