ਪਠਾਨਕੋਟ, 6 ਅਗਸਤ ( ਨਿਊਜ਼ ਹੰਟ )- ਜਿਲ੍ਹਾ ਪਠਾਨਕੋਟ ਵਿੱਚ ਹਰ ਸਾਲ ਦੀ ਤਰ੍ਹਾਂ ਜਿਲ੍ਹਾ ਪੱਧਰ ਤੇ ਮਨਾਏ ਜਾਣ ਵਾਲੇ ਆਜਾਦੀ ਦਿਹਾੜੇ ਦੇ ਸਬੰਧ ਵਿੱਚ ਕੀਤੀਆ ਜਾਣ ਵਾਲੀਆਂ ਤਿਆਰੀਆਂ ਨੂੰ ਲੈ ਕੇ ਇੱਕ ਵਿਸ਼ੇਸ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸ੍ਰੀ ਸੰਦੀਪ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸਰਵਸ੍ਰੀ ਸ. ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) , ਜਗਨੂਰ ਸਿੰਘ ਗਰੇਵਾਲ ਸਹਾਇਕ ਕਮਿਸ਼ਨਰ ਸਿਕਾਇਤਾਂ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਮਨੋਜ ਕੁਮਾਰ ਐਸ.ਪੀ. ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ, ਲੱਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਜਸਵੰਤ ਸਿੰਘ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ, ਬਲਦੇਵ ਰਾਜ ਜਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ, ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫਸ਼ਰ, ਅਰੁਨ ਕੁਮਾਰ ਡੀ.ਐਮ. ਸਪੋਟਸ-ਕਮ-ਏ.ਈ.ਓ. ਸਿੱਖਿਆ ਵਿਭਾਗ, ਅਤੇ ਹੋਰ ਸਬੰਧਤ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੋਰਾਨ ਜਾਣਕਾਰੀ ਦਿੰਦਿਆਂ ਸ੍ਰੀ ਸੰਦੀਪ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਇਸ ਵਾਰ ਕੋਵਿਡ –19 ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਜਿਲ੍ਹਾ ਪੱਧਰੀ ਆਜਾਦੀ ਦਿਹਾੜਾ 15 ਅਗਸਤ 2021 ਨੂੰ ਸਪੋਰਟਸ ਸਟੇਡੀਅਮ ਲਮੀਨੀ ਪਠਾਨਕੋਟ ਵਿਖੇ ਮਨਾਇਆ ਜਾਣਾ ਹੈ।
ਉਨ੍ਹਾਂ ਕਿਹਾ ਕਿ ਸਮਾਰੋਹ ਦੋਰਾਨ ਨਿਰਧਾਰਤ ਪੰਜਾਬ ਪੁਲਿਸ ਦੀਆਂ ਟੁਕੜੀਆਂ ਵੱਲੋਂ ਮਾਰਚ ਪਾਸਟ ਕੀਤਾ ਜਾਵੇਗਾ ਅਤੇ ਆਰਮੀ ਬੈਂਡ ਵੱਲੋਂ ਰਾਸਟਰੀ ਗੀਤ ਬਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੇਵਲ 13 ਅਗਸਤ ਨੂੰ ਫੁੱਲ ਡੈਸ ਰਿਹਰਸਲ ਕੀਤੀ ਜਾਵੇਗੀ।
ਕੋਵਿਡ 19 ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਪੋਰਟਸ ਸਟੇਡੀਅਮ ਲਮੀਣੀ ਵਿੱਚ ਮਨਾਇਆ ਜਾਵੇਗਾ ਜਿਲ੍ਹਾ ਪੱਧਰੀ ਆਜਾਦੀ ਦਿਹਾੜਾ
पंजाब में 40 नए कोविड मामले
चंडीगढ़ 6 अगस्त ( न्यूज़ हंट )- मेडिकल बुलेटिन के अनुसार, पंजाब में गुरुवार को कोविद -19 संक्रमण 40 ताजा मामलों के साथ बढ़कर 5,99,304 हो गया। गुरुवार को कोविड से संबंधित कोई मौत नहीं हुई। बुलेटिन के अनुसार, मरने वालों की संख्या 16,301 है, जिसमें दो मौतें शामिल हैं, जो पहले नहीं बताई गई थीं। सक्रिय मामलों की संख्या 464 है, यह कहा।
