26.1 C
Jalandhar
Saturday, March 21, 2026
Home Blog Page 762

कोविड प्रोटोकॉल अनुसार मनाया जायेगा श्री सिद्ध बाबा सोढल मेला

जालंधर, 07 सितम्बर ( न्यूज़ हंट )- डिप्टी कमिश्नर श्री घनश्याम थोरी, पुलिस कमिश्नर डा.सुखचैन सिंह गिल और एस.एस.पी.श्री नवीन सिंगला ने कहा कि इस साल श्री सिद्ध बाबा सोढल मेला कोविड -19 प्रोटोकॉल अनुसार ही मनाया जायेगा। उन्होंने श्रद्धालुओं से अपील करते हुए कहा कि मेले दौरान कोविड -19 प्रोटोकॉल की पालना को यकीनी बनाई जाए, जिससे इस महामारी से स्वंय और दूसरों को बचाया जा सके। उन्होनें कहा कि श्री सिद्ध बाबा सोढल मेला जालंधर में 18,19 और 20 सितम्बर को करवाया जा रहा है और इस मेले सम्बन्धित ज़िला प्रशासन की तरफ से हर प्रकार के प्रबंध किये जाएंगे।

आज ज़िला प्रशासन की तरफ से अतिरिक्त डिप्टी कमिश्नर (जनरल) श्री अमरजीत बैंस ने श्री सिद्ध बाबा सोढल मंदिर प्रबंधक समिति के अधिकारियों के साथ बैठक की। इस अवसर पर डी.सी.पी. श्री नरेश डोगरा, एस.डी.एम. श्री हरप्रीत सिंह अटवाल और सहायक कमिश्नर (जनरल) श्री हरदीप सिंह के इलावा अलग -अलग विभागों के अधिकारी उपस्थित थे।

श्री बैंस ने कहा कि मेले दौरान अलग -अलग विभागों की तरफ से सुरक्षा प्रबंधों, पार्किंग, साफ़- सफ़ाई आदि यकीनी बनाने के इलावा स्वास्थ्य विभाग की तरफ से स्वास्थ्य सुविधाओं के पुख्ता प्रबंध किये जाएंगे। उन्होनें सबंधित विभागों को निर्देश देते हुए कहा कि अस्थाई शौचालय के इलावा वाटर स्पलाई निर्विघ्न चलाई जाये। उन्होंने समिति को विश्वास दिलाते हुए कहा कि प्रशासन की तरफ से प्रबंधों में किसी प्रकार की कोई कमी नहीं रहने दी जायेगी। उन्होंने कहा कि ज़िला पुलिस की तरफ से सुरक्षा प्रबंधों के इलावा ट्रैफ़िक मैनेजमेंट भी सुचारू ढंग से लागू की जायेगी।

इस अवसर पर अधिकारियों ने विश्वास दिलाया कि श्री सिद्ध बाबा सोढल मेले दौरान कोविड प्रोटोकाल की पालना यकीनी बनाई जाएगी। अधिकारियों ने श्रद्धालुओं को भी अपील की कि मेले दौरान सरकार की तरफ से कोविड -19 से बचाव सम्बन्धित जारी आदेशों की पालना को यकीनी बनाया जाये।

100 टेस्ट विकेट के आंकड़े तक पहुंचने वाले सबसे तेज भारतीय तेज गेंदबाज बने बुमराह

लंदन,  7 सितंबर ( न्यूज़ हंट )-  जसप्रीत बुमराह सोमवार को इंग्लैंड के खिलाफ चौथे टेस्ट के पांचवें और अंतिम दिन अपने 24वें मैच में 100 टेस्ट विकेट लेने वाले सबसे तेज भारतीय तेज गेंदबाज बन गए। 

बुमराह ने महान कपिल देव को पीछे छोड़ दिया, जिन्होंने 1980 में 100 विकेट के आंकड़े तक पहुंचने के लिए 25 टेस्ट खेले थे। बुमराह ने ओली पोप (2) को क्लीन बोल्ड करके मील का पत्थर बनाया।

