24.7 C
Jalandhar
Sunday, March 22, 2026
Home Blog Page 749

मुख्यमंत्री द्वारा जालंधर में 101 एकड़ ज़मीन में श्री गुरु रविदास चेयर स्थापित करने की घोषणा

बल्लां, (जालंधर)22 सितम्बर ( न्यूज़ हंट )- पंजाब के मुख्यमंत्री चरणजीत सिंह चन्नी की तरफ से आज गुरु रविदास जी के जीवन, फलसफे और शिक्षाओं के प्रसार के लिए 101 एकड़ ज़मीन में श्री गुरु रविदास चेयर स्थापित करने की घोषणा की गई।

मुख्यमंत्री, जोकि उप मुख्यमंत्री सुखजिन्दर सिंह रंधावा के साथ डेरा सच्चखंड बल्लां में माथा टेकने के लिए आए थे, ने कहा कि डेरे के साथ लगती ज़मीन में चेयर स्थापित की जायेगी और डेरे की तरफ से ही इसका प्रबंधन किया जायेगा। उन्होंने कहा कि सरकार की तरफ से आने वाले दस वर्षों के लिए चेयर के संचालन और रख-रखाव को विश्वसनीय बनाया जायेगा। चन्नी ने आशा प्रकट की कि यह अति आधुनिक चेयर श्री गुरु रविदास महाराज जी के जीवन और फलसफे पर विशाल खोज केंद्र के तौर पर उभरेगी।

मुख्यमंत्री ने यह भी कहा कि उनकी तरफ से गुरूवार को कपूरथला में बाबा साहिब डा. बी. आर. अम्बेदकर को समर्पित अजायब घर का भी नींव पत्थर रखा जायेगा। इसी तरह राज्य में बाबा साहिब के नाम पर एक मैनेजमेंट कालेज भी स्थापित किया जायेगा। चन्नी ने कहा कि लोगों को उच्च शिक्षा देने पर विशेष ध्यान दिया जायेगा।

मुख्यमंत्री ने कहा कि वह खुशकिस्मत हैं कि उनको पदभार संभालने के बाद इस पवित्र धरती पर नतमस्तक होने का अवसर मिला है। उन्होंने कहा कि यह धरती श्री गुरु रविदास महाराज जी के लाखों पैरोकारों के लिए हमेशा प्रेरणा का स्रोत रही है, जिन्होंने समूची मानवता को समानतावादी समाज का पाठ पढ़ाया। चन्नी ने यह भी कहा कि इस पवित्र स्थान के दर्शन करके उनके मन को बहुत शांति मिली है।

मुख्यमंत्री ने डेरे की तरफ से लोगों की सामाजिक और आर्थिक कल्याण में निभाई गई भूमिका की प्रशंसा भी की। उन्होंने कहा कि लोगों को श्री गुरू रविदास महाराज जी की शिक्षाओं और फलसफे के साथ जोड़ने के अलावा डेरा समाज के जरूरतमंद और गरीब वर्ग को उच्च शिक्षा और स्वास्थ्य सेवाएं प्रदान करने में हमेशा अहम भूमिका निभाता रहा है। चन्नी ने डेरे की तरफ से लोगों के कल्याण के लिए दीं जा रही सेवाओं की भी प्रशंसा की।

इससे पहले जालंधर से लोकसभा मैंबर चौधरी संतोख सिंह की तरफ से मुख्यमंत्री का डेरे में पहुँचने पर स्वागत किया गया। उन्होंने कहा कि यह हम सभी के लिए बड़े गर्व की बात है कि कांग्रेस पार्टी की तरफ से चन्नी को राज्य का मुख्यमंत्री नियुक्त किया गया है।

इस अवसर पर डेरा प्रमुख बाबा निरंजन दास की तरफ से मुख्यमंत्री को शॉल और सिरोपा भेंट किया गया।

