33.5 C
Jalandhar
Monday, March 30, 2026
Home Blog Page 668

ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਮਨਾਇਆ ਜਾਵੇਗਾ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ

ਪਠਾਨਕੋਟ, 18 ਜਨਵਰੀ (ਨਿਊਜ਼ ਹੰਟ)- ਗਣਤੰਤਰ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਵੱਖ ਵੱਖ ਵਿਭਾਗੀ ਅਧਿਕਾਰੀਆਂ ਨਾਲ ਇੱਕ ਮੀਟਿੰਗ ਆਯੋਜਿਤ ਕੀਤੀ ਗਈ। ਇਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਭਾਸ ਚੰਦਰ ਵਧੀਕ ਡਿਪਟੀ ਕਮਿਸਨਰ (ਜ), ਲਖਵਿੰਦਰ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ), ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਜਗਨੂਰ ਸਿੰਘ ਐਸ.ਡੀ.ਐਮ. ਧਾਰਕਲ੍ਹਾਂ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਜਸਵੰੰਤ ਸਿੰਘ ਜਿਲ੍ਹਾ ਸਿੱਖਿਆ ਅਫਸਰ ਪਠਾਨਕੋਟ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜਰ ਸਨ। ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਕੋਵਿਡ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਮਨਾਇਆ ਜਾਵੇਗਾ।

ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ 24 ਜਨਵਰੀ ਨੂੰ ਫੁੱਲ ਡ੍ਰੈਸ ਰਿਹਰਸਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੋਵਿਡ 19 ਦੇ ਚਲਦਿਆਂ ਸੱਭਿਆਚਾਰਕ ਪ੍ਰੋਗਰਾਮ ਅਤੇ ਪੀ.ਟੀ.ਸੋਅ ਨਹੀਂ ਕਰਵਾਇਆ ਜਾ ਰਿਹਾ। ਉਨ੍ਹਾਂ ਵੱਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਲਈ ਵੱਖ ਵੱਖ ਜਿਲ੍ਹਾ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ।

Punjab Assembly polls postponed to February 20

New Delhi, January 17 (News Hunt)- The Election Commission has postponed the Punjab Assembly polls to February 20 in view of the Ravi Das Jayanti celebrations. According to the new schedule, the date of notification will be January 25. The last date for filing the nominations is February 1. The date of scrutiny is February 2 and the last date of withdrawal is February 4. The counting of votes remains unchanged- March 10.

ਵੋਟਰ ਅਤੇ ਰਾਜਸੀ ਪਾਰਟੀਆਂ ਚੋਣ ਕਮਿਸ਼ਨ ਵੱਲੋਂ ਮੁੱਹਈਆ ਕਰਵਾਏ ਆਨਲਾਈਨ ਪੋਰਟਲਾਂ ਅਤੇ ਐਪਲੀਕੇਸ਼ਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ-ਜ਼ਿਲ੍ਹਾ ਚੋਣ ਅਫ਼ਸਰ