फाजिल्का, होशियारपुर और लुधियाना ने पांच-पांच मामले दर्ज किए, इसके बाद अमृतसर और मोहाली में चार-चार मामले सामने आए।
भारत ने 44,643 नए COVID-19 मामले दर्ज किए, जो कल की तुलना में 4% अधिक
नई दिल्ली 6 अगस्त (न्यूज़ हंट )- स्वास्थ्य मंत्रालय के आंकड़ों के अनुसार, भारत ने शुक्रवार को पिछले 24 घंटों में कोरोनवायरस के 44,643 ताजा सीओवीआईडी -19 मामले दर्ज किए। वृद्धि गुरुवार को देखे गए मामलों की संख्या से लगभग 4% है। 464 मौतों के साथ मरने वालों की संख्या 4.26 लाख का आंकड़ा पार कर गई है।
ਪੰਜਾਬ 6 ਅਗਸਤ 2021 ( ਨਿਊਜ਼ ਹੰਟ )
ਸਥਾਈ ਵਿਕਾਸ ਟੀਚੇ (ਐਸ.ਡੀ.ਜੀਜ਼) ਇੰਡੀਆ ਇੰਡੈਕਸ-2020-21 ਅਨੁਸਾਰ ਸੂਬੇ ਦੇ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਉਪਰੰਤ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਨੇ ਸਥਾਈ ਸ਼ਹਿਰਾਂ ਅਤੇ ਭਾਈਚਾਰਿਆਂ ਲਈ ਸਥਾਈ ਵਿਕਾਸ ਟੀਚੇ (ਐਸ.ਡੀ.ਜੀਜ਼) ਇੰਡੀਆ ਇੰਡੈਕਸ 2020-21 ਵਿੱਚ ਦੇਸ਼ ਭਰ ਦੇ ਰਾਜਾਂ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ।
प्रशांत किशोर ने पंजाब सीएम के सलाहकार पद से दिया इस्तीफा
नई दिल्ली, 5 अगस्त ( न्यूज़ हंट )- पोल रणनीतिकार प्रशांत किशोर ने गुरुवार को पंजाब के मुख्यमंत्री कैप्टन अमरिंदर सिंह के प्रमुख सलाहकार के पद से यह कहते हुए इस्तीफा दे दिया कि उन्होंने राजनीति से अस्थायी रूप से विराम ले लिया है और अभी तक अपनी भविष्य की कार्रवाई तय नहीं की है।
“जैसा कि आप जानते हैं, सार्वजनिक जीवन में सक्रिय भूमिका से अस्थायी अवकाश लेने के मेरे निर्णय के मद्देनजर, मैं आपके प्रधान सलाहकार के रूप में जिम्मेदारियों को संभालने में सक्षम नहीं हूं। चूंकि मुझे अपनी भविष्य की कार्रवाई पर फैसला करना बाकी है, इसलिए मैं आपसे अनुरोध करता हूं कि कृपया मुझे इस जिम्मेदारी से मुक्त करने का अनुरोध करें, ”किशोर ने सीएम को लिखे पत्र में कहा। उन्होंने इस पद पर विचार करने के लिए सीएम को धन्यवाद दिया।
ਵੋਟਰ ਸੂਚੀ ਦੇ ਬਕਾਇਆ ਕੰਮਾਂ ਨੂੰ ਤੁਰੰਤ ਮੁਕੰਮਲ ਕੀਤਾ ਜਾਵੇ : ਵਧੀਕ ਡਿਪਟੀ ਕਮਿਸ਼ਨਰ
