24.8 C
Jalandhar
Saturday, March 21, 2026
Home Blog Page 760

ਰੋਜਗਾਰ ਮੇਲੇ ਦੋਰਾਨ 486 ਪ੍ਰਾਰਥੀਆਂ ਵਿਚੋਂ 358 ਪ੍ਰਾਰਥੀ ਰੋਜ਼ਗਾਰ ਲਈ ਚੁਣੇ ਗਏ

ਪਠਾਨਕੋਟ, 9 ਸਤੰਬਰ ( ਨਿਊਜ਼ ਹੰਟ )- ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਤਹਿਤ ਜ਼ਿਲ੍ਹੇ ਵਿਚ ਸੱਤਵੇਂ ਮੈਗਾ ਰੋਜ਼ਗਾਰ ਮੇਲੇ ਦਾ ਅੱਜ ਆਗਾਜ਼ ਹੋ ਗਿਆ ਹੈ। ਅੱਜ ਜਿਲ੍ਹਾ ਪਠਾਨਕੋਟ ਵਿੱਚ ਸ. ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਜਗਨੂਰ ਸਿੰਘ ਸਹਾਇਕ ਕਮਿਸ਼ਨਰ ਸਿਕਾਇਤਾਂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਰੋਜਗਾਰ ਮੇਲੇ ਦਾ ਸੁਭਅਰੰਭ ਕੀਤਾ। ਇਸ ਦੌਰਾਨ ਉਨ੍ਹਾਂ ਮੇਲੇ ਵਿਚ ਭਾਗ ਲੈ ਰਹੇ ਵੱਖ-ਵੱਖ ਅਦਾਰਿਆਂ ਅਤੇ ਕੰਪਨੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਪ੍ਰਾਰਥੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਰੋਜ਼ਗਾਰ ਲਈ ਚੁਣੇ ਗਏ ਉਮੀਦਵਾਰਾਂ ਨੂੰ ਚੋਣ ਪੱਤਰਾਂ ਦੀ ਵੰਡ ਕੀਤੀ।

ਰੋਜਗਾਰ ਮੇਲੇ ਦੋਰਾਨ 486 ਪ੍ਰਾਰਥੀਆਂ ਵਿਚੋਂ 358 ਪ੍ਰਾਰਥੀਆਂ ਦੀ ਰੋਜ਼ਗਾਰ ਲਈ ਚੋਣ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਰੋਜ਼ਗਾਰ ਮੇਲੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵਿਚ ਬੇਹੱਦ ਸਹਾਈ ਸਿੱਧ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿਚ ਕਰੀਬ 15 ਕੰਪਨੀਆਂ ਭਾਗ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਰੋਜਗਾਰ ਮੇਲਾ 13 ਸਤੰਬਰ ਨੂੰ ਆਈ.ਟੀ.ਆਈ. ਪਠਾਨਕੋਟ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੁਜ਼ਗਾਰ ਮੇਲਿਆਂ ਵਿਚ ਦਸਵੀਂ, ਬਾਰ੍ਹਵੀਂ, ਗ੍ਰੈਜੂਏਟ ਅਤੇ ਆਈ. ਟੀ. ਆਈ ਪਾਸ ਬੇਰੁਜ਼ਗਾਰ ਉਮੀਦਵਾਰ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਾਰਥੀ ਆਪਣੇ ਨਾਲ ਜ਼ਰੂਰੀ ਦਸਤਾਵੇਜ਼ ਜਿਵੇਂ, ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਫੋਟੋ ਅਤੇ ਬਾਇਓ ਡਾਟਾ ਆਦਿ ਲੈ ਕੇ ਆਉਣ। ਉਨ੍ਹਾ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿਚ ਸਵੈ-ਰੋਜ਼ਗਾਰ ਸਬੰਧੀ ਸਕੀਮਾਂ ਦੀ ਜਾਣਕਾਰੀ ਵੀ ਵਿਸਥਾਰ ਪੂਰਵਕ ਦਿੱਤੀ ਜਾ ਰਹੀ ਹੈ। ਅਤੇ ਜਿਹੜੇ ਪ੍ਰਾਰਥੀ ਆਪਣਾ ਖ਼ੁਦ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ, ਉਨ੍ਹਾਂ ਪ੍ਰਾਰਥੀਆਂ ਦਾ ਤਾਲਮੇਲ ਸਵੈ-ਰੋਜ਼ਗਾਰ ਨਾਲ ਸਬੰਧਤ ਵਿਭਾਗਾਂ ਨਾਲ ਇਸ ਰੋਜ਼ਗਾਰ ਮੇਲੇ ਵਿਚ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਸ ਰੋਜ਼ਗਾਰ ਮੇਲੇ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਰਾਕੇਸ ਕੁਮਾਰ ਜਿਲ੍ਹਾ ਪਲੇਸਮੈਂਟ ਅਫਸ਼ਰ ਤੋਂ ਇਲਾਵਾ ਹੋਰ ਵੀ ਵਿਭਾਗੀ ਅਧਿਕਾਰੀ ਅਤੇ ਕਾਲਜ ਦਾ ਸਟਾਫ ਹਾਜ਼ਰ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 7ਵੇਂ ਮੈਗਾ ਰੋਜ਼ਗਾਰ ਮੇਲੇ ਦਾ ਵਰਚੂਅਲ ਕੀਤਾ ਆਗਾਜ਼