ਪਠਾਨਕੋਟ,17 ਜਨਵਰੀ (ਨਿਊਜ਼ ਹੰਟ)- ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਯਮ ਅਗਰਵਾਲ ਨੇ ਮਤਦਾਤਾਵਾਂ ਅਤੇ ਰਾਜਸੀ ਪਾਰਟੀਆਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ੳੇੁਨ੍ਹਾਂ ਦੀ ਸਹੂਲਤ ਲਈ ਬਣਾਏ ਆਨਲਾਈਨ ਪੋਰਟਲਾਂ ਅਤੇ ਮੋਬਾਇਲ ਐਪਲੀਕੇਸ਼ਨਾਂ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਈ ਟੀ ਐਪਲੀਕੇਸਸ਼ਨਾਂ ਰਾਹੀਂ ਚੋਣ ਕਮਿਸ਼ਨ ਵੱਲੋਂ ਲੋਕਾਂ ਦੀ ਵੱਡੀ ਭਾਗੀਦਾਰੀ ਦਾ ਰਾਹ ਖੋਲ੍ਹਦਿਆਂ ਸਮੁੱਚੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਵਧਾਈ ਹੈ।
ਉਨ੍ਹਾਂ ਦੱਸਿਆ ਇਨ੍ਹਾਂ ਆਨਲਾਈਨ ਪੋਰਟਲਾਂ ਅਤੇ ਮੋਬਾਇਲ ਐਪਲੀਕੇਸ਼ਨਾਂ ਵਿੱਚ ਸ਼ਿਕਾਇਤਾਂ ਲਈ ਸੀ-ਵਿਜਿਲ, ਰਾਜਸੀ ਪਾਰਟੀਆਂ ਲਈ ਸੁਵਿਧਾ ਪੋਰਟਲ, ਸੁਵਿਧਾ ਕੈਂਡੀਡੇਟ ਐਪ, ਦਿਵਿਆਂਗਾ ਲਈ ਪੀ ਡਬਲਯੂ ਡੀ ਐਪ, ਵੋਟਰਾਂ ਲਈ ਨੈਸ਼ਨਲ ਸਰਵਿਸ ਵੋਟਰ ਪੋਰਟਲ, ਵੋਟਰ ਹੈਲਪਲਾਈਨ ਐਪ, ਵੋਟਰ ਟਰਨਆਊਟ ਐਪ ਤੇ ਨੈਸ਼ਨਲ ਗ੍ਰੀਵੈਂਸ ਸਰਵਿਸਜ਼ ਪੋਰਟਲ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਮੋਬਾਇਲ ਅਧਾਰਿਤ ਸੀ ਵਿਜਿਲ ਐਪ ਆਮ ਲੋਕਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੀ ਆਨਲਾਈਨ ਸ਼ਿਕਾਇਤ ਦਾ ਮੰਚ ਮੁਹੱਈਆ ਕਰਦੀ ਹੈ। ਇਸ ਐਪ ਨੂੰ ਮੋਬਾਇਲ ’ਤੇ ਡਾਊਬਲੋਡ ਕਰਕੇ, ਕੋਈ ਵੀ ਵਿਅਕਤੀ ਕਿਸੇ ਵੀ ਥਾਂ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਦੀ ਫ਼ੋਟੋ ਜਾਂ ਵੀਡਿਓ ਅਪਲੋਡ ਕਰ ਸਕਦਾ ਹੈ, ਜਿਸ ’ਤੇ 100 ਮਿੰਟ ’ਚ ਕਾਰਵਾਈ ਮੁਕੰਮਲ ਕੀਤੀ ਜਾਂਦੀ ਹੈ। ਇਹ ਐਪ ਐਂਡਰਾਇਡ ਅਤੇ ਐਪਲ ਦੋਵਾਂ ਪਲੇਟਫ਼ਾਰਮਾਂ ’ਤੇ ਮੌਜੂਦ ਹੈ।
ਸੁਵਿਧਾ ਪੋਰਟਲ ਨੂੰ ਆਨਲਾਈਨ ਨਾਮਜ਼ਦਗੀ ਤੇ ਮਨਜ਼ੂਰੀ ਆਦਿ ਲਈ ਰਾਜਸੀ ਪਾਰਟੀਆਂ/ਉਮੀਦਵਾਰਾਂ ਲਈ ਬਹੁਤ ਹੀ ਢੁਕਵਾਂ ਮੰਚ ਕਰਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ https://suvidha.eci.gov.in/ ’ਤੇ ਜਾ ਕੇ ਉਮੀਦਵਾਰ ਆਪਣਾ ਅਕਾਊਂਟ ਬਣਾ ਕੇ ਨਾਮਜ਼ਦਗੀ ਨਾਲ ਸਬੰਧਤ ਪ੍ਰਕਿਰਿਆ ਨੂੰ ਸੁਖਾਲਾ ਬਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਆਨਲਾਈਨ ਭਰਨ ਤੋਂ ਇਲਾਵਾ ਜ਼ਮਾਨਤੀ ਰਾਸ਼ੀ ਜਮ੍ਹਾਂ ਕਰਵਾਉਣ ਅਤੇ ਰਿਟਰਨਿੰਗ ਅਫ਼ਸਰ ਅੱਗੇ ਪੇਸ਼ ਹੋਣ ਲਈ ਅਗਾਊੂਂ ਸਮਾਂ ਲੈਣ ਵਿੱਚ ਇਹ ਆਨਲਾਈਨ ਪੋਰਟਲ ਬੜਾ ਸਹਾਇਕ ਸਿੱਧ ਹੋਵੇਗਾ।
ਉਨ੍ਹਾਂ ਦੱਸਿਆ ਕਿ ਇੱਕ ਵਾਰ ਆਨਲਾਈਨ ਨਾਮਜ਼ਦਗੀ ਫ਼ਾਰਮ ਭਰਨ ਉਪਰੰਤ, ਉਮੀਦਵਾਰ ਇਸ ਦਾ ਪਿ੍ਰੰਟ ਲੈ ਕੇ, ਉਸ ਨੂੰ ਤਸਦੀਕ ਕਰਵਾ ਕੇ ਅਤੇ ਲੋੜੀਂਦੇ ਦਸਤਾਵੇਜ਼ ਨਾਲ ਲਗਾ ਕੇ, ਇਸ ਨੂੰ ਰਿਟਰਨਿੰਗ ਅਫ਼ਸਰ ਅੱਗੇ ਜਾ ਕੇ ਨਿੱਜੀ ਤੌਰ ’ਤੇ ਪੇਸ਼ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਤੋਂ ਇਲਾਵਾ ਨਾਮਜ਼ਦਗੀ ਦੀ ਆਫ਼ਲਾਈਨ ਪ੍ਰਕਿਰਿਆ ਵੀ ਮੌਜੂਦ ਹੈ ਪਰੰਤੂ ਆਨਲਾਈਨ ਫ਼ਾਰਮ ਭਰਨ ਨਾਲ ਗ਼ਲਤੀਆਂ ਦੀ ਗੁੰਜਾਇਸ਼ ਬਹੁਤ ਹੀ ਘੱਟ ਜਾਵੇਗੀ।

