ਆਈ.ਟੀ.ਆਈ ਰੋਪੜ ’ਚ ਮੁਫ਼ਤ ਕੋਰਸ ਕਰਵਾਉਣ ਦੇ ਲਈ ਜ਼ਿਲ੍ਹਾ ਰੋਜ਼ਗਾਰ ਬਿਊਰੋ ਨੇ ਕਰਵਾਈ 182 ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ
ਅਬਜਰਵੇਸ਼ਨ ਹੋਮ ਦੇ ਬੱਚਿਆਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਦੇ ਬਾਰੇ ’ਚ ਕੀਤਾ ਗਿਆ ਜਾਗਰੂਕ
ਹੁਸ਼ਿਆਰਪੁਰ, 10 ਅਗਸਤ ( ਨਿਊਜ਼ ਹੰਟ )- ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਦੇ ਨਿਰਦੇਸ਼ਾਂ ਅਨੁਸਾਰ ਅਬਜਰਵੇਸ਼ਨ ਹੋਮ ਰਾਮ ਕਲੋਨੀ ਕੈਂਪ ਵਿੱਚ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੀ ਪ੍ਰਧਾਨਗੀ ਪੈਨਲ ਐਡਵੋਕੇਟ ਹਰਜੀਤ ਕੌਰ ਵਲੋਂ ਕੀਤੀ ਗਈ। ਇਸ ਮੌਕੇ ’ਤੇ ਬੱਚਿਆਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਗਿਆ ਕਿ ਜੇਕਰ ਕਿਸੇ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਆਪਣੇ ਸੁਪਰਡੈਂਟ ਨਾਲ ਗੱਲਬਾਤ ਕਰਕੇ ਲੀਗਲ ਐਂਡ ਫਾਰਮ ਜਮ੍ਹਾਂ ਕਰਵਾ ਕੇ ਮੁਫ਼ਤ ਕਾਨੂੰੰਨੀ ਸਹਾਇਤਾ ਲੈ ਸਕਦਾ ਹੈ। ਇਸ ਦੌਰਾਨ ਬੱਚਿਆਂ ਨੂੰ ਆਪਣੇ ਆਸ ਪਾਸ ਦੀ ਸਫਾਈ ਰੱਖਣ ਨੂੰ ਕਿਹਾ ਗਿਆ ਤਾਂ ਜੋ ਵਾਤਾਵਰਣ ਸਾਫ ਸੁਥਰਾ ਰਹਿ ਸਕੇ। ਇਸ ਮੌਕੇ ’ਤੇ ਸੁਪਰਡੈਂਟ ਅਬਜ਼ਰਵੇਸ਼ਨ ਹੋਮ ਵੀ ਮੌਜੂਦ ਸਨ।
लुधियाना के 2 सरकारी स्कूलों के 20 छात्रों का कोविड टेस्ट पॉजिटिव
लुधियाना 10 अगस्त ( न्यूज़ हंट )-
पंजाब में स्कूलों को फिर से खोलने के कुछ दिनों बाद, लुधियाना के दो सरकारी स्कूलों के 20 छात्रों ने कोविड -19 के लिए सकारात्मक परीक्षण किया है। जबकि 12 छात्र कैलाश नगर के जीएचएस से हैं, जबकि आठ बस्ती जोधेवाल में जीएसएसएस में पढ़ते हैं।
ਪੁਲਿਸ ਕਮਿਸ਼ਨਰ ਵੱਲੋਂ ਸ਼ਹਿਰ ਦਾ ਦੌਰਾ, ਅਧਿਕਾਰੀਆਂ ਨੂੰ ਸੁਰੱਖਿਆ ਪ੍ਰਬੰਧ ਪੁਖ਼ਤਾ ਕਰਨ ਦੇ ਦਿੱਤੇ ਨਿਰਦੇਸ਼
ਜਲੰਧਰ, 10 ਅਗਸਤ ( ਨਿਊਜ਼ ਹੰਟ )- ਸ਼ਹਿਰ ਵਿੱਚ ਸੁਰੱਖਿਆ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਅਤੇ ਫੀਲਡ ਅਧਿਕਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਮੰਗਲਵਾਰ ਸ਼ਾਮ ਨੂੰ ਸ਼ਹਿਰ ਦਾ ਦੌਰਾ ਕੀਤਾ ਗਿਆ, ਜਿਥੇ ਉਨ੍ਹਾਂ ਚੈਕ ਪੁਆਇੰਟਾਂ ‘ਤੇ ਸ਼ੱਕੀ ਵਿਅਕਤੀਆਂ ਅਤੇ ਗਤੀਵਿਧੀਆਂ ਦੀ ਜਾਂਚ ਕਿਵੇਂ ਕੀਤੀ ਜਾਵੇ, ਸਬੰਧੀ ਅਧਿਕਾਰੀਆਂ ਨੂੰ ਵਿਅਕਤੀਗਤ ਤੌਰ ‘ਤੇ ਜਾਣਕਾਰੀ ਦਿੱਤੀ।
