20.6 C
Jalandhar
Monday, March 30, 2026
Home Blog Page 674

ਜਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਅੰਤਿਮ ਪ੍ਰਕਾਸਿਤ ਫੋਟੋ ਵੋਟਰ ਸੂਚੀ ਦੀ ਹਾਰਡ ਕਾਪੀ ਅਤੇ ਸਾਫਟ ਕਾਪੀ ਰਾਜਸੀ ਪਾਰਟੀਆਂ ਦੇ ਪ੍ਰਧਾਨਾਂ/ ਸਕੱਤਰਾਂ ਨੂੰ ਕਰਵਾਈਆਂ ਮੁਹੱਈਆਂ

ਪਠਾਨਕੋਟ, 5 ਜਨਵਰੀ (ਨਿਊਜ਼ ਹੰਟ)- ਭਾਰਤ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1-01-2022 ਦੇ ਅਧਾਰ ਤੇ ਜਿਲ੍ਹੇ ਵਿਚਲੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ ਦੀਆਂ ਅੰਤਿਮ ਪ੍ਰਕਾਸਿਤ ਫੋਟੋ ਵੋਟਰ ਸੂਚੀ ਦੀ ਇੱਕ ਇੱਕ ਹਾਰਡ ਕਾਪੀ ਦਾ ਸੈਟ( ਫੋਟੋ ਸਮੇਤ) ਅਤੇ ਸਾਫਟ ਕਾਪੀ ਦੀ ਸੀ.ਡੀ. ( ਬਗੈਰ ਫੋਟੋ) ਜਿਲ੍ਹੇ ਦੀਆਂ ਸਮੁੱਚੀਆਂ ਰਾਜਸੀ ਪਾਰਟੀਆਂ ਦੇ ਪ੍ਰਧਾਨਾਂ/ ਸਕੱਤਰਾਂ ਨੂੰ ਮੁਹੱਈਆਂ ਕਰਵਾਉਂਣ ਲਈ ਇੱਕ ਵਿਸੇਸ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ -ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਵੱਲੋਂ ਕੀਤੀ ਗਈ। ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸਰਬਸ੍ਰੀ ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਰਾਜਸੀ ਪਾਰਟੀਆਂ ਦੇ ਪ੍ਰਧਾਨ/ਸਕੱਤਰ/ਆਦਿ ਹੋਰ ਨਮਾਇੰਦੇ ਹਾਜਰ ਸਨ।
ਇਸ ਮੋਕੇ ਤੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ -ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਰਾਜਸੀ ਪਾਰਟੀਆਂ ਦੇ ਪ੍ਰਧਾਨ/ਸਕੱਤਰ/ਆਦਿ ਹੋਰ ਨਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਯੋਗਤਾ ਮਿਤੀ 1-01-2022 ਦੇ ਅਧਾਰ ਤੇ ਜਿਲ੍ਹੇ ਵਿਚਲੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ ਦੀਆਂ ਅੰਤਿਮ ਪ੍ਰਕਾਸਿਤ ਫੋਟੋ ਵੋਟਰ ਸੂਚੀ ਦੀ ਇੱਕ ਇੱਕ ਹਾਰਡ ਕਾਪੀ ਦਾ ਸੈਟ( ਫੋਟੋ ਸਮੇਤ) ਅਤੇ ਸਾਫਟ ਕਾਪੀ ਦੀ ਸੀ.ਡੀ. ( ਬਗੈਰ ਫੋਟੋ) ਆਪ ਦੇ ਸਪੁਰਦ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਸੂਚੀਆਂ ਦੇ ਅਧਾਰ ਤੇ ਹੀ ਵਿਧਾਨ ਸਭਾ ਚੋਣਾਂ-2022 ਕਰਵਾਈਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਦੇ ਤਿੰਨ ਵਿਧਾਨ ਸਭਾ ਹਲਕਿਆਂ 001- ਸੁਜਾਨਪੁਰ,002-ਭੋਆ(ਐਸ.ਸੀ.)ਅਤੇ 003-ਪਠਾਨਕੋਟ ਵਿੱਚ ਕੂਲ 500919 ਵੋਟਰ ਹਨ। ਜਿਨ੍ਹਾਂ ਵਿੱਚ 264340 ਪੁਰਸ ਵੋਟਰ, 236571 ਮਹਿਲਾ ਵੋਟਰ ਅਤੇ 8 ਵੋਟ ਟਰਾਂਸ ਜੈਂਡਰ ਹਨ। ਇਸ ਤੋਂ ਇਲਾਵਾ ਜਿਲ੍ਹੇ ਪਠਾਨਕੋਟ ਵਿੱਚ 8233 ਸਰਵਿਸ ਵੋਟਰ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਤਿੰਨ ਵਿਧਾਨ ਸਭਾ ਖੇਤਰਾਂ ਅੰਦਰ ਕੂਲ 580 ਪੋਲਿੰਗ ਸਟੇਸਨ ਬਣਾਏ ਗਏ ਹਨ ਅਤੇ ਇਨ੍ਹਾਂ ਤੇ 580 ਹੀ ਬੀ.ਐਲ.ਓਜ. ਕੰਮ ਕਰ ਰਹੇ ਹਨ, ਇਸ ਤੋ. ਇਲਾਵਾ ਤਿੰਨ ਵਿਧਾਨ ਸਭਾ ਹਲਕਿਆਂ ਲਈ 55 ਸੁਪਰਵਾਈਜਰ ਵੀ ਲਗਾਏ ਗਏ ਹਨ। ਉਨ੍ਹਾਂ ਜਿਲ੍ਹੇ ਦੀਆਂ ਸਮੁੱਚੀਆਂ ਰਾਜਸੀ ਪਾਰਟੀਆਂ ਦੇ ਪ੍ਰਧਾਨਾਂ/ ਸਕੱਤਰਾਂ ਨੂੰ ਬੂਥ ਲੈਵਲ ਏਜੰਟ( ਬੀ.ਐਲ.ਏਜ.) ਨਿਯੁਕਤ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਵਿਧਾਨ ਸਭਾ ਚੋਣਾਂ -2022 ਦੇ ਕਾਰਜਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆਂ ਜਾ ਸਕੇ।

