ਪਠਾਨਕੋਟ, 13 ਅਗਸਤ ( ਨਿਊਜ਼ ਹੰਟ )- ਸ਼੍ਰੀ ਸੰਯਮ ਅਗਰਵਾਲ ( ਆਈ.ਏ.ਐਸ.) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਯੋਗਤਾ ਮਿਤੀ 01 ਜਨਵਰੀ 2022 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਪ੍ਰੀ-ਰਵੀਜਨ ਗਤੀਵਿਧੀਆਂ ਤਹਿਤ ਜ਼ਿਲ੍ਹੇ ਵਿਚਲੇ ਸਮੁੱਚੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਵਿੱਚ ਮਿਤੀ 09 ਅਗਸਤ, 2021 ਤੋਂ 08 ਸਤੰਬਰ, 2021 ਬੀ.ਐਲ.ਓਜ਼. ਦੁਆਰਾ ਵੋਟਰਾਂ ਦੇ ਵੇਰਵਿਆਂ ਦੀ ਵੈਰੀਫਿਕੇਸ਼ਨ ਕਰਨ ਹਿੱਤ ਡੋਰ-ਟ-ਡੋਰ ਸਰਵੇ ਕੀਤਾ ਜਾ ਰਿਹਾ ਹੈ । ਡੋਰ ਟੂ ਡੋਰ ਸਰਵੇ ਦੌਰਾਨ ਬੀ.ਐਲ.ਓਜ.ਵੱਲੋਂ ਜਿਹੜੇ ਨੌਜਵਾਨ ਮਿਤੀ 01 ਜਨਵਰੀ, 2003 ਨੂੰ ਜਾਂ ਇਸ ਤੋਂ ਪਹਿਲਾਂ ਪੈਦਾ ਹੋਏ ਹਨ, ਉਹਨਾਂ ਦੇ ਵੇਰਵੇ ਇਕੱਤਰ ਕਰਨ ਉਪਰੰਤ ਉਹਨਾਂ ਦੀਆਂ ਨਵੀਆਂ ਵੋਟਾਂ ਬਣਾਉੋਣ ਸਬੰਧੀ ਫਾਰਮ ਨੰਬਰ 6 ਭਰੇ ਜਾਣਗੇ।
ਇਸ ਤੋਂ ਇਲਾਵਾ ਬੀ.ਐਲ.ਓਜ.ਵੱਲੋਂ ਮਿਤੀ 02 ਜਨਵਰੀ, 2003 ਤੋਂ01 ਜਨਵਰੀ, 2004 ਦੌਰਾਨ ਜਨਮੇਂ ਬੱਚਿਆਂ ਦੇ ਵੇਰਵੇ, ਓਵਰਸੀਜ ਵਿਅਕਤੀਆਂ ਦੇ ਵੇਰਵੇ ਅਤੇ ਪਹਿਲਾਂ ਤੋਂ ਰਜਿਸਟਰਡ ਵੋਟਰਾਂ ਦੇ ਵੇਰਵੇ ਫਾਰਮੇਟ 1 ਤੋਂ 8 ਵਿੱਚ ਇਕੱਤਰ ਕੀਤੇ ਜਾਣਗੇ।
ਉਨ੍ਹਾਂ ਜ਼ਿਲ੍ਹੇ ਦੇ ਸਮੂਹ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਬੀ.ਐਲ.ਓਜ. ਦੁਆਰਾ ਮਿਤੀ 09 ਅਗਸਤ, 2021 ਤੋਂ 08 ਸਤੰਬਰ, 2021 ਤੱਕ ਕੀਤੇ ਜਾ ਰਹੇ ਡੋਰ-ਟੂ-ਡੋਰ ਸਰਵੇ ਵਿੱਚ ਬੀ.ਐਲ.ਓਜ. ਨੂੰ ਆਪਣਾ ਪੂਰਣ ਸਹਿਯੋਗ ਦੇਣ ।
ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ, ਕਲੱਬਾਂ, ਵਾਰਡ ਸੁਸਾਈਟੀਜ, ਐਨ.ਜੀ.ਓਜ਼ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 01.01.2022 ਦੇ ਅਧਾਰ ਤੇ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦੇ ਸਬੰਧ ਵਿੱਚ ਕਰਵਾਈਆਂ ਜਾ ਰਹੀਆਂ ਪ੍ਰੀ-ਰਵੀਜਨ ਗਤੀਵਿਧੀਆਂ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ,ਬੀ.ਐਲ.ਓਜ਼., ਸੁਪਰਵਾਈਜਰ, ਸਕੂਲਾਂ ਕਾਲਜਾਂ ਦੇ ਨੋਡਲ ਅਫ਼ਸਰਾਂ/ਕੈਂਪਸ ਅੰਬੈਸਡਰਾਂ ਨੂੰ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਵਿੱਚ ਵੱਧ ਤੋਂ ਵੱਧ ਵੋਟਰਾਂ ਨੂੰ ਰਜਿਸਟਰ ਕੀਤਾ ਜਾ ਸਕੇ।
