19.7 C
Jalandhar
Friday, March 20, 2026
Home Blog Page 735

ਪੰਜਾਬ ਮੈਡੀਕਲ ਕਾਊਂਸਲ ਨਾਲ ਸਬੰਧਿਤ 15 ਸੇਵਾਵਾਂ ਹੁਣ ਸੇਵਾ ਕੇਂਦਰਾਂ ਰਾਹੀਂ ਮਿਲਣਗੀਆਂ: ਡਿਪਟੀ ਕਮਿਸ਼ਨਰ

ਪਠਾਨਕੋਟ, 9 ਅਕਤੂਬਰ (ਨਿਊਜ਼ ਹੰਟ)- ਆਮ ਜਨਤਾ ਨੂੰ ਸੇਵਾ ਕੇਂਦਰਾਂ ਰਾਹੀਂ ਮਿਲਣ ਵਾਲਿਆਂ ਸੇਵਾਵਾਂ ’ਚ ਵਾਧਾ ਕਰਦੇ ਹੋਏ 15 ਨਵੀਆਂ ਸੇਵਾਵਾਂ ਇਨਾਂ ਕੇਂਦਰਾਂ ਰਾਹੀਂ ਸ਼ੁਰੂ ਕੀਤੀਆਂ ਗਈਆਂ ਹਨ।
ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਮੈਡੀਕਲ ਕਾਊਂਸਲ (ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ) ਦੀਆਂ 15 ਨਵੀਆਂ ਸੇਵਾਵਾਂ ਹੁਣ ਸੇਵਾ ਕੇਂਦਰਾਂ ਨਾਲ ਜੋੜ ਦਿੱਤੀਆਂ ਗਈਆਂ ਹਨ। ਇਨਾਂ ਸੇਵਾਵਾਂ ਵਿਚ ਐਮ.ਬੀ.ਬੀ.ਐਸ. ਪਾਸ ਕਰਨ ਤੋਂ ਬਾਅਦ ਇੱਕ ਸਾਲ ਦੀ ਇੰਟਰਨਸ਼ਿਪ ਟ੍ਰੇਨਿੰਗ ਲਈ ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਲਈ ਅਰਜ਼ੀ, ਪੰਜਾਬ ਸੂਬੇ ਤੋਂ ਬਾਹਰ ਤੋਂ ਗ੍ਰੈਜੂਏਸ਼ਨ ਕਰਕੇ ਆਏ ਡਾਕਟਰਾਂ ਲਈ ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਲਈ ਅਰਜ਼ੀ, ਬਾਹਰਲੇ ਦੇਸ਼ ਤੋਂ ਗ੍ਰੈਜੂਏਸ਼ਨ ਕਰਕੇ ਆਏ ਡਾਕਟਰਾਂ ਲਈ ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਲਈ, ਰਜਿਸਟ੍ਰੇਸ਼ਨ ਟਰਾਂਸਫਰ ਲਈ ਐਪਲੀਕੇਸ਼ਨ ਫਾਰਮ, ਬਾਹਰਲੇ ਦੇਸ਼ ਤੋਂ ਰਜਿਸਟ੍ਰੇਸ਼ਨ ਟਰਾਂਸਫਰ ਲਈ ਐਪਲੀਕੇਸ਼ਨ ਫਾਰਮ, ਐਮ.ਬੀ.ਬੀ.ਐਸ. ਪਾਸ ਕਰਨ ਤੋਂ ਬਾਅਦ ਪੱਕੇ ਤੌਰ ’ਤੇ ਕਰਵਾਈ ਜਾਣ ਵਾਲੀ ਰਜਿਸਟ੍ਰੇਸ਼ਨ ਲਈ ਐਪਲੀਕੇਸ਼ਨ ਫਾਰਮ, ਪੰਜਾਬ ਸੂਬੇ ਤੋਂ ਬਾਹਰ ਤੋਂ ਗ੍ਰੈਜੂਏਸ਼ਨ ਕਰਕੇ ਆਏ ਡਾਕਟਰਾਂ ਲਈ ਪੱਕੀ ਰਜਿਸਟ੍ਰੇਸ਼ਨ ਅਤੇ ਪੰਜਾਬ ਸੂਬੇ ਤੋਂ ਬਾਹਰ ਤੋਂ ਬਾਹਰਲੇ ਦੇਸ਼ ਤੋਂ ਗ੍ਰੈਜੂਏਸ਼ਨ ਕਰਕੇ ਆਏ ਡਾਕਟਰਾਂ ਲਈ ਪੱਕੀ ਰਜਿਸਟ੍ਰੇਸ਼ਨ ਹੁਣ ਸੇਵਾ ਕੇਂਦਰਾਂ ਰਾਹੀਂ ਕਰਵਾਈ ਜਾ ਸਕਦੀ ਹੈ।