16.50 LAKH VOTERS IN JALANDHAR AFTER COMPLETION OF SUMMARY REVISION AHEAD OF ASSEMBLY POLLS, 51289 NEW VOTERS ADDED- GHANSHYAM THORI

Jalandhar, January 5-
Deputy Commissioner Ghanshyam Thori today handed over the final voter lists of nine legislative assembly segments, prepared after a Special Summary Revision, to the representatives of the various political parties at the district administrative complex, Jalandhar.

Handing over the lists to representatives of the various political parties, the DC said that the updated lists have been prepared by the Election Commission of India after the thorough process carried out minutely in the district during the revision program. He said that now Jalandhar has 1650867 voters which shows a total of 51289 new voters have been registered. Of these, 858305 are male, 792532 are female and 30 are third genders, he said, adding that the total number of polling stations has been increased to 1991 in the district. He also said that the new list has 1881 service voters, 73 NRI voters, 30 third gender votes, 27402 first time voters (18-19 age group), and 11692 persons with disabilities (PWD) voters.

Mr. Thori mentioned that a special drive was carried out at all the polling stations to include maximum numbers of youngsters as voters by giving targets to BLOs to add at least 10 first time voters at their booths. He appealed to these young voters to exercise their right of franchise on the poll day as it will not only strengthen the ethos of our democracy but also enable youths to realize their responsibilities as voters.

Meanwhile, the Deputy Commissioner revealed that the administration has chalked out an extensive strategy to facilitate PWD voters as adequate arrangements of wheelchairs, helpers, ramps etc. have been ensured across all polling stations in the district. The deputy commissioner said that the district would also offer pick & drop facilities to those PWD voters having difficulties to reach the polling stations adding that such voters have to seek this facility through PWD mobile app.

The DC has also written a letter to all the 11692 PWD voters of the district appealing to them to cast their votes on the poll day so as to ensure their proper participation in this greatest democratic process. These letters were being delivered through the BLOs who have been entrusted with the task to personally hand over this communication to PWD voters of their respective areas, he added. Notably, there are as many as 11692 PWD voters including 1050 in Phillaur assembly constituency, followed by 1095, 1326, 1435, 727, 2163, 1223, 1485, and 1088 in Nakodar, Shahkot, Kartarpur, Jalandhar West, Jalandhar Central, Jalandhar North, Jalandhar Cantt, and Adampur assembly segments respectively.

