15.5 C
Jalandhar
Sunday, March 22, 2026
Home Blog Page 754

ਜਲੰਧਰ ਅੱਜ 60000 ਖੁਰਾਕਾਂ ਦੇ ਕੇ 17 ਲੱਖ ਕੋਵਿਡ ਟੀਕਾਕਰਨ ਦੇ ਅੰਕੜੇ ਨੂੰ ਕਰੇਗਾ ਪਾਰ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ

ਜਲੰਧਰ, 16 ਸਤੰਬਰ ( ਨਿਊਜ਼ ਹੰਟ )- ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਵਿਡ-19 ਵੈਕਸੀਨ ਦੀਆਂ 60,000 ਖੁਰਾਕਾਂ ਦੀ ਤਾਜ਼ਾ ਸਪਲਾਈ ਪ੍ਰਾਪਤ ਹੋਣ ਸਦਕਾ ਜਲੰਧਰ 47 ਸੈਸ਼ਨ ਸਾਈਟਾਂ ਵਿੱਚ ਪੂਰੇ ਸਟਾਕ ਦੀ ਵਰਤੋਂ ਕਰਦਿਆਂ ਅੱਜ ਦਿਨ ਖਤਮ ਹੋਣ ਤੱਕ 17 ਲੱਖ ਟੀਕਾਕਰਨ ਦੇ ਅੰਕੜੇ ਨੂੰ ਪਾਰ ਕਰ ਜਾਵੇਗਾ।

16 ਜਨਵਰੀ, 2021 ਨੂੰ ਸ਼ੁਰੂ ਕੀਤੀ ਗਈ ਵਿਸ਼ਾਲ ਟੀਕਾਕਰਨ ਮੁਹਿੰਮ ਅੱਜ ਆਪਣੇ ਨੌਵੇਂ ਮਹੀਨੇ ਵਿੱਚ ਦਾਖਲ ਹੋ ਗਈ ਹੈ, ਜੋ ਦਰਸਾਉਂਦੀ ਹੈ ਕਿ ਜਲੰਧਰ ਵਿੱਚ ਹਰ ਮਹੀਨੇ 1.88 ਲੱਖ ਲੋਕਾਂ ਨੂੰ ਇਹ ਜੀਵਨ ਰੱਖਿਅਕ ਖੁਰਾਕ ਦਿੱਤੀ ਗਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੁਣ ਤੱਕ ਇਸ ਮੁਹਿੰਮ ਤਹਿਤ 1649618 ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ ਅਤੇ ਅੱਜ ਜ਼ਿਲ੍ਹੇ ਭਰ ਵਿੱਚ 47 ਸੈਸ਼ਨ ਸਾਈਟਾਂ ‘ਤੇ ਮੈਗਾ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ, ਜਿਸਦਾ ਮਤਲਬ ਹੈ ਕਿ ਦਿਨ ਦੀ ਸਮਾਪਤੀ ਤੱਕ ਜ਼ਿਲ੍ਹਾ 17 ਲੱਖ ਦੇ ਮੀਲ ਪੱਥਰ ਨੂੰ ਪਾਰ ਕਰ ਲਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਦੀ ਸਭ ਤੋਂ ਤੇਜ਼ ਟੀਕਾਕਰਨ ਮੁਹਿੰਮ ਚਲਾਉਣ ਸਦਕਾ ਜਲੰਧਰ ਪੰਜਾਬ ਦਾ ਦੂਜਾ ਮੋਹਰੀ ਜ਼ਿਲ੍ਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ -19 ਦੀ ਇੱਕ ਹੋਰ ਲਹਿਰ ਦੀ ਰੋਕਥਾਮ ਲਈ ਸਰਗਰਮ ਟੀਕਾਕਰਨ ਹੀ ਇਕਮਾਤਰ ਹਥਿਆਰ ਹੈ ਅਤੇ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਇਸ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਜਲਦੀ ਤੋਂ ਜਲਦੀ ਹਰ ਯੋਗ ਵਿਅਕਤੀ ਦੇ ਟੀਕਾਕਰਨ ਨੂੰ ਯਕੀਨੀ ਬਣਾਇਆ ਜਾ ਸਕੇ।