ਇਸ ਤੋਂ ਇਲਾਵਾ ਵਾਧੂ ਯੋਗਤਾ ਲਈ ਐਪਲੀਕੇਸ਼ਨ ਫਾਰਮ, ਸਿਰਫ ਐੱਮਡੀ/ਐੱਮਐਚ ਡਾਕਟਰਾਂ ਲਈ ਸਪੈਸ਼ਲਾਈਜ਼ੇਸ਼ਨ ਰਜਿਸਟ੍ਰੇਸ਼ਨ ਲਈ ਐਪਲੀਕੇਸ਼ਨ ਫਾਰਮ, ਡੁਪਲੀਕੇਟ ਰਜਿਸਟ੍ਰੇਸ਼ਨ ਸਰਟੀਫਿਕੇਟ ਲਈ ਫਾਰਮ, ਰਜਿਸਟ੍ਰੇਸ਼ਨ ਨਵਆਉਣ ਸਬੰਧੀ ਫਾਰਮ, ਇਤਰਾਜ਼ਹੀਣਤਾ ਸਰਟੀਫਿਕੇਟ, ਚੰਗੇ ਵਰਤਾਅ/ਵੈਰੀਫਿਕੇਸ਼ਨ ਸਬੰਧੀ ਫਾਰਮ, ਰੀਸਟੋਰੇਸ਼ਨ ਲਈ ਐਪਲੀਕੇਸ਼ਨ ਫਾਰਮ ਦੀ ਸਹੂਲਤ ਵੀ ਸੇਵਾ ਕੇਂਦਰਾਂ ਰਾਹੀਂ ਮਿਲੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਰਜਿਸਟ੍ਰੇਸ਼ਨ ਅਤੇ ਲਾਇਸੈਂਸ ਸੇਵਾਵਾਂ ਲਈ ਨੇੜੇ ਦੇ ਸੇਵਾ ਕੇਂਦਰ ਵਿਚ ਰਾਬਤਾ ਕੀਤਾ ਜਾ ਸਕਦਾ ਹੈ।

ਪੰਜਾਬ 8 ਅਕਤੂਬਰ ( ਨਿਊਜ਼ ਹੰਟ )

ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਨਵ-ਨਿਯੁਕਤ 70 ਹੈਲਥ ਵਰਕਰ ਅਤੇ 28 ਫਾਰਮੇਸੀ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ, ਜਿਸ ਨਾਲ ਰਾਜ ਦੇ ਸਿਹਤ ਵਿਭਾਗ ਵਿੱਚ ਭਰਤੀਆਂ ਦੀ ਗਿਣਤੀ 13000 ਤੋਂ ਵੱਧ ਹੋ ਗਈ ਹੈ। ਸ੍ਰੀ ਸੋਨੀ ਨੇ ਇਸ ਮੌਕੇ ਨਵ-ਨਿਯੁਕਤ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣਾ ਕੰਮ ਪੂਰੀ ਲਗਨ, ਦਿਆਨਤਾਦਾਰੀ ਅਤੇ ਇਮਾਨਦਾਰੀ ਨਾਲ ਕਰਨ।