ਉਨ੍ਹਾਂ ਵੱਲੋਂ ਫੀਲਡ ਅਮਲੇ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਫੀਲਡ ਅਮਲੇ ਵੱਲੋਂ ਫੀਲਡ ਵਿਜਿਟ ਦੌਰਾਨ ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੰਜਾਬ ਸਰਕਾਰ ਦੀਆਂ ਗਾਈਡ ਲਾਈਨਜ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
09 ਅਗਸਤ, 2021 ਤੋਂ 08 ਸਤੰਬਰ, 2021 ਬੀ.ਐਲ.ਓਜ਼. ਵੋਟਰਾਂ ਦੇ ਵੇਰਵਿਆਂ ਦੀ ਵੈਰੀਫਿਕੇਸ਼ਨ ਕਰਨ ਹਿੱਤ ਡੋਰ-ਟ-ਡੋਰ ਕਰ ਰਹੇ ਹਨ ਸਰਵੇ -ਜਿਲ੍ਹਾ ਚੋਣ ਅਫਸ਼ਰ
ਕੋਵਿਡ 19 ਨੂੰ ਧਿਆਨ ਵਿੱਚ ਰੱਖਦਿਆਂ ਸਪੋਰਟਸ ਸਟੇਡੀਅਮ ਲਮੀਣੀ ਵਿਖੇ ਅੱਜ ਕੀਤੀ ਗਈ ਫੂਲ ਡੈ੍ਰਸ ਰਿਹਰਸਲ
ਪਠਾਨਕੋਟ 13 ਅਗਸਤ ( ਨਿਊਜ਼ ਹੰਟ )- ਜਿਲ੍ਹਾ ਪਠਾਨਕੋਟ ਵਿੱਚ ਹਰ ਸਾਲ ਦੀ ਤਰ੍ਹਾਂ ਜਿਲ੍ਹਾ ਪੱਧਰ ਤੇ ਮਨਾਏ ਜਾਣ ਵਾਲੇ ਆਜਾਦੀ ਦਿਹਾੜੇ ਦੇ ਸਬੰਧ ਵਿੱਚ ਅੱਜ ਸਪੋਰਸਟਸ ਸਟੇਡੀਅਮ ਲਮੀਣੀ ਪਠਾਨਕੋਟ ਵਿਖੇ ਫੂੱਲ ਡੈ੍ਰਸ ਰਿਹਰਸਲ ਕੀਤੀ ਗਈ। ਇਸ ਮੋਕੇ ਤੇ ਸ੍ਰੀ ਸੰਯਮ ਅਗਰਵਾਲ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਅਤੇ ਤਿਰੰਗਾ ਫਹਿਰਾਉਂਣ ਤੋਂ ਬਾਅਦ 15 ਅਗਸਤ ਨੂੰ ਕੀਤੇ ਜਾਣ ਵਾਲੇ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜਾ ਲਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਰਿੰਦਰਾ ਲਾਂਬਾ ਐਸ.ਐਸ.ਪੀ. ਪਠਾਨਕੋਟ, ਜਗਨੂਰ ਸਿੰਘ ਗਰੇਵਾਲ ਸਹਾਇਕ ਕਮਿਸ਼ਨਰ ਸਿਕਾਇਤਾਂ, ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਅਤੇ ਹੋਰ ਸਬੰਧਤ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਇਸ ਵਾਰ ਕੋਵਿਡ –19 ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਜਿਲ੍ਹਾ ਪੱਧਰੀ ਆਜਾਦੀ ਦਿਹਾੜਾ 15 ਅਗਸਤ 2021 ਨੂੰ ਸਪੋਰਟਸ ਸਟੇਡੀਅਮ ਲਮੀਨੀ ਪਠਾਨਕੋਟ ਵਿਖੇ ਮਨਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਕੋਵਿਡ 19 ਨੂੰ ਧਿਆਨ ਵਿੱਚ ਰੱਖਦਿਆਂ ਸਮਾਰੋਹ ਵਿੱਚ ਸਕੂਲੀ ਵਿਦਿਆਰਥੀਆਂ ਦੇ ਸਾਮਲ ਹੋਣ ਦੀ ਮਨਾਹੀ ਹੋਵੇਗੀ , ਸੱਭਿਆਚਾਰਕ ਪ੍ਰੋਗਰਾਮ ਨਹੀਂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਰੋਹ ਵਿੱਚ ਮੁੱਖ ਮਹਿਮਾਨ ਸ੍ਰੀਮਤੀ ਅਰੁਨਾ ਚੋਧਰੀ ਸਮਾਜਿੱਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਝੰਡਾ ਲਹਿਰਾਉਂਣ ਦੀ ਰਸਮ ਅਦਾ ਕਰਨਗੇ। ਪੰਜਾਬ ਪੁਲਿਸ, ਐਨ.ਸੀ.ਸੀ. ਵਿਦਿਆਰਥੀਆਂ ਅਤੇ ਆਰਮੀ ਬੈਂਡ ਵੱਲੋਂ ਰਾਸਟਰੀ ਝੰਡੇ ਤਿਰੰਗੇ ਨੂੰ ਸਲਾਮੀ ਦੇਵੇਗੀ।
पंजाब में एक हफ्ते में कोविड के मामलों में 51 फीसदी की बढ़ोतरी
चंडीगढ़, 13 अगस्त ( न्यूज़ हंट )- पिछले हफ्तों में कोविड-19 संक्रमण में लगातार गिरावट के बाद पिछले सात दिनों के दौरान मामलों में अचानक वृद्धि देखी गई है। पिछले सप्ताह की तुलना में 6 से 12 अगस्त के बीच मामलों में 51 प्रतिशत का उछाल देखा गया। पिछले सप्ताह के 298 के मुकाबले 452 मामले सामने आए। पिछले तीन हफ्तों में पहली बार बुधवार को 105 मामले दर्ज करते हुए मामलों की संख्या 100 का आंकड़ा पार कर गई, साथ ही सक्रिय मामलों की संख्या तीन दिन पहले 440 से बढ़कर 533 हो गई।
ज़िले में 31 अगस्त तक करवाए जा सकते है रोज़गार रजिस्ट्रेशन कार्ड रिन्यू: डिप्टी डायरैक्टर
जालंधर, 13 अगस्त ( न्यूज़ हंट )- डिप्टी डायरैक्टर, ज़िला रोज़गार और कारोबार ब्यूरो, जालंधर श्री जसवंत राय ने बताया कि डायरैक्टर रोज़गार उत्पति, कौशल विकास और प्रशिक्षण विभाग पंजाब के दिशा -निर्देशों के अंतर्गत कोविड -19 कारण जो आवेदक 23 मार्च 2020 से राज्य में कर्फ़्यू लगने के कारण और दफ़्तर में पब्लिक डिलिंग बंद होने के कारण अपना रोज़गार रजिस्ट्रेशन कार्ड रिन्यू नहीं करवा सके थे,ऐसे आवेदक अब दफ़्तर में फिर से पब्लिक डिलिंग शुरू होने से दफ़्तर में आकर 31 अगस्त 2021 तक अपना कार्ड रिन्यू करवा सकते है।
उन्होनें आगे बताया कि जो आवेदक 1 फरवरी 2020 से ले कर अब तक अपना कार्ड रिन्यू नहीं करवा सके वह आवेदक अपना कार्ड रिन्यू करवाने के योग्य होगें। उन्होनें बताया कि पंजाब सरकार के आदेशों पर ज़िला रोज़गार और कारोबार ब्यूरो की तरफ से बेरोजगार युवाओं को रोज़गार उपलब्ध करवाने के लिए हमेशा ही प्रयत्न किये जाते है और युवा लड़के और लड़कियों को उनकी योग्यता अनुसार रोज़गार प्राप्त करने में सहायता करवाने में अहम भूमिका निभाई जा रही है।