ਜਲੰਧਰ ਵਿੱਚ ਪਰਾਲੀ ਪ੍ਰਬੰਧਨ ‘ਚ ਸਹਿਕਾਰੀ ਸਭਾਵਾਂ ਅਤੇ ਕਿਸਾਨ ਸਮੂਹਾਂ ਦਾ ਅਹਿਮ ਯੋਗਦਾਨ

ਜਲੰਧਰ, 22 ਸਤੰਬਰ ( ਨਿਊਜ਼ ਹੰਟ )- ਜਲੰਧਰ ਦੀਆਂ ਸਹਿਕਾਰੀ ਸਭਾਵਾਂ ਅਤੇ ਕਿਸਾਨ ਸਮੂਹ ਪਿੰਡਾਂ ਵਿਚ ਪਰਾਲੀ ਦੇ ਸੁਚੱਜੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਅਤੇ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਵਿੱਚ ਵਿਆਪਕ ਯੋਗਦਾਨ ਪਾ ਰਹੇ ਹਨ ।

ਜ਼ਿਲ੍ਹੇ ਵਿੱਚ 217 ਸਹਿਕਾਰੀ ਸਭਾਵਾਂ ਅਤੇ 964 ਸਮੂਹ ਹਨ, ਜਿਨ੍ਹਾਂ ਪਾਸ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਾਸੋਂ ਪ੍ਰਾਪਤ ਕਰੀਬ 2250 ਮਸ਼ੀਨਾਂ ਹਨ, ਜੋ ਕਿ ਕਿਸਾਨਾਂ ਨੂੰ ਕਿਰਾਏ ‘ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਜ਼ਿਲ੍ਹਾ ਜਲੰਧਰ ਵਿਖੇ 217 ਸਹਿਕਾਰੀ ਸਭਾਵਾਂ ਵੱਲੋਂ ਫਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਾਸੋਂ ਅਤਿ-ਆਧੁਨਿਕ ਮਸ਼ੀਨਾਂ ਪ੍ਰਾਪਤ ਕੀਤੀਆਂ ਗਈਆਂ ਹਨ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੁਸਾਇਟੀਆਂ ਨੂੰ ਉਪਕਰਣਾਂ ‘ਤੇ 80 ਫੀਸਦੀ ਸਬਸਿਡੀ ਮੁਹੱਈਆ ਕੀਤੀ ਜਾ ਰਹੀ ਹੈ।

ਮਦਾਰਾ, ਅਟੋਲਾ, ਮਹਿਸਾਮਪੁਰ, ਪੱਦੀ ਖ਼ਾਲਸਾ, ਨੌਗੱਜਾ, ਸਰਾਏ-ਖਾਸ, ਦੇਸਲਪੁਰ ਸਮੇਤ ਕਈ ਸਹਿਕਾਰੀ ਸਭਾਵਾਂ ਵੱਲੋਂ ਆਪਣੇ ਖੇਤਰਾਂ ਦੇ ਕਿਸਾਨਾਂ ਨੂੰ ਇਹ ਮਸ਼ੀਨਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਵੀ ਜਾਂਦਾ ਹੈ।