ਪਠਾਨਕੋਟ, 9 ਅਗਸਤ ( ਨਿਊਜ਼ ਹੰਟ )-  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਰਚੂਅਲ ਤਰੀਕੇ ਨਾਲ 7ਵੇਂ ਮੈਗਾ ਰੋਜ਼ਗਾਰ ਮੇਲੇ ਦਾ ਉਦਘਾਟਨ ਕੀਤਾ।ਇਸ ਦੌਰਾਨ ਉਨ੍ਹਾਂ ਨੇ ਰੋਜ਼ਗਾਰ ਉਤਪਤੀ ਵਿਭਾਗ ਦੀਆਂ ਦੋ ਹੋਰ ਸਕੀਮਾਂ ਜਿਵੇਂ ਕਿ ਸਰਕਾਰੀ ਨੌਕਰੀਆਂ ਲਈ ਮੁਫਤ ਆਨਲਾਈਨ ਕੋਚਿੰਗ ਅਤੇ ਮੇਰਾ ਕਾਮ ਮੇਰਾ ਮਾਨ ਯੋਜਨਾ ਦਾ ਆਗਾਜ਼ ਕੀਤਾ ਗਿਆ ਹੈ। ਜਿਸ ਅਧੀਨ ਜਿਲ੍ਹਾ ਪਠਾਨਕੋਟ ਵਿੱਚ ਵੱਖ ਵੱਖ ਸਥਾਨਾਂ ਤੇ ਵਰਚੁਅਲ ਆਨ ਲਾਈਨ ਸਮਾਗਮ ਕਰਵਾਏ ਗਏ। ਜਿਲ੍ਹਾ ਪੱਧਰੀ ਸਮਾਰੋਹ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਕਰਵਾਇਆ ਗਿਆ। ਜਿਸ ਵਿੱਚ ਸ. ਸੰਦੀਪ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਸ. ਲਖਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ ਤੋਰ ਤੇ ਹਾਜ਼ਰ ਹੋਏ ਇਸ ਤੋਂ ਇਲਾਵਾ ਸ੍ਰੀ ਰਾਕੇਸ ਕੁਮਾਰ ਜਿਲ੍ਹਾ ਪਲੇਸਮੈਂਟ ਅਫਸ਼ਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਸਮਾਗਮ ਚੋਂ ਹਾਜ਼ਰ ਹੋਏ।
ਇਸ ਆਨਲਾਈਨ ਵਰਚੁਅਲ ਸਮਾਗਮ ਦੌਰਾਨ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ  ਮੁਫਤ ਆਨਲਾਈਨ ਕੋਚਿੰਗ ਤਹਿਤ ਹੁਣ ਨੌਕਰੀਆਂ ਲਈ ਇਕ ਲੱਖ ਨੌਜਵਾਨਾਂ ਨੂੰ ਇਹ ਮੁਫਤ ਆਨਲਾਈਨ ਕੋਚਿੰਗ ਦਿੱਤੀ ਜਾਵੇਗੀ ਜਿਸ ਦੇ ਪਹਿਲੇ ਬੈਚ ਵਿਚ 11 ਹਜ਼ਾਰ ਨੌਜਵਾਨ ਸਿਖਲਾਈ ਸ਼ੁਰੂ ਕਰਨਗੇ।ਇਸੇ ਤਰ੍ਹਾਂ ਅੱਜ ਹੀ ਮੇਰਾ ਕਾਮ ਮੇਰਾ ਮਾਨ ਯੋਜਨਾ ਤਹਿਤ ਉਸਾਰੀ ਕਿਰਤੀਆਂ ਦੇ ਬਚਿਆਂ ਨੂੰ ਹੁਨਰ ਸਿਖਲਾਈ ਦਿੱਤੀ ਜਾਵੇਗੀ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੂੰ 2500 ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਇਕ ਸਾਲ ਤੱਕ ਭੱਤਾ ਵੀ ਮਿਲੇਗਾ।ਇਸ ਸਕੀਮ ਤਹਿਤ 30 ਹਜ਼ਾਰ ਲਾਭਪਾਤਰੀਆਂ ਨੂੰ ਫਾਇਦਾ ਹੋਵੇਗਾ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਦੱਸਿਆ ਕਿ ਨੌਜਵਾਨਾਂ ਨੂੰ ਰੋਜ਼ਗਾਰ ਨਾਲ ਜੋੜਨ ਲਈ ਸੂਬਾ ਸਰਕਾਰ ਨੇ ਨੌਜਵਾਨਾਂ ਦੇ ਹੁਨਰ ਵਿਕਾਸ ਨੂੰ ਤਰਜੀਹ ਦਿੱਤੀ ਹੈ ਤਾਂ ਜੋ ਸਾਡੇ ਨੌਜਵਾਨ ਵੱਖ-ਵੱਖ ਸੈਕਟਰਾਂ ਵਿਚ ਰੋਜ਼ਗਾਰ ਪ੍ਰਾਪਤ ਕਰ ਸਕਣ।ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਦੇ ਯਤਨਾਂ ਸਦਕਾ ਰਾਜ ਵਿਚ 91 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਜਿਸ ਨਾਲ ਰੋਜ਼ਗਾਰ ਦੇ ਹੋਰ ਵੀ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰਮੌਕੇ ਮਿਲਣਗੇ।ਇਸੇ ਤਰ੍ਹਾਂ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਬੋਲਦਿਆਂ ਤਕਨੀਕੀ ਸਿਖਿਆ ਤੇ ਰੋਜ਼ਗਾਰ ਵਿਭਾਗ ਦੇ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਵਿਭਾਗ ਵੱਲੋਂ ਨੌਜਵਾਨਾਂ ਨੂੰ ਹੁਨਰ ਸਿਖਲਾਈ ਅਤੇ ਰੋਜ਼ਗਾਰ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵੇਰਵਾ ਸਾਂਝਾ ਕੀਤਾ।ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸਰਕਾਰ ਵੱਲੋਂ ਵਿਦੇਸ਼ਾਂ ਵਿਚ ਰੋਜ਼ਗਾਰ ਦੀਆਂ ਸੰਭਾਵਨਾਵਾਂ ਸਬੰਧੀ ਜਾਣਕਾਰੀ ਦਿੱਤੀ।