ਉਨ੍ਹਾਂ ਦੱਸਿਆ ਕਿ ਸੁਵਿਧਾ ਪੋਰਟਲ ਦਾ ਦੂਸਰਾ ਲਾਭ ਉਮੀਦਵਾਰਾਂ/ਰਾਜਸੀ ਪਾਰਟੀਆਂ ਨੂੰ ਮੀਟਿੰਗਾਂ, ਰੈਲੀਆਂ, ਲਾਊਡ ਸਪੀਕਰਾਂ, ਆਰਜ਼ੀ ਚੋਣ ਦਫ਼ਤਰਾਂ ਲਈ ਮਨਜ਼ੂਰੀਆਂ ਲੈਣ ’ਚ ਵੀ ਆਸਾਨੀ ਹੋਣਾ ਹੈ, ਜਿਸ ਨਾਲ ਸਮੇਂ ਦੀ ਵੀ ਬੱਚਤ ਹੋਵੇਗੀ।

ਜ਼ਿਲ੍ਹਾ ਚੋਣ ਅਫਸਰ ਅਨੁਸਾਰ ਗੂਗਲ ਪਲੇਅ ਸਟੋਰ ’ਤੇ ਉਪਲਬਧ ਸੁਵਿਧਾ ਕੈਂਡੀਡੇਟ ਐਪ ਕੋਵਿਡ-19 ਦੇ ਮੱਦੇਨਜ਼ਰ ਮੀਟਿੰਗਾਂ/ਰੈਲੀਆਂ ਲਈ ਜਨਤਕ ਥਾਂਵਾਂ ਦੀ ਉਪਲਬਧਤਾ ਨੂੰ ਆਸਾਨ ਬਣਾਏਗੀ। ਇਸ ਨਾਲ ਨਾਮਜ਼ਦਗੀ ਅਤੇ ਮਨਜ਼ੂਰੀ ਦੀ ਸਥਿਤੀ ਨੂੰ ਵੀ ਜਾਣਿਆ ਜਾ ਸਕੇਗਾ।
‘ਕੈਂਡੀਡੇਟ ਐਫ਼ੀਡੇਵਿਟ ਪੋਰਟਲ’ ਨੂੰ ਵੋਟਰਾਂ ਲਈ ਪਾਰਦਰਸ਼ਤਾ ਦਾ ਇੱਕ ਹੋਰ ਮਹੱਤਵਪੂਰਣ ਮੰਚ ਕਰਾਰ ਦਿੰਦਿਆਂ ਸ੍ਰੀ ਸੰਯਮ ਅਗਰਵਾਲ ਨੇ ਦੱਸਿਆ ਕਿ https://affidavit.eci.gov.in/ ਰਾਹੀਂ ਕਿਸੇ ਵੀ ਹਲਕੇ ’ਚ ਚੋਣ ਲੜ ਰਹੇ ਸਮੂਹ ਉਮੀਦਵਾਰਾਂ ਦੀ ਸੂਚੀ, ਉਨ੍ਹਾਂ ਦੇ ਵੇਰਵੇ, ਨਾਮਜ਼ਦਗੀ ਸਥਿਤੀ ਅਤੇ ਉਨ੍ਹਾ ਵੱਲੋਂ ਲਾਏ ਗਏ ਹਲਫ਼ੀਆ ਬਿਆਨ ਆਮ ਲੋਕਾਂ ਦੀ ਪਹੁੰਚ ’ਚ ਹੋਣਗੇ।

ਗੂਗਲ ਪਲੇਅ ਸਟੋਰ ਅਤੇ ਐਪਲ ਸਟੋਰ ’ਤੇ ਮੌਜੂਦ ‘ਪੀ ਡਬਲਯੂ ਡੀ ਐਪ’ ਨੂੰ ਦਿਵਿਆਂਗ ਵੋਟਰਾਂ ਲਈ ਬਹੁਤ ਹੀ ਲਾਭਦਾਇਕ ਕਰਾਰ ਦਿੰਦਿਆਂ ਉਨ੍ਹਾ ਦੱਸਿਆ ਕਿ ਇਸ ਐਪਲੀਕੇਸ਼ਨ ਦੇ ਮਾਧਿਅਮ ਰਾਹੀਂ ਮੋਬਾਇਲ ’ਤੇ ਹੀ ਦਿਵਿਆਂਗ ਵੋਟਰਾਂ ਦੀ ਸ਼ਨਾਖ਼ਤ, ਨਵਾਂ ਵੋਟ ਬਣਵਾਉਣ, ਮਤਦਾਤਾ ਫ਼ੋਟੋ ਸ਼ਨਾਖ਼ਤੀ ਕਾਰਡ ’ਚ ਦਰਸੁਤੀ, ਮਤਦਾਨ ਵਾਲੇ ਦਿਨ ਵ੍ਹੀਲਚੇਅਰ ਦੀ ਲੋੜ ਆਦਿ ਬਾਰੇ ਮੱਦਦ ਕਰੇਗੀ।