ਜਲੰਧਰ, 5 ਅਗਸਤ ( ਨਿਊਜ਼ ਹੰਟ )- ਭਾਰਤ ਚੋਣ ਕਮਿਸ਼ਨ ਵਲੋਂ ਵੋਟਰ ਸੂਚੀ ਦੀ ਸਿਹਤ ਅਤੇ ਦਰੁੱਸਤੀ ਵੱਲ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਤਰੁੱਟੀ ਰਹਿਤ ਵੋਟਰ ਸੂਚੀਆਂ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਜਸਪ੍ਰੀਤ ਸਿੰਘ ਨੇ ਅੱਜ ਵਿਧਾਨ ਸਭਾ ਚੋਣਾਂ-2022 ਦੀਆਂ ਤਿਆਰੀਆਂ ਨੂੰ ਮੁੱਖ ਰੱਖਦੇ ਹੋਏ ਚੋਣਾਂ/ਵੋਟਰ ਸੂਚੀ ਦੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਚੱਲ ਰਹੇ ਮਹੱਤਵਪੂਰਨ ਅਤੇ ਮਿਤੀਬੱਧ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਮੀਟਿੰਗ ਦੌਰਾਨ ਦੱਸਿਆ ਕਿ ਵੋਟਰ ਸੂਚੀਆਂ ਦੀ ਦਰੁੱਸਤੀ ਲਈ ਵੋਟਰ ਸੂਚੀ ਦੇ ਹੈਲਥ ਪੈਰਾਮੀਟਰਜ਼ ਵਿੱਚ ਡੀ.ਐਸ.ਈਜ਼. (ਡੈਮੋਗ੍ਰਾਫਿਕ ਐਂਟਰੀਜ਼) ਤਰਕਪੂਰਨ ਤਰੁੱਟੀਆਂ, (ਲੋਜੀਕਲ ਐਰਰ) ਅਤੇ ਰਿਪੀਟ ਈ.ਪੀ.ਆਈ.ਸੀ. ਨੂੰ ਹਟਾਉਣਾ, ਈ.ਆਰ.ਓ. ਨੈਟ ਵਿੱਚ ਪੈਡਿੰਗ ਫਾਰਮਾਂ (6,7,8,8ਏ) ਦਾ ਨਿਪਟਾਰਾ, ਸਰਵਿਸ ਵੋਟਰਾਂ ਦੇ ਨਿਪਟਾਰੇ ਦੇ ਫਾਰਮ,ਮ੍ਰਿਤਕ ਵੋਟਰਾਂ ਨੂੰ ਵੋਟਰ ਸੂਚੀ ਵਿਚੋਂ ਕੱਟਣਾ, ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ, ਚਿੰਨਹਿਤ ਵੋਟਰਾਂ ਭਾਵ ਐਮ.ਪੀ/ਐਮ.ਐਲ.ਏ. / ਐਮ.ਐਲ.ਸੀ., ਘੋਸ਼ਿਤ ਦਫ਼ਤਰਾਂ ਦੇ ਧਾਰਕਾਂ ਅਤੇ ਕਲਾ, ਸੱਭਿਆਚਾਰ , ਪੱਤਰਕਾਰਤਾ, ਖੇਡਾਂ ਦੇ ਖੇਤਰ ਦੀਆਂ ਸ਼ਖਸੀਅਤਾਂ, ਨਿਆਂ ਪਾਲਕਾ ਅਤੇ ਜਨਤਕ ਸੇਵਾਵਾਂ ਦੇ ਮੈਂਬਰਾਂ ਆਦਿ ਨੂੰ ਨਿਸ਼ਾਨਬੱਧ ਕਰਨਾ ਸ਼ਾਮਲ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਕਿਹਾ ਕਿ ਵੋਟਰ ਸੂਚੀ ਦੇ ਅਹਿਮ ਮੁੱਦਿਆਂ ’ਤੇ ਵੱਲ ਖਾਸ ਧਿਆਨ ਦਿੰਦੇ ਹੋਏ ਬਕਾਇਆ ਕੰਮਾਂ ਨੂੰ ਤੁਰੰਤ ਮੁਕੰਮਲ ਕੀਤਾ ਜਾਵੇ। ਮੀਟਿੰਗ ਵਿੱਚ ਮਹੀਨਵਾਰ ਵੋਟਰ ਸ਼ਨਾਖਤੀ ਕਾਰਡ ਦੀ ਤਿਆਰੀ ਅਤੇ ਸਬੰਧਿਤ ਵੋਟਰਾਂ ਨੂੰ ਤਕਸੀਮ ਕਰਵਾਉਣ ਅਤੇ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਡੁਪਲੀਕੇਟ ਵੋਟਰ ਕਾਰਡ ਜਾਰੀ ਕਰਨ ਲਈ ਲਈ ਜਾਂਦੀ 25 ਰੁਪਏ ਦੀ ਫੀਸ ਮੁਆਫ਼ ਕਰਨ ਅਤੇ ਵੋਟਰਾਂ ਨੂੰ ਫਰੀ ਡੁਪਲੀਕੇਟ ਕਾਰਡ ਜਾਰੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਮਿਤੀ 01.01.2022 ਨੂੰ ਅਧਾਰ ਮੰਨ ਕੇ 9 ਅਗਸਤ ਤੋਂ 31 ਅਕਤੂਬਰ 2021 ਤੱਕ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਵੋਟਰ ਸੂਚੀ ਸਬੰਧੀ ਗਤੀਵਿਧੀਆਂ ਜਿਵੇਂ ਕਿ ਡੀ.ਐਸ.ਈ., ਲੋਜਿਕ ਐਰਰ ਅਤੇ ਰਿਪੀਟ ਈ-ਐਪਿਕ ਕਾਰਡਾਂ ਨੂੰ ਵੋਟਰ ਸੂਚੀ ਵਿਚੋਂ ਖਤਮ ਕਰਨਾ, ਬੀ.ਐਲ.ਓਜ਼ ਦੁਆਰਾ ਘਰ-ਘਰ ਜਾ ਕੇ ਵੋਟਰਾਂ ਦੀ ਸ਼ਨਾਖਤ ਕਰਨਾ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ੇਨਲਾਈਜ਼ੇਸ਼ਨ , ਫਾਰਮ 6,6ਏ, 7,8 ਅਤੇ 8ਏ ਦਾ ਨਿਪਟਾਰਾ ਕਰਨਾ, ਮੌਜੂਦਾ ਪੋਲਿੰਗ ਸਟੇਸ਼ਨਾਂ ਦੀ 100 ਫੀਸਦੀ ਫਿਜ਼ੀਕਲ ਵੈਰੀਫਿਕੇਸ਼ਨ ਦੇ ਕੰਮ ਨੂੰ ਮਿਤੀਬੱਧ ਢੰਗ ਨਾਲ ਮੁਕੰਮਲ ਕੀਤਾ ਜਾਵੇ।