कोविड-19: हिमाचल में 163 नए मामले, चार की मौत

शिमला, 9 सितम्बर ( न्यूज़ हंट )-  राज्य में आज 163 कोविड के मामले सामने आए, जिससे यह संख्या 215,074 हो गई। इसके अलावा, कांगड़ा, चंबा, हमीरपुर और मंडी में वायरस से चार लोगों की मौत हो गई।

डिप्टी कमिश्नर इनकम टैक्स जालंधर गगन कुन्दरा थोरी ने विरसा विहार में धातु के साथ बनी कलाकृतियों की प्रदर्शनी का उदघाटन

जालंधर, 9 सितम्बर ( न्यूज़ हंट )- कला रूह को सकून देती है और सहृदय और अच्छे समाज के निर्माण में कलाकार अहम भूमिका निभाते है। यह बात डिप्टी कमिश्नर, इनकम टैक्स जालंधर, श्रीमती गगन कुन्दरा थोरी ने यहाँ विरसा विरसा में विश्व प्रसिद्ध कलाकार बसु देव बिशवास की कलाकृतियों की 10 सितम्बर तक चलने वाली प्रदर्शनी का शमा रौशन कर उद्घाटन किया।

उन बसु देव बिस्वास की तरफ से धातु के साथ तैयार की कलाक्रितियें देखीं और उन के बारे जानकारी भी हासिल की।

उन्होंने कहा कि बासु की तरफ से तालाबन्दी दौरान धातु के पुराने सामान को इकट्ठा करके नायाब मूर्तियाँ बनाने का किया गया यह प्रयास और प्रदर्शनी कला प्रेमियों और नयी पीढ़ी के लिए प्रेरणा स्रोत है कि कैसे एक कलाकार और मनुष्य चणौतियों में से भी संभावनाएं ढूँढ सकते है उन्होंने जालंधर शहर के निवासियों और कला प्रेमियों को विरसा विहार में लगाई गई इस प्रदरशनी में पहुँचने का न्योता देते हुए कहा कि शहरवासियों को इस प्रदर्शनी में उत्तम कला का नमूना देखने को मिलेगा।