ਪੁਲਿਸ ਕਮਿਸ਼ਨਰ, ਜਿਨ੍ਹਾਂ ਨਾਲ ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ ਵੀ ਮੌਜੂਦ ਸਨ, ਨੇ ਦੁਆਬਾ ਚੌਕ, ਸੋਡਲ ਚੌਕ, ਵਰਕਸ਼ਾਪ ਚੌਕ, ਬਸਤੀ ਬਾਵਾ ਖੇਲ ਅਤੇ ਹੋਰ ਪ੍ਰਮੁੱਖ ਥਾਵਾਂ ਦਾ ਦੌਰਾ ਕੀਤਾ ਅਤੇ ਇਨ੍ਹਾਂ ਥਾਵਾਂ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਸ਼੍ਰੀ ਭੁੱਲਰ ਨੇ ਅਧਿਕਾਰੀਆਂ ਨੂੰ ਚੌਕਸ ਰਹਿਣ ਲਈ ਕਿਹਾ ਤਾਂ ਜੋ ਜੇਕਰ ਕੋਈ ਵੀ ਸ਼ੱਕੀ ਹੋਵੇ ਤਾਂ ਉਨ੍ਹਾਂ ਦੀ ਨਜ਼ਰ ਤੋਂ ਬਚ ਨਾ ਸਕੇ । ਉਨ੍ਹਾਂ ਸ਼ਹਿਰ ਵਿੱਚੋਂ ਲੰਘਣ ਵਾਲੇ ਅੰਤਰਰਾਜੀ ਵਾਹਨਾਂ ਦੀ ਵਿਸ਼ੇਸ਼ ਤੌਰ ‘ਤੇ ਚੈਕਿੰਗ ਕਰਨ ‘ਤੇ ਜ਼ੋਰ ਦਿੱਤਾ।
ਪੁਲਿਸ ਕਮਿਸ਼ਨਰ ਨੇ ਕਿਸੇ ਵੀ ਕੀਮਤ ‘ਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਕਾਇਮ ਰੱਖਣ ਤੋਂ ਇਲਾਵਾ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੌਰਾਨ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ
स्वतंत्रता दिवस के चलते कमिशनरेट पुलिस ने जनतक स्थानों पर चैकिंग अभियान किया शुरू
जालंधर, 10 अगस्त ( न्यूज़ हंट )- पुलिस कमिश्नर जालंधर श्री गुरप्रीत सिंह भुल्लर के आदेशों पर शहर में सुरक्षा के पुख्ता प्रबंधों को सुनिश्चित बनाने के लिए कमिश्नरेट पुलिस की तरफ से आज शहर के प्रमुख स्थानों पर चैकिंग अभियान चलाया गया।
अभियान का नेतृत्व करते हुए सहायक कमिश्नर पुलिस (हैडक्वाटर) सुभाष अरोड़ा ने कहा कि 15 अगस्त को स्वतंत्रता दिवस के चलते कमिश्नरेट पुलिस अमन -कानून की स्थिति को बनाए रखने के लिए संजीदा प्रयत्न कर रही है।
सहायक कमिश्नर पुलिस ने आगे बताया कि एंटी साबोताज़ टीम, स्पैशल आपरेशन ग्रुप, ज़िला पुलिस और जी.आर.