22.6 C
Jalandhar
Sunday, March 29, 2026
Home Blog Page 685

ਪੰਜਾਬ 16 ਦਸੰਬਰ (ਨਿਊਜ਼ ਹੰਟ)

ਮੁੱਖ ਮੰਤਰੀ ਚਰਨਜੀਤ ਸਿੰਘ ਨੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪੰਜਾਬੀ ਫਿਲਮ ਵਿਕਾਸ ਕੌਂਸਲ, ਪੰਜਾਬ ਦੇ ਗਠਨ ਦਾ ਐਲਾਨ ਕੀਤਾ ਹੈ, ਇਸ ਕਦਮ ਦਾ ਉਦੇਸ਼ ਪੰਜਾਬੀ ਕਲਾ, ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਹੈ। ਮੁੱਖ ਮੰਤਰੀ ਨੇ ਪੰਜਾਬੀ ਗਾਇਕਾਂ, ਅਦਾਕਾਰਾਂ ਅਤੇ ਸੰਗੀਤਕਾਰਾਂ ਨੂੰ ਸ਼ਾਨ-ਏ-ਪੰਜਾਬ ਲਾਈਫਟਾਈਮ ਐਵਾਰਡਾਂ ਨਾਲ ਸਨਮਾਨਿਤ ਕੀਤਾ।
ਸ਼ਾਨ-ਏ-ਪੰਜਾਬ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਪੰਜਾਬੀ ਲੋਕ ਗਾਇਕ ਮਰਹੂਮ ਗੁਰਮੀਤ ਬਾਵਾ ਅਤੇ ਸਰਦੂਲ ਸਿਕੰਦਰ ਨੂੰ ਸ਼ਾਨ-ਏ-ਪੰਜਾਬ ਸ਼ਰਧਾਂਜਲੀ ਪੁਰਸਕਾਰ ਅਤੇ ਉੱਘੇ ਪੰਜਾਬੀ ਸੰਗੀਤਕਾਰ ਚਰਨਜੀਤ ਆਹੂਜਾ ਅਤੇ ਪੰਜਾਬੀ ਅਭਿਨੇਤਾ ਗੱਗੂ ਗਿੱਲ ਨੂੰ ਸ਼ਾਨ-ਏ-ਪੰਜਾਬ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ।

परगट सिंह ने 17 दिसंबर को प्रतापपुरा में होने वाले राज्य स्तरीय समागम के प्रबंधों का लिया जायज़ा

जालंधर, 15 दिसंबर (न्यूज़ हंट)- पंजाब के शिक्षा और खेल मंत्री परगट सिंह ने बुद्धवार शाम को प्रतापपुरा अनाज मंडी में 17 दिसंबर को होने वाले राज्य स्तरीय समागम के प्रबंधों और तैयारियों का जायज़ा लिया ।

स्थानीय सर्कट हाऊस में तैयारियों का जायज़ा लेते हुए कैबिनेट मंत्री ने बताया कि समागम की अध्यक्षता पंजाब के मुख्यमंत्री चरनजीत सिंह चन्नी की तरफ से जाएगी ,जबकि पंजाब प्रदेश कांग्रेस समिति के प्रधान नवजोत सिंह सिद्धू, चुनाव प्रचार समिति के चेयरमैन सुनील जाखड़ और कांग्रेस पार्टी के पंजाब मामलों के इंचार्ज हरीश चौधरी भी शमूलियत करेंगे और सभा को संबोधन करेंगे। विधायक सुशील कुमार रिंकू, रजिन्दर बेरी और हरदेव सिंह लाडी शेरोवालिया की मौजुदगी में कैबिनेट मंत्री ने बताया कि मुख्यमंत्री चरनजीत सिंह चन्नी जनतक सभा को संबोधन करने के इलावा बाबा साहेब डा. भीम राव अम्बेदकर सरकारी को -ऐजूकेशन कालेज बूटा मंडी को समर्पित करेंगे। इस उपरांत उनकी तरफ से 120 फूटी रोड पर कबीर भवन का नींव पत्थर रखा जाएगा और एबीडी क्षेत्र में ट्रंक स्टरोम ड्रेनेज व्यवस्था की शुरूआत की जायेगी।

इससे पहले डिप्टी कमिशनर घनश्याम थोरी और पुलिस कमिशनर नौनेहाल सिंह की तरफ से सिविल और पुलिस आधिकारियों के साथ राज्य स्तरीय समागम वाले स्थान का दौरा किया गया, जहाँ उन्होंने चल रहे प्रबंधों को समय पर पूरा करने के लिए सम्बन्धित आधिकारियों को आदेश जारी किए।