The DC said that these lists were available with the District Election Office, Office of EROs and even with the Booth Level Officers at the respective polling booths. He said that these lists could also be seen on website ceopunjab.nic.in. On the occasion, Election Kanoongo Rakesh Kumar and others were present.

BE CAUTIOUS AMID SURGE IN COVID CASES: DEPUTY COMMISSIONER APPEALS PEOPLE

JALANDHAR, JANUARY 5 (News Hunt)- Deputy Commissioner Ghanshyam Thori has appealed the people to remain fully vigilant in the wake of rising COVID cases besides ensuring meticulous adherence to social distancing, wearing masks properly and time to time sanitization of hands.

After inaugurating the expanded dialysis unit at local NHS Hospital, the Deputy Commissioner said that it is high time to follow COVID appropriate behavior in larger public interests so that the virus could not spread further. The vaccination drive is undergoing at different locations and those beneficiaries, who had not been yet got themselves vaccinated with second dose, should take the jab as early as possible. The Deputy Commissioner stated that the vaccination for youngsters between the age group of 15 to 18 years is also in progress while the booster dose would be administered to all eligible beneficiaries from January 10.

After inaugurating the expanded dialysis unit, the Deputy Commissioner in his discussion with the hospital authorities also motivated them and asked to be prepared for tackling the rising COVID cases in the district.

DISTRICT ADMINISTRATION GEARS UP FOR VIDHAN SABHA POLLS

JALANDHAR, JANUARY 5 (News Hunt)- In the wake of forthcoming Vidhan Sabha polls, the Deputy Commissioner-cum-District Election Officer Ghanshyam Thori on Wednesday directed the District Nodal Officers/Assistant Nodal Officers that all arrangements, preparedness and mechanism should be put in place well in time to ensure smooth conduct of elections.
Reviewing the ongoing preparedness with all concerned officers here at District Administrative Complex, Ghanshyam Thori said that various activities are to be undertaken across the district in coming days so that all teams should be prepared as per the directions of the Election Commission of India with strict monitoring and implementation of all procedures.
The Deputy Commissioner also reviewed the structure and functioning of different committee besides giving requisite directions to ensure smoothness and effectiveness in the conduct of elections. He pointed out that the Manpower Management committee to assess the entire requirement of manpower in the district to conduct the elections. The EVM Management committee will ensure proper storage, security, availability and checking of EVMs including overall monitoring. Similarly, the nodal officer for implementing model code of conduct, once the MCC come to effect, will ensure that all instructions of the ECI to be followed in letter and spirit. Likewise, the nodal officer for law & order, vulnerability mapping and security development plan will ensure daily law and order report besides ensuring coordination with the district police for requisite arrangements. The media certification and monitoring committee will disseminate information, instructions to be issued time to time, briefs, press notes etc for the information of general masses.
Besides taking stock of other preparedness, the Deputy Commissioner also reviewed the transport management, training management, material management, expenditure monitoring, SVEEP activities, ballot papers, facilities being ensured for persons with disabilities (PWDs), helpline & complaints redressal, special awareness and arrangements in view of surge in COVID cases etc.
The Additional Deputy Commissioner (D) Jaspreet Singh, Additional Deputy Commissioner (G) Amarjit Bains, Additional Deputy Commissioner (UD) Himanshu Jain and others were also present.

Punjab government imposes night curfew amid Omicron fears; schools, colleges shut down

Punjab 4 January (News Hunt)- The Punjab Govt on Tuesday imposed night curfew in municipal areas with certain exceptions amid fears of an Omicron-led Covid-19 surge.

Movement for non-essential activities will be prohibited between 10pm to 5am within municipal limits of all cities and towns in Punjab. However, essential activities will be permitted. The restrictions in the State include wearing masks in public places and enforcing social distancing.

The fresh curbs were announced after Chief Minister Charanjit Singh Channi chaired a review meeting to take stock of the Covid-19 situation in the state.

Bars, cinemas halls, malls, restaurants, and spas will operate at 50% capacity subject to staff being fully vaccinated, while gyms will remain closed.

Maharashtra reports massive spike with over 18k new cases

Maharashtra 4 January (News Hunt)- Maharashtra on Tuesday saw a rise of over 6,000 cases in its daily Covid-19 tally with 18,466 new infections being registered during the day. It also reported 20 related deaths, pushing the active caseload to 66,308. A day ago, the state had registered 12,160 cases and 11 fatalities.

The state’s Omicron tally reached 653 with 75 new patients being found infected by the highly transmissible strain of the virus. Of these, 259 have been discharged.