पी. पुलिस की तरफ से सांझे तौर पर रेलवे स्टेशन और अन्य संवेदनशील स्थानों की जांच की गई है। श्री अरोड़ा ने यह भी बताया कि टीम की तरफ से कुछ सरकारी दफ़्तरों, बाज़ारों और धार्मिक स्थानों सहित जहाँ लोगों का ज़्यादा आना जाना रहता है, जैसे पासपोर्ट दफ़्तर, अदालती कंपलैक्स, देवी तालाब मंदिर, रैनक बाज़ार, दिलकुशा मार्केट, बस अड्डे की जांच करने के बाद गुरू गोबिन्द सिंह स्टेडियम, जहाँ 15 अगस्त को स्वतंत्रता दिवस सम्बन्धित समागम करवाया जा रहा है, की भी चैकिंग की गई।
सहायक कमिशनर पुलिस ने बताया कि जनतक स्थानों पर जांच दौरान लोगों और दुकानदारों को अवगत करवाया गया कि वह किसी भी तरह की शक्की गतिविधि से सुचेत रहे और यदि उनके ध्यान में कोई असाधारण गतिविधि आती है तो तुरंत पुलिस को सूचित किया जाए। पुलिस टीमों ने लोगों से अपील की कि किसी भी लावारिस वस्तु से दूर रहे और इस सम्बन्धित सूचना तुरंत पुलिस विभाग को दे, जिससे इन को जल्द से जल्द स्कैन किया जा सके।
ਨਹਿਰੂ ਯੁਵਾ ਕੇਂਦਰ ਜਲੰਧਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ
ਜਲੰਧਰ, 10 ਅਗਸਤ ( ਨਿਊਜ਼ ਹੰਟ )- ਨਹਿਰੂ ਯੁਵਾ ਕੇਂਦਰ, ਜਲੰਧਰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਭਾਰਤ ਸਰਕਾਰ) ਵੱਲੋਂ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਜਸਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਸਮਾਜ ਸੇਵੀ ਸੰਗਠਨਾਂ ਅਤੇ ਯੂਥ ਕਲੱਬਾਂ ਦੇ ਮੈਂਬਰਾਂ ਨੇ ਭਾਗ ਲਿਆ।
ਵਧੀਕ ਡਿਪਟੀ ਕਮਿਸ਼ਨਰ, ਜਿਨ੍ਹਾਂ ਨਾਲ ਸਹਾਇਕ ਕਮਿਸ਼ਨਰ (ਯੂਟੀ) ਓਜਸਵੀ ਅਲੰਕਾਰ ਵੀ ਮੌਜੂਦ ਸਨ, ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਨਾਲ ਜੁੜੇ ਜ਼ਿਲ੍ਹੇ ਦੇ ਯੂਥ ਕਲੱਬ, ਖਾਸ ਕਰਕੇ ਪਿੰਡਾਂ ਦੇ ਨੌਜਵਾਨ ਸਰਕਾਰ ਦੇ ਪ੍ਰੋਗਰਾਮਾਂ ਤੇ ਯੋਜਨਾਵਾਂ ਨੂੰ ਹੇਠਲੇ ਪੱਧਰ ਤੱਕ ਪੁੱਜਦਾ ਕਰਨ ਵਿੱਚ ਅਹਿਮ ਭੁਮਿਕਾ ਨਿਭਾਅ ਸਕਦੇ ਹਨ।
ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਪਿੰਡਾਂ ਵਿੱਚ ਯੂਥ ਕਲੱਬ ਬਣਾਏ ਜਾਣ ਅਤੇ ਪੰਜਾਬ ਸਟੇਟ ਲਾਇਵਲੀਹੁੱਡ ਮਿਸ਼ਨ ਅਧੀਨ ਪਿੰਡਾਂ ਦੀਆਂ ਔਰਤਾਂ ਨੂੰ ਸੈਲਫ਼ ਹੈਲਪ ਗਰੁੱਪ ਬਣਾਉਣ ਲਈ ਜਾਗਰੂਕ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ । ਇਸ ਤੋਂ ਇਲਾਵਾ ਉਨ੍ਹਾਂ ਪਿੰਡਾਂ ਵਿੱਚ ਸਫਾਈ ਨੂੰ ਯਕੀਨੀ ਬਣਾਉਣ ਲਈ ਯੂਥ ਕਲੱਬਾਂ ਰਾਹੀਂ ਉਥੋਂ ਦੇ ਲੋਕਾਂ ਨੂੰ ਕੂੜੇ-ਕਰਕਟ ਦੀ ਸੈਗਰੀਗੇਸ਼ਨ ਬਾਰੇ ਜਾਣਕਾਰੀ ਦੇਣ ਲਈ ਕਿਹਾ ।
ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਹਿਰੂ ਯੁਵਾ ਕੇਂਦਰ ਨਾਲ ਜੋੜਿਆ ਜਾਵੇ ਅਤੇ ਉਨ੍ਹਾਂ ਨੂੰ ਸਮਾਜਿਕ ਬੁਰਾਈਆਂ ਖਿਲਾਫ਼ ਲਾਮਬੰਦ ਕੀਤਾ ਜਾਵੇ। ਮੀਟਿੰਗ ਵਿੱਚ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦੇਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ, ਬਾਰੇ ਚਰਚਾ ਕਰਨ ਤੋਂ ਇਲਾਵਾ ਉਨ੍ਹਾਂ ਕੇਂਦਰ ਨਾਲ ਜੁੜੇ ਯੂਥ ਕਲੱਬਾਂ ਅਤੇ ਨੌਜਵਾਨਾਂ ਨੂੰ 9 ਸਤੰਬਰ 2021 ਤੋਂ 17 ਸਤੰਬਰ 2021 ਤੱਕ ਲੱਗਣ ਵਾਲੇ ਮੈਗਾ ਰੋਜ਼ਗਾਰ ਮੇਲੇ ਵਿੱਚ ਸਰਗਰਮ ਭੁਮਿਕਾ ਨਿਭਾਉਣ ਲਈ ਕਿਹਾ ਤਾਂ ਜੋ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾ ਸਕਣ।
ਇਸ ਤੋਂ ਪਹਿਲਾਂ ਨਿਤਿਆਨੰਦ ਯਾਦਵ ਜ਼ਿਲ੍ਹਾ ਯੂਥ ਅਧਿਕਾਰੀ ਵੱਲੋਂ 2021-22 ਦੀ ਸਾਲਾਨਾ ਕਾਰਜ ਯੋਜਨਾ ਪੇਸ਼ ਕੀਤੀ ਗਈ ਅਤੇ ਕੇਂਦਰ ਦੇ ਕੰਮਾਂ ‘ਤੇ ਚਾਨਣਾ ਪਾਇਆ। ਕਲੀਨ ਵਿਲੇਜ, ਗ੍ਰੀਨ ਵਿਲੇਜ, ਜਲ ਜਾਗਰਣ ਅਭਿਆਨ, ਫਿੱਟ ਇੰਡੀਆ, ਆਤਮ ਨਿਭਰਭ ਭਾਰਤ, ਕੋਵਿਡ-19 ਸਬੰਧੀ ਗਤੀਵਿਧੀਆਂ, ਯੂਥ ਕਲੱਬ ਵਿਕਾਸ ਅਭਿਆਨ ਆਦਿ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਨਹਿਰੂ ਯੁਵਾ ਕੇਂਦਰ ਵੱਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮ ‘ਤੇ ਗੌਰ ਕਰਦਿਆਂ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ ਸ਼ਰਮਾ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜਲੰਧਰ ਦੇ ਡਿਪਟੀ ਡਾਇਰੈਕਟਰ ਜਸਵੰਤ ਰਾਏ, ਰਿਸ਼ਿਵ ਸਿੰਗਲਾ ਲੇਖਾ ਅਤੇ ਪ੍ਰੋਗਰਾਮ ਸਹਾਇਕ, ਜਸਪਾਲ ਸਿੰਘ ਸਹਾਇਕ ਨਿਦੇਸ਼ਕ ਯੁਵਕ ਸੇਵਾ, ਪ੍ਰੋ. ਐਸ.ਕੇ. ਮਿੱਢਾ, ਅਸ਼ਵਨੀ ਕੁਮਾਰ, ਸੰਸਥਾ ਹਰਿਆਵਲ ਪੰਜਾਬ ਤੋਂ ਪੁਨੀਤ ਖੰਨਾ, ਡਾ. ਮਾਨਵ ਮਿੱਢਾ, ਅੰਕਿਤ ਸ਼ਰਮਾ, ਲਵਲੀ ਭੱਲਾ, ਜਤਿਨ ਮੱਟੂ, ਜਗਦੀਸ਼ ਕੌਰ, ਅੰਕਿਤ, ਗੋਪਾਲ ਸ਼ਰਮਾ, ਰਾਹੁਲ ਕੌਸ਼ਲ ਅਤੇ ਹੋਰ ਮੌਜੂਦ ਸਨ।
ਸੰਯੁਕਤ ਨਿਰਦੇਸ਼ਕ (ਵਸ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਇੰਦਰਾ ਕਾਲੋਨੀ ਸਥਿਤ ਖੇਤੀਬਾੜੀ ਦਫਤਰ ਦੀ ਅਚਨਚੇਤ ਚੈਕਿੰਗ ।