ज़िक्रयोग्य है कि तालाबन्दी दौरान बासु की तरफ से 50 के करीब धातु की मूर्तियाँ बनाई गई है, जिनकी प्रदर्शनी विरसा विहार में लगाई गई है। बासु की तरफ से बनाई कलाकृतियों को दो अलग -अलग नमूनों नीचे रखा गया है। एक है “अयंतरी जो यंत्र /मशीन नहीं है, जिसमें भावना है। दूसरी सीरीज की कलाकृतियों का शीर्षक है “लोस्ट मैलोडी, जो कि कोरोना काल दौरान ज़िंदगी के सुर -ताल के ग़ुम हो जाने को बयान करती है।

इस अवसर पर जी.ओ.जीज़ के ज़िला प्रमुख मेजर जनरल (सेवामुक्त) बलविन्दर सिंह, श्री अलोक सुगन्धि, गौतम कपूर, पूर्णिमा बेरी, रजिन्दर कलसी, श्री रमेश मित्तल, ए.पी.जे. यूनिवर्सिटी से डा. सुचरिता शर्मा मौजूद थे।

दिल्ली में 41 और कोविड -19 मामले दर्ज, शून्य मृत्यु; सकारात्मकता दर 0.05

नई दिल्ली, 8 सितंबर ( न्यूज़ हंट )- दिल्ली सरकार द्वारा बुधवार को जारी स्वास्थ्य बुलेटिन के अनुसार, राष्ट्रीय राजधानी में कोविड -19 के कारण शून्य मृत्यु और 0.05 प्रतिशत की सकारात्मकता दर के साथ 41 नए मामले दर्ज किए गए।

एक दिन में 13 मरीजों को डिस्चार्ज किया गया। पिछले दिन के 386 से बुधवार को सक्रिय मामलों की संख्या बढ़कर 414 हो गई है। इनमें से 107 लोग होम आइसोलेशन में हैं। शहर में कुल संक्रमण की संख्या 14,38,082 हो गई है, जिनमें से 14.12 लाख से अधिक मरीज ठीक हो चुके हैं। मरने वालों की संख्या 25,083 थी जबकि मृत्यु दर 1.74 प्रतिशत थी।

स्वास्थ्य बुलेटिन के अनुसार, एक दिन पहले कोविड-19 का पता लगाने के लिए 75,079 परीक्षण किए गए थे। इसमें 51,328 RT-PCR, CBNAAT और TrueNat परीक्षण शामिल थे, जबकि बाकी रैपिड-एंटीजन परीक्षण थे।

इसमें कहा गया है कि मंगलवार को 104 से बुधवार को नियंत्रण क्षेत्रों की संख्या घटकर 100 हो गई। मंगलवार को, दिल्ली में कोविड -19 के कारण एक मौत और 0.07 प्रतिशत की सकारात्मकता दर के साथ 50 ताजा मामले देखे गए। दिल्ली में सोमवार को कोविड -19 के कारण कोई मौत दर्ज नहीं की गई, जबकि संक्रमण के 32 नए मामले सकारात्मकता दर के साथ 0.06 प्रतिशत दर्ज किए गए।

शिमला-किन्नौर सड़क यातायात के लिए बहाल

शिमला, 08  सितंबर ( न्यूज़ हंट )-  शिमला जिले के रामपुर अनुमंडल में ज्योरी के आगे कल सुबह भूस्खलन के बाद अवरुद्ध राष्ट्रीय राजमार्ग संख्या 5 को करीब 33 घंटे बाद यातायात के लिए बहाल कर दिया गया.

किन्नौर की तरफ बड़ी संख्या में वाहन फंसे हुए थे और चार-पांच किलोमीटर तक जाम लगा रहा। वैकल्पिक मार्ग के अभाव में बड़ी संख्या में वाहन फंसे होने के कारण राजमार्ग को किन्नौर की ओर से एकतरफा यातायात के लिए खोल दिया गया है। रामपुर के एसडीएम यादवेंद्र पाल ने कहा कि जहां यात्रियों ने पैदल ही रास्ता पार किया, वहीं एहतियात के तौर पर आज रात वाहनों को चलने की अनुमति नहीं दी जाएगी।

ਪੰਜਾਬ 8 ਸਤੰਬਰ ( ਨਿਊਜ਼ ਹੰਟ )

ਸੂਬੇ ਦੇ ਕੁਝ ਹਿੱਸਿਆਂ ਵਿੱਚ ਗੰਨੇ ਦੀ ਫਸਲ ਉਤੇ ਰੱਤਾ ਰੋਗ ਦੇ ਹਮਲੇ ਦਾ ਟਾਕਰਾ ਕਰਨ ਲਈ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਜਲੰਧਰ ਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਸਰਵੇਖਣ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਨੁਕਸਾਨ ਦਾ ਅਨੁਮਾਨ ਲਾਇਆ ਜਾ ਸਕੇ ਅਤੇ ਇਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਸਮੇਂ ਸਿਰ ਬਚਾਅ ਕਾਰਜ ਸੁਝਾਏ ਜਾ ਸਕਣ।