‘ਵੋਟਰ ਟਰਨਆਊਟ ਐਪ’ ਜੋ ਕਿ ਗੂਗਲ ਸਟੋਰ ’ਤੇ ਉਪਲਬਧ ਹੈ, ਨੂੰ ਮਤਦਾਨ ਵਾਲੇ ਦਿਨ ਆਮ ਲੋਕਾਂ, ਰਾਜਸੀ ਪਾਰਟੀਆਂ ਅਤੇ ਮੀਡੀਆ ਲਈ ਲਾਭਕਾਰੀ ਕਰਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਐਪ ਦੀ ਮੱਦਦ ਨਾਲ ਕਿਹੜੇ ਹਲਕੇ ’ਚ ਕਿੰਨਾ ਮਤਦਾਨ ਹੋਇਆ, ਬਾਰੇ ਜਾਣਕਾਰੀ ਮੋਬਾਇਲ ’ਤੇ ਹੀ ਮੁਹੱਈਆ ਹੋ ਜਾਵੇਗੀ।
ਇਸੇ ਤਰ੍ਹਾਂ ਨਤੀਜਿਆਂ ਵਾਲੇ ਦਿਨ ਲੋਕਾਂ ਅਤੇ ਰਾਜਸੀ ਪਾਰਟੀਆਂ ਦੀ ਉਤਸੁਕਤਾ ਨੂੰ ਸ਼ਾਂਤ ਕਰਨ ਲਈ ਬਣਾਈ ਗਈ ‘ਈ ਸੀ ਆਈ ਰਿਜ਼ਲਟਸ ਵੈਬਸਾਈਟ’ http://results.eci.gov.in/ ਰਾਹੀਂ ਰੁਝਾਨਾਂ ਅਤੇ ਨਤੀਜਿਆਂ ਦੀ ਮੋਬਾਇਲ/ਕੰਪਿਊਟਰ ਬ੍ਰਾਊਜ਼ਰਾਂ ’ਤੇ ਲਾਈਵ ਅਪਡੇਟ ਦਾ ਪ੍ਰਬੰਧ ਕੀਤਾ ਗਿਆ ਹੈ।
ਨੈਸ਼ਨਲ ਵੋਟਰ ਸਰਵਿਸ ਪੋਰਟਲ https://www.nvsp.in/ ਨੂੰ ਇੱਕ ਹੋਰ ਮਹਤੱਵਪੂਰਣ ਪੋਰਟਲ ਕਰਾਰ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਪੋਰਟਲ ਰਾਹੀਂ ਮਤਦਾਤਾ ਸੂਚੀਆਂ, ਮਤਦਾਤਾ ਸ਼ਨਾਖ਼ਤੀ ਕਾਰਡ ਬਣਵਾਉਣ ਲਈ ਬਿਨੇ, ਮਤਦਾਤਾ ਕਾਰਡ ’ਚ ਦਰੁਸਤੀ, ਚੋਣ ਬੂਥ, ਵਿਧਾਨ ਸਭਾ ਹਲਕਾ ਅਤੇ ਲੋਕ ਸਭਾ ਹਲਕਾ ਨਾਲ ਸਬੰਧਤ ਜ਼ਰੂਰੀ ਜਾਣਕਾਰੀਆਂ ਹਾਸਲ ਕਰਨ ਤੋਂ ਇਲਾਵਾ ਬੂਥ ਲੈਵਲ ਅਫ਼ਸਰਾਂ, ਮਤਦਾਤਾ ਰਜਿਸਟ੍ਰੇਸ਼ਨ ਅਫ਼ਸਰਾਂ ਦੀਆਂ ਸੂਚੀਆਂ ਸਮੇਤ ਹੋਰ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਇਸੇ ਤਰ੍ਹਾਂ ‘ਵੋਟਰ ਪੋਰਟਲ’ https://voterportal.eci.gov.in/ ਰਾਹੀਂ ਵੀ ਮਤਦਾਤਾ ਰਜਿਸਟ੍ਰੇਸ਼ਨ, ਸੋਧ, ਵੋਟ ਕਟਵਾਉਣ ਤੇ ਪਤਾ ਤਬਦੀਲ ਕਰਨ ਜਿਹੀਆਂ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ।