ਸ਼੍ਰੀ ਥੋਰੀ ਨੇ ਕਿਹਾ ਕਿ ਵੈਕਸੀਨ ਕੇਂਦਰ ਸਰਕਾਰ ਵੱਲੋਂ ਸਪਲਾਈ ਕੀਤੀ ਜਾ ਰਹੀ ਹੈ ਅਤੇ ਜਦੋਂ ਵੀ ਪ੍ਰਸ਼ਾਸਨ ਨੂੰ ਸਪਲਾਈ ਪ੍ਰਾਪਤ ਹੁੰਦੀ ਹੈ, ਲਾਭਪਾਤਰੀਆਂ ਨੂੰ ਸਮੁੱਚੀਆਂ ਖੁਰਾਕਾਂ ਦੇਣ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਅਧੀਨ ਸਮੂਹ ਲਾਭਪਾਤਰੀਆਂ ਦੀ ਜਲਦੀ ਤੋਂ ਜਲਦੀ ਕਵਰੇਜ ਕਰਨ ਨਾਲ ਵਾਇਰਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਉਨ੍ਹਾਂ ਟੀਕਾਕਰਨ ਕਰਵਾਉਣ ਵਾਲਿਆਂ ਅਤੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਵਾਲੇ ਲੋਕਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਯੋਗ ਲਾਭਪਾਤਰੀਆਂ ਨੂੰ ਜਲਦ ਤੋਂ ਜਲਦੀ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ।

ਸ੍ਰੀ ਸਾਂਈ ਇੰਸਟੀਚਿਊਟ ਬੰਧਾਨੀ ਪਠਾਨਕੋਟ ਵਿਖੇ ਰੋਜ਼ਗਾਰ ਮੇਲੇ ਦੌਰਾਨ 1206 ਨੌਜ਼ਵਾਨਾਂ ਦੀ ਨੌਕਰੀ ਲਈ ਕੀਤੀ ਚੋਣ

ਪਠਾਨਕੋਟ: 16 ਸਤੰਬਰ ( ਨਿਊਜ਼ ਹੰਟ )- ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿੱਚ ਲਗਾਏ ਜਾ ਰਹੇ ਰਾਜ ਪੱਧਰੀ ਰੋਜ਼ਗਾਰ ਮੇਲਿਆਂ ਦੇ ਤਹਿਤ ਜਿਲ੍ਹਾ ਪਠਾਨਕੋਟ ਵਿੱਚ ਨੌਜ਼ਵਾਨਾਂ ਨੂੰ ਰੋਜ਼ਗਾਰ ਦੇ ਮੋਕੇ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਦੀ ਅਗਵਾਈ ਵਿੱਚ ਤਿੰਨ ਰੋਜ਼ਗਾਰ ਮੇਲੇ ਲਗਾਏ ਗਏ ਹਨ। ਅੱਜ ਸ੍ਰੀ ਸਾਂਈ ਇੰਸਟੀਚਿਊਟ ਬੰਧਾਨੀ ਵਿਖੇ ਲਗਾਏ ਰੋਜ਼ਗਾਰ ਮੇਲੇ ਵਿੱਚ 1341 ਨੌਜ਼ਵਾਨਾਂ ਨੇ ਹਿੱਸਾ ਲਿਆ ਜਿੰਨਾਂ ਵਿਚੋਂ 1206 ਨੋਕਰੀਆਂ ਨੋਜਵਾਨਾਂ ਦੀ ਚੋਣ ਕੀਤੀ ਗਈ।