विकास की नीतियां ही कांग्रेस की पहचान: डिम्पा अरोड़ा

होशियारपुर 15 दिसंबर (न्यूज़ हंट)- वार्ड 27 में महिला कांग्रेस कमेटी की बैठक का आयोजन किया गया। इस मौके पर पूर्व कैबिनेट मंत्री व विधायक सुन्दर शाम अरोड़ा की बेटी डिम्पल अरोड़ा बत्तरा ने विशेष तौर से पहुंचकर महिलाओं एवं मोहल्ला निवासियों को संबोधित किया। उन्होंने कहा कि सरकार वही कामयाब होती है जो आम जनता की समस्याओं को पहल के आधार पर दूर करे और जमीनी स्तर पर विकास कार्यों को सुनिश्चित करे। इसी तर्ज पर पंजाब की कांग्रेस सरकार ने आम जनता के साथ-साथ हर वर्ग की खुशहाली के लिए कार्य किया और जनभलोई योजनाएं लागू करके उनका लाभ हर लाभपात्रि तक पहुंचाना यकीनी बाया है। डिम्पल अरोड़ा बत्तरा ने कहा कि होशियारपुर में पंजाब सरकार की नीतियों को साकार रुप प्रदान करते हुए श्री अरोड़ा ने पूरी मेहनत और लग्न के साथ विकास कार्य करवाए हैं, जिनका लोगों को काफी लाभ मिल रहा है। शहर व गांवों में मूलभूत सुविधाओं की कमी को दूर करने के साथ-साथ नए विकास प्रोजैक्ट लाकर श्री अरोड़ा ने जनता के दिलों में विशेष जगह बनाई है। जिसके चलते कांग्रेस का जनाधार बढ़ा है। इस दौरान श्री अरोड़ा के विकास कार्यों एवं उनकी विकास की नीतियों से प्रभावित होकर आम आदमी पार्टी की संयुक्त सचिव दलवीर कौर, हरप्रीत कौर, निर्मल कौर, राजिंदर कौर, योगा सिंह, कुलदीप सिंह, अभिलाशा, सरिता दत्ता, ममता शर्मा साथियों सहित कांग्रेस में शामिल हुए। कांग्रेस में उनका स्वागत करते हुए डिम्पल अरोड़ा ने उन्हें पार्टी में बनता मान सम्मान देने की बात कही। उन्होंने कहा कि आने वाले विधानसभा चुनाव में एक बार फिर से कांग्रेस की सरकार बनेगी और जनभाई कार्य निर्विध्न जारी रहेंगे। इस मौके पर दीप भट्टी व अन्य कांग्रेसी मौजूद थे।

ਡਿਸਟਿ੍ਰਕ ਸਕਿੱਲ ਕਮੇਟੀ ਅਧੀਨ ਜਿਲ੍ਹੇ ਅੰਦਰ ਪੈਦਾ ਕੀਤੇ ਜਾਣਗੇ ਬੇਰੋਜਗਾਰ ਨੋਜਵਾਨਾਂ ਲਈ ਰੋਜਗਾਰ ਦੇ ਮੋਕੇ – ਡਿਪਟੀ ਕਮਿਸਨਰ

ਪਠਾਨਕੋਟ, 15 ਦਸੰਬਰ (ਨਿਊਜ਼ ਹੰਟ)- ਡਿਸਟਿ੍ਰਕ ਸਕਿੱਲ ਕਮੇਟੀ ਦੀ ਮੀਟਿੰਗ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਡਿਪਟੀ ਕਮਿਸਨਰ ਦਫਤਰ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਭਾਸ ਚੰਦਰ ਵਧੀਕ ਡਿਪਟੀ ਕਮਿਸਨਰ (ਜ), ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਜਸਵੰਤ ਸਿੰਘ ਜਿਲ੍ਹਾ ਸਿੱਖਿਆ ਅਧਿਕਾਰੀ, ਕੁੰਵਰ ਡਾਵਰ ਸਹਾਇਕ ਲੇਬਰ ਕਮਿਸਨਰ, ਮਨਜਿੰਦਰ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ, ਪਲਵ ਜਿਲ੍ਹਾ ਭਲਾਈ ਅਫਸਰ, ਮਨੋਜ ਕੁਮਾਰ ਵਾਈਲਡ ਲਾਈਫ ਫੋਰੈਸਟ ਅਫਸਰ, ਪ੍ਰੋਸਤਮ ਸਿੰਘ ਜਿਲ੍ਹਾ ਰੋਜਗਾਰ ਅਫਸਰ, ਪ੍ਰਦੀਪ ਬੈਂਸ ਜਿਲ੍ਹਾ ਮਿਸਨ ਮੈਨੇਜਰ, ਸਿਥਾਰਥ ਡਿਸਟਿ੍ਰਕ ਡਿਵੈਲਪਮੈਂਟ ਫੈਲੋਜ, ਕੁਨਾਲ ਖੰਨਾ ਮਹਾਤਮਾ ਗਾਂਧੀ ਨੇਸਨਲ ਫੈਲੋ, ਅਸਵਨੀ ਕੁਮਾਰ, ਵਿਜੈ ਕੁਮਾਰ ਮੈਨੇਜਰ ਮੋਬਲਾਈਜੇਸਨ, ਵਿਕਰਮਜੀਤ ਸਿੰਘ ਆਦਿ ਹਾਜਰ ਸਨ।