‘ਵੋਟਰ ਹੈਲਪਲਾਈਨ ਐਪ’ ਉਕਤ ਸਾਰੀਆਂ ਸੁਵਿਧਾਵਾਂ ਗੂਗਲ ਪਲੇਅ ਸਟੋਰ ਅਤੇ ਐਪਲ ਸਟੋਰ ਰਾਹੀਂ ਉਪਲਬਧ ਮੋਬਾਇਲ ਵਰਸ਼ਨ ਹੋਵੇਗਾ ਜਿਸ ਵਿੱਚ ਵੋਟਰ ਰਜਿਸਟ੍ਰੇਸ਼ਨ, ਸ਼ਿਕਾਇਤ, ਈ ਵੀ ਐਮ ਜਾਣਕਾਰੀ, ਚੋਣ, ਨਤੀਜਿਆਂ ਅਤੇ ਉਮੀਦਵਾਰਾਂ ਬਾਰੇ ਜਾਣਕਾਰੀ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ‘ਨੋਅ ਯੂਅਰ ਕੈਨਡੀਡੇਟ’ ਐਪ ਵੀ ਜਲਦ ਉਮੀਦਵਾਰਾਂ ਦੀ ਜਾਣਕਾਰੀ ਸਮੇਤ ਅਪਰਾਧਿਕ ਪਿਛੋਕੜ ਵੀ ਉਪਲਬਧ ਹੋਵੇਗੀ ਤਾਂ ਜੋ ਮਤਦਾਤਾ ਆਪਣੇ ਉਮੀਦਵਾਰ ਬਾਰੇ ਹਰੇਕ ਜਾਣਕਾਰੀ ਰੱਖ ਸਕੇ।
ਇਸੇ ਤਰ੍ਹਾਂ ‘ਨੈਸ਼ਨਲ ਗ੍ਰੀਵੈਂਸ ਸਰਵਿਸਜ਼ ਪੋਰਟਲ’ https://eci-citizenservices.eci.nic.in ਰਾਹੀਂ ਲੋਕਾਂ ਨੂੰ ਆਪਣੀ ਸੂਚਨਾ, ਫੀਡਬੈਕ, ਸੁਝਾਅ ਅਤੇ ਸ਼ਿਕਾਇਤਾਂ ਦਰਜ ਕਰਵਾਉਣ ਲਈ ਬਹੁਤ ਹੀ ਢੁਕਵਾਂ ਮੰਚ ਪ੍ਰਦਾਨ ਕਰੇਗਾ, ਕਿਉਂ ਜੋ ਸਾਰੇ ਚੋਣ ਅਫ਼ਸਰ, ਜ਼ਿਲ੍ਹਾ ਚੋਣ ਅਫ਼ਸਰ, ਮੁੱਖ ਚੋਣ ਅਫ਼ਸਰ ਅਤੇ ਭਾਰਤੀ ਚੋਣ ਕਮਿਸ਼ਨ ਇਸ ਪ੍ਰਣਾਲੀ ਦਾ ਅੰਗ ਹੋਣ ਕਾਰਨ ਇਸ ਮੰਚ ’ਤੇ ਆਈਆਂ ਸ਼ਿਕਾਇਤਾਂ ਤੁਰੰਤ ਸਬੰਧਤ ਅਧਿਕਾਰੀ ਕੋਲ ਪੁੱਜ ਜਾਣਗੀਆਂ। ਇਸ ਪੋਰਟਲ ’ਤੇ ਲਾਗਇੰਨ ਕਰਨ ਲਈ ‘ਯੂਜ਼ਰ ਰਜਿਸਟ੍ਰੇਸ਼ਨ’ ਕਰਨੀ ਪਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਜਿਲ੍ਹਾ ਪਠਾਨਕੋਟ ਦੇ ਆਮ ਲੋਕਾਂ, ਮਤਦਾਤਾਵਾਂ, ਚੋਣ ਲੜ ਰਹੀਆਂ ਸਿਆਸੀ ਪਾਰਟੀਆਂ/ਉਮੀਦਵਾਰਾਂ ਨੂੰ ਇਨ੍ਹਾਂ ਆਈ ਟੀ ਐਪਲੀਕੇਸ਼ਨਾਂ (ਪੋਰਟਲ ਤੇ ਮੋਬਾਇਲ ਐਪਸ) ਦਾ ਵਧ ਤੋਂ ਵਧ ਲਾਭ ਲੈਣ ਦੀ ਅਪੀਲ ਕੀਤੀ ਹੈ ਤਾਂ ਜੋ ਆਨਲਾਈਨ ਮੰਚ ਦੀ ਵਰਤੋਂ ਕਰਦਿਆਂ, ਕੋਵਿਡ-19 ਖ਼ਿਲਾਫ਼ ਜੰਗ ਨੂੰ ਵੀ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।