ਇਸੇ ਤਰ੍ਹਾਂ ਕਿਸਾਨ ਵੈੱਲਫੇਅਰ ਸੁਸਾਇਟੀ ਸ਼ਾਦੀਪੁਰ ਨੂਰਮਹਿਲ, ਅੰਮ੍ਰਿਤ ਕਿਸਾਨ ਸੇਵਾ ਸੁਸਾਇਟੀ ਆਦਿ ਕਿਸਾਨ ਸਮੂਹਾਂ ਵੱਲੋਂ ਵੀ ਮਲਚਰ, ਹੈਪੀ ਸੀਡਰ, ਜ਼ੀਰੋ ਡਰਿੱਲ, ਰੋਟਾਵੇਟਰ, ਚੋਪਰ ਅਤੇ ਹੋਰ ਮਸ਼ੀਨਰੀ ਕਿਸਾਨਾਂ ਨੂੰ ਕਿਰਾਏ ‘ਤੇ ਮੁਹੱਈਆ ਕਰਵਾਈ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਸਮੁੱਚੀਆਂ ਮਸ਼ੀਨਾਂ ਪੂਰੀ ਸਮਰੱਥਾ ਨਾਲ ਵਰਤੀਆਂ ਜਾਣ । ਉਨ੍ਹਾਂ ਕਿਹਾ ਕਿ ਸਮੂਹ ਸੁਸਾਇਟੀਆਂ ਦੇ ਸਕੱਤਰ, ਸਰਪੰਚ ਵੱਖ-ਵੱਖ ਮਸ਼ੀਨਾਂ ਦੀ ਵਰਤੋਂ ਪਹਿਲ ਦੇ ਅਧਾਰ ‘ਤੇ ਕਰਨੀ ਯਕੀਨੀ ਬਣਾਉਣ ਤਾਂ ਜੋ ਕੋਈ ਮਸ਼ੀਨ ਅਣਵਰਤੀ ਨਾ ਰਹੇ । ਉਨ੍ਹਾਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਛੋਟੇ ਅਤੇ ਸੀਮਾਂਤ ਕਿਸਾਨਾਂ ਤੋਂ ਮਸ਼ੀਨਾਂ ਦਾ ਕਿਰਾਇਆ ਨਾ ਲੈਣ ਦੀਆਂ ਹਦਾਇਤਾਂ ਦਿੱਤੀਆਂ।

ਉਨ੍ਹਾਂ ਅੱਗੇ ਦੱਸਿਆ ਕਿ ਆਈ-ਖੇਤ ਐਪ ਰਾਹੀਂ ਕਿਸਾਨ 5 ਕਿਲੋਮੀਟਰ ਦੇ ਦਾਇਰੇ ਵਿੱਚ ਮਸ਼ੀਨਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਉਪਲਬਧ ਮਸ਼ੀਨਾਂ ਲੋੜਵੰਦ ਕਿਸਾਨ ਵੱਲੋਂ ਇਸ ਮੋਬਾਈਲ ਐਪ ਰਾਹੀਂ ਬੁੱਕ ਕੀਤੀਆਂ ਜਾ ਸਕਦੀਆਂ ਹਨ। ਡਿਪਟੀ ਕਮਿਸ਼ਨਰ ਨੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਵੀ ਕੀਤੀ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ‘ਆਈ ਖੇਤ ਪੰਜਾਬ’ ਐਪ ਜਾਰੀ

ਪਠਾਨਕੋਟ 22 ਸਤੰਬਰ ( ਨਿਊਜ਼ ਹੰਟ )- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਦੀ ਖੇਤੀ ਮਸ਼ੀਨਰੀ ਦੀ ਜ਼ਰੂਰਤ ਪੂਰੀ ਕਰਨ ਲਈ ‘ਆਈ ਖੇਤ ਪੰਜਾਬ’ ਐਪ ਜਾਰੀ ਕੀਤੀ ਗਈ ਹੈ। ਇਸ ਐਪ ਬਾਰੇ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਪਠਾਨਕੋਟ ਡਾ. ਹਰਤਰਨਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਇਹ ਐਪ ਪਲੇਅ ਸਟੋਰ ’ਤੇ ‘ਆਈ ਖੇਤ ਪੰਜਾਬ’ ਦੇ ਨਾਮ ’ਤੇ ਜਾਰੀ ਕੀਤੀ ਗਈ ਹੈ, ਜਿਸ ਦਾ ਮੁੱਖ ਮਕਸਦ ਪਰਾਲੀ ਦੀ ਸਾਂਭ-ਸੰਭਾਲ ਕਰਨ ਲਈ ਕਿਸਾਨਾਂ ਨੂੰ ਸਮੇਂ ਸਿਰ ਮਸ਼ੀਨ ਉਪਲੱਬਧ ਕਰਵਾਉਣਾ ਹੈ।