The new Omicron cases included 40 from Mumbai, nine from Thane city, eight from Pune city, five from Panvel, three each from Kolhapur and Nagpur, two from Pimpri Chinchwad, 1 each from Bhivandi Nizampur, Ulhasnagar, Satara, Amravati and Navi Mumbai.

The state also saw 1,748 patients recovering from the disease taking the cumulative tally to 65,18,916.

The capital city of Mumbai registered 10,606 infections and two deaths. The country’s financial capital now has a total of 8,16,965 cases. A day ago, it had logged 7,928 new Covid cases.

ਕਰੋਨਾ ਸਬੰਧੀ ਹਦਾਇਤਾਂ ਨੂੰ ਲੈ ਕੇ ਐਸ.ਡੀ.ਐਮ. ਪਠਾਨਕੋਟ ਨੇ ਹੋਟਲਾਂ ਮਾਲਕਾਂ ਨਾਲ ਕੀਤੀ ਆਨ ਲਾਈਨ ਮੀਟਿੰਗ

ਪਠਾਨਕੋਟ, 4 ਜਨਵਰੀ (ਨਿਊਜ਼ ਹੰਟ)- ਜਿਲ੍ਹਾ ਪਠਾਨਕੋਟ ਵਿੱਚ ਵੱਧ ਰਹੇ ਕਰੋਨਾ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਜਿਲ੍ਹਾ ਪ੍ਰਸਾਸਨ ਵੱਲੋਂ ਜਿਲ੍ਹੇ ਅੰਦਰ ਪਾਬੰਦੀਆਂ ਦੇ ਹੁਕਮ ਜਾਰੀ ਕਰ ਦਿੱਤੇ ਹਨ। ਅੱਜ ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ ਨੇ ਹੋਟਲ ਮਾਲਕਾਂ ਨਾਲ ਆਨ ਲਾਈਨ ਮੀਟਿੰਗ ਕੀਤੀ। ਮੀਟਿੰਗ ਦੋਰਾਨ ਐਸ.ਡੀ.ਐਮ. ਪਠਾਨਕੋਟ ਨੇ ਹੋਟਲ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਦੀ ਤੀਸਰੀ ਲਹਿਰ ਤੇ ਕਾਬੂ ਪਾਉਂਣ ਲਈ ਸਾਨੂੰ ਸਾਰਿਆਂ ਨੂੰ ਹਦਾਇਤਾਂ ਦੀ ਪਾਲਣਾ ਕਰਨਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜੋ ਹੋਟਲ ਕਰੋਨਾ ਤੋਂ ਬਚਾਓ ਲਈ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰੇਗਾ ਉਨ੍ਹਾਂ ਤੇ ਕਾਰਵਾਈ ਵੀ ਕੀਤੀ ਜਾਵੇਗੀ।
ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ ਨੇ ਕਿਹਾ ਕਿ ਸਾਰੇ ਹੋਟਲ ਮਾਲਕ ਇਸ ਗੱਲ ਦਾ ਧਿਆਨ ਰੱਖਣ ਕਿ ਨਵੀਂਆਂ ਹਦਾਇਤਾਂ ਦੇ ਅਨੁਸਾਰ ਹੋਟਲ ਦੇ ਸਾਰੇ ਸਟਾਫ ਨੂੰ ਕਰੋਨਾ ਵੈਕਸੀਨ ਦੀਆਂ ਦੋ ਡੋਜ ਲੱਗੀਆਂ ਹੋਣ ਜਾਂ ਇੱਕ ਡੋਜ ਕਰੀਬ ਚਾਰ ਹਫਤੇ ਪਹਿਲਾ ਲੱਗੀ ਹੋਣੀ ਚਾਹੀਦੀ ਹੈ। ਸਾਰੇ ਸਟਾਫ ਅਤੇ ਬਾਹਰ ਤੋਂ ਆਉਂਣ ਵਾਲੇ ਲੋਕਾਂ ਨੇ ਮਾਸਕ ਜਰੂਰੀ ਪਾਇਆ ਹੋਏ ਹੋਵੇ ਅਤੇ ਹੋਟਲ ਵਿੱਚ ਸੈਨੀਟਾਈਜਰ ਅਤੇ ਥਰਮਲ ਸਕੈਨਰ ਆਦਿ ਹੋਣਾ ਬਹੁਤ ਜਰੂਰੀ ਹੈ।
ਉਨ੍ਹਾਂ ਕਿਹਾ ਕਿ ਬਾਰ ਅਤੇ ਰੇਸਟੋਰੈਂਟ 2/3 ਦੀ ਸਮਰੱਥਾਂ ਨਾਲ ਖੁੱਲ ਸਕਦੇ ਹਨ। ਉਨ੍ਹਾਂ ਕਿਹਾ ਕਿ ਮੈਰਿਜ ਪੈਲੇਸ ਅਤੇ ਰਿਜੋਰਟ ਆਦਿ ਵਿੱਚ ਇੰਨਡੋਰ ਪ੍ਰੋਗਰਾਮ ਲਈ 400 ਲੋਕਾਂ ਦੀ ਅਤੇ ਆਉਟਡੋਰ ਲਈ 600 ਲੋਕਾਂ ਦੀ ਸਮਰੱਥਾ ਨਿਰਧਾਰਤ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਸੀਂ ਸਭ ਨੇ ਮਿਲ ਕੇ ਕਰੋਨਾ ਤੇ ਜਿੱਤ ਪਾਈ ਸੀ ਅਤੇ ਹੁਣ ਤੀਸਰੀ ਲਹਿਰ ਲਈ ਵੀ ਅਸੀਂ ਸਭ ਨੇ ਸਹਿਯੋਗ ਦੇ ਕੇ ਅਤੇ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