ਪਠਾਨਕੋਟ 10 ਅਗਸਤ ( ਨਿਊਜ਼ ਹੰਟ )- ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦਾ ਜਾਇਜ਼ਾ ਲੈਣ ਲਈ ਸੰਯੁਕਤ ਨਿਰਦੇਸ਼ਕ (ਵ.ਸ.) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਗੁਰਵਿੰਦਰ ਸਿੰਘ ਖਾਲਸਾ ਨੇ ਜ਼ਿਲਾ ਪਠਾਨਕੋਟ ਦਾ ਵਿਸ਼ੇਸ਼ ਦੌਰਾ ਕੀਤਾ । ਦੌਰੇ ਦੌਰਾਨ ਉਨਾਂ ਵੱਲੋਂ ਇੰਦਰਾ ਕਾਲੋਨੀ ਸਥਿਤ ਦਫਤਰ ਬਲਾਕ ਖੇਤੀਬਾੜੀ ਅਫਸਰ ਅਤੇ ਭੌਂ ਪਰਖ ਪ੍ਰਯੋਗਸ਼ਾਲਾ ਦੀ ਹਾਜ਼ਰੀ ਅਤੇ ਵਿਭਾਗੀ ਕੰਮਾਂ ਜਿਵੇਂ ਪੀ ਐਮ ਕਿਸਾਨ ਨਿਧੀ ਸਨਮਾਨ ਯੋਜਨਾ ਤਹਿਤ ਲਾਭਪਾਤਰੀਆ ਦੀ ਵੈਰੀਫੀਕੇਸ਼ਨ ਦੀ ਪ੍ਰਗਤੀ,ਆਤਮਾ ਤਹਿਤ ਲਵਾਏ ਗਏ ਪ੍ਰਦਰਸ਼ਨੀ ਪਲਾਟਾਂ ਦਾ ਰਿਕਾਰਡ ਆਦਿ ਦੀ ਚੈਕਿੰਗ ਕੀਤੀ ।ਇਸ ਤੋਂ ਇਲਾਵਾ ਦਫਤਰ ਖੇਤੀਬਾੜੀ ਵਿਸਥਾਰ ਅਫਸਰ ਮਲਿਕਪੁਰ ਦੀ ਵੀ ਚੈਕਿੰਗ ਕੀਤੀ।ਭੌਂ ਪਰਖ ਪ੍ਰਯੋਗਸ਼ਾਲਾ ਵਿੱਚ ਚੱਲ ਰਹੇ ਮਿੱਟੀ ਪਰਖ ਦੇ ਕੰਮ ਦੀ ਪ੍ਰਗਤੀ ਦੀ ਉਨਾਂ ਸਲਾਘਾ ਕੀਤੀ ਅਤੇ ਸਮੂਹ ਸਟਾਫ ਨੂੰ ਮਿਹਨਤ ਅਤੇ ਲਗਨ ਨਾਲ ਕਿਸਾਨਾਂ ਦੀ ਸੇਵਾ ਕਰਨ ਹਦਾਇਤਾਂ ਜਾਰੀ ਵੀ ਕੀਤੀਆਂ।ਇਸ ਮੌਕੇ ਡਾ. ਅਮਰੀਕ ਸਿੰਘ ਭੌਂ ਪਰਖ ਅਫਸਰ,ਸ੍ਰੀ ਗੁਰਦਿੱਤ ਸਿੰਘ, ਸ੍ਰੀ ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ, ਸ੍ਰੀ ਮਤੀ ਸਾਕਸ਼ੀ ,ਜਗਦੀਸ਼ ਸਿੰਘ, ਅਰੁਣ ਕੁਮਾਰ ਸਮੇਤ ਸਮੂਹ ਸਟਾਫ ਹਾਜ਼ਰ ਮੈਂਬਰ ਹਾਜ਼ਰ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਬੇਹਤਰੀ ਲਈ ਵਿਸ਼ੇਸ਼ ਉਪਰਾਲੇ ਕੀਤੀ ਜਾ ਰਹੇ ਹਨ,ਜਿਸ ਤਹਿਤ ਕਿਸਨਾਂ ਨੂੰ ਫਸਲਾਂ ਦੀ ਕਾਸਤ ਲਈ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਆਨਲਾਈਨ ਵੈਬੀਨਾਰ,ਨਵੀਆਂ ਤਕਨੀਕਾਂ ਵਰਤ ਕੇ ਫਸਲਾਂ ਦੀ ਕਾਸਤ ਦੀਆ ਪ੍ਰਦਰਸ਼ਨੀਆਂ ਲਵਾਈਆ ਜਾ ਰਹੀਆਂ ਹਨ।ਉਨਾਂ ਕਿਹਾ ਕਿ ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਆ ਰਹੀ ਗਿਰਾਵਟ ਨੂੰ ਮੁੱਖ ਰੱਖਦਿਆਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਚਾਲੂ ਸਾਉਣੀ ਸੀਜ਼ਨ ਦੌਰਾਨ ਪੰਜਾਬ ਭਰ ਵਿੱਚ ਤਕਰੀਬਨ 6 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ।ਉਨਾਂ ਕਿਹਾ ਕਿ ਜ਼ਮੀਨ ਦੀ ਸਿਹਤ ਸੁਧਾਰਨ ਲਈ ਉਪਦਾਨ ਤੇ ਕਿਸਾਨਾਂ ਨੂੰ ਜਿਪਸਮ ਮੁਹੱਈਆ ਕਰਵਾਇਆ ਗਿਆ ਹੈ।ਉਨਾਂ ਕਿਹਾ ਕਿ ਕਿਸੇ ਵੀ ਫਸਲ ਦੀ ਸਫਲ ਕਾਸਤ ਲਈ ਬੀਜ ਦੀ ਬਹੁਤ ਮਹੱਤਤਾ ਹੈ।