ਉਨ੍ਹਾਂ ਅੱਗੇ ਦਸਿਆ ਕਿ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 01 ਨਵੰਬਰ 2021 ਨੂੰ ਕੀਤੀ ਜਾਵੇਗੀ ਅਤੇ 01 ਨਵੰਬਰ ਤੋਂ 30 ਨਵੰਬਰ ਤੱਕ ਆਮ ਜਨਤਾ/ਵੋਟਰਾਂ ਪਾਸੋਂ ਦਾਅਵੇ ਅਤੇ ਇਤਰਾਜ਼ਾਂ ਸਬੰਧੀ ਫਾਰਮ ਨੰਬਰ 6,6ਏ,7,8 ਅਤੇ 8ਏ ਪ੍ਰਾਪਤ ਕੀਤੇ ਜਾਣਗੇ, ਜਿਨ੍ਹਾਂ ਦਾ ਨਿਪਟਾਰਾ ਸਬੰਧਿਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵੱਲੋਂ 20 ਦਸੰਬਰ 2021 ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ 2022 ਨੂੰ ਕਰ ਦਿੱਤੀ ਜਾਵੇਗੀ।
ਉਨ੍ਹਾਂ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਕਿਹਾ ਕਿ ਵੋਟਰ ਸੂਚੀ ਦੀ ਸੁਧਾਈ ਸਬੰਧੀ ਪ੍ਰੋਗਰਾਮ ਨੂੰ ਤੁਰੰਤ ਅਮਲ ਵਿੱਚ ਲਿਆਂਦਾ ਜਾਵੇ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਦੀ ਕਾਰਵਾਈ ਅਮਲ ਵਿੱਚ ਲਿਆਂਦੇ ਹੋਏ ਤਜਵੀਜ਼ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜਣ ਤੋਂ ਪਹਿਲਾਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਕੇ ਇਸ ਸਬੰਧੀ ਸੁਝਾਅ/ਇਤਰਾਜ਼ ਪ੍ਰਾਪਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੌਜੂਦਾ ਅਤੇ ਸੰਭਾਵਿਤ ਪੋਲਿੰਗ ਸਟੇਸ਼ਨਾਂ ਦੀ 100 ਫੀਸਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਈ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸਮੁੱਚੇ ਪੋਲਿੰਗ ਸਟੇਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਕੂਲ ਹਨ ।
ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਮੁੱਖ ਰੱਖਦੇ ਹੋਏ ਵੋਟਰ ਸੂਚੀਆਂ ਸਬੰਧੀ ਬਾਕੀ ਰਹਿੰਦੇ ਕੰਮਾਂ ਨੂੰ ਮੁਕੰਮਲ ਕਰਨ ਵੱਲ ਨਿੱਜੀ ਧਿਆਨ ਦਿੱਤਾ ਜਾਵੇ ਅਤੇ ਵੋਟਰ ਜਾਗਰੂਕਤਾ ਲਈ ਵੋਟਰ ਜਾਗਰੂਕਤਾ ਕੈਂਪ ਲਗਾਏ ਜਾਣ, ਜਿਸ ਵਿੱਚ 18 ਤੋਂ 21 ਸਾਲ ਦੇ ਨੌਜਵਾਨ ਵੋਟਰਾਂ ਨੂੰ ਆਨਲਾਈਨ ਰਜਿਸਟਰੇਸ਼ਨ ਪ੍ਰਕਿਰਿਆ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਕਮਿਸ਼ਨਰ ਦੇ ਵੈਬ ਪੋਰਟਲ www.nvsp.in, www.voterportal.eci.gov.in ਅਤੇ ਮੋਬਾਇਲ ਐਪ ਭਾਵ ਪੀ.ਡਬਲਯੂ.ਡੀ.ਐਪ, ਵੋਟਰ ਹੈਲਪ ਲਾਈਨ ਦੀ ਵਰਤੋਂ ਸਬੰਧੀ ਪ੍ਰੇਰਿਤ ਕੀਤਾ ਜਾਵੇ।
कर्मचारियों को नियमित करने की मांग को लेकर प्रदर्शन किया जाएगा