ਪਠਾਨਕੋਟ ਦੇ ਬੰਧਾਨੀ ਵਿਖੇ ਸਥਿਤ ਸ੍ਰੀ ਸਾਂਈ ਇੰਸਟੀਚਿਊਟ ਵਿਖੇ ਲਗਾਏ ਰੋਜਗਾਰ ਮੇਲੇ ਦਾ ਉਦਘਾਟਨ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਮੁੱਖ ਮਹਿਮਾਨ ਦੇ ਤੋਰ ਤੇ ਹਾਜ਼ਰ ਹੋ ਕੇ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਇੰਜੀਨੀਅਰ ਐਸ.ਕੇ. ਪੁੰਜ ਚੇਅਰਮੈਨ,  ਤ੍ਰਿਪਤਾ ਪੁੰਜ ਐਮ.ਡੀ , ਕੰਵਰ ਤੁਸਾਰ ਪੁੰਜ ਸੀ.ਐਮ.ਡੀ., ਸੁਲੱਕਸੇਅ ਮੁਰਗਈ ਪਲੇਸਮੈਂਟ ਅਫਸ਼ਰ ਸ੍ਰੀ ਸਾਂਈ ਇੰਸਟੀਚਿਊਟ, ਐਸ.ਕੇ. ਮੁਰਗਈ  ਡਾਇਰੈਕਟਰ ਜਰਨਲ ਸ੍ਰੀ ਸਾਂਈ ਇੰਸਟੀਚਿਊਟ, ਡਾ. ਵਿਪਨ ਗੁਪਤਾ ਪ੍ਰਿੰਸੀਪਲ, ਰਾਕੇਸ ਕੁਮਾਰ ਪਲੇਸਮੈਂਟ ਅਫਸ਼ਰ ਜਿਲ੍ਹਾ ਰੋਜਗਾਰ ਦਫਤਰ ਪਠਾਨਕੋਟ ਅਤੇ ਕਾਲਜ ਦਾ ਹੋਰ ਸਟਾਫ ਹਾਜ਼ਰ ਸਨ।

ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਵਿਚ ਲਗਾਏ ਚਾਰ ਰੋਜ਼ਗਾਰ ਮੇਲੇ ਬੜੀ ਸਫਲਤਾਪੂਰਵਕ ਨੇਪਰੇ ਚੜ੍ਹ ਗਏ ਹਨ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਲਗਾਏ ਚਾਰ ਮੇਲਿਆਂ ਵਿੱਚ 75 ਤੋਂ ਵੱਧ ਕੰਪਨੀਆਂ ਨੇ 3310 ਨੌਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਹੈ। ਉਨ੍ਹਾਂ ਦੱਸਿਆ ਇਸ ਤੋਂ ਪਹਿਲਾਂ ਤਵੀ ਗਰੂਪ ਆਫ ਕਾਲਜ ਸਾਹਪੁਰਕੰਡੀ ਵਿਖੇ ਮੇਲੇ ਦੌਰਾਨ 581 ਨੋਜਵਾਨਾਂ ਨੂੰ ਰੋਜਗਾਰ ਦਿੱਤਾ, ਏ.ਐਡ ਐਮ. ਕਾਲਜ ਪਠਾਨਕੋਟ ਵਿਖੇ ਲਗਾਏ ਰੋਜਗਾਰ ਮੇਲੇ ਦੌਰਾਨ 358 ਨੋਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਗਈ, ਆਈ.ਟੀ ਆਈ. ਲੜਕੇ ਪਠਾਨਕੋਟ ਵਿਖੇ ਲਗਾਏ ਗਏ ਰੋਜਗਾਰ ਮੇਲੇ ਦੋਰਾਨ 1165 ਨੋਜਵਾਨਾਂ ਦੀ ਨੋਕਰੀ ਲਈ ਚੋਣ ਕੀਤੀ ਅਤੇ ਅੱਜ ਸ੍ਰੀ ਸਾਂਈ ਇੰਸਟੀਚਿਊਟ ਵਿੱਚ 1206 ਨੋਜਵਾਨਾਂ ਨੂੰ ਨੋਕਰੀ ਦਿੱਤੀ ਗਈ।