ईटीटी अध्यापक बलकार अत्तरी को रोटरी क्लब पठानकोट की तरफ से नेशन बिल्डर अवार्ड के साथ किया गया सम्मानित।

पठानकोट, 8 सितम्बर ( न्यूज़ हंट )-  अध्यापक दिवस के मौके पर रोटरी क्लब ग्रेटर पठानकोट की तरफ से प्रधान सुनील महाजन का नेतृत्व नीचे करवाए गए एक अवार्ड समारोह में ब्लाक नरोट जैमल सिंह अधीन पड़ते सरकारी प्राइमरी स्कूल मदारपुर के ईटीटी अध्यापक बलकार अत्तरी को नेशन बिल्डर अवार्ड के साथ सम्मानित किया गया। इस संबंधी जानकारी देते हुए डिप्टी डीईओ सेकेंडरी राजेश्वर सलारीया ने बताया कि जिला पठानकोट के अलग अलग स्कूलों के साथ संबंधित लगभग 25 बढ़िया कारगुज़ारी वाले अध्यापकों को रोटरी क्लब की तरफ से सम्मानित किया गया है जो कि अध्यापकों के लिए बड़े ही मान सम्मान की बात है। उन्होंने बताया कि इस समागम में सरहदी ब्लाक नरोट जैमल सिंह के सरकारी प्राइमरी स्कूल मदारपुर के अध्यापक बलकार अत्तरी को मीडिया कोआरडीनेटर के तौर पर बढ़िया सेवाएं निभाने के लिए रोटरी क्लब पठानकोट के आधिकारियों की तरफ से सम्मानित किया गया। जिला शिक्षा अफसर सेकेंडरी शिक्षा पठानकोट जशवंत सिंह. डिप्टी डीईओ राजेश्वर सलारीया सहित डीईओ दफ़्तर के आधिकारियों की हाजिरी में किये गए अध्यापकों के इस सम्मान समारोह में संबोधन करते रोटरी क्लब के चेयरमैन रोटेरियन यू.एस, घई और डाक्टर एन पी सिंह ने कहा कि रोटरी क्लब के लिए यह बड़े ही मान वाली बात है कि आज अध्यापक दिवस के मौके पर उन्होंने जिला पठानकोट के होनहार और प्रतिभाशाली अध्यापकों को सम्मानित करने का मौका मिला है। इस मौके पर उन्होंने सम्मानित किये जाने वाले अध्यापकों को बधाई देते हुए उनकी प्रशंसा करते कहा कि हरेक सफल व्यक्ति की सफलता के पीछे उसके अध्यापकों की मेहनत और योग्य नेतृत्व का योगदान सब से महत्वपूर्ण होता है इस लिए कोई भी व्यक्ति कभी भी अपने अध्यापक का मूल्य नहीं मोड़ सकता। इस मौके पर जिला कोआरडीनेटर मीडिया सेल बलवान अत्तरी ने जिला शिक्षा अफसर सेकेंडरी जसवंत सिंह, डिप्टी डीईओ राजेश्वर सलारीया सहित रोटरी क्लब के आधिकारियों का इस सम्मान समारोह के लिए धन्यवाद किया। इस मौके पर जिला वोकेशनल कोआरडीनेटर अमरीक सिंह, स्टेनो अरुण महाजन, हैड मास्टर अजय महाजन सहित अलग अलग स्कूलों के प्रिंसिपल, होनहार अध्यापक और रोटरी क्लब के आहुदेदार उपस्थित थे।

ਡਾਇਰੈਕਟਰ ਬਾਗਬਾਨੀ ਵੱਲੋ ਬਾਗਬਾਨਾਂ ਦੀਆਂ ਮੁਸਕਲਾਂ ਸੁਣੀਆਂ ਗਈਆਂ।

ਪਠਾਨਕੋਟ, 8 ਸਤੰਬਰ ( ਨਿਊਜ਼ ਹੰਟ )-  ਜਮੀਨੀ ਪੱਧਰ ਤੇ ਹਕੀਕਤ ਤੋਂ ਜਾਣੂ ਹੋਣ ਲਈ  ਡਾਇਰੈਕਟਰ ਬਾਗਬਾਨੀ ਸ੍ਰੀ ਗੁਲਾਬ ਸਿੰਘ ਗਿੱਲ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸੁਰੂ ਕੀਤਾ ਹੋਇਆ ਹੈ। ਪਟਿਆਲਾ , ਸ੍ਰੀ ਫਤਿਹਗੜ੍ਹ ਸਾਹਿਬ ਅਤੇ ਐਸ ਏ ਐਸ ਨਗਰ ਦੇ ਕਿਸਾਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਡਾਇਰੈਕਟਰ ਬਾਗਬਾਨੀ ਵੱਲੋਂ ਮਿਤੀ 08.09.2021 ਨੂੰ ਜਿਲ੍ਹਾ ਪਠਾਨਕੋਟ ਦੇ ਕਿਸਾਨਾਂ ਨਾਲ ਲੀਚੀ ਅਸਟੇਟ, ਸੁਜਾਨਪੁਰ ਵਿਖੇ ਮੀਟਿੰਗ ਕੀਤੀ ਗਈ।