चंडीगढ़, 5 अगस्त ( न्यूज़ हंट )- पंजाब स्टेट एड्स कंट्रोल इम्पलायज वैल्फेयर एसोसिएशन की तरफ से रेगुलर करने की मांग को लेकर 17 अगस्त को पटियाला में मुख्यमंत्री आवास की घेराव किया जाएगा। इस संबंध में स्टेट हैडक्वार्टर के कर्मचारियों की बैठक हुई। इसमें एसोसिएशन के उपाध्यक्ष जसमील सिंह देओल और कैशियर गुरजंत सिंह ने विशेष रूप से शिरकत की। इस दौरान राज्य मुख्यालय में सुरिंदर सिंह, मनीष कुमार, राजन कुमार, रमनदीप कौर और आशु गर्ग की पांच सदस्यीय कोर कमेटी का गठन किया गया। कोर कमेटी ने आश्वासन दिया कि वे एसोसिएशन के साथ खड़े हैं और फील्ड स्टाफ के साथ-साथ राज्य मुख्यालय के कर्मचारी भी विरोध में शामिल होंगे।
कोर कमेटी ने कहा कि कैप्टन अमरिंदर सिंह ने कर्मचारियों को मनाने का वादा किया था। लेकिन जब सरकार आई तो कर्मचारियों को लाठियों के अलावा कुछ नहीं दिया गया। अब साढ़े चार साल बाद रेगुलर की शर्तें रखी गई हैं। इसमें 66000 कर्मचारियों का उल्लेख किया जा रहा है, जबकि इसके अनुसार 6600 कर्मचारियों को भी नियमित नहीं किया जा सकता है। कर्मचारियों को रेगुलर करने के संबंध में स्वास्थ्य मंत्री पंजाब के साथ एक पैनल बैठक की गई, जिसमें स्वास्थ्य मंत्री ने आश्वासन दिया कि वह मांगों का मसौदा तैयार करने के लिए अधिकारियों की कमेटी को भेजेंगे, लेकिन एक महीने बाद भी कोई समाधान नहीं निकलवा पाए। उन्होंने कहा कि कैप्टन अमरिंदर सिंह के वादा खिलाफी के चलते वह मुख्यमंत्री का 17 अगस्त को पटियाला स्थित उनके आवास की घेराबंदी करने के लिए मजबूर हैं। इस अवसर पर राज्य मुख्यालय के समस्त कर्मचारी उपस्थित थे।
नेशनल अचीवमेंट सर्वे की तैयारियों को ले कर जिला आधिकारियों ने की बीपीईओ, सीएचटी और पढ़ो पंजाब पढ़ाओ पंजाब टीम के साथ मीटिंग।
टोक्यो ओलंपिक में शानदार जीत भारत में हाकी की पुरानी शान बहाल करने का मार्ग प्रशस्त : डिप्टी कमिश्नर
जालंधर, 05 अगस्त ( न्यूज़ हंट )- टोक्यो ओलंपिक में शानदार जीत पर भारतीय टीम को बधाई देते हुए डिप्टी कमिश्नर जालंधर श्री घनश्याम थोरी ने कहा कि यह जीत देश में राष्ट्रीय खेल की शान को फिर बहाल करने में अहम भूमिका निभाएगी।