ਉਨਾਂ ਕਿਹਾ ਕਿ ਬੀਜ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹਾੜੀ ਦੌਰਾਨ ਕਣਕ ਦੀ ਬਿਜਾਈ ਲਈ ਤਸਦੀਕ ਸ਼ੁਦਾ ਬੀਜ ਮੁੱਹਈਆ ਕਰਵਾਇਆ ਜਾਵੇਗਾ।ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਤੇ ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਹਿੰਦੀ 45 ਕਰੋੜ ਦੀ ਰਾਸੀ ਜਾਰੀ ਕਰ ਦਿੱਤੀ ਗਈ ਹੈ ਅਤੇ ਬਕਾਇਆ ਰਾਸ਼ੀ ਵੀ ਅਗਲੇ ਕੁਝ ਦਿਨਾਂ ਵਿੱਚ ਜਾਰੀ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ। ਉਨਾਂ ਦੱਸਿਆ ਕਿ ਭਵਿੱਖ ਵਿੱਚ ਗੰਨੇ ਦੀ ਅਦਾਇਗੀ ਲਈ ਪੰਜਾਬ ਸਰਕਾਰ ਵੱਲੋਂ ਸਾਲ 2021-22 ਦੇ ਬਜਟ ਵਿੱਚ 300 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ । ਉਨਾਂ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਦੀ ਆਮਦਨ ਵਧਾਉਣ ਲਈ ਬਟਾਲਾ ਅਤੇ ਭੋਗਪੁਰ ਸਹਿਕਾਰੀ ਖੰਡ ਮਿੱਲਾਂ ਵਿੱਚ ਨਿੱਜੀ ਭਾਈਵਾਲੀ ਤਹਿਤ ਬਾਇਉ ਸ਼ੀ ਐਨ ਜੀ ਪ੍ਰੋਜੈਕਟ, ਗੁਰਦਾਸਪੁਰ ਸਹਿਕਾਰੀ ਮਿੱਲ ਵਿੱਚ ਈਥਾਨੋਲ ਪ੍ਰੋਜੈਕਟ ਤੋਂ ਇਲਾਵਾ ਖੰਡ ਮਿੱਲਾਂ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ।ਉਨਾਂ ਦਫਤਰ ਬਲਾਕ ਖੇਤੀਬਾੜੀ ਅਫਸਰ ਅਤੇ ਭੌਂ ਪਰਖ ਪ੍ਰਯੋਗਸ਼ਾਲਾ ਦੀ ਕਾਰਗੁਜ਼ਾਰੀ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀ ਕਿਸਾਨੀ ਮਸ਼ਕਲ ਭਰੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਇਸ ਲਈ ਸਮੂਹ ਸਟਾਫ ਨੂੰ ਕਿਸਾਨਾਂ ਦੀ ਸੇਵਾ ਵਿੱਚ ਪੂਰੀ ਮਿਹਨਤ,ਲਗਨ ਅਤੇ ਦਿ੍ਰੜਤਾ ਨਾਲ ਜੁਟ ਜਾਣਾ ਚਾਹੀਦਾ ਹੈ।ਉਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦਾ ਸਮੁੱਚਾ ਸਟਾਫ ਪੂਰੀ ਲਗਣ ਨਾਲ ਕਿਸਾਨਾਂ ਦੀ ਸੇਵਾ ਵਿੱਚ ਜੁਟਿਆ ਹੋਇਆ ਹੈ ਜਿਸ ਦੇ ਨਤੀਜੇ ਵੀ ਦਿਸ ਰਹੇ ਹਨ।
लुधियाना के शख्स ने पत्नी, सास को गोली मारी
लुधियाना 10 अगस्त ( न्यूज़ हंट )- यहां मंगलवार सुबह एक व्यक्ति ने अपनी पत्नी और सास को गोली मार दी। पड़ोसियों ने दोनों को दयानंद मेडिकल कॉलेज और अस्पताल में भर्ती कराया, जहां उनकी हालत गंभीर बताई जा रही है। वारदात को अंजाम देने के बाद आरोपी मौके से फरार हो गया।