उन्होंने जनवरी 2018 में केपटाउन में दक्षिण अफ्रीका के खिलाफ टेस्ट क्रिकेट में पदार्पण किया था और तब से विराट कोहली की अगुवाई वाली भारतीय टीम का अभिन्न हिस्सा रहे हैं। इरफान पठान ने 28 टेस्ट और मोहम्मद शमी ने 29 टेस्ट में अपने 100 टेस्ट विकेट लिए।

हिमाचल में 228 नए मामले, दो की मौत

शिमला, 7  सितंबर ( न्यूज़ हंट )-  राज्य में आज 228 कोविड के मामले सामने आए, जिससे यह संख्या 2,14,732 हो गई। इसके अलावा, बिलासपुर और शिमला में वायरस से दो लोगों की मौत हो गई। मंडी में सबसे अधिक 59, शिमला में 40, हमीरपुर में 39, कांगड़ा में 31, बिलासपुर में 25, चंबा में 14, लाहौल और स्पीति में सात, कुल्लू और ऊना में पांच-पांच, किन्नौर में दो-दो मामले दर्ज किए गए। सोलन में एक। 

भारत में 31,222 नए कोविड मामले, 290 मौतें

नई दिल्ली, 7 सितम्बर ( न्यूज़ हंट )- केंद्रीय स्वास्थ्य मंत्रालय के मंगलवार को अपडेट किए गए आंकड़ों के अनुसार, भारत में कोरोना वायरस संक्रमण के 31,222 नए मामले दर्ज किए गए, जिससे कुल मामलों की संख्या 3,30,58,843 हो गई, जबकि सक्रिय मामले चार लाख से नीचे दर्ज किए गए।

सुबह 8 बजे अपडेट किए गए आंकड़ों के अनुसार, 290 ताजा मौतों के साथ मरने वालों की संख्या 4,41,042 हो गई है। मामले की मृत्यु दर 1.33 प्रतिशत दर्ज की गई थी।

मंत्रालय ने कहा कि सक्रिय मामले घटकर 3,92,864 हो गए हैं, जिसमें कुल संक्रमण का 1.19 प्रतिशत शामिल है, जबकि राष्ट्रीय कोविड की  दर 97.48 प्रतिशत दर्ज की गई है। 290 नए लोगों में केरल के 135 और महाराष्ट्र के 37 लोग शामिल हैं।

ਪੰਜਾਬ 6 ਸਤੰਬਰ ( ਨਿਊਜ਼ ਹੰਟ )

ਸਮਰਾਲਾ ਸਬ-ਡਵੀਜ਼ਨ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ.ਬਲਬੀਰ ਸਿੰਘ ਸਿੱਧੂ ਨੇ 30 ਬੈਡਾਂ ਵਾਲੇ ਜੱਚਾ-ਬੱਚਾ ਸਿਹਤ ਕੇਂਦਰ ਸਥਾਪਤ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਮਾਛੀਵਾੜਾ ‘ਚ ਤਿੰਨ ਸਬ-ਸੈਂਟਰਾਂ ਨੂੰ ਪ੍ਰਾਇਮਰੀ ਸਿਹਤ ਕੇਂਦਰਾਂ ਵਜੋਂ ਅਪਗ੍ਰੇਡ ਕਰਨ ਦਾ ਵੀ ਐਲਾਨ ਕੀਤਾ।

ਪੰਜਾਬ 6 ਸਤੰਬਰ ( ਨਿਊਜ਼ ਹੰਟ )