GRAFFITIES TO MOTIVATE VOTERS TOWARDS VOTING

JALANDHAR, JANUARY 17 (News Hunt)- Further expanding its SVEEP activities to motivate voters especially the young ones, the District Administration has come up with another initiative of graffiti to inspire voters to vote. Pillars under the BMC flyover was graffitied with the message to cast vote on February 20, 2022 as announced by the Election Commission of India.

Deputy Commissioner-cum-District Election Officer Ghanshyam Thori, giving details in this regard, said that Administration had selected 30 sites at main locations in the city area, where different designs of graffiti would be illustrated. He said that the sole purpose of this endeavour was just to boost and encourage voters so that they could definitely cast their votes on February 20.

‘Is vaar vote pauni nahin Bhulanga’, (will not forget to cast vote this time) is the message of graffiti at the pillar of BMC flyover. The Deputy Commissioner pointed out that the other sites would promote the messages ‘tuhadi vote, tuhadi zimmewari’ (your vote, your responsibility), vote paun layee vadiye asin, rukiye nahi, thakkiye nahi (we proceed to cast vote, don’t stop, don’t tired), voters helpline 1950 to provide all necessary information to voters, tuhadi vote, tuhada haq (your vote, your right) and vote paa ke apni zindagi de atharvein varhe da jashan manao (celebrate 18 years of your age by casting your vote). The other slogans would highlight ‘no note for vote’, vote for a better india and your vote your voice etc.

The Deputy Commissioner said that these graffiti would be sketched at outside suvidha centre, Government polytechnic college Ladowali Road, Bus Stand, Rama Mandi flyover, PAP Boundary Wall, Verka Milk Plant Wall, Pathankot Byepass, KMV College, PIMS, Nakodar Chowk, outside Railway Station, Cantonment Board, Guru Gobind Singh Stadium, Nehru Garden School etc. These graffitis will also be replicated at other constituencies outside Jalandhar city area including Bhogpur, Kartarpur, Adampur, Shahkot, Nakodar and Phillaur area.

Calling upon the youngsters to use their right of franchise, the Deputy Commissioner said that all vital platforms would be utilized to spread awareness amongst people to come forward to vote. He said that the maximum participation of voters could lead to further strengthen democratic values so none can be left behind to cast their votes.

27042 FIRST TIME VOTERS IN DISTRICT: As we have 27042 first time voters in the district, Deputy Commissioner said that we would make all out efforts to ensure their participation in the voting on February 20. The messages through graffities are also spreading awareness amongst voters especially the youngsters to vote, he added.

विधान सभा चुनाव -2022: राजनीतिक पार्टियों के प्रतिनिधियों की उपस्थिति में पोलिंग स्टाफ की पहली रैंडमाईज़ेशन

जालंधर, 17 जनवरी (न्यूज़ हंट)- डिप्टी कमिशनर -कम -ज़िला चुनाव अधिकारी घनश्याम थोरी ने आज यहाँ ज़िला प्रशासकीय कंपलैक्स में राजनीतिक पार्टियों के प्रतिनिधियों की मौजुदगी में विधान सभा चुनाव दौरान तैनात की जाने वाली पोलिंग पार्टियों की पहली रैंडमाईज़ेशन करवाई गई।

डिप्टी कमिशनर ने भारतीय चुनाव आयोग की तरफ से शोध हुए चुनाव शड्यूल सम्बन्धित बताया कि अब मतदान 20 फरवरी को होगा, जिसके लिए 25 जनवरी से 1फरवरी तक नामज़दगिया दाख़िल की जा सकेंगी और 2फरवरी को कागज़ों की जाँच होगी। उन्होंने बताया कि 4फरवरी को नामज़दगिया वापस ली जा सकेंगी और वोटों की गिनती 10 मार्च को ही होगी।

रैंडमाईज़ेशन दौरान चुनाव प्रक्रिया के साथ सम्बन्धित आधिकारियों सहित डिप्टी कमिशनर ने राजनीतिक पार्टियों के प्रतिनिधियों को जानकारी देते हुए बताया कि पोलिंग पार्टियों की रैंडमाईज़ेशन मुख्य चुनाव दफ़्तर के सॉफ्टवेयर के द्वारा करवाई गई है, जिसमें जालंधर ज़िले के 9विधान सभा हलकों के रिटर्निंग अधिकारियों को ज़रुरी स्टाफ की बाँट की गई। उन्होंने बताया कि ज़िले में 1975 पोलिंग बूथ स्थापित होंगे, जहाँ हर बूथ पर एक प्रीज़ाईडिंग अधिकारी और तीन पोलिंग अधिकारियों की नियुक्ति के लिए अपेक्षित प्रक्रिया को कार्यान्वित किया गया है। उन्होंने बताया कि पोलिंग स्टाफ को अलाट किये गए चुनाव हलके रिटर्निंग की तरफ से निर्धारित किये प्रशिक्षण वाले स्थान पर 23 जनवरी को सुबह 10 बजे प्रशिक्षण दौरान चुनाव ड्यूटी के बारे में विस्तार के साथ जानकार करवाया जायेगा।