उन्होनें ज़िले के युवाओं को न्योता दिया कि वह ब्यूरो के दफ़्तर के पास अधिक से अधिक रजिस्ट्रेशन को यकीनी बनाए, जिससे उनको रोज़गार के अलग –अलग अवसरों सम्बन्धित समय पर अवगत करवाया जा सके।
अतिरिक्त डिप्टी कमिश्नर ने जल जीवन मिशन और स्वच्छ भारत मिशन (ग्रामीण) अधीन आते गाँवों के विकास कामों की प्रगति का लिया जायज़ा
जालंधर, 13 अगस्त ( न्यूज़ हंट )- अतिरिक्त डिप्टी कमिश्नर (विकास) श्री जसप्रीत सिंह की तरफ से आज जल जीवन मिशन और स्वच्छ भारत मिशन (ग्रामीण) अधीन आते गाँवों में विकास कामों की प्रगति की समीक्षा के लिए बैठक की गई, जिसमें जल स्पलाई और सैनिटेशन, पंचायती राज विभाग के आधिकारियों सहित अलग -अलग ब्लाकों के बी.डी.पी.ओज़ ने भाग लिया।
बैठक की अध्यक्षता करते हुए अतिरिक्त डिप्टी कमिश्नर ने सम्बन्धित कार्यकारी इंजीनियर, उप मंडल इंजीनियर और बी.डी.पी.ओज़ को आदेश दिए कि जिन गाँवों में जल स्पलाई योजना के लिए लाभपातरी हिस्सा (बैनीफिशरी शेयर) बकाया है, उन गाँवों का लाभपातरी हिस्सा एकत्रित कर 14 अगस्त 2021 तक जमा करवाया जाए, जिससे इन गाँवों के लोगों को पाईपों के द्वारा पानी की स्पलाई को यकीनी बनाया जा सके।
स्वच्छ भारत मिशन ग्रामीण फेज -2 अधीन अलग -अलग योजनाओं के अंतर्गत करवाए कामों की समीक्षा करते हुए उन्होनें महात्मा गांधी सरबत विकास योजना के अंतर्गत बकाया रहते शौचालय का निर्माण 10 दिनों के अंदर करवाने के निर्देश दिए। इसके साथ ही उन्होनें सम्बन्धित बी.डी.पी.ओज़ को कुछ गाँवों में बनने से रहते कम्युनिटी सैनीटरी कंपलैक्स के निर्माण के लिए बनती राशि पंचायतों के खातो में तुरंत ट्रांसफर करने के आदेश दिए, जिससे गाँवों के ऐसे लोगों को जल्दी से जल्दी शौचालय की सुविधा दी जा सके, जिनके पास घर में शौचालय के निर्माण के लिए जगह नहीं है।