ਇਲੈਕਟ੍ਰੀਕਲ ਅਤੇ ਇਲੈਕਟ੍ਰੌਨਿਕਸ ਇੰਜੀਨੀਅਰਿੰਗ ਵਿਭਾਗ ਅਤੇ ਨੈਸ਼ਨਲ ਇੰਸਟੀਚਿਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐਨਆਈਟੀਟੀਟੀਆਰ) ਚੰਡੀਗੜ ਵੱਲੋਂ ਸਾਂਝੇ ਤੌਰ `ਤੇ “ਉੱਭਰ ਰਹੀਆਂ ਤਕਨਾਲੋਜੀਆਂ : ਆਰਟੀਫਿਸ਼ੀਅਲ ਇੰਟੈਲੀਜੈਂਸ (ਆਈਏ), ਇੰਟਰਨੈਟ ਆਫ਼ ਥਿੰਗਜ਼ (ਆਈਓਟੀ) ਅਤੇ ਸਾਇੰਸ ਅਤੇ ਤਕਨਾਲੋਜੀ ਐਪਲੀਕੇਸ਼ਨਾਂ ਲਈ ਸਾਇਬਰ ਫਿਜ਼ੀਕਲ ਸਿਸਟਮਜ਼ (ਸੀਪੀਐਸ)” ਵਿਸ਼ੇ `ਤੇ ਆਨਲਾਈਨ ਕੌਮਾਂਤਰੀ ਕਾਨਫਰੰਸ ਕਰਵਾਈ ਗਈ।

ਡਿਪਟੀ ਕਮਿਸ਼ਨਰ ਵਲੋਂ ਜਲੰਧਰ ’ਚ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਰੋਜ਼ਾਨਾ 2000 ਯੋਗ ਲਾਭਪਾਤਰੀਆਂ ਨੂੰ ਸ਼ਾਮਿਲ ਕਰਨ ਦਾ ਟੀਚਾ ਨਿਸ਼ਚਿਤ

ਜਲੰਧਰ 06 ਸਤੰਬਰ ( ਨਿਊਜ਼ ਹੰਟ )- ਜ਼ਿਲ੍ਹਾ ਜਲੰਧਰ ਵਿੱਚ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਨੂੰ ਹੋਰ ਤੇਜ਼ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਅਹਿਮ ਸਕੀਮ ਤਹਿਤ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਲਿਆਉਣ ਲਈ ਘੱਟੋ-ਘੱਟ ਰੋਜ਼ਾਨਾ 2000 ਨਵੇਂ ਯੋਗ ਲਾਭਪਾਤਰੀਆਂ ਨੂੰ ਇਨਰੋਲ ਕੀਤਾ ਜਾਵੇ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਲੰਧਰ ਵਿਖੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਕੇਵਲ ਸਾਂਝੇ ਯਤਨਾਂ ਸਦਕਾ ਹੀ ਇਸ ਅਹਿਮ ਕੰਮ ਵਿੱਚ ਸਫ਼ਲਤਾ ਨੂੰ ਹਾਸਿਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਲੋਕ ਖਾਸ ਕਰਕੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸਮਾਜਿਕ ਸੁਰੱਖਿਆ ਪ੍ਰਣਾਲੀ ਤਹਿਤ ਲਾਭ ਪਹੁੰਚਾਕੇ ਸਸ਼ਕਤ ਬਣਾ ਸਕਦੀ ਹੈ।

ਡਿਪਟੀ ਕਮਿਸ਼ਨਰ ਨੇ ਆਪਰੇਟਰਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਸ ਸਕੀਮ ਨੂੰ ਮਿਸ਼ਨ ਦੀ ਦਰਜ ’ਤੇ ਚਲਾਉਣ ਲਈ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਕਾਮਨ ਸਰਵਿਸ ਸੈਂਟਰਾਂ ਨੂੰ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਸਾਰੇ ਉਪ ਮੰਡਲ ਮੈਜਿਸਟਰੇਟਾਂ ਨੂੰ ਕਿਹਾ ਕਿ ਉਹ ਆਪਣੇ ਆਪਣੇ ਅਧਿਕਾਰ ਖੇਤਰ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਈ.ਓਜ਼, ਸਹਾਇਕ ਖ਼ੁਰਾਕ ਸਪਲਾਈ ਅਫ਼ਸਰਾਂ ਨੂੰ ਇਸ ਟੀਚੇ ਨੂੰ ਹਾਸਿਲ ਕਰਨ ਲਈ ਸ਼ਾਮਿਲ ਕਰਦਿਆਂ ਨਿੱਜੀ ਤੌਰ ’ਤੇ ਇਸ ਸਕੀਮ ਤਹਿਤ ਪ੍ਰਗਤੀ ਦੀ ਦੇਖ ਰੇਖ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਵਿੱਚ ਯੋਗ ਲਾਭਪਾਤਰੀਆਂ ਨੂੰ ਇਨਰੋਲ ਕਰਨ ਲਈ ਉਸਾਰੀ ਅਧੀਨ ਜਾ ਪੀ.ਡੀ.ਐਸ. ਵੰਡ ਥਾਵਾਂ ’ਤੇ ਮੋਬਾਇਲ ਕੈਂਪ ਲਗਾਏ ਜਾਣ।