जानकारी के अनुसार जसविंदर सिंह पत्नी जसप्रीत कौर के साथ पटेल नगर में रहता था। सोमवार की रात किसी बात को लेकर दोनों में झगड़ा हो गया। इसके बाद मंगलवार सुबह छह बजे उसने अपनी पत्नी को गोली मार दी। फिर उसने प्रताप नगर जाकर अपनी सास वंदना को गोली मार दी।
गोलियों की आवाज सुनकर पड़ोसियों ने जसप्रीत को अस्पताल में भर्ती कराया। जिस स्थान पर सास को गोली लगी थी, उसके पास गश्त कर रहे पुलिस ने गोलियों की आवाज सुनकर वंदना को अस्पताल पहुंचाया।
हैबोवाल थाना प्रभारी के मुताबिक आरोपी फरार है। पुलिस ने कहा कि यह स्पष्ट नहीं है कि आरोपी ने अपने लाइसेंसी हथियार का इस्तेमाल किया था या नहीं। उन्होंने कहा कि घायलों के होश में आने के बाद ही इन घटनाओं का पता चल सकेगा। आरोपी एक कॉलेज में पूर्व लेक्चरर बताया जाता है, जो इस समय बेरोजगार था।
पंजाब में 31 नए कोविड -19 मामले दर्ज किए, 1 की मौत
पंजाब 10 अगस्त (न्यूज़ हंट )- मेडिकल बुलेटिन के अनुसार, पंजाब में सोमवार को कोविड के 31 नए मामले सामने आए, जिसके बाद संक्रमण की कुल संख्या 5,99,514 हो गई, जबकि एक मौत के बाद मरने वालों की संख्या बढ़कर 16,320 हो गई।
अकेली मौत पटियाला से हुई थी। कुल मिलाकर टोल में तीन मौतें शामिल हैं, जो बुलेटिन के अनुसार पहले नहीं बताई गई थीं। राज्यों में सक्रिय मामलों की संख्या अब 441 हो गई है। बरनाला और पठानकोट में चार-चार मामले सामने आए, इसके बाद अमृतसर, फरीदकोट और पटियाला से तीन-तीन मामले सामने आए। बुलेटिन के अनुसार, संक्रमण से 43 ठीक होने के साथ, ठीक होने वालों की संख्या 5,82,753 तक पहुंच गई।
सत्ता में भागीदारी के बिना नहीं होगा पिछड़ी जातियों का उत्थान: सरवण सिंह डब।