इसके इलावा अतिरिक्त डिप्टी कमिश्नर ने सम्बन्धित बी.डी.पी.ओज़ को 36 गाँवों में लिकुअड वेस्ट मैनेजमेंट प्राजैक्ट और 43 गाँवों में सोलिड वेस्ट मैनेजमेंट प्राजैक्ट तुरंत शुरू करने के भी आदेश दिए ,जिससे गाँवों को लिकुअड और सोलिड कचरे से छुटकारा दिलाया जा सके।
बैठक में दूसरो के इलावा कार्यकारी इंजीनियर, जल स्पलाई और सेनिटैशन इंज. हरिन्दर सिंह और इंज. नितन कालिया, कार्यकारी इंजीनियर पंचायती राज्य विभाग इंज. तरसेम लाल, डी.डी.पी.ओ. जालंधर इकबाल सिंह, उप मंडल इंजीनियर जल स्पलाई और सेनिटेशन खुशमनप्रीत सिंह और गगनदीप सिंह वालिया और बी.डी.पी.ओज़ महेश कुमार, श्रीमती मनजिन्दर कौर, सन्दीप सिंह, भुपिन्दर सिंह, सुरजीत सिंह, श्रीमती पवनजीत कौर, राम पाल, राकेश कुमार, मलकीत सिंह और अन्य मौजूद थे।
लुधियाना में इमारत गिरने से 10 घायल
लुधियाना 12 अगस्त ( न्यूज़ हंट )- आरके रोड पर गुरुवार को एक इमारत के गिरने से दो बच्चों समेत कम से कम 10 लोग घायल हो गए। गंभीर रूप से घायल सात लोगों को अस्पताल में भर्ती कराया गया। भवन को हाल ही में एमसी ने सील कर दिया था लेकिन बाद में मालिकों ने सील तोड़ दी थी।
ਪੰਜਾਬ 12 ਅਗਸਤ 2021 ( ਨਿਊਜ਼ ਹੰਟ )
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਕੌਮਾਂਤਰੀ ਯੁਵਕ ਦਿਵਸ’ ਮੌਕੇ ਪੇਂਡੂ ਤੇ ਸ਼ਹਿਰੀ ਖੇਤਰ ਦੇ ਉਨ੍ਹਾਂ ਕੋਰੋਨਾ ਵਲੰਟੀਅਰਾਂ ਨੂੰ ਖੇਡ ਕਿੱਟਾਂ ਵੰਡਣ ਦੀ ਸ਼ੁਰੂਆਤ ਕੀਤੀ ਜਿਨਾਂ ਨੇ ਇਸ ਮਹਾਂਮਾਰੀ ਦੀ ਦੂਜੀ ਲਹਿਰ ਖਿਲਾਫ ਸੂਬਾ ਸਰਕਾਰ ਵੱਲੋਂ ਵਿੱਢੀ ਜੰਗ ਵਿੱਚ ਬੇਹੱਦ ਅਹਿਮ ਯੋਗਦਾਨ ਪਾਇਆ।
ਪੰਜਾਬ 12 ਅਗਸਤ 2021 ( ਨਿਊਜ਼ ਹੰਟ )
ਬਾਘਾ ਪੁਰਾਣਾ ਵਿਧਾਨ ਸਭਾ ਹਲਕੇ ਦੇ 17 ਪਿੰਡਾਂ ਦੇ ਸਥਾਨਕ ਕਿਸਾਨਾਂ ਦੀ ਚਿਰੋਕਣੀ ਮੰਗ ਨੂੰ ਮੰਨਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਜ਼ਿਲ੍ਹੇ ਵਿੱਚ ‘ਸਿਵੀਆ ਰਜਬਾਹਾ’ ਦੇ ਨਵੀਨੀਕਰਨ ਅਤੇ ਰੀਲਾਈਨਿੰਗ ਲਈ 13 ਕਰੋੜ ਰੁਪਏ ਦੀ ਪ੍ਰਵਾਨਗੀ ਦੇ ਦਿੱਤੀ ਹੈ।