ਸ੍ਰੀ ਥੋਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਯੋਗ ਲਾਭਪਾਤਰੀ ਵੱਖ-ਵੱਖ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਕੈਸ਼ਲੈਸ ਇਲਾਜ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਮਨ ਸਰਵਿਸ ਸੈਂਟਰ ਇਸ ਟੀਚੇ ਨੂੰ ਹਾਸਿਲ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 200 ਦੇ ਕਰੀਬ ਕਾਮਨ ਸਰਵਿਸ ਸੈਂਟਰ ਹਨ ਅਤੇ ਇਨਾਂ ਵਿਚੋਂ ਹਰੇਕ ਵਲੋਂ ਕੀਤੇ ਯੋਗ ਉਪਰਾਲਿਆਂ ਸਦਕਾ ਰੋਜ਼ਾਨਾ 1000 ਇਨਰੋਲਮੈਂਟ ਅਤੇ ਈ ਕਾਰਡ ਜਨਰੇਟ ਕੀਤੇ ਜਾ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਾਰੇ 13 ਸਰਕਾਰੀ ਸਿਹਤ ਸੰਸਥਾਵਾਂ ਅਤੇ 57 ਪ੍ਰਾਈਵੇਟ ਹਸਪਤਾਲਾਂ ਜ਼ਿਲ੍ਹੇ ਵਿੱਚ ਸੂਚੀਬੱਧ ਕੀਤੇ ਗਏ ਹਨ ਜਿਥੇ ਯੋਗ ਲਾਭਪਾਤਰੀ ਇਸ ਸਕੀਮ ਤਹਿਤ 5 ਲੱਖ ਰੁਪਏ ਤੱਕ ਕੈਸਲੈਸ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸੂਚੀਬੱਧ ਹਸਪਤਾਲਾਂ ਅਤੇ ਯੋਗ ਲਾਭਪਾਤਰੀਆਂ ਦੀ ਪਾਤਰਤਾ ਵੈਬਸਾਈਟ www.sha.punjab.gov.in, ’ਤੇ ਵੇਖੀ ਜਾ ਸਕਦੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ 1579 ਸਿਹਤ ਪੈਕੇਜ ਦੇਣ ਦੀ ਪੇਸ਼ਕਸ ਹੈ ਜਿਸ ਵਿੱਚ 180 ਪੈਕੇਜ ਸਰਕਾਰੀ ਹਸਪਤਾਲਾਂ ਵਿੱਚ ਰਾਖਵੇ ਹਨ ਅਤੇ 25 ਨਿੱਜੀ ਹਸਪਤਾਲਾਂ ਨੂੰ ਰੈਫਰ ਕੀਤੇ ਜਾ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਤਹਿਤ ਇਨਰੋਲ ਹੋ ਕੇ ਲਾਭ ਉਠਾਉਣ ਅਤੇ ਸੇਵਾ ਕੇਂਦਰਾਂ ਵਿੱਚ ਸਿਰਫ਼ 30 ਰੁਪਏ ਦੀ ਫੀਸ ਅਦਾ ਕਰਕੇ ਈ ਕਾਰਡ ਜਨਰੇਟ ਕਰਵਾ ਸਕਦੇ ਹਨ।