ਉਨ੍ਹਾਂ ਦੱਸਿਆ ਕਿ ਜੋ ਕਿਸਾਨ ਸੁਪਰ ਸੀਡਰ, ਹੈਪੀ ਸੀਡਰ, ਮਲਚਰ, ਆਰ.ਐਮ.ਬੀ ਪਲਾੳ, ਪੈਡੀ ਸਟਰਾਅ ਚੋਪਰ ਸਰੈਡਰ, ਬੇਲਰ ਅਤੇ ਰੇਕਰ ਜਿਹੀਆਂ ਨਵੀਂ ਤਕਨੀਕੀ ਮਸ਼ੀਨਾਂ ਦੀ ਖ਼ਰੀਦ ਨਹੀਂ ਕਰ ਸਕਦੇ। ਉਹ ਇਸ ਐਪ ਦੀ ਸਹਾਇਤਾ ਨਾਲ ਆਪਣੇ ਨਜ਼ਦੀਕ ਪੈਂਦੇ ਨਿੱਜੀ ਕਿਸਾਨ, ਕਿਸਾਨ ਗਰੁੱਪ, ਸਹਿਕਾਰੀ ਸਭਾਵਾਂ ਕੋਲ ਕਿਹੜੀ ਮਸ਼ੀਨਰੀ ਉਪਲੱਬਧ ਹੈ ਇਸ ਬਾਰੇ ਪਤਾ ਕਰ ਸਕਦੇ ਹਨ ਅਤੇ ਕਿਰਾਏ ’ਤੇ ਚਲਾਉਣ ਲਈ ਉਨ੍ਹਾਂ ਨਾਲ ਤਾਲਮੇਲ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵੀ ਕਿਸਾਨ ਕੋਲ ਜੇਕਰ ਕੋਈ ਆਪਣੀ ਮਸ਼ੀਨਰੀ ਹੈ ਤਾਂ ਉਹ ਇਸ ਐਪ ਤੇ ਰਜਿਸਟਰਡ ਕਰਕੇ ਮਸ਼ੀਨ ਕਿਰਾਏ ’ਤੇ ਦੇ ਸਕਦਾ ਹੈ। ਇਸ ਤਰ੍ਹਾਂ ਕਰਕੇ ਕਿਸਾਨ ਆਪਣੀ ਆਮਦਨ ਦਾ ਇੱਕ ਹੋਰ ਨਵਾਂ ਤਰੀਕਾ ਵਰਤ ਕੇ ਵਧੀਆਂ ਮੁਨਾਫ਼ਾ ਪਾ ਸਕਦੇ ਹਨ।
ਉਨ੍ਹਾਂ ਕਿਸਾਨਾਂ ਨੂੰ ਵਿਭਾਗ ਵੱਲੋਂ ਜਾਰੀ ਕੀਤੀ ਗਈ ਇਸ ਐਪ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਇਸਦਾ ਲਾਹਾ ਲੈਕੇ ਪੰਜਾਬ ਦੀ ਕਿਸਾਨੀ ਨੂੰ ਇੱਕ ਨਵੀਂ ਸਿਖ਼ਰ ’ਤੇ ਲਿਜਾ ਸਕਦੇ ਹਨ, ਜਿਸ ਦਾ ਲਾਭ ਆਉਣ ਵਾਲੀਆਂ ਪੀੜੀਆਂ ਨੂੰ ਵੀ ਹੋਵੇਗਾ।

मंडी स्कूल के 79 छात्र 3 दिन में कोविड+ve

मंडी, 22 सितंबर ( न्यूज़ हंट )- मंडी जिले के धरमपुर में साईं स्कूल के 79 छात्र और तीन स्टाफ सदस्य पिछले तीन दिनों में कोविड पॉजिटिव पाए गए हैं। जहां 19 सितंबर को 25 छात्र संक्रमित पाए गए थे, वहीं कल 18 छात्र पॉजिटिव पाए गए थे और आज 36 और छात्र संक्रमित पाए गए हैं। स्टाफ के तीन सदस्य भी आज संक्रमित पाए गए।

मुख्य चिकित्सा अधिकारी, मंडी, डॉ देवेंद्र शर्मा ने पुष्टि की कि साई स्कूल, धर्मपुर, एक बोर्डिंग स्कूल में 79 छात्र और तीन स्टाफ सदस्य सकारात्मक पाए गए। छात्र छात्रावास में रह रहे हैं। संक्रमण फैलने के कारणों का अभी पता नहीं चल पाया है।