भारत में 30,570 नए सीओवीआईडी ​​​​-19 मामले दर्ज किए गए, 24 घंटों में 431 मौतें

नई दिल्ली 16  सितंबर (न्यूज़ हंट )-  स्वास्थ्य मंत्रालय द्वारा गुरुवार को जारी आंकड़ों के अनुसार, भारत में पिछले 24 घंटों में 30,570 नए सीओवीआईडी ​​​​-19 मामले और 431 मौतें दर्ज की गईं, कुल केसलोएड को 3,33,47,325 और कुल मृत्यु का आंकड़ा 4,43,928 हो गया। (16 सितंबर, 2021)। 

देश ने पिछले 24 घंटों में 38,303 वसूली भी दर्ज की, कुल वसूली 3,25,60,474 हो गई और सक्रिय केसलोएड अब 3,42,923 है। 24 घंटे की अवधि में सक्रिय COVID-19 केसलोएड में 8,164 मामलों की कमी दर्ज की गई है। रिकवरी रेट 97.64 फीसदी है। 1.93 प्रतिशत की साप्ताहिक सकारात्मकता दर पिछले 83 दिनों के 3 प्रतिशत के निशान से नीचे है। 

दिल्ली के मायापुरी इलाके में फैक्ट्री में लगी आग, दमकल की 17 गाड़ियां मौके पर पहुंची

नई दिल्ली 16 सितंबर (न्यूज़ हंट )- राष्ट्रीय राजधानी के मायापुरी फेज-2 इलाके में गुरुवार (16 सितंबर, 2021) सुबह एक फैक्ट्री में आग लग गई.

दमकल विभाग के एक अधिकारी ने आईएएनएस को बताया कि उन्हें सुबह करीब साढ़े नौ बजे एक संकटपूर्ण फोन आया। उन्होंने कहा, “मौके पर कुल 17 दमकल गाड़ियां भेजी गई हैं। फिलहाल आग पर काबू पाया जा रहा है।” पश्चिमी दिल्ली के एक औद्योगिक क्षेत्र में डीडी मोटर्स के पास स्थित फैक्ट्री से काले धुएं का घना धुंआ निकलता देखा जा सकता है।

ਪੰਜਾਬ 15 ਸਤੰਬਰ ( ਨਿਊਜ਼ ਹੰਟ )

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਆਈ.ਈ.ਡੀ. ਟਿਫਿਨ ਬੰਬ ਨਾਲ ਤੇਲ ਟੈਂਕਰ ਨੂੰ ਉਡਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਆਈਐਸਆਈ ਦੀ ਸ਼ਹਿ ਪ੍ਰਾਪਤ ਅੱਤਵਾਦੀ ਗ੍ਰੋਹ ਦੇ ਚਾਰ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਸੂਬੇ ਵਿੱਚ ਹਾਈ ਅਲਰਟ ਦੇ ਆਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਪਿਛਲੇ 40 ਦਿਨਾਂ ਦੌਰਾਨ ਪੁਲਿਸ ਵੱਲੋਂ ਸੂਬੇ ਵਿੱਚ ਬੇਨਕਾਬ ਕੀਤੇ ਗਏ ਪਾਕਿਸਤਾਨੀ ਅੱਤਵਾਦੀ ਗ੍ਰੋਹ ਦਾ ਇਹ ਚੌਥਾ ਮਾਮਲਾ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਅੱਜ ਇੱਥੇ ਦੱਸਿਆ ਕਿ ਇਸ ਮਾਮਲੇ (ਐਫਆਈਆਰ ਨੰ. 260 ਮਿਤੀ 11.8.2021, ਪੁਲਿਸ ਥਾਣਾ ਅਜਨਾਲਾ) ਵਿੱਚ ਇੱਕ ਪਾਕਿਸਤਾਨੀ ਖੁਫੀਆ ਅਧਿਕਾਰੀ ਸਮੇਤ ਦੋ ਪਾਕਿਸਤਾਨ ਅਧਾਰਤ ਅੱਤਵਾਦੀਆਂ ਦੀ ਪਛਾਣ ਅਤੇ ਨਾਮਜ਼ਦ ਕੀਤਾ ਗਿਆ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ।