टीम के नाम बधाई संदेश में डिप्टी कमिश्नर, जो कि ओलंपियन सुरजीत हाकी अकादमी के प्रधान भी है, ने कहा कि कैप्टन मनप्रीत सिंह के नेतृत्व वाली भारतीय टीम ने जर्मनी पर शानदार जीत पर पूरा देश गर्व महसूस कर रहा है। उन्होनें कहा कि हमारी राष्ट्रीय खेल होने के बावजूद हाकी खेल क्षेत्र में बहुत पीछे रह गई थी। श्री थोरी ने कहा कि चार दशकों के बाद ओलंपिक में मैडल जीत कर 41 साल के बाद इतिहास कायम किया है ।
डिप्टी कमिश्नर ने कहा कि इस जीत को खेल के इतिहास में सुनहरी अक्षरों में लिखा जाएगा। उन्होनें कहा कि कैप्टन मनप्रीत सिंह, जो कि ज़िले के गाँव मिट्ठापुर के है, ने कामयाबी की एक नई दास्तान को रचा है और उनकी इस शानदार भूमिका के लिए हमेशा याद रखा जाएगा। उन्होनें कहा कि यह युवाओं की शक्ति को रचनात्मिक तरफ विशेषकर खेल के क्षेत्र में लगाने में मददगार साबित होगा।
डिप्टी कमिश्नर ने कहा कि इस दिन ने यह सिद्ध कर दिया है कि हाकी खेल फिर सुरजीती के रास्ते पर चल पड़ी है। टीम की भरपूर प्रशंसा करते हुए उन्होनें कहा कि टीम की तरफ से देश में पैदा हुए महान ओलंपियन की शान को बरकरार रखा है। श्री थोरी ने कहा कि इस जीत ने राष्ट्रीय खेल को फिर सुरजीत के लिए एक बड़ी लहर की नींव रखी है।
बिहार में कक्षा 9 से 12 के स्कूल 6 अगस्त से 50% उपस्थिति के साथ खुलेंगे
नई दिल्ली 5 अगस्त (न्यूज़ हंट )- बिहार सरकार ने बुधवार (4 अगस्त 2021) को शुक्रवार से आंशिक रूप से स्कूल और अन्य शिक्षण संस्थान खोलने का फैसला किया. संकट प्रबंधन समिति ने फैसला किया कि अनलॉक 5 के तहत, राज्य सरकार 50 प्रतिशत क्षमता वाले स्कूलों को खोलने और COVID-19 प्रोटोकॉल का पूर्ण पालन करने सहित अन्य प्रतिबंधों की अनुमति देने के लिए तैयार है।
आईएएनएस की रिपोर्ट के अनुसार, संकट प्रबंधन समिति, जिसकी अध्यक्षता मुख्यमंत्री नीतीश कुमार करते हैं, ने अनलॉक 5 के तहत नए दिशा-निर्देश तैयार किए और स्कूलों को कक्षा 9 से ऊपर की कक्षाओं के लिए 50 प्रतिशत उपस्थिति के साथ संचालित करने की अनुमति दी।