होशियारपुर 9 अगस्त (न्यूज़ हंट )- पंजाब में बहुगिणती पिछड़ी श्रेणियों के लिए आयोग का सवैधानिक दर्जा तक न होना इस बात को दर्शाता है कि पंजाब के नेता पिछड़ी श्रेणियो के लिए कभी भी गंभीर नहीं रहे हैं। अगर पिछड़ी श्रेणियां अभी भी न जागीं, तो उन का असतित्व तक खतरे में पड़ जाएगा। उपरोक्त शब्द पंजाब प्रजापति सभा (रजि.) के प्रदेशाध्यक्ष सरवण सिंह डब ने आज होशियारपुर में प्रजापति समाज की एक बैठक को संबोधित करते हुए कहे।
बैठक को संबोधित करते हुए सरवण सिंह डब ने कहा कि पंजाब की सत्ता में एक विशेष वर्ग ने कब्जा कर रखा है, जिस कारण उन्हे पिछड़ी श्रेणियों के हित दिखाई ही नहीं दे रहे। उन्होने कहा कि पिछड़ी श्रेणियो के लोगों की एकता एवं अपनी बिरादरी के प्रति संजीदगी होने के कारण आज राजनीतिक पार्टियों को मुख्यमंत्री या उप मुख्यमंत्री पिछड़ी श्रेणियो से बनाने की घोषणा करनी पड़ी।
इस मौके पर यूथ डिवैलपमैंट बोर्ड पंजाब के पूर्व चेयरमैन संजीव तलवाड़ ने कहा कि पिछड़ी श्रेणियो को अपने अधिकारों के लिए एक मंच पर एकत्रित होना होगा। उन्होने कहा कि सत्ता में भागीदारी लिए बिना पिछड़ी श्रेणियों का उत्त्थान संभव नहीं है। संजीव तलवाड़ ने कहा कि आज समय है कि हम अपने निजी स्र्वाथों को छोड़ पिछड़ी श्रेणियो के उत्थान के लिए उन राजनीतिक पार्टियों के साथ चलें, जो जातिगत गणना के आधार पर हमें हमारा अधिकार दें।
बैठक को संबोधित करते हुए पिछड़ी श्रेणी आयोग के सदस्य लक्खा सिंह ने कहा कि समाज की एकजुटता ही हमें अपनी मंजिल तक पहुंचा सकती है। उन्होने कहा कि हमें किसी की दया या रहम पर न रहना पड़े, इस के लिए हमें अपनी ताकत को पहचानते हुए आगे बढऩा होगा।
बैठक में चेयरमैन शिवदेव सिंह, बलविंदर सिंह सरींह ने भी अपने विचार रखे। इस मौके पर अशोक मल्ली, कमल जहान खेलां, रमित देओल, सुनाल कुमार, विजय कुमार, अमृत लाल, रंजीव तलवाड़, सरबजीत भोपला व प्रजापति समाज के अन्य प्रमुख लोग भी उपस्थित थे।