ਮੀਟਿੰਗ ਵਿੱਚ ਜਿ੍ਹਲੇ ਦੇ 30 ਅਗਾਂਹਵਧੂ ਬਾਗਬਾਨਾਂ ਨੇ ਭਾਗ ਲਿਆ। ਸਭ ਤੋਂ ਪਹਿਲਾਂ ਡਾਇਰੈਕਟਰ ਬਾਗਬਾਨੀ  ਵੱਲੋ ਸਾਰੇ ਕਿਸਾਨਾਂ ਮੀਟਿੰਗ ਕਰਨ ਦੇ ਉਦੇਸ਼ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਧਰਤੀ ਹੇਠਲੇ ਪਾਣੀ ਦੇ ਘੱਟਦੇ ਪੱਧਰ ਦੇ ਸਨਮੁੱਖ ਬਾਗਬਾਨੀ ਵਿਭਾਗ ਫਸਲੀ ਵਿਭਿਨਤਾਂ ਲਿਆਉਣ ਲਈ ਵਚਨ ਬੱਧ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਘੱਟ ਪਾਣੀ ਲੈਣ ਕਰਕੇ  ਬਾਗਬਾਨੀ ਫਸਲਾਂ ਫਸਲੀ ਵਿਭਿੰਨਤਾਂ ਲਈ ਸਭ ਤੋ ਬਿਹਤਰ ਬਦਲ ਹਨ। ਉਸ ਉਪਰੰਤ ਜਿ੍ਹਲੇ ਤੋ ਆਏ ਕਿਸਾਨਾਂ ਦੇ ਮੁੱਦੇ ਸੁਣੇ ਗਏੇ। ਜੰਗਲੀ ਜਾਨਵਰਾਂ ਤੋ ਬਾਗਬਾਨੀ ਫਸਲਾਂ ਦੇ ਬਚਾਅ ਲਈ ਵਾੜ ਲਈ ਸਬਸਿਡੀ ਅਤੇ ਪੋਲੀ ਹਾਊਸ ਅਤੇ ਸੇਡਨੈਟ ਹਾਊਸ ਯੂਨਿਟ ਸਥਾਪਿਤ ਕਰਨ ਤੋਂ ਪੰਜ ਸਾਲਾਂ ਬਾਅਦ ਇਸ ਦੀ ਸੀਟ ਅਤੇ ਨੈਟ ਨੂੰ ਬਦਲਣ ਲਈ ਸਬਸਿਡੀ ਜਿ੍ਹਲੇ ਦੇ ਕਿਸਾਨਾਂ ਦੀਆਂ ਮੁੱਖ ਮੰਗਾਂ ਸਨ। ਕਿਸਾਨਾਂ ਵੱਲੋ ਮੰਗ ਕੀਤੀ ਗਈ ਕਿ ਵਿਭਾਗ ਵੱਲੋਂ ਪਿਛਲੇ ਸਮੇ ਦੋਰਾਨ ਸਸਤੇ ਰੇਟਾਂ ਤੇ ਜੋ ਪਲਾਸਟਿਕ ਕਰੇਟਸ ਅਤੇ ਦਵਾਈਆਂ ਕਿਸਾਨਾਂ ਨੂੰ ਸਪਲਾਈ ਕੀਤੀਆ ਜਾਦੀਆ ਸਨ ਉਸ ਸਕੀਮ ਨੂੰ ਮੁੜ ਤੋਂ ਚਾਲੂ ਕਰਨ ਦੀ ਲੋੜ ਹੈ।