ਮੀਟਿੰਗ ਨੂੰ ਸੰਬੋਧਤ ਕਰਦਿਆਂ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਮੀਟਿੰਗ ਦਾ ਉਦੇਸ ਜਿਲ੍ਹੇ ਅੰਦਰ ਬੇਰੋਜਗਾਰ ਨੋਜਵਾਨਾਂ ਨੂੰ ਟ੍ਰੇਨਿੰਗ ਦੇ ਕੇ ਰੋਜਗਾਰ ਕਰਕੇ ਅਜੀਵਿਕਾ ਕਮਾਉਂਣ ਦੇ ਕਾਬਲ ਬਣਾਉਂਣਾ ਹੈ। ਉਨ੍ਹਾਂ ਨੇ ਸਮੂਹ ਅਧਿਕਾਰੀਆ ਨੂੰ ਜਿਲ੍ਹਾ ਕਮੇਟੀ ਦੇ ਕੰਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਅੰਦਰ ਜਿਆਦਾ ਤੋਂ ਜਿਆਦਾ ਨੋਜਵਾਨਾਂ ਲਈ ਰੋਜਗਾਰ ਦੇ ਮੋਕੇ ਪੈਦਾ ਕਰਨ ਲਈ ਸਕਿੱਲ ਕਰੋਸਾਂ ਨੂੰ ਸੁਰੂ ਕਰਵਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਧਾਰ ਕਲ੍ਹਾ ਬਲਾਕ ਪੱਧਰ ਨੂੰ ਉੱਚਾ ਚੁੱਕਣ ਲਈ ਹੋਮ ਸਟੈ ਹੋਸਟਲ ਖੋਲਣ ਲਈ ਯੋਜਨਾ ਤਿਆਰ ਕਰਕੇ ਕਾਰਜ ਕਰਨ ਲਈ ਵੀ ਹਦਾਇਤਾਂ ਦਿੱਤੀਆਂ।
ਉਨ੍ਹਾਂ ਕਿਹਾ ਕਿ ਜਿਲ੍ਹੇ ਅੰਦਰ ਸਕਿੱਲ ਡਿਵੈਲਪਮੈਟ ਅਧੀਨ ਚਲ ਰਹੀ ਕੋਵਿਡ ਫਰੰਟ ਲਾਈਨ ਵਰਕਰਾਂ ਤੋਂ ਬਾਅਦ ਉਨ੍ਹਾ ਦੀਆਂ ਸੇਵਾਵਾਂ ਸਿਵਲ ਹਸਪਤਾਲ ਅੰਦਰ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੇਰਾ ਕਾਮ ਮੇਰਾ ਮਾਣ ਸਕੀਮ ਅਧੀਨ ਵੱਧ ਤੋਂ ਵੱਧ ਬੱਚਿਆਂ ਦੀ ਰਜਿਸਟ੍ਰੇਸਨ ਕਰਨ ਲਈ ਪਹਿਲ ਕੀਤੀ ਜਾਵੇ।
ਪੰਜਾਬ ਰਾਜ ਦੇਹਾਤੀ ਅਜੀਵਿਕਾ ਮਿਸਨ ਅਧੀਨ ਜਿਆਦਾ ਤੋਂ ਜਿਆਦਾ ਸੈਲਫ ਹੈਲਪ ਗਰੁਪ ਤਿਆਰ ਕਰਵਾਏ ਜਾਣ ਤਾਂ ਜੋ ਜਿਲ੍ਹੇ ਅੰਦਰ ਸੇਲਫ ਹੈਲਪ ਗਰੁਪ ਅਧੀਨ ਕੰਮ ਕਰ ਰਹੀਆਂ ਮਹਿਲਾਵਾਂ ਦਾ ਆਰਥਿਕ ਪੱਧਰ ਉੱਚਾ ਚੁੱਕਿਆ ਜਾਵੇ।