ज़िला रोज़गार और कारोबार ब्यूरो में लगाया रोज़गार मेला, 73 युवाओं का नौकरियों के लिए हुआ चयन
जालंधर, 12 अगस्त ( न्यूज़ हंट )- ज़िला रोज़गार और कारोबार ब्यूरो (डी.बी.ई.ई.) की तरफ से पंजाब सरकार के घर -घर रोज़गार प्रोगराम अधीन गुरूवार को अपने दफ़्तर में रोज़गार मेला लगाया गया, जिसमें कुल 126 युवाओं ने भाग लिया, जिनमें से 73 का नौकरी के लिए चयन किया गया।
इस सम्बन्धित और ज्यादा जानकारी देते हुए डिप्टी कमिश्नर घनश्याम थोरी ने बताया कि रोज़गार मेले में 7 कंपनियों फ्यूचर जनरली, अजायल फ्यूचर, नारायनी हरबलज़, ब्रिलियंट इंशोरैंस प्राईवेट लिमटिड, कोटैके लाईफ़ इंशोरैंस, एन.आई.आई.टी. और श्रीराम इंशोरैंस ने युवाओं को रोज़गार के अवसर प्रदान करने के लिए पहुँच की।
श्री थोरी ने कहा कि यह रोज़गार मेले पंजाब के मुख्यमंत्री कैप्टन अमरिन्दर सिंह के जिले के हर बेरोजगार युवा को रोज़गार उपलब्ध करवाने के सपने को साकार करने के लिए लगाए जा रहे है। उन्होनें कहा कि घर -घर रोज़गार प्रोग्राम राज्य के युवाओं को रोज़गार के अवसर प्रदान कर उनकी किस्मत बदलने के लिए तैयार है।
डिप्टी कमिश्नर ने आगे कहा कि नौकरियों के लिए युवाओं का चयन निष्पक्ष और पारदर्शी प्रणाली के द्वारा केवल मेरिट के आधार पर किया जा रहा है। उन्होनें युवाओं को और ज्यादा नौकरियों के लिए www.pgrkam.com पर रजिस्टर्ड करने का न्योता दिया और कहा कि जानकारी के लिए 90569 -20100 पर भी संपर्क किया जा सकता है।
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਨੋਜਵਾਨਾਂ ਨੂੰ ਆਰਮੀ ਵਿੱਚ ਭਰਤੀ ਲਈ ਕਰ ਰਿਹਾ ਜਾਗਰੁਕ