पंजाब राज्य महिला कमिशन की चेयरपर्सन ने जालंधर में फूड स्टाल चलाने वाली दो महिलाओं के साथ की मुलाकात, प्रशंसा पत्र सौंपे

जालंधर, 3 जनवरी (न्यूज़ हंट)- पंजाब राज्य महिला कमिशन की चेयरपर्सन श्रीमती मनीषा गुलाटी ने आज शहर की दो महिला फूड हाकर्स के साथ मुलाकात की, जो अपने परिवारों का पेट पालन के लिए फूड स्टाल चला रही है।
मनीषा गुलाटी ने गोपाल नगर जालंधर की 30 वर्षीय महिला नेहा के साथ मुलाकात की, जो कोविड -19 महामारी दौरान नौकरी चली जाने के बाद पिछले कई महीनों से इस फूड स्टाल को चला रही है। चेयरपर्सन ने उसका फूड स्टाल देखा और उसे कमिशन की तरफ से प्रशंसा पत्र सौंपा। उन्होंने उसकी 15 वर्षीय बेटी के लिए बढ़िया शिक्षा को यकीनी बनाने के सम्बन्ध में कमिशन की तरफ से हर संभव मदद का भरोसा दिलाया और प्रशासन को शहर में पक्का बूथ अलाट कर उसकी मदद करने के लिए भी कहा। उन्होंने निराशाजनक समय में भी उम्मीद न हारने के लिए महिला के प्रयत्नों की प्रशंसा की।
इस दौरान उन्होंने प्रताप नगर निवासी 33 वर्षीय कांता के साथ भी मुलाकात की, जोकि बस स्टैंड के नज़दीक एक छोटी सी खाने -पीने के समान की दुकान चला रही है। महिला ने चेयरपर्सन को बताया कि कोविड -19 महामारी कारण अपनी नौकरी गवाने से पहले वह बाइक -टैक्सी राइडर के तौर पर काम कर रही थी। अब कुछ स्थानीय महिलाओं की मदद से अपने परिवार का पेट भरने के लिए वह परांठा स्टाल चला रही है। मनीषा गुलाटी ने उसे प्रशंसा पत्र सौंपते हुए कमिशन की तरफ से पूरा सहयोग देने का भरोसा दिलाया। इस दौरान उन्होंने कांता के साथ उसके दोपहिया वाहन पर सवारी भी की, जिसे वह पहले बाइक -टैक्सी राईड के तौर पर इस्तेमाल करती थी।
मनीषा गुलाटी ने समाज सेवी लोगों को भी अपील करते हुए कहा कि वह इन दोनों महिलाओं को आने वाली मुशकिलों से छुटकारा दिलाने के लिए मदद करने के लिए आगे आए। उन्होंने कहा कि कमिशन की तरफ से जल्दी ही ज़िला प्रशासन को इन महिलाओं को सहायता प्रदान करने के लिए पत्र लिखा जाएगा।