नवरात्रि के पहले दिन मां दुर्गा के प्रथम स्वरूप शैलपुत्री की पूजा की जाती है |

पंजाब 7 अक्टूबर (न्यूज़ हंट )- नवरात्रि के पहले दिन मां दुर्गा के प्रथम स्वरूप शैलपुत्री की पूजा की जाती है। सफेद वस्त्र धारण किए मां शैलपुत्री के दाहिने हाथ में त्रिशूल और बाएं हाथ में कमल शोभायमान है। मां के माथे पर चंद्रमा सुशोभित है। यह नंदी बैल पर सवार संपूर्ण हिमालय पर विराजमान हैं। शैलपुत्री मां को वृषोरूढ़ा और उमा के नामों से भी जाना जाता है।

मान्यता है की मां शैलपुत्री का जन्म पर्वत राज हिमालय के घर में हुआ था, जिसके कारण उनका नाम शैलपुत्री पड़ा। देवी के इस रूप को करुणा और स्नेह का प्रतीक माना गया है। घोर तपस्या करने वाली मां शैलपुत्री सभी जीव-जंतुओं की रक्षक मानी जाती हैं।

मां शैलपुत्री की कथा: पौराणिका कथाओं के अनुसार राजा दक्ष ने अपने निवास पर एक यज्ञ का आयोजन किया था, जिसमें उन्होंने सभी देवी-देवताओं को बुलाया। लेकिन अपने अपमान का बदला लेने के लिए उन्होंने शिव जी नहीं बुलाया। माता सती ने भगवान शिव से अपने पिता द्वारा आयोजित किए गए यज्ञ में जाने की इच्छा जताई। सती के आग्रह करने पर भगवान शिव ने भी उन्हें जाने की अनुमति दे दी। लेकिन जब सती यज्ञ में पहुंची तो वहां पर पिता दक्ष ने सबके सामने भगवान शिव के लिए अपमानजनक शब्द कहे। अपने पिता की बाते सुनकर मां सती बेहद निराश हुईं और उन्होंने यज्ञ की वेदी में कूदकर अपने प्राण त्याग दिए। जिसके बाद मां सती अलग जन्म में शैलराज हिमालय के घर में जन्मीं और वह शैलपुत्री कहलाईं।

मां शैलपुत्री के मंत्र:
-ॐ देवी शैलपुत्र्यै नमः॥
-वन्दे वाञ्छितलाभाय चन्द्रार्धकृतशेखराम्।
वृषारुढां शूलधरां शैलपुत्रीं यशस्विनीम्॥

यू पी लखीमपुर खीरी के दोषियों को फांसी की सजा दी जाये ..बेगमपुरा टाइगर फोर्स

होशियारपुर, 7 अक्तूबर ( न्यूज़ हंट )- बीजेपी के गुंडा मंत्री अजय मिश्रा टोनी के पुत्र अशीष मिश्रा को बीजेपी सरकार से शह मिल रही है तभी तो लखीमपुर खीरी की घटना में चार से पाँच दिन बीत जाने के बाद भी उस की गिरफ़्तारी नहीं हुई । इन बातों का प्रकटावा करते हुए जिला इंचार्ज वीरपाल और जिला सैक्ट्री जस्सा नन्दन ने कहा कि बीजेपी का असली चेहरा नंगा हो चुका है। बीजेपी का किसानों प्रति व्यवहार इस घटना के बाद साफ दिख रहा है । किस तरह बीजेपी के नेता के लड़के ने गाड़ी नीचे ले कर किसानों को कुचल दिया । उस के बाद लगातार उस का पिता केन्द्रीय ग्रह मंत्री अजय मिश्रा टोनी लगातार प्रैस कान्फ्रÞेंसों करके झूठ और झूठ बोल रहा है ।