ਸ੍ਰੀ ਥੋਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ  ਐਨ.ਐਫ.ਐਸ.ਏ. ਰਾਸ਼ਨ ਕਾਰਡ ਧਾਰਕਾਂ, ਉਸਾਰੀ ਕਿਰਤੀਆਂ, ਜੇ ਫਾਰਮ ਧਾਰਕ ਕਿਸਾਨ, ਪੀਲੇ ਪ੍ਰੈਸ ਸ਼ਨਾਖਤੀ ਕਾਰਡ ਹੋਲਡਰਾਂ ਅਤੇ ਐਕਰੀਡੇਟਿਡ ਪੱਤਰਕਾਰਾਂ, ਕਿਰਤੀ, ਛੋਟੇ ਵਪਾਰੀਆਂ, ਸਾਰੇ ਪੀਐਮਜੇਏਵਾਈ (ਨੀਲੇ ਕਾਰਡ ਧਾਰਕ ਪਰਿਵਾਰਾਂ) ਨੂੰ ਲਿਆਂਦਾ ਗਿਆ ਹੈ । ਉਨ੍ਹਾਂ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਇਸ ਸਕੀਮ ਨੂੰ ਵੱਡੇ ਪੱਧਰ ’ਤੇ ਸਫ਼ਲ ਬਣਾਉਣ ਲਈ ਪੂਰਨ ਤੌਰ ’ਤੇ ਆਪਸੀ ਤਾਲਮੇਲ ਨਾਲ ਕੰਮ ਕੀਤਾ ਜਾਵੇ।

ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਜਲ ਜੀਵਨ ਮਿਸ਼ਨ, ਪੀ.ਐਸ.ਏ.ਅਧਾਰਿਤ ਆਕਸੀਜਨ ਪਲਾਂਟ ਲਗਾਉਣ ਅਤੇ ਕਿਸਾਨ ਕਰਜ਼ਾ ਰਾਹਤ ਸਕੀਮ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨਾਂ ਸਕੀਮਾਂ ਤਹਿਤ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਲਾਭ ਪਹੁੰਚਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਇਨਾਂ ਸਕੀਮਾਂ ਤਹਿਤ ਨਿਸ਼ਚਿਤ ਕੀਤੇ ਗਏ ਟੀਚਿਆਂ ਨੁੂੰ ਇਕ ਹਫ਼ਤੇ ਦੇ ਵਿੱਚ-ਵਿੱਚ ਪੂਰਾ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਹਿਮਾਂਸ਼ੂ ਜੈਨ, ਉਪ ਮੰਡਲ ਮੈਜਿਸਟਰੇਟ ਹਰਪ੍ਰੀਤ ਸਿੰਘ ਅਟਵਾਲ, ਬਲਬੀਰ ਰਾਜ ਸਿੰਘ, ਪੂਨਮ ਸਿੰਘ, ਲਾਲ ਵਿਸ਼ਵਾਸ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।

ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਨੇ ਸਿਵਲ ਹਸਪਤਾਲ ਪਹੁੰਚ ਕੇ ਤੇਜ਼ਾਬ ਪੀੜਤਾ ਦਾ ਹਾਲ-ਚਾਲ ਜਾਣਿਆ

ਜਲੰਧਰ, 6 ਸਤੰਬਰ ( ਨਿਊਜ਼ ਹੰਟ )- ਜ਼ਿਲ੍ਹਾ ਤੇ ਸੈਸ਼ਨਜ਼-ਜੱਜ-ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਰੁਪਿੰਦਰਜੀਤ ਚਹਿਲ ਦੇ ਆਦੇਸ਼ਾਂ ਅਨੁਸਾਰ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਡਾ. ਗਗਨਦੀਪ ਕੌਰ ਨੇ ਸਿਵਲ ਹਸਪਤਾਲ ਜਲੰਧਰ ਦਾ ਦੌਰਾ ਕੀਤਾ ਅਤੇ ਤੇਜ਼ਾਬ ਪੀੜਤ ਔਰਤ ਨਾਲ ਮੁਲਾਕਾਤ ਕਰ ਕੇ ਉਸ ਦਾ ਹਾਲ-ਚਾਲ ਜਾਣਿਆ । ਇਸ ਤੋਂ ਇਲਾਵਾ ਪੀੜਤਾ ਨੂੰ 1 ਲੱਖ ਰੁਪਏ ਦੀ ਅੰਤਰਿਮ ਮੁਆਵਜ਼ਾ ਰਾਸ਼ੀ ਵੀ ਮੁਹੱਈਆ ਕਰਵਾਈ ਗਈ ਹੈ ।

ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਨੇ ਦੱਸਿਆ ਕਿ ਤੇਜ਼ਾਬ ਪੀੜਤ ਔਰਤਾਂ ਮੁਆਵਜ਼ਾ ਸਕੀਮ ਤਹਿਤ ਮੁਆਵਜ਼ਾ ਲੈਣ ਦੀਆਂ ਹੱਕਦਾਰ ਹਨ।  ਉਨ੍ਹਾਂ ਵੱਲੋਂ ਪੀੜਤ ਔਰਤ ਨੂੰ ਸਕੀਮ ਤਹਿਤ ਅੰਤਰਿਮ ਮੁਆਵਜ਼ਾ 1 ਲੱਖ ਰੁਪਏ ਦੇਣ ਦੇ ਹੁਕਮ ਦਿੱਤੇ ਗਏ ਸਨ, ਜਿਸ ਤਹਿਤ ਇਹ ਰਕਮ ਪੀੜਤ ਔਰਤ ਦੇ ਖਾਤੇ ਵਿੱਚ ਜਮ੍ਹਾ ਕਰਵਾ ਦਿੱਤੀ ਗਈ ।

ਜ਼ਿਕਰਯੋਗ ਹੈ ਕਿ 30 ਅਗਸਤ 2021 ਨੂੰ ਫੈਕਟਰੀ ਵਿਖੇ ਕੰਮ ਕਰ ਰਹੀ ਔਰਤ ਉੱਪਰ ਉਸੇ ਫੈਕਟਰੀ ਵਿੱਚ ਕੰਮ ਕਰਦੇ ਵਿਅਕਤੀ ਵੱਲੋਂ ਤੇਜ਼ਾਬ ਨਾਲ ਹਮਲਾ ਕੀਤਾ ਗਿਆ ਸੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ ਸੀ ਅਤੇ ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਇਸ ਸੰਬੰਧ ਵਿੱਚ ਪੁਲਿਸ ਸਟੇਸ਼ਨ ਡਵੀਜ਼ਨ ਨੰਬਰ 8 ਵਿਖੇ ਧਾਰਾ 326-A/354 ਅਧੀਨ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ।

मुख्यमंत्री के सीनियर सलाहकार ने जी.ओ.जीज़ को आने वाले धान के खरीद सीजन के लिए तैयार रहने को कहा

जालंधर, 6 सितम्बर ( न्यूज़ हंट )- पंजाब के मुख्य़मंत्री कैप्टन अमरिन्दर सिंह के सीनियर सलाहकार लैफ्टिनैंट जनरल (सेवामुक्त) टी.एस. शेरगिल ने आज गार्डियनज़ आफ गवर्नेंस (जी.ओ.जीज़) को आने वाले धान के खरीद सीजऩ के लिए तैयार रहने के लिए कहा ,जिससे किसानों को पूरी प्रक्रिया दौरान अनाज मंडियों में किसी प्रकार की मुश्किल का सामना न करना पड़े।

यहाँ ज़िला प्रशासकीय कंपलैक्स में जी.ओ.जीज़ के साथ बैठक की अध्यक्षता करते हुए सीनियर सलाहकार, जिनके साथ उनके ओ.एस.डी. श्री करनवीर सिंह, जी.ओ.जीज़ के ज़िला प्रमुख मेजर जनरल (सेवामुक्त) बलविन्दर सिंह भी मौजूद थे, ने कहा कि कोविड -19 महामारी मानवीय जीवन के लिए एक बड़ा ख़तरा बनती जा रही है, इस लिए खरीद प्रक्रिया दौरान मैडीकल प्रोटोकोल की सख़्ती के साथ पालना को यकीनी बनाना समय की ज़रूरत है।

लैफ्टिनैंट जनरल (सेवामुक्त) शेरगिल ने यह भी कहा कि पूरे खरीद कामों दौरान अनाज मंडियों में सरकार के निर्देशों की सख़्ती के साथ पालना को यकीनी बनाने के लिए जी.ओ.जीज़ को ज़िम्मेदारी सौंपी गई है।