ਜਿਲ੍ਹਾ ਪਠਾਨਕੋਟ ਦੇ ਕਿਸਾਨਾਂ ਵੱਲੋ ਪਠਾਨਕੋਟ ਵਿਖੇ ਨਰਸਰੀ ਸਥਾਪਿਤ ਕਰਨ  ਅਤੇ ਪੈਕੇਜਿੰਗ ਮਟੀਰੀਅਲ ਤੇ ਵਿੱਤੀ ਸਹਾਇਤਾ ਦੀ ਮੰਗ ਕੀਤੀ ਗਈ। ਬਿਜਲੀ ਦੇ ਭਾਰੀ ਬਿੱਲਾਂ ਤੋਂ ਨਿਜਾਤ ਪਾਉਣ ਲਈ ਕਿਸਾਨਾਂ ਵੱਲੋਂ ਬੇਨਤੀ ਕੀਤੀ ਗਈ ਕਿ ਖੇਤੀਬਾੜੀ ਫਸਲਾਂ ਦੀ ਤਰਜ ਤੇ ਖੁੰਬ ਯੂਨਿਟ ਅਤੇ ਪੋਲੀ ਹਾਉਸ ਯੂਨਿਟ ਲਈ ਵੀ ਉਨ੍ਹਾਂ ਦੇ ਕਮਰਸੀਅਲ ਬਿਜਲੀ ਦੇ ਕੁਨੈਕਸਨ ਨੂੰ ਏ.ਪੀ ਕੁਨੈਕਸਨ ਵਿੱਚ ਤਬਦੀਲ ਕਰਵਾਇਆ ਜਾਵੇ ਤਾਂ ਜੋ ਡਾਇਵਰਸੀਫਿਕੇਸਨ ਨੂੰ ਹੋਰ ਹੁਲਾਰਾ ਮਿਲ ਸਕੇ।

ਕਿਸਾਨਾਂ ਦੇ ਮੁੱਦੇ ਸੁਣਨ ਤੋਂ ਬਾਅਦ ਡਾਇਰੈਕਟਰ ਬਾਗਬਾਨੀ ਵੱਲੋਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਜੋ ਮੁੱਦੇ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਹਨ ਉਨ੍ਹਾਂ ਨੂੰ ਹੱਲ ਕਰਨ ਲਈ ਤੁਰੰਤ ਕਦਮ ਚੁੱਕੇ ਜਾਣਗੇ ਅਤੇ ਜੋ ਮੁੱਦੇ ਸਰਕਾਰ ਦੇ ਪੱਧਰ ਤੇ ਹੱਲ ਹੋਣੇ ਹਨ ਉਨ੍ਹਾਂ ਸਬੰਧੀ ਸਰਕਾਰ ਨੂੰ ਲਿਖ ਦਿਤਾ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਖੁੱਦ ਮੰਡੀਕਰਨ, ਗਰੁੱਪ ਮੰਡੀਕਰਨ ਅਤੇ ਐਫ.ਪੀ.ਓ ਬਣਾ ਕੇ ਮੰਡੀਕਰਨ ਕਰਨ ਲਈ ਅਪੀਲ ਕੀਤੀ ਤਾਂ ਜੋ ਕਿਸਾਨ ਆਪਣੀ ਉਪਜ ਦਾ ਵੱਧ ਤੋ ਵੱਧ ਮੁਨਾਫਾ ਲੈ ਸਕਣ। ਇਸ ਮੌਕੇ ਸ੍ਰੀ ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫਸਰ ਅਤੇ ਸ੍ਰੀ ਚਤੁਰਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ , ਰੋਪੜ ਵੀ ਹਾਜਰ ਸਨ।

ਡਾਇਰੈਕਟਰ ਬਾਗਬਾਨੀ ਪੰਜਾਬ ਵੱਲੋਂ ਸਰਦੀ ਰੁੱਤ ਸਬਜ਼ੀ ਬੀਜ ਕਿੱਟ ਜਾਰੀ

ਜਲੰਧਰ, 8 ਸਤੰਬਰ ( ਨਿਊਜ਼ ਹੰਟ )- ਪੰਜਾਬ ਸਰਕਾਰ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਬਜ਼ੀਆਂ ਦੇ ਵਧੀਆ ਗੁਣਵੱਤਾ ਵਾਲੇ ਬੀਜ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਸਮੁੱਚੇ ਰਾਜ ਲਈ 60000 ਸਬਜ਼ੀ ਦੇ ਬੀਜ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਲੋਕ ਆਪਣੇ ਪਰਿਵਾਰ ਲਈ ਸਬਜ਼ੀ ਆਪ ਪੈਦਾ ਕਰ ਸਕਣ।

ਇਹ ਜਾਣਕਾਰੀ ਡਾਇਰੈਕਟਰ ਬਾਗਬਾਨੀ, ਪੰਜਾਬ ਡਾ. ਗੁਲਾਬ ਸਿੰਘ ਗਿੱਲ ਨੇ ਘਰੇਲੂ ਬਗੀਚੀ ਲਈ ਸਰਦ ਰੁੱਤ ਦੀਆਂ ਸਬਜ਼ੀਆਂ ਦੀਆਂ ਕਿੱਟਾਂ ਰਿਲੀਜ਼ ਕਰਨ ਮੌਕੇ ਦਿੱਤੀ। ਉਨ੍ਹਾਂ ਕਿਹਾ ਕਿ ਬਾਗਬਾਨੀ ਵਿਭਾਗ ਲੋਕਾਂ ਨੂੰ ਵਧੀਆ ਕਿਸਮ ਦੇ ਫਲ ਅਤੇ ਸਬਜ਼ੀਆਂ ਮੁਹੱਈਆ ਕਰਵਾਉਣ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ।