आम लोगों से ले कर खास लोगों तक लखीमपुर यूपी में मोदी और योगी सरकार द्वारा लोगों को वहां न जाने देना भी लोकतंत्र का हत्या है । इस से साफ पता लगता है कि मोदी और योगी इन दोनों के राज में लोकतंत्र की जगह तानाशाही चल रही है । बेगमपुरा टाइगर फोर्स ने यह माँग करते कहा कि अजय मिश्रा टोनी को उस के ग्रह मंत्री के ओहदे से तुरंत बरखास्त किया जाये, अजय मिश्रा टोनी ग्रह मंत्री के ओहदे पर रह कर पोस्टमार्टम रिपोर्टों में भी काफी घपला कर दिया है । पोस्टमार्टम रिपोर्टों में गोली बजने का कोई जैसे नहीं हुआ जब कि एक किसान के सिर पर गोली लग कर भी मौत हुई है । इस से पता लगता है कि वहाँ के डाक्टर और शासन प्रशासन सरकार के दबाव नीचे काम कर रहा है । बेगमपुरा टाईगर फोर्स ने सरकार को चेतावनी देते कहा कि अजय मिश्रा को पकड़ कर जेल अंदर किया जाये और सख़्त धरावों के अंतर्गत फांसी की सजा दी जाए। इस मौके राष्ट्रीय प्रधान अशोक सल्लन दोआबा इंचार्ज सोम देव संधि दोआबा प्रधान अमरजीत संधि जिला इंचार्ज वीरपाल ठरोली जिला प्रधान बब्बू सिंगड़ीवाल जिला सचिव नरेश सिंगड़ीवाल होशियारपुर सैक्ट्री जस्सा नन्दन जुझार सलामाबाद भुपिन्दर इस्लामाबाद हुस्न लाल सत्तपाल दलजीत कुमार सुखा सलेमपुरीए हुस्न लाल हरदीप मल्ल , सरबजीत साथी मौजूद थे

सरदार सुखबीर सिंह बादल ने पहले नवरात्र के पावन अवसर पर माता चिंतपूर्णी मंदिर में माथा टेका

ऊना/07अक्टूबर (न्यूज़ हंट)- शिरोमणी अकाली दल के अध्यक्ष सरदार सुखबीर सिंह बादल ने आज पहले नवरात्र के अवसर पर यहां माता चिंतपूर्णी मंदिर में माथा टेका और आंदोलन करने वाले किसानों की जीत के साथ साथ साम्प्रदायिक सौहार्द्र के लिए प्रार्थना की। इस अवसर पर पार्टी के वरिष्ठ नेताओं के छोटे ग्रूप के साथ अकाली दल अध्यक्ष ने कंजन पूजा की।

सरदार बादल ने मंदिर परिसर में दुकान लगाने वालों के साथ मीटिंग करने के अलावा श्रद्धालुओं से खुलकर बातचीत की जो मंदिर में माथा टेकने के लिए आए थे। उन्होने कहा कि नवरात्र के पावन अवसर पर मां चिंतपूर्णी का ‘‘आर्शीवाद’’ प्राप्त करना सम्मान की बात है। अकाली दल अध्यक्ष के साथ वरिष्ठ नेताओं में अनिल जोशी, एनके शर्मा, हरीश राय ढ़ांडा, पवन टीनू, जगबीर बराड़, कमल चेतली, सर्बजोत सिंह साबी, चंदन ग्रेवाल, मोहित गुप्ता और आर डी शर्मा भी शामिल थे।

जालंधर में किसानों को 22.49 करोड़ रुपए की अदायगी की गई: डिप्टी कमिश्नर

जालंधर, 7 अक्तूबर (न्यूज़ हंट)- डिप्टी कमिश्नर श्री घनश्याम थोरी ने गुरूवार को बताया कि ज़िले में अब तक धान की खरीद के लिए 22.49 करोड़ रुपए की अदायगी की जा चुकी है। इस सम्बन्धित और ज्यादा जानकारी देते हुए डिप्टी कमिश्नर ने बताया कि जालंधर के खरीद केन्द्रों से अब तक कुल 26,962 मीटरिक टन धान की खरीद की जा चुकी है। उन्होंने आगे बताया कि 7अक्तूबर, 2021 तक ज़िले के सभी 78 खरीद केन्द्रों में कुल 27458 मीटरिक टन धान की आमद हुई है, जिसमें से 26962 मीटरिक टन की खरीद की जा चुकी है।