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਸਰਕਾਰੀ ਸੀਨੀਅਰ ਸਕੈਡੰਰੀ, ਸਕੂਲ (ਕੇ.ਐਫ.ਸੀ) ਪਠਾਨਕੋਟ ਵਿਖੇ ਲਗਾਇਆ ਗਿਆ ਮੁੱਫਤ ਕਾਨੂੰਨੀ ਸਬੰਧੀ ਸੈਮੀਨਾਰ

ਪਠਾਨਕੋਟ, 15 ਦਸੰਬਰ (ਨਿਊਜ਼ ਹੰਟ)- ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ, ਐਸ.ਏ.ਐਸ ਨਗਰ, ਰਾਹੀਂ ਪ੍ਰਾਪਤ ਹੋਏ ਦਿਸਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਸ੍ਰੀ ਮਹੁੰਮਦ ਗੁਲਜਾਰ, ਮਾਨਯੋਗ ਜਿਲਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੀ ਅਗਵਾਈ ਹੇਠ ਅੱਜ ਮਿਤੀ 15.12.2021 ਨੂੰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਸਰਕਾਰੀ ਸੀਨੀਅਰ ਸਕੈਡੰਰੀ, ਸਕੂਲ ਪਠਾਨਕੋਟ ਵਿਖੇ ਮੁੱਫਤ ਕਾਨੂੰਨੀ ਸਹਾਇਤਾ ਸਬੰਧੀ ਸੈਮੀਨਾਰ ਲਗਾਇਆ ਗਿਆ।

ਇਸ ਮੋਕੇ ਤੇ ਸ੍ਰੀ ਰੰਜੀਵ ਪਾਲ ਸਿੰਘ ਚੀਮਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਪਠਾਨਕੋਟ ਅਤੇ ਉਨਾਂ ਦੇ ਨਾਲ ਟ੍ਰੇਨਿੰਗ ਅਫਸਰ ਮਿਸ ਪਰਮਿੰਦਰ ਪਿੰਦੂ, ਜੇ.ਐਮ.ਆਈ.ਸੀ, ਪਠਾਨਕੋਟ ਵਲੋਂ ਬੱਚਿਆ ਅਤੇ ਸਕੂਲ ਦੇ ਸਟਾਫ ਮੈਂਬਰ ਨੂੰ ਨਾਲਸਾ ਸਕੀਮ ਅਤੇ ਪੰਜਾਬ ਸਰਕਾਰ ਵਲੋਂ ਚਲਾਈਆ ਜਾ ਰਹੀਆਂ ਵਿਕਟਮ ਮੁਆਵਜਾ ਸਕੀਮ, ਲੋਕ ਅਦਾਲਤਾਂ/ ਸਥਾਈ ਲੋਕ ਅਦਾਲਤਾਂ, ਮੈਡੀਏਸਨ ਅਤੇ ਮੁੱਫਤ ਕਾਨੂੰਨੀ ਸਹਾਇਤਾ ਸਕੀਮ ਦੇ ਬਾਰੇ ਵਿਸਥਾਰਪੁਰਵਕ ਦੱਸਿਆ ਗਿਆ ਅਤੇ ਨਾਲ ਹੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਹਰ ਤਰ੍ਹਾ ਦੀ ਕਾਨੂੰਨੀ ਸਲਾਹ ਤੇ ਮੁਫ਼ਤ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕਰਦੀ ਹੈ ਅਤੇ ਕਿਸੇ ਵੀ ਤਰ੍ਹਾ ਦੀ ਕਾਨੂੰਨੀ ਸਹਾਇਤਾ ਲੈਣ ਲਈ 1968 ਟੋਲ ਫ੍ਰੀ ਨੰਬਰ ਜਾਂ ਜਿਲਾ ਕਾਨੂੰਨੀ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੇ ਦਫਤਰ ਨੰ. 0186-2345370 ਡਾਇਲ ਕਰੋ ਜਾਂ ਦਫ਼ਤਰ ਦੀ ਈ-ਮੇਲ dtlsa.ptk@punjab.gov.in ਤੇ ਸੰਪਰਕ ਕਰ ਸਕਦੇ ਹੋ । ਅਤੇ ਇਸ ਮੋਕੇ ਪਿ੍ਰੰਸੀਪਲ ਅਤੇ ਸਕੂਲ ਦਾ ਸਟਾਫ ਵੀ ਮੌਜੂਦ ਸੀ।