डॉ शर्मा ने कहा कि छात्र सितंबर के पहले सप्ताह में स्कूल में शामिल हुए थे। संक्रमित छात्रों को आइसोलेशन में रखा गया था और उनका इलाज किया जा रहा था। उनमें से अधिकांश स्पर्शोन्मुख थे, जबकि उनमें से कुछ में हल्के लक्षण थे।

उन्होंने कहा, “कोविड के प्रकोप के वास्तविक कारण का पता लगाने के लिए एक मेडिकल टीम कल स्कूल जाएगी।” उन्होंने कहा कि स्कूल परिसर को कंटेनमेंट जोन घोषित कर दिया गया है। इस बीच, राज्य में मंगलवार को 263 कोविड के मामले सामने आए, जिससे यह संख्या 217,403 हो गई। इसके अलावा, कांगड़ा जिले में वायरस से दो लोगों की मौत हो गई।

देश में सक्रिय कोविड मामले 186 दिनों में सबसे कम

नई दिल्ली, 22 सितंबर ( न्यूज़ हंट )- बुधवार को अपडेट किए गए केंद्रीय स्वास्थ्य मंत्रालय के आंकड़ों के अनुसार, भारत में 26,964 नए कोरोनोवायरस संक्रमण हुए, जिसमें कोविड के मामलों की कुल संख्या 3,35,31,498 थी, जबकि सक्रिय मामले घटकर 3,01,989 हो गए, जो 186 दिनों में सबसे कम है।
सुबह 8 बजे अपडेट किए गए आंकड़ों के अनुसार, 383 ताजा मौतों के साथ मरने वालों की संख्या बढ़कर 4,45,768 हो गई।

मंत्रालय ने कहा कि सक्रिय मामलों में कुल संक्रमणों का 0.9 प्रतिशत शामिल है, जो मार्च 2020 के बाद सबसे कम है, जबकि राष्ट्रीय कोविड की वसूली दर 97.77 प्रतिशत दर्ज की गई है, जो मार्च 2020 के बाद से सबसे अधिक है। 24 घंटे की अवधि में सक्रिय कोविड केसलोएड में 7,586 मामलों में कमी दर्ज की गई है।

देश में कोविड का पता लगाने के लिए अब तक किए गए कुल संचयी परीक्षणों को लेकर मंगलवार को 15,92,395 परीक्षण किए गए और 55,67,54,282 परीक्षण किए गए। दैनिक सकारात्मकता दर 1.69 प्रतिशत दर्ज की गई थी। पिछले 23 दिनों से यह तीन फीसदी से भी कम है। साप्ताहिक सकारात्मकता दर 2.08 प्रतिशत दर्ज की गई थी। मंत्रालय के मुताबिक पिछले 89 दिनों से यह तीन फीसदी से नीचे है।

बीमारी से स्वस्थ होने वालों की संख्या बढ़कर 3,27,83,741 हो गई और मामले की मृत्यु दर 1.33 प्रतिशत दर्ज की गई। राष्ट्रव्यापी कोविड टीकाकरण अभियान के तहत अब तक देश में प्रशासित संचयी खुराक 82.65 करोड़ से अधिक हो गई है। 383 नए लोगों में केरल के 214 और महाराष्ट्र के 70 लोग शामिल हैं।

ਪੰਜਾਬ 22 ਸਤੰਬਰ ( ਨਿਊਜ਼ ਹੰਟ )

ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਸੀਨੀਅਰ ਲੀਡਰਸ਼ਿਪ ਨਾਲ ਖਟਕੜ ਕਲਾਂ ਵਿਖੇ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ।