उन्होंने कहा कि जी.ओ.जीज़ की तरफ से प्रबंधों पर नजर रखने से पहले भी अच्छे नतीजे देखने को मिले है और पिछले सालों दौरान अनाज मंडियों में खरीद कामों को सुचारू और निर्विघ्न ढंग के साथ पूरा किया गया है। जी.ओ.जी. योजना को राज्य में बड़ी सफलता बताते हुए मुख्य मंत्री के सीनियर सलाहकार ने कहा कि सरकारी योजना के सम्बन्ध में जी.ओ.जी. की तरफ से सही, निष्पक्ष और तथ्यों पर आधारित रिपोर्ट भी पेश की जा रही है। लेफ्टिनैंट जनरल (सेवामुक्त) शेरगिल ने कहा कि जी.ओ.जी. की तरफ से राज्य सरकार की लोक भलाई नीतियों सम्बन्धित गाँव स्तर पर लोगों में जागरूकता भी पैदा की जा रही है।

जी.ओ.जीज़ को राज्य सरकार की आँखें और कान बताते हुए सीनियर सलाहकार ने कहा कि उनकी तरफ से पंजाब को देश का अग्रणी राज्य बनाने के मुख्यमंत्री कैप्टन अमरिन्दर सिंह के सपने को साकार करने के लिए पूरी संजीदगी के साथ काम किया जा रहा है। लेफ्टिनैंट जनरल ने कहा कि मुख्यमंत्री ने इस बेमिसाल योजना की शुरुआत कर हर पूर्व फ़ौजी के कधों पर बड़ी ज़िम्मेदारी सौंपी है और इस  योजना को बड़े स्तर पर सफल बनाने के लिए उन सभी की तरफ से ठोस प्रयत्न किये जा रहे है।

इस दौरान डिप्टी कमिश्नर घनश्याम थोरी की तरफ से लेफ्टिनैंट जनरल (सेवामुक्त) शेरगिल के साथ बैठक की गई और उनको जी.ओ.जीज़ की तरफ से पेश किये गए फीडबैक पर प्रशासन की तरफ से जा रही कार्यवाही के बारे में अवगत करवाया।

संत निरंकारी मिशन की और से ब्रांच होशियारपुर में कोविड-19 टीकाकरण कैंप लगाया गया

होशियारपुर, 06 सितम्बर ( न्यूज़ हंट )- सतगुरु माता सुदीक्षा जी महाराज की अपार कृपा से निरंकारी मिशन इंसानियत की सेवा के लिए अग्रणी रहा है। कोरोना काल में लोगों की सुविधा के लिए ब्रांच होशियारपुर में भी कोविड वैक्सीनेशन कैंप मुखी बहन सुभद्रा देवी जी के नेतृत्व में आयोजित किया गया। इस कैंप में डा. डॉक्टर नवप्रीत और टीम के सदस्यों के साथ 18 से 44 वर्ष की आयू के 430 भाई बहनों का पहला और दूसरा टीकाकरण किया।
इस दौरान होशियारपुर ब्रांच के सेवादल संचालक बालकृष्ण ने बताया कि जब से कोरोना वायरस ने पूरे विश्व में पैर पसारे है तब से ही देश में ही नहीं बल्कि विदेशों में निरंकारी मिशन के श्रद्धालुओं ने निरंकारी सतगुरु माता सुदीक्षा जी महाराज के आदेशों व निदेर्शों का पालन करते हुए समय समय पर जरूरतमंदों को राशन पहुंचाने , कोविड केयर सैंटर बनाने, आक्सीजन की मशीनें देने सहित निरंकारी मंडल की तरफ विभिन्न सरकारों को लाखों रुपए दिए गए ताकि जरूरतमंदों की मदद की जा सके। टीकाकरण के समय समाजिक दूरी ,सैनिटाइजर और मासक का विशेष ध्यान रखा गया। सेहत विभाग से आई मैडीकल टीम ने भी  संत निरंकारी मिशन की सेवाओं की सराहना करते हुए खुशी का प्रगटावा किया है।