जेसीटी जमीन घोटाले में अदालत द्वारा उन्हें दोषमुक्त करना सत्य की जीत: विधायक अरोड़ा

होशियारपुर 15 दिसंबर (न्यूज़ हंट)- माननीय लोकपाल पंजाब के न्यायाधीश विनोद कुमार शर्मा की तरफ से पूर्व कैबिनेट मंत्री व विधायक सुन्दर साम अरोड़ा के खिलाफ जेसीटी इलैक्ट्रॉनिक्स की 32 एकड़ जमीन के मामले में घोटाले संबंधी सीबीआई एवं अन्य एजेंसी द्वारा दर्ज मामले की सुनवाई करते हुए उसे खारिज कर दिया है और श्री अरोड़ा को बेदाग होने की चिट दी गई है। अदालत ने इस मामले की सुनवाई द्वारा सबूतों एवं दस्तावेजों के आधार पर फैसला सुनाया। इसके अलावा माननीय हाईकोर्ट में भी जो शिकायत दर्ज करवाई गई थी उसे भी फाइल कर दिया गया है। मामले संबंधी बीरदविंदर सिंह द्वारा शिकायत दर्ज करके श्री अरोड़ा के खिलाफ कार्यवाही की मांग की गई थी, जिस पर माननीय लोक पाल ने सुनवाई करते हुए निरस्त कर दिया है। इस संबंधी होशियारपुर में पत्रकारवार्ता में विधायक सुन्दर शाम अरोड़ा ने कहा कि उन्हें माननीय अदालत और होशियारपुर की जनता पर विश्वास है और वह इस वाक्य पर विश्वास करते हैं कि सत्य की सदा जीत होती है और इस मामले में भी सत्य जीता है। उन्होंने कहा कि सत्य की जीत में थोड़ा समय जरुर लग सकता है लेकिन उसकी कभी हार नहीं होती। उन्होंने शुरु से ही कहा था कि इस मामले को जानबूझकर उठाया जा रहा है तथा इसमें उनका कोई लेना देना नहीं है व मामला शीशे की तरह साफ है। श्री अरोड़ा ने कहा कि विरोधी दल जो भी आरोप लगाएं व कुछ भी कहें वे उनके बारे में कुछ नहीं कहना चाहते। क्योंकि, उन्हें अदालत पर भरोसा था और है तथा आज सत्य की जीत हुई है। उन्होंने कहा कि आने वाले चुनाव में भी सत्य की जीत होगी और नतीजे आपके सामने होंगे जब जनता उन्हें एक बार फिर से अपे सेवादार के रुप में उन्हें मौका प्रदान करेगी। विरोधियों को आने वाले चुनाव में जनता खुद उनके आरोपों का जवाब देगी। एक सवाल के जवाब में श्री अरोड़ा ने कहा कि जनता की सेवा उनका उद्देश्य है और रुपये कमाना उनका लक्ष्य नहीं है। जनता के दिलों मं जगह बनाकर ही वह अपनी सेवा के उद्देश्य की पूर्ति कर रहे हैं। इस अवसर पर नगर सुधार ट्रस्ट के चेयरमैन एडवोकेट राकेश मरवाहा, मेयर सुरिंदर कुमार व सरपंच कुलदीप अरोड़ा भी मौजूद थे।

India’s biggest Sports University and an international airport to be built in Jalandhar when AAP government is formed: Arvind Kejriwal

Chandigarh/Jalandhar, 15 December (NEWS HUNT)- The entire Jalandhar city was painted in the color of patriotism, on Wednesday, with tricolor in hands and reverberating slogans of Bharat Mata Ki Jai. This was the view of the Tiranga Yatra (Tricolor Procession) organized by the Aam Aadmi Party in Jalandhar, which was led by Aam Aadmi Party’s National Convener and Delhi Chief Minister Arvind Kejriwal, who is on a two-day visit in Punjab and marched across the city with thousands of enthusiastic AAP workers and supporters.

Thanking the people of Jalandhar, Kejriwal said, “It is a wonderful tricolor procession. The people of Jalandhar showered us with lots of love and blessings. We want to make Punjab prosperous. We want to take the state forward by establishing peace and brotherhood here.” Promising the people of Jalandhar, Kejriwal said, “India’s biggest Sports University will be built in Jalandhar when the Aam Aadmi Party government is formed in Punjab in 2022.