हिमाचल प्रदेश के स्कूल 25 सितंबर तक बंद रहेंगे

शिमला, 21 सितंबर ( न्यूज़ हंट )- कोविड की मौजूदा स्थिति को ध्यान में रखते हुए हिमाचल प्रदेश सरकार ने आज स्कूलों को 25 सितंबर तक के लिए बंद कर दिया है। मुख्य सचिव राम सुभग सिंह ने आदेश जारी करते हुए कहा कि शिक्षण और गैर-शिक्षण कर्मचारियों दोनों को स्कूलों में भाग लेना जारी रखने का निर्देश दिया गया है।

सरकार ने स्कूलों को कुछ और समय के लिए बंद रखने का निर्णय लिया है क्योंकि राज्य में अभी भी प्रतिदिन लगभग 150-200 नए कोविड मामले सामने आ रहे हैं।

पंजाब में कोविड से 31 और लोगों की मौत, राष्ट्रीय सक्रिय मामले 6 महीने में सबसे कम

नई दिल्ली,21 सितंबर ( न्यूज़ हंट )- मंगलवार को अपडेट किए गए केंद्रीय स्वास्थ्य मंत्रालय के आंकड़ों के अनुसार, भारत ने एक ही दिन में कोरोनावायरस संक्रमण के 26,115 नए मामले जोड़े, जिससे कुल मामलों की संख्या 3,35,04,534 हो गई, जबकि सक्रिय मामले घटकर 3,09,575 हो गए, जो 184 दिनों में सबसे कम है।

सुबह 8 बजे अपडेट किए गए आंकड़ों के अनुसार, 252 ताजा मौतों के साथ मरने वालों की संख्या बढ़कर 4,45,385 हो गई। सक्रिय मामलों में कुल संक्रमणों का 0.92 प्रतिशत शामिल है, जो मार्च 2020 के बाद से सबसे कम है, मंत्रालय ने कहा कि राष्ट्रीय कोविड की वसूली दर 97.75 प्रतिशत दर्ज की गई थी।

24 घंटे की अवधि में सक्रिय कोविड केसलोएड में 8,606 मामलों की कमी दर्ज की गई है। सोमवार को 14,13,951 परीक्षण किए गए, जिससे अब तक किए गए कुल संचयी परीक्षण 55,50,35,717 हो गए।

दैनिक सकारात्मकता दर 1.85 प्रतिशत दर्ज की गई थी। पिछले 22 दिनों से यह तीन फीसदी से भी कम है। साप्ताहिक सकारात्मकता दर 2.08 प्रतिशत दर्ज की गई थी। यह पिछले 88 दिनों से तीन प्रतिशत से नीचे है। बीमारी से स्वस्थ होने वालों की संख्या बढ़कर 3,27,49,574 हो गई, जबकि मृत्यु दर 1.33 प्रतिशत दर्ज की गई।

ਪੰਜਾਬ 21 ਸਤੰਬਰ ( ਨਿਊਜ਼ ਹੰਟ )

ਨਵ-ਨਿਯੁਕਤ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿੱਚ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਦਫਤਰ ਵਿੱਚ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਸ. ਰੰਧਾਵਾ ਨੇ ਦੱਸਿਆ ਕਿ ਸੂਬਾ ਸਰਕਾਰ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਉਪਲੱਬਧ ਰਹੇਗੀ ਅਤੇ ਸੂਬਾ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਯੋਜਨਾਵਾਂ ਨੂੰ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚਾਉਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਪੁਲਿਸ ਵਲੋਂ ਰੈਸਟੋਰੇਂਟ, ਕਲੱਬ, ਬਾਰ ਅਤੇ ਪਬ ਸਬੰਧੀ ਆਦੇਸ਼ ਜਾਰੀ