डिप्टी कमिशनर बताया कि ज़िले के 9विधान सभा हलकों जालंधर पश्चिमी, जालंधर उत्तरी, जालंधर केंद्रीय, जालंधर कैंट, नकोदर, शाहकोट, फ़िल्लौर, करतारपुर और आदमपुर के सभी पोलिंग बूथों के लिए 14142 पोलिंग कर्मचारियों की रैंडमाईज़ेशन की गई है।

चुनाव प्रक्रिया को अमन -सुरक्षा और पारदर्शी ढंग के साथ पूरा करने की अपनी वचनबद्धता को दोहराते हुए ज़िला चुनाव अधिकारी ने कहा कि ज़िले में निष्पक्ष और शांतमयी चुनाव करवाने के लिए पूरे ज़रुरी प्रबंध यकीनी बनाऐ जाएंगे। उन्होंने राजनीतिक पार्टियों के प्रतिनिधियों को भी चुनाव प्रक्रिया को सभ्यक ढंग के साथ पूरा करने के लिए सहयोग करने की अपील की।

वोटरों की संख्या के बारे में जानकारी देते हुए उन्होंने बताया कि ज़िले में कुल 16,50,867 वोटर हैं, जिनमें 858305 पुरुष, 792532 महिला और 30 थरड जैंडर वोटर शामिल हैं। उन्होंने कहा कि ज़िला प्रशासन यह यकीनी बनाने के लिए वचनबद्ध है कि हर वोटर अपनी वोट का इस्तेमाल ठीक ढंग के साथ कर सके।

इस अवसर पर अतिरिक्त डिप्टी कमिशनर (विकास) जसप्रीत सिंह, अतिरिक्त डिप्टी कमिशनर (ज) अमरजीत बैंस, ज़िला इनफरमेटिकस अधिकारी रणजीत सिंह, उप अर्थ और आँकडा सलाहकार सुनीता पाल, उप ज़िला शिक्षा अधिकारी सेकंडेरी) राजीव जोशी, चुनाव तहसीलदार सुखदेव सिंह और नेशनलिस्ट कांग्रेस पार्टी की तरफ से सुखविन्दर सिंह, आम आदमी पार्टी की तरफ से सुरजीत सिंह, बहुजन समाज पार्टी की तरफ से विजय यादव, सी.पी.आई. (एम) की तरफ से प्रकाश राम, इंडियन नेशनल कांग्रेस पार्टी की तरफ से हरपाल सिंह संधू, शिरोमणी अकाली दल की तरफ से गुरदेव सिंह भाटिया, भारतीय जनता पार्टी की तरफ से दविन्दर कालिया, तृणमूल कांग्रेस पार्टी की तरफ से जतिन्दर शर्मा आदि मौजूद थे।

उत्तर प्रदेश कोविड -19 प्रतिबंध: स्कूल, कॉलेज 23 जनवरी तक बंद रहेंगे

नई दिल्ली 16 जनवरी (न्यूज़ हंट)- उत्तर प्रदेश सरकार ने रविवार (16 जनवरी) को कहा कि कोविड -19 वृद्धि के मद्देनजर सभी स्कूल और कॉलेज 23 जनवरी, 2022 तक बंद रहेंगे, पिछले हफ्ते, उत्तर प्रदेश सरकार ने 16 जनवरी तक सभी शारीरिक कक्षाओं को निलंबित कर दिया था । “सीओवीआईडी ​​​​-19 के कारण विकासशील स्थिति को देखते हुए, उत्तर प्रदेश के हर जिले में रात 10 बजे से सुबह 6 बजे के बीच रात का कर्फ्यू लगाया गया है। 16 जनवरी तक सभी शैक्षणिक संस्थानों में शारीरिक कक्षाएं भी निलंबित कर दी गई हैं। ऑनलाइन मोड में कक्षाएं जारी रह सकती हैं। हालांकि, निर्धारित परीक्षाएं आयोजित की जा सकती हैं,।

लखवीर सिंह बसपा छोड़ साथियों सहित कांग्रेस में हुए शामिल, विधायक अरोड़ा ने किया स्वागत

होशियारपुर 16 जनवरी (न्यूज़ हंट)- वार्ड 20 से बसपा की टिकट से चुनाव लड़ चुके एवं श्री गुरु रविदास सभा के प्रधान लखवीर सिंह अपने साथियों सहित कांग्रेस में शामिल हो गए। इस दौरान उनके साथ कोषाध्यक्ष लखविंदर कुमार, चमन लाल, गुरनाम सिंह, सुरिंदर कुमार एवं पावर काम से सेवानिवृत्त लाइनमैन राजिंदर कुमार ने भी कांग्रेस का दामन थामा। इस मौके पर लखवीर सिंह ने कहा कि विधायक अरोड़ा एवं कांग्रेस की विकास की नीतियों से वह बहुत प्रभावित हैं। उन्होंने कहा कि होशियारपुर के विकास के लिए जो कार्य श्री अरोड़ा द्वारा करवाए गए हैं वह स्वर्ण अक्षरों में लिखे जाएंगे तथा इस बार भी श्री अरोड़ा भारी मतों से विजयी होंगे। कांग्रेस में लखवीर सिंह व अन्य साथियों का स्वागत करते हुए श्री अरोड़ा ने कहा कि वह विकास की नीतियों पर काम करते हैं तथा बिना भेदभाव कार्य करवाना ही उनकी प्राथमिकता रहा है। इस मौके पर पार्षद जसवंत राय काला, परमजीत सिंह टिम्मा, जतिंदर कुमार एवं पलविंदर सिंह आदि मौजूद थे।