With the announcement of Sports University, Kejriwal made another announcement saying, Doaba is a stronghold of non-resident Indians (NRIs). People here have to go to Delhi, Chandigarh and Amritsar to catch flights. The people of Jalandhar will not have to travel far to catch a flight after the formation of the Aam Aadmi Party government. He promised that ‘Aap Ki Sarkar’ will build an International Airport in Jalandhar for the convenience of the people here.

Referring to Babasaheb Dr. Bhimrao Ambedkar, the architect of the Constitution of India, Kejriwal said that despite being born in a poor Dalit family, Babasaheb had many higher educational degrees, including degrees from many foreign universities. Babasaheb’s wish was that the whole country should become educated. Be it rich or poor, upper caste or lower caste, everyone should get equal education. Our Delhi government gave utmost importance to education to make India of Baba Saheb’s dreams and provided opportunity to all students to get world-class education. With the formation of the AAP government, the government education system in Punjab will also be reformed and improved. The maximum benefit of which will be given to the children of poor families. Kejriwal said that the darkness of poverty in the country can be eradicated only with the light of education and we are working on this mission.

Two children, who came in the march, gave their piggy bank money to Kejriwal as their contribution to party fund and wished him all the best for the party’s success in 2022 elections. Kejriwal thanked the children and said, “We will win the elections of Punjab with this money.”

AAP’s Punjab President Bhagwant Mann, who was accompanying Kejriwal during the procession, said that we have wasted too many opportunities on Akali-BJP and Congress, but the shamelessness of these parties knows no bounds as they are asking for another opportunity. In 2022, the people of Punjab will give a chance to their progress and form an honest government. He said that the Jharoo (AAP’s party symbol broom) of the Aam Aadmi Party will clean the political dirt of the entire country.

Arvind Kejriwal held meeting with AAP candidates in Jalandhar

Jalandhar, 15 December (NEWS HUNT)- Aam Aadmi Party’s (AAP) National Convener and Delhi Chief Minister Arvind Kejriwal said that AAP will contest the 2022 elections on the agenda of development and win a landslide victory as the Delhi government’s ‘work based politics’ has given rise to a new hope across the country, including Punjab. On the first day of his two-day visit to Punjab on Wednesday, Arvind Kejriwal was holding meeting Aam Aadmi Party candidates. Bhagwant Mann, AAP Punjab President, Harpal Singh Cheema, Leader of Opposition and Raghav Chadha, Co-incharge of Punjab Affairs, were also present in the meeting.

Kejriwal sought detailed information about constituencies from the party candidates and also gave necessary directions. According to the party sources, Kejriwal made it clear that AAP’s mission in 2022 would be positive and focused on the multi-pronged development agenda of Punjab. Kejriwal said that today the people and the financial position of the state are facing serious challenges and crises.

Mr. Kejriwal said that if the state was to get on the path of development then it needs clear intentions, honest policies and sincerity as well as strong political will, but it was unfortunate for Punjab and Punjabis that parties (Congress, SAD and BJP) to whom they’ve handed over the power in the past, all of them turned out to be more dishonest than each other. They only developed their own bank accounts and properties for seven generations, but plunged the people and the state into a quagmire of serious crises.
Kejriwal said the Aam Aadmi Party believes in “work based politics” and Delhi’s development model is in front of everyone today. Therefore, focusing on the development agenda, the Aam Aadmi Party government will provide clean governance in Punjab. Health, education, peace, harmony and corruption free Punjab will be prioritised. Therefore, every candidate should focus on the development agenda during their election campaign.
On this occasion senior leader of AAP and Deputy Leader of Opposition Sarvajit Kaur Manunke, Kultar Singh Sandhwan, Meet Hayer, Principal Budh Ram, Jai Singh Rori, Kulwant Singh Pandori, Manjit Singh Bilaspur (all MLAs) including Lal Chand Kataruchak, Rajwinder Kaur , Surinder Singh Sodhi, Prem Kumar, Neel Garg and other candidates were present.