किसानों की उपज के दाने -दाने की खरीद करने की राज्य सरकार की वचनबद्धता को दोहराते हुए उन्होंने कहा कि धान की निर्विघ्न खरीद, लिफ्टिंग और अदायगी को यकीनी बनाने के लिए मंडियों में व्यापक प्रबंध किये गए हैं जिससे किसानों को अपनी फ़सल को बेचने में किसी किस्म की मुश्किल का सामना न करना पड़े।

उन्होंने कहा कि धान की खरीद और लिफ्टिंग सुचारू ढंग के साथ चल रही है और राज्य सरकार के निर्देशो अनुसार किसानों को निर्धारित समय के अंदर 22.49 करोड़ रुपए की अदायगी की जा चुकी है।

इस दौरान डिप्टी कमिश्नर की तरफ से खरीद एजेंसियाँ के मुखियों को ज़िले की मंडियों में से धान की खरीद और लिफ्टिंग की प्रक्रिया में ओर तेज़ी लाने के आदेश भी दिए गये है। उन्होंने कहा कि इस कार्य में किसी प्रकार की लापरवाही बरदाश्त नहीं की जायेगी। उन्होंने कहा कि किसानों की सुविधा के लिए उनकी उपज की जल्दी से जल्दी खरीद और लिफ्टिंग होनी चाहिए।

डिप्टी कमिश्नर ने कहा कि खरीद एजेंसियों के मुखियों को ज़मीनी स्तर पर पूरी प्रक्रिया का जायज़ा लेने के लिए रोज़ मंडियों के दौरे करने चाहिए ।उन्होंने आधिकारियों को अपने अधिकार क्षेत्र अधीन आती अनाज मंडियों में नियमत तौर पर दौरे करने और नियमत निगरानी के लिए रोज़ की रिपोर्ट उनको सौंपने के लिए भी कहा।
श्री थोरी ने आधिकारियों को बारीकी के साथ खरीद कामों का निरीक्षण करने के लिए कहा जिससे साथ लिफ्टिंग को यकीनी बनाया जा सके और मंडियों में अनाज का भंडार जमा न हो।

चंडीगढ़ में कोविड के पांच नए मामले

चंडीगढ़, 6 अक्टूबर (न्यूज़ हंट)- शहर ने बुधवार को कोविड -19 के पांच मामले दर्ज किए और वायरस के कारण कोई मौत नहीं हुई। पिछले 24 घंटों में इस बीमारी से दो मरीज ठीक हुए। पंचकुला में 2 संक्रमित मिले, जबकि 30,357 लोग अब तक इस बीमारी से उबर चुके हैं, छह मामले अभी भी सक्रिय हैं। रिकवरी रेट 98.75 फीसदी है। मोहाली, जिले में पिछले 24 घंटे में कोविड-19 से दो व्यक्ति स्वस्थ हुए, जबकि कोई नया मामला नहीं आया. अब तक सामने आए 68,749 सकारात्मक मामलों में से 67,655 मरीज ठीक हो चुके हैं।

ਪੰਜਾਬ 7 ਅਕਤੂਬਰ ( ਨਿਊਜ਼ ਹੰਟ )