ਪਠਾਨਕੋਟ, 12 ਅਗਸਤ ( ਨਿਊਜ਼ ਹੰਟ )- ਕਰੋਨਾ ਕਾਲ ਦੋਰਾਨ ਬੇਰੋਜਗਾਰ ਨੋਜਵਾਨਾਂ ਨੂੰ ਕਾਫੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਸਮੇਂ ਵਿੱਚ ਵੀ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਅਹਿੰਮ ਭੁਮਿਕਾ ਨਿਭਾਈ ਹੈ ਅਤੇ ਆਨ ਲਾਈਨ ਕੈਂਪ ਲਗਾ ਕੇ ਨੋਜਵਾਨਾਂ ਨੂੰ ਨੋਕਰੀਆਂ ਪ੍ਰਾਪਤ ਕਰਨ ਲਈ ਜਾਗਰੁਕ ਕੀਤਾ ਅਤੇ ਹੁਣ ਅੱਗੇ ਵੀ ਇਹ ਹੀ ਉਪਰਾਲਾ ਹੈ ਕਿ ਵੱਧ ਤੋਂ ਵੱਧ ਨੋਜਵਾਨਾਂ ਨੂੰ ਨੋਕਰੀਆਂ ਮੂਹੇਈਆ ਕਰਵਾਈਆਂ ਜਾਣ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸਥਿਤ ਅਪਣੇ ਦਫਤਰ ਵਿਖੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਵੱਲੋਂ ਆਯੋਜਿਤ ਇੱਕ ਮੀਟਿੰਗ ਦੋਰਾਨ ਕੀਤਾ। ਇਸ ਮੋਕੇ ਤੇ ਸਰਵਸ੍ਰੀ ਮਨੋਜ ਕੁਮਾਰ ਐਸ.ਪੀ. ਪਠਾਨਕੋਟ, ਰਾਕੇਸ ਕੁਮਾਰ ਰਿਪਲੇਸਮੈਂਟ ਅਫਸ਼ਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਵੱਖ ਵੱਖ ਸਬੰਧਤ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਬੇਰੋਜਗਾਰ ਨੋਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਰੋਜਗਾਰ,ਸਵੈ-ਰੋਜਗਾਰ ਮਹੁੱਈਆ ਕਰਵਾਉਣ ਵਿਚ ਵਰਦਾਨ ਸਾਬਤ ਹੋ ਰਿਹਾ ਹੈ ਇਸ ਕਰਕੇ ਬੇਰੋਜਗਾਰ ਨੋਜਵਾਨਾਂ ਨੂੰ ਅਪੀਲ ਹੈ ਕਿ ਉਹ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਨਾਲ ਜੁੜਨ ਤੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।
ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਉਦੇਸ ਨੋਜਵਾਨਾਂ ਨੂੰ ਭਵਿੱਖ ਅੰਦਰ ਆਰਮੀ ਦੀ ਭਰਤੀ ਲਈ ਜਾਗਰੁਕ ਕਰਨਾ ਹੈ ਜਿਸ ਲਈ ਜਿਲ੍ਹਾ ਰੋਜਗਾਰ ਦਫਤਰ ਵੱਲੋਂ ਵੀ ਵੱਖ ਵੱਖ ਸਮੇਂ ਅੰਦਰ ਬੇਰੋਜਗਾਰ ਨੋਜਵਾਨਾਂ ਨੂੰ ਆਰਮੀ ਵਿੱਚ ਭਰਤੀ ਲਈ ਜਾਗਰੁਕ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਤਲਵਾੜਾ ਵਿਖੇ ਸੀ ਪਾਈਟ ਸੈਂਟਰ ਵਿੱਚ ਨੋਜਵਾਨਾਂ ਨੂੰ ਫ੍ਰੀ ਵਿੱਚ ਟ੍ਰੇਨਿੰਗ ਵੀ ਮੁਹੇਈਆ ਕਰਵਾਈ ਜਾਂਦੀ ਹੈ ਜੋ ਤਿੰਨ ਮਹੀਨਿਆਂ ਅੰਦਰ ਨੋਜਵਾਨ ਵੱਲੋਂ ਪੂਰੀ ਕਰ ਲਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿੱਚ ਨੋਜਵਾਨਾਂ ਨੂੰ ਭਰਤੀ ਲਈ ਸਰੀਰਿਕ ਤੋਰ ਤੇ ਤਿਆਰ ਕੀਤਾ ਜਾਂਦਾ ਹੈ ਅਤੇ ਲਿਖਿਤ ਪ੍ਰੀਖਿਆ ਲਈ ਵੀ ਤਿਆਰੀ ਕਰਵਾਈ ਜਾਂਦੀ ਹੈ। ਉਨ੍ਹਾਂ ਬੇਰੋਜਗਾਰ ਨੋਜਵਾਨ ਜੋ ਆਰਮੀ ਵਿੱਚ ਭਰਤੀ ਹੋਣ ਦੀ ਇੱਛਾ ਰੱਖਦੇ ਹਨ ਅੱਗੇ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਸੈਂਟਰਾਂ ਨਾਲ ਤਾਲਮੇਲ ਕਰਕੇ ਲਾਭ ਪ੍ਰਾਪਤ ਕਰ ਸਕਦੇ ਹਨ।