ਮੰਤਰੀ ਮੰਡਲ ਵੱਲੋਂ ਸਿਹਤ ਸਟਾਫ ਦੀਆਂ 775 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ

ਪੰਜਾਬ 15 ਦਸੰਬਰ (ਨਿਊਜ਼ ਹੰਟ)- ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਨਾਂ ਦੇ ਘਰ ਤੱਕ ਮੁਹੱਈਆ ਕਰਵਾਉਣ ਦੇ ਉਦੇਸ਼ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਅੱਜ 28 ਸਿਹਤ ਸੰਸਥਾਵਾਂ (ਪ੍ਰਾਇਮਰੀ ਸਿਹਤ ਕੇਂਦਰ, ਕਮਿਊਨਿਟੀ ਹੈਲਥ ਸੈਂਟਰ ਅਤੇ ਸਬ ਡਵੀਜਨਲ ਹਸਪਤਾਲ ਆਦਿ) ਨੂੰ ਅਪਗ੍ਰੇਡ ਕਰਕੇ ਸੀਨੀਅਰ ਮੈਡੀਕਲ ਅਫਸਰ, ਮੈਡੀਕਲ ਅਫਸਰ, ਸਟਾਫ ਨਰਸ, ਫਾਰਮਾਸਿਸਟ, ਲੈਬਾਰਟਰੀ ਟੈਕਨੀਸੀਅਨ ਆਦਿ ਸਮੇਤ 775 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਸਰਗਰਮ ਵਿਚਾਰ ਅਧੀਨ ਹੈ। ਮੰਤਰੀ ਮੰਡਲ ਨੇ ਕਮਿਊਨਿਟੀ ਹੈਲਥ ਸੈਂਟਰ ਮੋਰਿੰਡਾ ਵਿਖੇ ਨਵਾਂ ਟਰੌਮਾ ਸੈਂਟਰ ਖੋਲਣ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ।

ਮੁੱਖ ਮੰਤਰੀ ਦਫਤਰ ਦੇ ਬੁਲਾਰੇ ਅਨੁਸਾਰ ਇਨਾਂ ਸੰਸਥਾਵਾਂ ਦੇ ਅਪਗ੍ਰੇਡ ਹੋਣ ਤੋਂ ਬਾਅਦ ਵਾਧੂ ਸਟਾਫ ਦੀ ਲੋੜ ਪਵੇਗੀ ਅਤੇ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਵਿਭਾਗ ਦੇ ਨਿਯਮਾਂ ਅਨੁਸਾਰ ਵੱਖ-ਵੱਖ ਕਾਡਰਾਂ ਦੀਆਂ 706 ਨਵੀਆਂ ਅਸਾਮੀਆਂ ਸਿਰਜੀਆਂ ਜਾਣਗੀਆਂ। ਇਸੇ ਤਰਾਂ ਹਾਦਸੇ ਵਾਲੀਆਂ ਘਟਨਾਵਾਂ ਵਿੱਚ ਜਖਮੀਆਂ ਨੂੰ ਤੁਰੰਤ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਮੰਤਰੀ ਮੰਡਲ ਨੇ ਪਠਾਨਕੋਟ ਅਤੇ ਜਲੰਧਰ ਵਿਖੇ ਟਰੌਮਾ ਸੈਂਟਰਾਂ ਲਈ ਵੱਖ-ਵੱਖ ਕਾਡਰ ਦੀਆਂ 69 ਨਵੀਆਂ ਅਸਾਮੀਆਂ ਸਿਰਜਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਮੰਤਰੀ ਮੰਡਲ ਨੇ ਇਨਾਂ ਸਿਹਤ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਕਰਕੇ ਵਿਭਾਗ ਦੇ ਨਿਯਮਾਂ ਅਨੁਸਾਰ 50 ਅਸਾਮੀਆਂ ਨੂੰ ਖਤਮ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ।