ਸਾਰੇ ਛੋਟੇ ਪ੍ਰਾਈਵੇਟ ਬੱਸ ਆਪਰੇਟਰਾਂ, ਸੈਲਾਨੀ, ਮਿੰਨੀ ਅਤੇ ਸਕੂਲ ਬੱਸ ਆਪਰੇਟਰਾਂ ਅਤੇ ਟੈਕਸੀ ਯੂਨੀਅਨਾਂ ਦੀ ਜ਼ੋਰਦਾਰ ਮੰਗ ‘ਤੇ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਰੋਸਾ ਦਿਵਾਇਆ ਕਿ ਇੱਕ ਪਾਰਦਰਸ਼ੀ ਅਤੇ ਢੁਕਵਾਂ ਬੱਸ ਟਾਈਮ ਟੇਬਲ ਜਲਦੀ ਹੀ ਲਾਗੂ ਕੀਤਾ ਜਾਵੇਗਾ ਅਤੇ ਇਸ ਦੇ ਨਾਲ #ਕੋਵਿਡ19 ਲਈ ਟੈਕਸਾਂ ਤੋਂ ਛੋਟ ਵੀ ਦਿੱਤੀ ਜਾਵੇਗੀ।

ਪੰਜਾਬ 7 ਅਕਤੂਬਰ ( ਨਿਊਜ਼ ਹੰਟ )

ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਾਟਾ ਮੋਟਰਜ਼ ਦੇ ਨੁਮਾਇੰਦਿਆਂ ਨਾਲ ਹੰਗਾਮੀ ਮੀਟਿੰਗ ਕਰਕੇ ਹਦਾਇਤ ਕੀਤੀ ਕਿ ਉਹ ਹਰ ਹੀਲੇ 10 ਨਵੰਬਰ ਤੱਕ ਸੂਬੇ ਵਿੱਚ ਸਾਰੀਆਂ 842 ਬੱਸ ਚਾਸੀਆਂ ਪੁੱਜਦੀਆਂ ਕਰਨ।

ਇਸ ਮਹੀਨੇ ਕਰੀਬ 10,000 ਸਫਾਈ ਸੇਵਕ ਰੈਗੂਲਰ ਕੀਤੇ ਜਾਣਗੇ : ਰਾਜ ਕੁਮਾਰ ਵੇਰਕਾ

ਜਲੰਧਰ, 6 ਅਕਤੂਬਰ (ਨਿਊਜ਼ ਹੰਟ)- ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀਆਂ ਅਤੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ਼੍ਰੀ ਰਾਜ ਕੁਮਾਰ ਵੇਰਕਾ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਸੂਬੇ ਵਿੱਚ ਲਗਭਗ 10,000 ਸਫਾਈ ਸੇਵਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇਗਾ, ਜਿਸ ਸਬੰਧੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ।

ਕੈਬਨਿਟ ਮੰਤਰੀ ਵਜੋਂ ਕਾਰਜਭਾਰ ਸੰਭਾਲਣ ਤੋਂ ਬਾਅਦ ਡਾ.ਰਾਜ ਕੁਮਾਰ ਵੇਰਕਾ, ਜੋ ਬੁੱਧਵਾਰ ਸ਼ਾਮ ਨੂੰ ਇੱਥੇ ਸਰਕਟ ਹਾਊਸ ਪਹੁੰਚੇ ਸਨ, ਨੇ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਕਿਸਾਨਾਂ ‘ਤੇ ‘ਤਾਲਿਬਾਨੀ ਹਮਲੇ’ ਰਾਹੀਂ ਦੇਸ਼ ਦੇ ਲੋਕਤੰਤਰ ਦਾ ਗਲ ਘੁੱਟਣ ਲਈ ਉੱਤਰ ਪ੍ਰਦੇਸ਼ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਦਾ ਰਾਜ ਨਹੀਂ ਹੈ, ਉਥੇ ਲੋਕਤੰਤਰੀ ਵਿਵਸਥਾ ਤਾਨਾਸ਼ਾਹੀ ਵਿੱਚ ਬਦਲ ਗਈ ਹੈ ਕਿਉਂਕਿ ਭਾਜਪਾ ਲੋਕਤੰਤਰ ਵਿੱਚ ਵਿਸ਼ਵਾਸ ਹੀ ਨਹੀਂ ਰੱਖਦੀ।