ਪੰਜਾਬ 15 ਸਤੰਬਰ ( ਨਿਊਜ਼ ਹੰਟ )

ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਕੰਮ ਵਿੱਚ ਵਧੇਰੇ ਕੁਸ਼ਲਤਾ ਲਿਆਉਣ ਲਈ ਵਿਭਾਗ ਦੇ ਸਕੱਤਰ ਸ੍ਰੀ ਗੁਰਕਿਰਤ ਕਿ੍ਰਪਾਲ ਸਿੰਘ ਅਤੇ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਅਧਿਕਾਰੀਆਂ ਨੂੰ ਸੱਤ ਨਵੇਂ ਵਾਹਨਾਂ ਦੀਆਂ ਚਾਬੀਆਂ ਸੌਂਪੀਆਂ।

ਪੰਜਾਬ 15 ਸਤੰਬਰ ( ਨਿਊਜ਼ ਹੰਟ )

ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਸੂਬੇ ਵਿੱਚ ਇੱਕ ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਟੀਚੇ ਵੱਲ ਕਦਮ ਵਧਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਅਤੇ ਯੋਗ ਉਮੀਦਵਾਰਾਂ ਨੂੰ ਰੋਜ਼ਗਾਰ ਦੇਣ ਲਈ ਜਲਦ ਹੀ ਇੱਕ ਹੋਰ ਵਿਸ਼ਾਲ ਭਰਤੀ ਮੁਹਿੰਮ ਵਿੱਢੀ ਜਾਵੇਗੀ।

ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਪਠਾਨਕੋਟ ਨੇ ਕਿਸਾਨਾਂ ਨੂੰ ਵੰਡੇ 26 ਲੱਖ ਰੁਪਏ ਦੇ ਕਰਜਿਆਂ ਦੇ ਚੈਕ

ਪਠਾਨਕੋਟ 15 ਸਤੰਬਰ ( ਨਿਊਜ਼ ਹੰਟ )- ਪਠਾਨਕੋਟ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ: ਪਠਾਨਕੋਟ ਵਲੋਂ ਸ. ਸੁਖਜਿੰਦਰ ਸਿੰਘ ਰੰਧਾਵਾ ਮਾਨਯੋਗ ਸਹਿਕਾਰਤਾ ਮੰਤਰੀ  ਪੰਜਾਬ ਸਰਕਾਰ ਦੇ ਦਿਸਾ ਨਿਰਦੇਸਾ ਦੀ ਪਾਲਣਾ ਕਰਦੇ ਹੋਏ ਅਤੇ ਸ੍ਰੀ ਰਜੀਵ ਗੁਪਤਾ ਪ੍ਰਬੰਧਕ ਨਿਰਦੇਸਕ ਐਸ.ਏ.ਡੀ.ਬੀ ਚੰਡੀਗੜ੍ਹ,  ਦੀ ਅਗਵਾਈ ਹੇਠ ਕਰਜਾ ਵੰਡ ਸਮਾਰੋਹ ਰੱਖਿਆ ਗਿਆ ਜਿਸ ਵਿੱਚ ਵਿਸੇਸ ਮਹਿਮਾਨ ਦੇ ਤੋਰ ਤੇ ਸ. ਰਾਜਵੰਤ ਸਿੰਘ ਡਾਇਰੈਕਟਰ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਚੰਡੀਗੜ੍ਹ ਨੇ ਸਰਿਕਤ ਕੀਤੀ। ਸਮਾਰੋਹ ਦੇ ਸੁਭ ਅਰੰਭ ਤੇ ਸ. ਅਵਤਾਰ ਸਿੰਘ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਪਠਾਨਕੋਟ ਵੱਲੋਂ ਫੁੱਲਾਂ ਦੇ ਬੂੱਕੇ ਭੇਂਟ ਕਰਕੇ ਮੁੱਖ ਮਹਿਮਾਨ ਸ. ਰਾਜਵੰਤ ਸਿੰਘ ਡਾਇਰੈਕਟਰ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਚੰਡੀਗੜ੍ਹ ਦਾ ਸਵਾਗਤ ਕੀਤਾ।