ਜਲੰਧਰ, 21 ਸਤੰਬਰ ( ਨਿਊਜ਼ ਹੰਟ )- ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਜਗਮੋਹਨ ਸਿੰਘ ਨੇ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਅਧਿਕਾਰ ਖੇਤਰ ਵਿੱਚ ਸਥਿਤ ਰੈਸਟੋਰੇਂਟ, ਕਲੱਬ, ਬਾਰ, ਪੱਬ ਆਦਿ ਵਿੱਚ ਰਾਤ 11 ਵਜੇ ਤੋਂ ਬਾਅਦ ਭੋਜਨ ਅਤੇ ਸ਼ਰਾਬ ਆਦਿ ਦਾ ਆਰਡਰ ਨਹੀਂ ਲਿਆ ਜਾਵੇਗਾ ਅਤੇ 11 ਵਜੇ ਤੋਂ ਬਾਅਦ ਕਿਸੇ ਵੀ ਨਵੇਂ ਗਾਹਕ ਨੂੰ ਰੈਸਟੋਰੈਂਟ, ਕਲੱਬ, ਬਾਰ, ਪਬ ਆਦਿ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਰੈਸਟੋਰੈਂਟ, ਕਲੱਬ, ਬਾਰ ਅਤੇ ਪੱਬ ਜਾਂ ਹੋਰ ਅਜਿਹੀਆਂ ਖਾਣ-ਪੀਣ ਵਾਲੀਆਂ ਥਾਵਾਂ (ਸਿਵਾਏ ਅਹਾਤਾ) ਜਿਨਾਂ ਪਾਸ ਲਾਇਸੰਸ ਹਨ, ਅੱਧੀ ਰਾਤ 12 ਵਜੇ ਮੁਕੰਮਲ ਤੌਰ ’ਤੇ ਬੰਦ ਹੋ ਜਾਣੀਆਂ ਚਾਹੀਦੀਆਂ ਹਨ। ਜੇਕਰ ਸ਼ਰਾਬ ਦੀ ਦੁਕਾਨ ਦੇ ਨਾਲ ਕੋਈ ਅਹਾਤਾ ਲੱਗਦਾ ਹੈ ਤਾਂ ਇਹ ਲਾਇਸੰਸ ਵਿੱਚ ਦਰਜ ਸ਼ਰਤਾਂ ਅਨੁਸਾਰ ਰਾਤ 11 ਵਜੇ ਮੁਕੰਮਲ ਤੌਰ ’ਤੇ ਬੰਦ ਹੋ ਜਾਣੇ ਚਾਹੀਦੇ ਹਨ।

ਹੁਕਮਾਂ ਵਿੱਚ ਸ਼ੋਰ ਪ੍ਰਦੂਸ਼ਣਂ ਕਰਨ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਵਾਜ਼ ਪੈਦਾ ਕਰਨ ਵਾਲੇ ਸਾਧਨ ਜਿਵੇਂ ਡੀ.ਜੇ, ਲਾਈਵ ਆਰਕੈਸਟਰਾ/ਸਿੰਗਰਜ ਆਦਿ ਰਾਤ 10 ਵਜੇ ਤੋਂ ਬਾਅਦ ਬੰਦ ਹੋ ਜਾਣੇ ਚਾਹੀਦੇ ਹਨ ਜਾਂ ਉਨਾਂ ਦੀ ਅਵਾਜ਼ ਘੱਟ ਹੋ ਜਾਣੀ ਚਾਹੀਦੀ ਹੈ ਅਤੇ ਰਾਤ 10 ਵਜੇ ਤੋਂ ਬਾਅਦ ਕਿਸੇ ਵੀ ਇਮਾਰਤ ਜਾਂ ਕੈਂਪਸ ਦੀ ਚਾਰਦੀਵਾਰੀ ਤੋਂ ਬਾਹਰ ਅਵਾਜ਼ ਸੁਣਾਈ ਨਹੀਂ ਦੇਣੀ ਚਾਹੀਦੀ।

ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਾਹਨਾਂ ਵਿੱਚ ਮਿਊਜ਼ਿਕ ਸਿਸਟਮ ਦੀ ਅਵਾਜ਼ ਦਿਨ ਦੇ ਕਿਸੇ ਵੀ ਸਮੇਂ ਵਾਹਨ ਤੋਂ ਬਾਹਰ ਨਹੀਂ ਆਉਣੀ ਚਾਹੀਦੀ। ਇਹ ਹੁਕਮ 20.09.2021 ਤੋਂ 19.11.2021 ਤੱਕ ਲਾਗੂ ਰਹਿਣਗੇ।