ਲਖੀਮਪੁਰ ਖੀਰੀ ਵਿਖੇ ਕਿਸਾਨਾਂ ‘ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਮੰਤਰੀ ਨੇ ਕਿਹਾ ਕਿ ਇਹ ਹਮਲਾ ਯੂ.ਪੀ. ਦੀ ਤਾਲਿਬਾਨੀ ਸਰਕਾਰ ਦੇ ਇਸ਼ਾਰੇ ‘ਤੇ ਕੀਤਾ ਗਿਆ ਹੈ। ਯੂ.ਪੀ. ਸਰਕਾਰ ਵੱਲੋਂ ਵਾਹਨਾਂ ਰਾਹੀਂ ਕਿਸਾਨਾਂ ਨੂੰ ਕੁਚਲਣਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਦੀ ਅਗਵਾਈ ਵਿੱਚ ਇੱਕ ਵਫਦ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਲਈ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਲਈ ਲਖੀਮਪੁਰ ਖੀਰੀ ਪਹੁੰਚਿਆ ਹੈ। ਪੰਜਾਬ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ।

ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਲੋਕਾਂ ਦੀ ਸਰਕਾਰ ਦੱਸਦਿਆਂ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਹ ਅਸਲ ਵਿੱਚ ਲੋਕਾਂ ਦੀ ਅਤੇ ਲੋਕਾਂ ਲਈ ਸਰਕਾਰ ਹੈ। ਵਾਅਦੇ ਪੂਰੇ ਕਰਨ ਲਈ ਸਰਕਾਰ ਪਾਸ ਥੋੜਾ ਸਮਾਂ ਹੋਣ ਸਬੰਧੀ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਕੋਲ ਬਹੁਤ ਸਮਾਂ ਹੈ, ਜਿਸਦਾ ਅੰਦਾਜ਼ਾ ਚੰਨੀ ਸਰਕਾਰ ਵੱਲੋਂ ਲਏ ਜਾ ਰਹੇ ਫੈਸਲਿਆਂ ਤੋਂ ਲਗਾਇਆ ਜਾ ਸਕਦਾ ਹੈ, ਜਿਸ ਵਿੱਚ ਪਾਣੀ ਦੇ ਬਿੱਲਾਂ ਦੀ ਮੁਆਫੀ ਅਤੇ ਬਿਜਲੀ ਦੇ ਬਿੱਲਾਂ ਦੇ ਬਕਾਇਆ ਲਈ 1200 ਕਰੋੜ ਰੁਪਏ ਅਲੱਗ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ ਕਾਰਜਭਾਰ ਸੰਭਾਲਣ ਤੋਂ ਬਾਅਦ ਕੁਝ ਦਿਨਾਂ ਵਿੱਚ ਲਏ ਗਏ ਰਾਜ ਸਰਕਾਰ ਦੇ ਫੈਸਲਿਆਂ ਨੇ ਵਿਰੋਧੀ ਧਿਰ ਨੂੰ ਮੁੱਦਾਹੀਣ ਕਰ ਦਿੱਤਾ।

ਇੱਕ ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਨੇ ਐਲਾਨ ਕੀਤਾ ਕਿ ਪਹਿਲੇ ਪੜਾਅ ਵਿੱਚ ਇਸ ਮਹੀਨੇ ਦੇ ਅੰਦਰ ਤਕਰੀਬਨ 10000 ਸਫਾਈ ਸੇਵਕਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ। ਇਸ ਮੌਕੇ ਮੇਅਰ ਜਗਦੀਸ਼ ਰਾਜ ਰਾਜਾ, ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਡਿਪਟੀ ਕਮਿਸ਼ਨਰ ਪੁਲਿਸ ਜਗਮੋਹਨ ਸਿੰਘ, ਏਡੀਸੀਪੀ ਜਗਜੀਤ ਸਰੋਆ ਅਤੇ ਹੋਰ ਮੌਜੂਦ ਸਨ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਕੈਬਨਿਟ ਮੰਤਰੀ ਦਾ ਗੁਲਦਸਤੇ ਭੇਟ ਕਰ ਕੇ ਸਵਾਗਤ ਕੀਤਾ ਗਿਆ।