भारत में 2,71,202 नए कोविड-19 मामले दर्ज, 314 मौतें; ओमाइक्रोन टैली 7,743

नई दिल्ली 16 जनवरी (न्यूज़ हंट)- स्वास्थ्य मंत्रालय द्वारा रविवार (16 जनवरी, 2022) को जारी आंकड़ों के अनुसार, भारत में पिछले 24 घंटों में 2,71,202 नए कोविद -19 मामले दर्ज किए गए, 314 मौतें हुईं, जिससे कुल मृत्यु का आंकड़ा 4,86,066 हो गया। सक्रिय मामले 15,50,377 हैं।

24 घंटे की अवधि में सक्रिय कोविद -19 केसलोएड में 1,32,557 मामलों की वृद्धि दर्ज की गई है। देश में आज 1,38,331 ठीक भी हुए, जिससे कुल ठीक होने वालों की संख्या 3,50,85,721 हो गई।

पूरे पोलिंग स्टाफ को लगाई जायेगी एहत्याती ख़ुराक: डिप्टी कमिशनर

जालंधर, 15 जनवरी (न्यूज़ हंट)- केंद्रीय स्वास्थ्य और परिवार भलाई मंत्रालय की तरफ से कोविड टीकाकरण सम्बन्धित जारी दिशा -निर्देशो की पालना करते हुए डिप्टी कमिशनर घनश्याम थोरी ने आज कहा कि ज़िले में पोलिंग के लिए तैनात पूरे स्टाफ को एहत्याती ख़ुराक लगाई जायेगी चाहे वैक्सीन की दूसरी ख़ुराक के बाद 9 महीने का समय पूरा न हुआ हो।

प्रमुख सचिव (स्वास्थ्य) राज कमल चौधरी की अध्यक्षता में वीडियो कान्फ़्रेंस के द्वारा हुई बैठक में भाग लेते हुए डिप्टी कमिशनर ने बताया कि सभी सैशन साईटों पर टीकाकरण अभियान चल रहा है, जहाँ रोज़ाना की 18,000 के करीब ख़ुराके दी जाती है और इसमें तेज़ी लाते हुए रोज़ की 20,000 ख़ुराके लगाने सम्बन्धित दिशा -निर्देश भी जारी किये गए हैं।

उन्होंने यह भी बताया कि चुनाव ड्यूटी पर तैनात सभी आधिकारियों /कर्मचारियों को कोविड -19 वैक्सीन की एहत्याती ख़ुराक लगाई जायेगी चाहे दूसरी ख़ुराक के बाद 9महीने की अवधि पूरी न हुई हो। उन्होंने कहा कि इस पहलकदमी के अंतर्गत सभी लाभपातरियों को कवर करना यकीनी बनाने के लिए विशेष सैशन भी बनाऐ जाएंगे। उन्होंने कहा कि समय पर पालना के लिए ज़रूरी निर्देश पहले ही दिए जा चुके है।

घनश्याम थोरी ने प्रमुख सचिव (सेहत) को जानकारी देते हुए बताया कि चुनाव ड्यूटी पर कुल 18315 स्टाफ तैनात है, जिनमें से 17733 को पहले ही दोनों ख़ुराक लगाई जा चुकी हैं। इसके इलावा कुल 16,20,680 योग्य लाभपातरियो में से 95.75 प्रतिशत लाभपातरियों की तरफ से पहली और 66.73 प्रतिशत लाभपातरियों की तरफ से दूसरी ख़ुराक प्राप्त की जा चुकी है।

डिप्टी कमिशनर ने यह भी बताया कि 15 से 18 साल की आयु के 5,450 लाभपातरियों को टीकाकरण के अंतर्गत कवर किया जा चुका है। उन्होंने लोगों को जल्दी से जल्दी अपना टीकाकरण करवाने की अपील की जिससे वायरस को और फैलने से रोका जा सके।

COVID-19: Delhi registers 20,718 fresh cases, 30 deaths

New Delhi 15 January (News Hunt)- Delhi on Saturday (January 15) reported 20,718 COVID-19 cases and 30 fatalities while the positivity rate stood at 30.64 per cent, according to health department data. The active cases rose to 93,407 in the national capital. The dip in the number of cases can be attributed to fewer tests conducted the previous day. On Friday, Delhi had reported 24,383 cases with a positivity rate of 30.64 per cent and 34 deaths.