ਸਮਾਰੋਹ ਦੇ ਦੋਰਾਨ ਬੈਂਕ ਵਿੱਚ ਤਕਰੀਬਨ 26 ਲੱਖ ਦੇ ਕਰਜਾ ਦੇ ਚੈੱਕ ਵਿਤਰਿਤ ਕੀਤੇ ਅਤੇ ਢਾਈ ਏਕੜ ਤੋਂ ਘੱਟ ਜਮੀਨ ਦੇ ਮਾਲਕ 12 ਕਿਸਾਨਾਂ ਦੇ ਕਰੀਬ 9 ਲੱਖ ਦੇ ਨਵੇਂ ਕਰਜਾ ਦਾਖਲ ਕੀਤੇ। ਸਮਾਰੋਹ ਦੋਰਾਨ ਸੰਬੋਧਤ ਕਰਦਿਆ ਸ. ਰਾਜਵੰਤ ਸਿੰਘ ਡਾਇਰੈਕਟਰ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਚੰਡੀਗੜ੍ਹ ਨੇ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਬੈਂਕ ਅਧੀਨ ਜੋ ਵੀ ਯੋਜਨਾਵਾਂ ਦਾ ਲਾਭ ਕਿਸਾਨ ਪ੍ਰਾਪਤ ਕਰ ਸਕਦੇ ਹਨ ਉਹ ਸਰਕਾਰ ਦੀ ਲੋਨ ਸਕੀਮ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਕਿਸਾਨਾਂ ਨੂੰ ਮਸਿਨਰੀ ਖਰੀਦਣ ਲਈ ਅਤੇ ਸਹਾਇਕ ਧੰਦਿਆਂ ਨੂੰ ਚਲਾਉਂਣ ਲਈ ਕਰਜੇ ਮੁਹੇਈਆ ਕਰਵਾਏ ਜਾਂਦੇ ਹਨ। ਇਸ ਲਈ ਕਿਸਾਨਾਂ ਨੂੰ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨਾਲ ਸੰਪਰਕ ਕਰਕੇ ਲਾਭ ਪ੍ਰਾਪਤ ਕਰਨ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਪਿੰਡਾਂ ਅੰਦਰ ਵਿਸ਼ੇਸ ਤੋਰ ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਗਰੁਕ ਕੀਤਾ ਜਾਵੇ।
ਇਸ ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਵਤਾਰ ਸਿੰਘ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਪਠਾਨਕੋਟ , ਡਾਇਰੈਕਟਰ ਸ੍ਰੀ ਵਿਜੇ ਕੁਮਾਰ ਬਾਗੀ, ਜਿਲਾ ਮੈਨੇਜਰ ਸ੍ਰੀ ਸੁਨੀਲ ਮਹਾਜਨ,ਵਿਕਾਸ ਅੱਤਰੀ ਬ੍ਰਾਂਚ ਮੈਨੇਜਰ ਪਠਾਨਕੋਟ, ਪਵਨ ਕੁਮਾਰ ਸਹਾਇਕ ਮੈਨੇਜਰ ਬ੍ਰਾਂਚ ਪਠਾਨਕੋਟ, ਰਾਕੇਸ ਕੁਮਾਰ ਫੀਲਡ ਅਫਸ਼ਰ, ਕਰਨ ਚਾਹਲ ਫੀਲਡ ਅਫਸ਼ਰ, ਵਰੁਣ ਕੁਮਾਰ , ਅਸਵਨੀ ਕੁਮਾਰ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।

सहायक डायरैक्टर सलिन्दर सिंह की तरफ से आधी दर्जन के करीब स्कूलों का दौरा।

पठानकोट, 15 सितम्बर ( न्यूज़ हंट )- सहायक डायरैक्टर सलिन्दर सिंह की तरफ से आज जिला पठानकोट के आधी दर्जन के करीब स्कूलों का प्रेरनादायक दौरा किया गया। अपने इस दौरे दौरान उन्होंने अध्यापकों की तरफ से नेशनल अचीवमेंट सर्वे की तैयारी के लिए किये जा रहे कामों की श्लाघा करते हुए अध्यापकों को ओर भी उत्साह के साथ नेशनल अचीवमेंट सर्वे की तैयारी करने के लिए प्रेरित किया। उन्होंने अध्यापकों को नेशनल अचीवमेंट सर्वे की बारीकियों से भी अवगत करवाया। इस संबंधी शिक्षा विभाग के वक्ते की तरफ से प्राप्त हुई जानकारी अनुसार सहायक डायरैक्टर सलिन्दर सिंह की तरफ से सरकारी सीनियर सेकंडरी स्मार्ट स्कूल परमानंद, तंगोशाह, सरकारी सीनियर सेकंडरी स्कूल कन्या बेगोवाल, सरकारी सीनियर सेकंडरी स्कूल तारागढ़ लड़के, सरकारी हाई स्कूल बारठ साहब और सरना का दौरा किया गया। इन स्कूलों में सहायक डायरैक्टर की तरफ से अध्यापकों की तरफ से किये गए कामों की दिल खोल कर श्लाघा की गई और उन्होंने अध्यापकों से नेशनल अचीवमेंट सर्वे संबंधी की जा रही गतिविधियों, स्कूल में बनाए गए इंग्लिश बूस्टर क्लब, बड्डी ग्रुप, स्मार्ट स्कूल मुहिम, पेस, लीगल लिटरेसी क्लब, इलैकटोरल लिटरेसी क्लब, गाइडेंस एंड कौंसलिंग सेल, मशाल प्रोजैक्ट और पुस्तकालय, कंप्यूटर लैब, विज्ञान लैब, नाबार्ड के अंतर्गत निर्माण अधीन नये कमरों की जानकारी प्राप्त की गई। उन्होंने अध्यापकों को स्कूलों की उपलब्धियों को लोगों में ले कर जाने के लिए प्रेरित किया और ओर बढ़िया तरीके के साथ मेहनत करने के लिए उत्साहित किया।

पंजाब के लोगों को आज पठानकोट में मिला नया पर्यटन स्थल

पठानकोट 15 सितंबर ( न्यूज़ हंट )-  भारत-पाक सीमा के सटे और पठानकोट शहर से महज 25 किमी. दूर स्थित कथलौर सेंक्चुरी पर वन्य जीव विभाग ने 1 करोड़ 2 लाख रुपए खर्च कर इसे सैलानियों के लिए विकसित किया है और आज श्री संयम अग्रवाल डिप्टी कमिशनर पठानकोट व श्री जोगिन्द्र पाल विधायक विधान सभा क्षेत्र भोआ ने उदघाटन करके लोगों को समर्पित कर दिया। वर्णनीय है कि 1837 एकड़ में फैली इस सेंक्चुरी में पर्यटकों के लिए 1.2 करोड से 5 किमी. लंबी नेचर ट्रेल, ऑक्सीजन वॉक, आइलैंड, वॉच टॉवर, रेन शेल्टर, नेचर ट्रेल, तालाब, स्मृति वन, बांस की हट और कैफेटेरिया बनवाए गए हैं। इसके अतिरिक्त सेंक्चुरी का भ्रमण करने के लिए पर्यटकों को 10 सीटर गोल्फ कार्ट (साउंडलेस) और 10 साइकिल की सुविधा भी दी जाएगी। वहीं, बच्चों के खेलने के लिए एक्टिविटी प्वाइंट्स होंगे जिसमें कमांडो नेट और बर्मा ब्रिज बनेंगे। इसके अतिरिक्त समारोह में सर्वश्री सुरिन्द्र लांबा एस.एस.पी. पठानकोट, संदीप सिंह ए.डी.सी.(जी), लक्षमण सिंह तहसीलदार पठानकोट, आदित्य ए.एस.पी. ग्रामीण पठानकोट, गुरूसिमरन सिंह ढिल्लों एस.डी.एम. पठानकोट, राजेश महाजन, डीएफओ वन्य जीव विभाग पठानकोट, दीपक कपूर रेंज अधिकारी,बशीश सिंह ब्लाक रेंज अधिकारी,गुरुविन्द्र सिंह वणगार्ड, अमन कुमार व अन्य विभागीय अधिकारी व पार्टी कार्यकर्ता उपस्थित थे।

जानकारी देते हुए श्री संयम अग्रवाल डिप्टी कमिशनर पठानकोट व श्री जोगिन्द्र पाल विधायक विधान सभा क्षेत्र भोआ ने संयुक्त रूप से बताया कि वन्य जीव विभाग द्वारा तैयार योजना के मुताबिक सेंक्चुरी में एक बड़ा जलाशय (पौंड) बनाया गया है। उसमें एक 800 बाई 100 फीट का आईलैंड बनाकर पास में ही कैफेटेरिया बनाया गया है। आईलैंड में बांस की हट्स बनाई गई हैं। जहां बैठकर लोग खाने का लुत्फ उठा पाएंगे। जलाशय में मछलियों के अतिरिक्त  डक्स और स्वान होंगे। उन्होंने बताया कि इसके अतिरिक्त और भी लोगों के देखने के लिए बहुत कुछ है और लोग यहां पर पहुंच कर आनंद प्राप्त कर सकते हैं। उन्होंने सैलानियों को अपील करते हुए कहा कि वह इस धरोहर को बचाने में वन्य जीव विभाग का सहयोग करें। सेंक्चुरी में प्लास्टिक की चीज, खाने-पीने की वस्तुएं न लेकर जाएं। किसी भी जानवर को खाना खिलाने या उसे तंग परेशान करने की कोशिश न करें। यात्रा के दौरान अनुशासन का पालन करें।
वन्य जीव विभाग के डिवीजनल फॉरेस्ट अफसर राजेश महाजन ने बताया कि नेचर ट्रेल में लोग ट्रैफिकंग कर पाएंगे। वहां साइनेज बोर्ड पर हर पक्षी या जानवर की बहुतायात संबंधी जानकारी दी गई है। वहीं, नेचर ट्रेल में सैलानी अपनी एक महीने की ऑक्सीजन की कमी पूरी कर पाएंगे। इसके अतिरिक्त ट्रैकिंग के दौरान बारिश से बचने के लिए रेन शैल्टर भी बनाए गए हैं। उन्होंने बताया कि मौजूदा समय में कथलौर सेंक्चुरी में हजारों की संया में राष्ट्रीय पक्षी मोर हैं। वहीं, बड़ी संया में जंगली जीव मौजूद हैं। जिनमें सैलानी जंगली बिल्ला, रसल वाइपर स्नेक, पायथन, बार्किंग डीयर, हॉग डीयर, सांभर, जैकाल, पार्कयूपाईन, पैंगोलियन, मॉनिटर लिजर्ड, जंगली खरगोश, ग्रेट कोकुल, स्पॉटर्ड आउलेट, जंगली सुअर, जंगली मुर्गे के दीदार कर पाएंगे।

वर्णनीय है कि कथलौर सेंक्चुरी में 30-30 मीटर ऊंचे वॉच टावर बनाए गए हैं। इनसे सैलानी पूरे जंगल और रावी दरिया का मनमोहक दृश्य देख पाएंगे। इसके अतिरिक्त कथलौर सेंक्चुरी को 3 जोन में बांटा है। इनमें सबसे पहले ईको सेंसटिव जोन और फिर बफर जोन होंगे। यहां पर्यटकों को जाने की इजाजत मिलेगी। सेंक्चुरी के बीचों-बीच कोर जोन बनाया गया है। जहां पर्यटकों के जाने पर प्रतिबंध होगा। ईको सेंसटिव और बफर जोन में पर्यटकों को नियंत्रित तरीके से भ्रमण करने की आजादी होगी।