ਇਸ ਮੌਕੇ ਡਾ. ਸੁਖਦੀਪ ਸਿੰਘ ਹੁੰਦਲ, ਡਿਪਟੀ ਡਾਇਰੈਕਟਰ ਬਾਗਬਾਨੀ-ਕਮ-ਨੋਡਲ ਅਫ਼ਸਰ, ਘਰੇਲੂ ਬਗੀਚੀ, ਪੰਜਾਬ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੀ ਘਰੇਲੂ ਬਗੀਚੀ ਵਿੱਚ ਆਰਗੈਨਿਕ ਤਰੀਕੇ ਨਾਲ ਸਬਜ਼ੀਆਂ ਪੈਦਾ ਕਰ ਕੇ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਰਹਿਣ ਲਈ ਹਰੇਕ ਵਿਅਕਤੀ ਨੂੰ ਰੋਜ਼ਾਨਾ ਘੱਟੋ-ਘੱਟ 300 ਗ੍ਰਾਮ ਸਬਜ਼ੀ ਦੀ ਵਰਤੋਂ ਕਰਨੀ ਚਾਹੀਦੀ ਹੈ।

ਡਾ. ਹਰਪ੍ਰੀਤ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ-ਕਮ-ਨੋਡਲ ਅਫ਼ਸਰ ਸਬਜ਼ੀ ਬੀਜ ਕਿੱਟ ਨੇ ਦੱਸਿਆ ਕਿ ਇਸ ਕਿੱਟ ਵਿੱਚ 9 ਕਿਸਮ ਦੇ ਸਰਦ ਰੁੱਤ ਦੀਆਂ ਸਬਜ਼ੀਆਂ ਦੇ ਪ੍ਰਮਾਣਿਤ ਕਿਸਮ ਦੇ ਬੀਜ ਹਨ।ਬਾਗਬਾਨੀ ਵਿਭਾਗ ਵੱਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਕਿੱਟ ਵਿੱਚ ਮੇਥੀ, ਪਾਲਕ, ਧਨੀਆ, ਬਰੋਕਲੀ, ਮੂਲੀ, ਗਾਜਰ, ਸ਼ਲਗਮ, ਸਰ੍ਹੋਂ, ਸਾਗ ਆਦਿ ਦੇ ਵਧੀਆ ਕਿਸਮ ਦੇ ਬੀਜ ਪਾਏ ਗਏ ਹਨ, ਜੋ 6 ਮਰਲਿਆਂ ਵਿੱਚ ਬੀਜੇ ਜਾ ਸਕਦੇ ਹਨ ਅਤੇ 7-8 ਜੀਆਂ ਦਾ ਪਰਿਵਾਰ ਸਬਜ਼ੀ ਪੈਦਾ ਕਰ ਕੇ ਖਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕਿੱਟ ਦੀ ਬਹੁਤ ਹੀ ਵਾਜਬ ਕੀਮਤ 90 ਰੁਪਏ ਰੱਖੀ ਗਈ ਹੈ।

ਡਾ. ਲਾਲ ਬਹਾਦਰ ਦਮਾਥੀਆ, ਸਹਾਇਕ ਡਾਇਰੈਕਟਰ ਬਾਗਬਾਨੀ, ਜਲੰਧਰ ਨੇ ਦੱਸਿਆ ਕਿ ਇਹ ਕਿੱਟਾਂ ਸਮੁੱਚੇ ਰਾਜ ਵਿੱਚ ਬਾਗਬਾਨੀ ਵਿਭਾਗ ਦੇ ਦਫ਼ਤਰਾਂ ਅਤੇ ਜ਼ਿਲ੍ਹਾ ਜਲੰਧਰ ਅਧੀਨ ਸਰਕਲ ਦੇ ਦਫ਼ਤਰਾਂ ਸ਼ਾਹਕੋਟ, ਭੋਗਪੁਰ, ਜਲੰਧਰ, ਫਿਲੌਰ ਅਤੇ ਨਕੋਦਰ ਤੋਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਡਾਇਰੈਕਟਰ ਬਾਗਬਾਨੀ ਅਤੇ ਸਹਾਇਕ ਡਾਇਰੈਕਟਰ ਬਾਗਬਾਨੀ ਵੀ ਹਾਜ਼ਰ ਸਨ।