पेड़ से बड़ा कोई दानी नहीं : मनोज गुप्ता।

होशियारपुर 3 जनवरी (न्यूज़ हंट)- आजीवन आक्सीजन देने के साथ साथ खाने के लिए फल एवं अग्रि के लिए लकड़ी देने वाले पेड़ से बड़ा कोई दानी नहीं है। खुद धूप छांव, आंधियां सह कर इंसानी जिंदगी को सुखमयी बनाने वाले पेड़ों को अगर हम संभाल नही सके, तो अपनी आने वाली पीढिय़ों को अपने हाथों से खत्म करने की नींव रख देंगे। उपरोक्त शब्द राष्ट्रीय स्वंय सेवक संघ के विभाग संपर्क प्रमुख मनोज गुप्ता ने अपने जन्म दिवस पर श्री गुरू तेग बहादुर पार्क में पौधा रोपण करने के अवसर पर कहे।

मनोज गुप्ता ने कहा कि ऋषि मुनियों की हर क्रिया प्रणाली से हमें जो शिक्षा मिलती थी, उस का प्रमाण आज विज्ञान ने प्रमाणित किया है। उन्होने कहा कि एक वृक्ष अपने जीवन में सैंकड़ों तरह के लाभ हमें देता है और एक वृक्ष के काटने का नुकसान पूरी सृष्टि उठाती है।

इस मौके पर मनोज गुप्ता ने भंगी चोअ के दवारा बंजर की गई भूमि को पुन: हरा भरा बनाने का संकल्प दोहराते हुए लोगों से अपील की कि वो अपनी समृतियों को संजो कर रखने के लिए अपने हर महत्तवपूर्ण दिवस पर यहां पौधा जरूर लगाएं।
इस मौके पर पार्क प्रबंधन कमेटी दवारा मनोज गुप्ता को पार्क संबंधी कार्यों में उन के सहयोग के लिए सम्मानित भी किया गया। इस अवसर पर रितु गुप्ता, रंजीव तलवाड़, कुलविंदर सिंह, दिलबाग सिंह भी उपस्थित थे।

गांव डाडा के भाजपा प्रधान साहिब राम व उपाध्यक्ष कश्मीरी लाल साथियों सहित कांग्रेस में शामिल

होशियारपुर 3 जनवरी (न्यूज़ हंट)- गांव डाडा में भाजपा को उस समय जोरदार झटका लगा जब भाजपा प्रधान साहिब राम व उपाध्यक्ष कश्मीरी लाल साथियों सहित भाजपा छोड़ कांग्रेस में शामिल हो गए। इस दौरान उनके साथ अमरजीत, सुरजीत सिंह, निर्मल सिंह, रुप लाल, कमल चंद व अन्यों ने भी कांग्रेस का दामन थामा। इस मौके पर साहिब राम व कश्मीरी लाल ने कहा कि जब से भाजपा की नीतियां जन विरोधी हैं और उसमें कार्यकर्ताओं की कोई कद्र नहीं है। उन्होंने कहा कि विधायक सुन्दर शाम अरोड़ा द्वारा करवाए गए विकास कार्यों एवं उनकी नीतियों से हलका होशियारपुर ने काफी तरक्की की है तथा उनके गांव की भी बहुत सारी समस्याओं का समाधान हुआ है। इसलिए उन्होंने कांग्रेस में शामिल होने का निर्णय लिया है। इस अवसर पर साहिब राम, कश्मीरी लाल व उनके साथियों का स्वागत करते हुए श्री अरोड़ा ने कहा कि कांग्रेस में उन्हें पूरा मान सम्मान दिया जाएगा तथा उनकी अगुवाई में गांव व उनके इलाके की जो भी शेष समस्याएं होंगी उनका निवारण किया जाएगा। श्री अरोड़ा ने कहा कि आने वाले समय में भी पंजाब में कांग्रेस की सरकार बनेगी और जनता इसके लिए अपना पूरा मन बना चुकी है। इस अवसर पर मेयर सुरिंदर कुमार, सरपंच सुरजीत राम, अवतार चंद नंहरदार, सरपंच कुलदीप अरोड़ा, ब्लाक समिति सदस्य किरण मलही, सरपंच बलविंदर भट्टी, सरपंच तेजिंदर सिंह, नंबरदार सुरेश कुमार, मनमोहन सिंह कपूर, सरबजीत सिंह साबी आदि मौजूद थे।