ਕੇਂਦਰੀ ਜੇਲ, ਸ੍ਰੀ ਗੋਇੰਦਵਾਲ ਸਾਹਿਬ ਲਈ 513 ਅਸਾਮੀਆਂ ਸਿਰਜਣ ਤੇ ਭਰਨ ਦੀ ਮਨਜੂਰੀ

ਮੰਤਰੀ ਮੰਡਲ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਵੀਂ ਬਣੀ ਕੇਂਦਰੀ ਜੇਲ ਨੂੰ ਕਾਰਜਸੀਲ ਕਰਨ ਲਈ 513 ਨਵੀਆਂ ਅਸਾਮੀਆਂ ਸਿਰਜਣ ਅਤੇ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਜੇਲ ਪ੍ਰਸਾਸਨ ਦੇ ਕੰਮਕਾਜ ਵਿੱਚ ਕੁਸਲਤਾ ਲਿਆਉਣ ਦੇ ਨਾਲ-ਨਾਲ ਜੇਲਾਂ ਦੀ ਸੁਰੱਖਿਆ ਨੂੰ ਮਜਬੂਤ ਕਰੇਗਾ ਅਤੇ ਸੂਬੇ ਦੀਆਂ ਜੇਲਾਂ ਵਿੱਚ ਭੀੜ-ਭੜੱਕੇ ਦੀ ਸਮੱਸਿਆ ਨੂੰ ਘੱਟ ਕਰੇਗਾ। ਜੇਲ ਵਿਭਾਗ ਸਬੰਧਤ ਵਿਭਾਗਾਂ ਤੋਂ ਭਰਤੀ ਅਤੇ ਡੈਪੂਟੇਸਨ ‘ਤੇ ਵਰਦੀਧਾਰੀ ਸਟਾਫ, ਮਨਿਸਟਰੀਅਲ ਸਟਾਫ, ਮੈਡੀਕਲ ਸਟਾਫ ਅਤੇ ਟੈਕਨੀਕਲ ਅਤੇ ਟੀਚਿੰਗ ਸਟਾਫ ਦੀਆਂ ਇਹ ਅਸਾਮੀਆਂ ਸਿਰਜੇਗਾ ਅਤੇ ਭਰੇਗਾ।

ਪੰਜਾਬ ਜਲ ਸਪਲਾਈ ਤੇ ਸੈਨੀਟੇਸਨ ਗਰੁੱਪ ‘ਡੀ‘ (ਫੀਲਡ ਵਰਕਰਜ) ਸੇਵਾ ਨਿਯਮ-2021 ਬਣਾਉਣ ਨੂੰ ਹਰੀ ਝੰਡੀ

ਮੰਤਰੀ ਮੰਡਲ ਨੇ ਪੰਜਾਬ ਜਲ ਸਪਲਾਈ ਅਤੇ ਸੈਨੀਟੇਸਨ ਗਰੁੱਪ ‘ਡੀ‘ (ਫੀਲਡ ਵਰਕਰਜ) ਸਰਵਿਸ ਰੂਲਜ, 2021 ਬਣਾਉਣ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ।

ਜਕਿਰਯੋਗ ਹੈ ਕਿ 3 ਸਤੰਬਰ, 2019 ਨੂੰ ਪੁਨਰਗਠਨ ਤੋਂ ਬਾਅਦ ਵਿਭਾਗ ਨੇ ਨੋਟੀਫਿਕੇਸਨ ਜਾਰੀ ਕੀਤਾ ਸੀ ਜਿਸ ਤਹਿਤ ਵਰਕਚਾਰਜ (ਗਰੁੱਪ-ਡੀ) ਦੀਆਂ ਪਹਿਲਾਂ ਦੀਆਂ 3503 ਆਰਜੀ ਅਸਾਮੀਆਂ ਦੀ ਥਾਂ ‘ਤੇ ਗਰੁੱਪ-ਡੀ ਵਰਕਚਾਰਜ (ਹੈਲਪਰ ਟੈਕਨੀਕਲ) ਦੀਆਂ 3503 ਰੈਗੂਲਰ ਅਸਾਮੀਆਂ ਨੂੰ ਮਨਜੂਰੀ ਦਿੱਤੀ ਗਈ ਸੀ ਕਿਉਂਕਿ ਫੀਲਡ ਵਰਕਰ ਦੀਆਂ ਹੈਲਪਰ (ਤਕਨੀਕੀ) (ਗਰੁੱਪ-ਡੀ) ਦੀਆਂ ਅਸਾਮੀਆਂ ਲਈ ਕੋਈ ਮੌਜੂਦਾ ਨਿਯਮ ਨਹੀਂ ਸਨ, ਇਸ ਲਈ ਵਿਭਾਗ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਪਰੋਕਤ ਨਿਯਮ ਪਹਿਲੀ ਵਾਰ ਬਣਾਏ ਗਏ ਹਨ। ਇਸ ਤੋਂ ਇਲਾਵਾ ਹੈਲਪਰ (ਤਕਨੀਕੀ) ਦੀਆਂ 100 ਫੀਸਦੀ ਅਸਾਮੀਆਂ ਹੁਣ ਸਿੱਧੀ ਭਰਤੀ ਰਾਹੀਂ ਭਰੀਆਂ ਜਾਣਗੀਆਂ।

ਪੰਜਾਬ 15 ਦਸੰਬਰ (ਨਿਊਜ਼ ਹੰਟ)

ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਸੁਖਬਿੰਦਰ ਸਿੰਘ ਸਰਕਾਰੀਆ ਤੇ ਗੁਰਕੀਰਤ ਸਿੰਘ ਕੋਟਲੀ ਦੀ ਹਾਜ਼ਰੀ ਵਿੱਚ ਮਿਲਕਫੈਡ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ।