17.9 C
Jalandhar
Sunday, March 15, 2026
Home Blog Page 791

ਪੰਜਾਬ 27 ਜੁਲਾਈ 2021 ( ਨਿਊਜ਼ ਹੰਟ )

ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਘਰ ਘਰ ਰੋਜ਼ਗਾਰ ਯੋਜਨਾ ਤਹਿਤ 202 ਸਟਾਫ਼ ਨਰਸਾਂ ਅਤੇ 73 ਪੈਰਾਮੈਡੀਕਲ ਟੈਕਨੀਸ਼ਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਸ੍ਰੀ ਸੋਨੀ ਨੇ ਵਿਭਾਗ ਵਿੱਚ ਨਵੇਂ ਨਿਯੁਕਤ ਹੋਏ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਉਨਾਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ।

ਪੁਲਿਸ ਕਮਿਸ਼ਨਰ ਨੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਸੀ.ਸੀ.ਟੀ.ਵੀ. ਕੈਮਰੇ, ਅਲਾਰਮ ਪ੍ਰਣਾਲੀ ਲਗਾਉਣ ਅਤੇ ਸੁਰੱਖਿਆ ਗਾਰਡ ਤਾਇਨਾਤ ਕਰਨ ਲਈ ਕਿਹਾ

0

ਜਲੰਧਰ, 27 ਜੁਲਾਈ ( ਨਿਊਜ਼ ਹੰਟ )- ਬੈਂਕਾਂ, ਗਹਿਣੀਆਂ ਦੀਆਂ ਦੁਕਾਨਾਂ, ਮਨੀ ਐਕਸਚੇਂਜਿਜ਼ ਅਤੇ ਵਿੱਤੀ ਕੰਪਨੀਆਂ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਇਨ੍ਹਾਂ ਸੰਸਥਾਵਾਂ ਦੇ ਮੁੱਖੀਆਂ ਨੂੰ ਆਪੋ-ਆਪਣੀਆਂ ਸ਼ਾਖਾਵਾਂ ਵਿਖੇ ਸੁਰੱਖਿਆ ਦੇ ਸਾਰੇ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ।

ਇਨ੍ਹਾਂ ਸੰਸਥਾਂਵਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੁਲਿਸ ਕਮਿਸ਼ਨਰ ਨੇ ਸਾਰੇ ਬੈਂਕਾਂ (ਰਾਸ਼ਟਰੀ ਅਤੇ ਨਿੱਜੀ), ਫਾਇਨਾਂਸ ਕੰਪਨੀਆਂ ਅਤੇ ਕਰਜ਼ ਮੁਹੱਈਆ ਕਰਵਾਉਣ ਵਾਲਿਆਂ ਨੂੰ ਸੁਰੱਖਿਆ ਦੇ ਪੁਖ਼ਤਾਂ ਇੰਤਜ਼ਾਮ, ਜਿਨ੍ਹਾਂ ਵਿੱਚ ਸੀ.ਸੀ.ਟੀ.ਵੀ.ਕੈਮਰੇ ਲਗਾਉਣੇ, ਸੁਰੱਖਿਆ ਅਲਾਰਮ ਤੋਂ ਇਲਾਵਾ ਬਰਾਂਚਾਂ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਕਰਨਾ ਆਦਿ ਸ਼ਾਮਲ ਹੈ, ਨੂੰ ਯਕੀਨੀ ਬਣਾਉਣ ਲਈ ਕਿਹਾ । ਉਨ੍ਹਾਂ ਇਨਾਂ ਬਰਾਂਚਾਂ ਦੇ ਮੁੱਖੀਆਂ ਨੂੰ ਕਿਹਾ ਕਿ ਉਨ੍ਹਾਂ ਦੇ ਖੇਤਰਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਮੋਬਾਇਲ ਪੁਲਿਸ ਪਾਰਟੀਆਂ ਨਾਲ ਨਿਯਮਤ ਤੌਰ ’ਤੇ ਤਾਲਮੇਲ ਰੱਖਿਆ ਜਾਵੇ ਤਾਂ ਜੋ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸੁਰੱਖਿਆ ਉਪਕਰਨਾਂ ਖਾਸ ਕਰਕੇ ਸੁਰੱਖਿਆ ਅਲਾਰਮਾਂ ਅਤੇ ਹੋਰ ਪ੍ਰਬੰਧਾਂ ਦੀ ਨਿਯਮਤ ਜਾਂਚ ਕਰਦਿਆਂ ਇਨ੍ਹਾਂ ਦੀ ਕਾਰਜਸ਼ੀਲਤਾ ਨੂੰ ਯਕੀਨੀ ਬਣਾਇਆ ਜਾਵੇ।

ਇਸ ਮੀਟਿੰਗ ਦੌਰਾਨ 136 ਬਰਾਂਚ ਮੁੱਖੀਆਂ, ਜਿਨਾਂ ਵਿੱਚ 89 ਬੈਂਕ ਤੋਂ, ਕਰਜ਼ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਜਿਵੇਂ ਮੁਥੂਟ ਆਦਿ ਤੋਂ 28 ਅਤੇ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਤੋਂ 10 ਅਤੇ ਹੋਰ ਸ਼ਾਮਲ ਹਨ, ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕੀਤੀ ਗਈ।

ਨਿੱਕੂ ਪਾਰਕ ’ਚ ਜਲਦ ਚਾਲੂ ਹੋਣਗੇ ਕੋਲੰਬਸ ਅਤੇ ਬ੍ਰੇਕ ਡਾਂਸ ਝੂਲੇ : ਘਨਸ਼ਿਆਮ ਥੋਰੀ

0

ਜਲੰਧਰ, 27 ਜੁਲਾਈ ( ਨਿਊਜ਼ ਹੰਟ )- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿੱਕੂ ਪਾਰਕ ਦੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਕੀਤੇ ਜਾ ਰਹੇ ਠੋਸ ਯਤਨਾਂ ਸਦਕਾ ਪਾਰਕ ਵਿੱਚ ਤਿੰਨ ਹੋਰ ਮੁੱਖ ਝੂਲੇ ਜਲਦ ਚਾਲੂ ਹੋ ਰਹੇ ਹਨ , ਜਿਸ ਨਾਲ ਆਮ ਲੋਕਾਂ ਅਤੇ ਖਾਸ ਕਰਕੇ ਬੱਚਿਆਂ ਲਈ ਮਨੋਰੰਜਨ ਦੇ ਦਾਇਰੇ ਦਾ ਵਿਸਥਾਰ ਹੋਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਬਹੁਤ ਹੀ ਘੱਟ ਸਮੇਂ ਵਿੱਚ ਨਿੱਕੂ ਪਾਰਕ ਵਿੱਚ ਅਤਿ ਆਧੁਨਿਕ ਬਾਲਿੰਗ ਕੋਰਟ ਤੋਂ ਇਲਾਵਾ ਦੋ ਮੁੱਖ ਝੂਲੇ ਕੋਲੰਬਸ ਅਤੇ ਬ੍ਰੇਕ ਡਾਂਸ ਜਲਦ ਸ਼ੁਰੂ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਜਾਂ ਨੂੰ ਮੁਕੰਮਲ ਕਰਨ ਲਈ ਲਗਭਗ 12 ਲੱਖ ਰੁਪਏ ਖਰਚ ਕੀਤੇ ਜਾਣਗੇ,ਜੋ ਕਿ ਇਥੇ ਰੋਜ਼ਾਨਾ ਆਉਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਵੀ ਹੋਣਗੇ। ਉਨ੍ਹਾਂ ਦੱਸਿਆ ਕਿ ਬਾਲਿੰਗ ਕੋਰਟ ਅਗਲੇ ਚਾਰ ਜਾਂ ਪੰਜ ਦਿਨਾਂ ਵਿੱਚ 1.5 ਲੱਖ ਰੁਪਏ ਦੀ ਲਾਗਤ ਨਾਲ ਚਾਲੂ ਹੋ ਜਾਵੇਗਾ ਜਦਕਿ ਕੋਲੰਬਸ ਝੂਲੇ ਨੂੰ ਮੁੜ ਸ਼ੁਰੂ ਕਰਨ ਲਈ 7 ਲੱਖ ਰੁਪਏ ਅਤੇ ਬ੍ਰੇਕ ਡਾਂਸ ਝੂਲੇ ਨੂੰ ਚਾਲੂ ਕਰਨ ਲਈ 3.75 ਲੱਖ ਰੁਪਏ ਖ਼ਰਚੇ ਜਾ ਰਹੇ ਹਨ, ਜੋ ਕਿ ਪਿਛਲੇ ਅੱਠ ਸਾਲ ਤੋਂ ਕੰਮ ਨਹੀਂ ਕਰ ਰਹੇ ਸਨ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਰਕ ਵਿਖੇ ਵੱਖ-ਵੱਖ ਸਹੂਲਤਾਂ ਨੂੰ ਮੁੜ ਸ਼ੁਰੂ ਕਰਨ ਲਈ ਪਹਿਲਾਂ ਹੀ 12 ਲੱਖ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਇਹ ਪਾਰਕ, ਜੋ ਕਿ ਸ਼ਹਿਰ ਦੇ ਪ੍ਰਮੁੱਖ ਸਥਾਨ ’ਤੇ ਸਥਿਤ ਹੈ, ਰੱਖ-ਰਖਾਅ ਦੀ ਘਾਟ ਕਰਕੇ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਅਤੇ ਕੋਵਿਡ-19 ਕਰਕੇ ਪਿਛਲੇ ਇਕ ਸਾਲ ਤੋਂ ਬੰਦ ਵੀ ਪਿਆ ਸੀ । ਸ਼੍ਰੀ ਥੋਰੀ ਨੇ ਦੱਸਿਆ ਕਿ 13 ਲੱਖ ਰੁਪਏ ਦੀ ਲਾਗਤ ਨਾਲ ਇਸ ਪਾਰਕ ਦੀ ਨੁਹਾਰ ਬਦਲਣ ਤੋਂ ਇਲਾਵਾ ਪਿਛਲੇ ਕੁਝ ਮਹੀਨਿਆਂ ਤੋਂ ਸਮੁੱਚੇ ਝੂਲਿਆਂ ਦੀ ਮੁਰੰਮਤ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਉਨ੍ਹਾਂ ਅੱਗੇ ਦੱਸਿਆ ਕਿ ਪਾਰਕ ਵਿੱਚ ਸਮੁੱਚੇ ਮੁੱਖ ਝੂਲੇ, ਜਿਨ੍ਹਾਂ ਵਿੰਚ ਮਨੋਰੰਜਨ ਬੱਸ, ਫ਼ੁਹਾਰੇ, ਸੰਗੀਤਮਈ ਫ਼ੁਹਾਰੇ, ਰੇਲ ਗੱਡੀ, ਫਲੱਡ ਲਾਈਟਾਂ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ,  ਹਾਲ ਹੀ ਵਿੱਚ ਚਾਲੂ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪਾਰਕ ਵਿਖੇ ਸੁਰੱਖਿਆ ਦੇ ਮੱਦੇਨਜ਼ਰ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ।

सैनिक इंस्टीट्यूट आफ मैनेजमेंट एंड टैकनालॉजी, जालंधर में बेसिक कंप्यूटर कोर्स के लिए दाख़िला शुरू

0

जालंधर, 27 जुलाई ( न्यूज़ हंट )-  ज़िला रक्षा सेवाएं भलाई दफ़्तर, जालंधर में चलाए जा रहे सैनिक इंस्टीट्यूट आफ मैनेजमेंट एंड टैकनालॉजी, जालंधर में 2 अगस्त 2021 से तीन महीने का बेसिक कंप्यूटर कोर्स शुरू किया जा रहा है, जिसके लिए दाख़िला शुरू हो गया है।

इस बारे में और ज्यादा जानकारी देते हुए इंस्टीट्यूट के डायरैक्टर -कम -ज़िला रक्षा सेवाएं भलाई अधिकारी, जालंधर कर्नल दलविन्दर सिंह (रिटा.) ने बताया कि इस कोर्स में दाख़िला लेने की आखिरी तारीख़ 2 अगस्त 2021 है ,जबकि कम से -कम शैक्षिक योग्यता दसवीं पास है।

उन्होनें आगे बताया कि इस कोर्स के लिए सेवा कर रहे सैनिकों /पूर्व सैनिकों के बच्चों को प्राथमिकता दी जाएगी और पूर्व सैनिकों और समाज के कमज़ोर वर्गों के बच्चों से नामात्र फीस ही ली जाएगी।

इंस्टीट्यूट के प्रिंसिपल डा. परमिन्दर कौर सैनी ने बताया कि इस कोर्स में विद्यार्थियों को एमएस वर्ड, एमएस एक्सल, एमएस पावर प्वाईंट, प्रिटिंग, स्कैनिंग, ई -मेलिंग आदि के इलावा पंजाबी और इंग्लिश टाईपिंग भी सिखाई जाएगी। उन्होनें बताया कि कोर्स ख़त्म होने के बाद विद्यार्थियों को सर्टिफिकेट भी दिया जाएगा। उन्होनें कहा कि इन कोर्स में दाख़िले सम्बन्धित जानकारी दफ़्तर में से किसी भी कामकाज वाले दिन ली जा सकती है और फ़ोन नंबर 94786 -18790, 84279 -68374, 62398 -80841, 0181 -2452290 पर सुबह 9 से 5 बजे तक संपर्क किया जा सकता है।

स्वतंत्रता दिवस की तैयारियां

0

जालंधर, 27 जुलाई ( न्यूज़ हंट )- 15 अगस्त को स्वतंत्रता दिवस पर स्थानीय गुरू गोबिंद स्टेडियम में करवाए जा रहे ज़िला स्तरीय समागम की तैयारियों का जायज़ा लेने के लिए अतिरिक्त डिप्टी कमिश्नर (जनरल) श्री अमरजीत सिंह बैंस ने आज ज़िला प्रशासकीय कंपलैक्स में अलग -अलग विभागों के आधिकारियों के साथ बैठक की, जिसमें उन्होनें आधिकारियों को कोविड -19 के नियमों की पालना करते हुए समागम की रूप रेखा बनाने के आदेश दिए। इस अवसर पर उनके साथ अतिरिक्त डिप्टी कमिश्नर (विकास) श्री जसप्रीत सिंह भी मौजूद थे।

अतिरिक्त डिप्टी कमिश्नर श्री बैंस ने इस अवसर पर कमिश्नरेट पुलिस को सुरक्षा, उचित ट्रैफ़िक व्यवस्था, पार्किंग, सी.सी.टी.वी. कैमरों के लिए स्थान निर्धारित करने सहित अन्य प्रबंधों को सुनिश्चित करने के लिए कहा। इसके इलावा सिविल सर्जन को समागम वाले स्थान पर मैडीकल टीमों की तैनाती, पी.एस.पी.सी.एल.को बिजली की निर्विघ्न स्पलाई, नगर निगम को अन्य व्यवस्था सहित सफ़ाई व्यवस्था की ज़िम्मेदारी सौंपते हुए अलग -अलग विभागों को डियूटियों की बाँट की और ज़रुरी प्रबंध करने के आदेश दिए ।

उन्होनें आधिकारियों को सौंपे गए कार्य समय पर करने को यकीनी बनाने के निर्देश देते हुए कहा कि इस सम्बन्धित एक समीक्षा बैठक 11 अगस्त को समागम वाले स्थान पर की जाएगी, जिसमें आधिकारियों की तरफ से समागम सम्बन्धित किये गए प्रबंधों का जायज़ा लिया जाएगा।

अतिरिक्त डिप्टी कमिश्नर ने आगे कहा कि फूल ड्रैस रिहर्सल 13 अगस्त को होगी, जिसमें उन्होनें सम्बन्धित आधिकारियों को निजी तौर पर उपस्थित रहने के आदेश दिए । इस अवसर पर दूसरो के इलावा एस.डी.एम. हरप्रीत सिंह अटवाल, सहायक कमिश्नर हरदीप सिंह, डी.सी.पी. नरेश डोगरा, ज़िला ख़ुराक और सिविल स्पलाईज़ कंट्रोलर नरिन्दर सिंह, ज़िला शिक्षा अधिकारी हरिन्दरपाल सिंह सहित अन्य अलग -अलग विभागों के अधिकारी मौजूद थे।

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਨੇ ਬਦਲੀ ਪ੍ਰਿੰਸ ਦੀ ਜਿੰਦਗੀ

0

ਪਠਾਨਕੋਟ  27 ਜੁਲਾਈ ( ਨਿਊਜ਼ ਹੰਟ )-  ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਬੇਰੋਜਗਾਰ ਲੜਕੇ ਤੇਲੜਕੀਆਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ’ਚ ਵਰਦਾਨ ਸਾਬਤ ਹੋ ਰਿਹਾ ਹੈ। ਜਿੱਥੇ ਬੇਰੋਜਗਾਰ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਠਾਨੋਕਟ ਰਾਹੀਂ ਨੌਕਰੀ/ਸਵੈ-ਰੋਜ਼ਗਾਰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸੁਖਾਲਾ ਬਣਾ ਰਹੇ ਹਨ।
ਇਸ ਯੋਜਨਾਂ ਅਧੀਨ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਪਠਾਨਕੋਟ ਪਿ੍ਰੰਸ ਦੀ ਚੋਣ Quicker HR ਵਿੱਚ  ਬਤੋਰ ਐਚ.ਆਰ. ਐਗਜੀਕਿਊਟਿਬ  ਕੀਤੀ ਗਈ। ਪਿ੍ਰੰਸ ਪਠਾਨਕੋਟ ਦਾ ਰਹਿਣ ਵਾਲਾ ਹੈ ਅਤੇ ਉਹ ਗਰੈਜ਼ੂਏਟ ਪਾਸ਼ ਹੈ। ਇਸ ਦਫਤਰ ਵਿਖੇ ਆਉਣ ਤੋਂ ਪਹਿਲਾਂ ਪਿ੍ਰੰਸ ਨੇ ਬਹੁਤ ਸਾਰੀਆਂ ਇੰਟਰਵਿਓ ਵੀ ਦਿੱਤੀਆਂ ਸਨ। ਪਰ ਕਿਤੇ ਵੀ ਉਸ  ਨੂੰ ਜਾਬ ਨਾ ਮਿਲ ਸਕੀ , ਕਿਉਂਕਿ ਕੋਵਿਡ-19 ਦੇ ਚਲਦਿਆਂ ਪਹਿਲਾਂ ਹੀ ਕੰਪਨੀਆਂ ਵਿਚ ਸਟਾਫ ਬਹੁਤ ਘੱਟ ਗਿਆ ਹੋਇਆ ਸੀ । ਜਿਸ ਨਾਲ ਕਿਸੇ ਵੀ ਕੰਪਨੀ ਕੋਲ ਨਵੀਂ ਰਿਕਉਰਮੈਂਟ ਨਹੀਂ ਸੀ।
ਪ੍ਰਿੰਸ ਨੇ ਦੱਸਿਆ ਕਿ ਫਿਰ ਮੈਂ ਅਖਬਾਰ ਵਿਚ  ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਦਫਤਰ  ਪੜ੍ਹਿਆ  ਤੇ ਮੈਂ ਅਗਲੇ ਹੀ ਦਿਨ ਦਫਤਰ ਵਿਖੇ ਹਾਜਰ ਹੋਇਆ ਤਾਂ ਮੇਰੀ ਮੁਲਾਕਾਤ ਰਕੇਸ ਕੁਮਾਰ ਪਲੇਸਮੈਂਟ ਅਫਸਰ ਨਾਲ ਹੋਈ। ਉਹਨਾਂ ਨੇ ਮੈਨੂੰ ਇਸ ਕੰਪਨੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ। ਮੈਂ ਅਪਣਾ ਬਾਇਓ-ਡਾਟਾ ਪਲੇਸਮੈਂਟ ਅਫਸਰ ਨੂੰ ਦੇ ਦਿੱਤਾ ਉਹਨਾਂ ਨੇ ਮੇਰੇ ਦਸਤਾਵੇਜ ਕੰਪਨੀ ਵਿਖੇ ਭੇਜ ਦਿੱਤੇ। ਮੇਰੀ ਟੈਲੀਫੋਨਿਕ ਇੰਟਰਵਿਓ ਕੀਤੀ ਗਈ ਜਿਸ ਤੋਂ ਬਾਅਦ ਮੈਂ ਬਤੋਰ ਐਚ.ਆਰ. ਸਲੈਕਟ ਹੋ ਗਿਆ ਤੇ ਹੁਣ ਮੈਂ ਲੋਕਲ ਪਠਾਨਕੋਟ ਵਿਖੇ ਹੀ ਕੰਪਨੀ ਵਿਚ ਕੰਮ ਕਰ ਰਿਹਾ ਹਾਂ।
ਪਿ੍ਰੰਸ ਵਲੋਂ ਪੰਜਾਬ ਸਰਕਾਰ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ।

ਪੰਜਾਬ 27 ਜੁਲਾਈ 2021 ( ਨਿਊਜ਼ ਹੰਟ )

0

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਕੇਂਦਰੀ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਨੂੰ ਮਿਲ ਕੇ ਕੌਮੀ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ‘ਭਾਰਤਮਾਲਾ ਪ੍ਰੀਯੋਜਨਾ’ ਪ੍ਰਾਜੈਕਟ ਤਹਿਤ ਐਕੁਵਾਇਰ ਕੀਤੀ ਜਾਣ ਵਾਲੀ ਜ਼ਮੀਨ ਲਈ ਮੁਆਵਜ਼ੇ ਦੀ ਰਾਸ਼ੀ ਨੂੰ ਮੁੜ ਵਿਚਾਰਨ ਦੀ ਮੰਗ ਉਠਾਉਣਗੇ।

ਪੰਜਾਬ 27 ਜੁਲਾਈ 2021 ( ਨਿਊਜ਼ ਹੰਟ )

0

ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਜ਼ਿਲ੍ਹਾ ਬਠਿੰਡਾ ਦੇ ਗੋਨਿਆਣਾ ਵਿਖੇ ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ ਕੀਤਾ। 5.25 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ 20 ਬੈੱਡਾਂ ਵਾਲਾ ਜੱਚਾ ਬੱਚਾ ਹਸਪਤਾਲ ਸਰਕਾਰੀ ਸਿਹਤ ਸਹੂਲਤਾਂ ਵਿੱਚ ਨਵਜੰਮੇ ਬੱਚਿਆਂ ਦੀ ਦੇਖਭਾਲ ਦੇ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਹੋਵੇਗਾ।

ਪੰਜਾਬ 27 ਜੁਲਾਈ 2021 ( ਨਿਊਜ਼ ਹੰਟ )

ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਅੱਜ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਦੇਸ਼ ਦੀ ਮਾਣਮੱਤੀ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ਼ ਵਾਈਰੋਲੋਜੀ (ਐਨ.ਆਈ.ਵੀ.), ਪੁਣੇ ਨਾਲ ਮੈਮੋਰੰਡਮ ਆਫ਼ ਅੰਡਰਸਟੈਂਡਿੰਗ ਨੂੰ ਸਹੀਬੱਧ ਕੀਤਾ ਗਿਆ। ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਬੀਤੇ ਵਰ੍ਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਸੂਬੇ ਵਿਚ ਐਨ.ਆਈ.ਵੀ. ਵਰਗੀ ਇਕ ਸੰਸਥਾ ਸਥਾਪਿਤ ਕੀਤੀ ਜਾਵੇ ਜਿਸ ਨੂੰ ਭਾਰਤ ਸਰਕਾਰ ਵੱਲੋਂ ਮੋਹਾਲੀ ਵਿਖੇ ਐਨ.ਆਈ.ਵੀ. ਸੰਸਥਾ ਸਥਾਪਿਤ ਕਰਨ ਲਈ ਮਨਜ਼ੂਰੀ ਦਿੱਤੀ ਗਈ। ਆਈ.ਸੀ.ਐਮ.ਆਰ. ਦੀ ਟੀਮ ਵੱਲੋਂ ਨਿਊ ਚੰਡੀਗੜ੍ਹ ਵਿੱਚ ਫਾਈਨਲ ਕੀਤੀ ਗਈ 5 ਏਕੜ ਜ਼ਮੀਨ ਦੀ ਰਜਿਸਟਰੀ ਵੀ ਐਨ.ਆਈ.ਵੀ. ਦੇ ਨਾਮ ਕਰ ਦਿੱਤੀ ਗਈ ਹੈ।

भारत 132 दिनों के बाद 30,000 से कम नए COVID-19 मामले दर्ज

नई दिल्ली 27 जुलाई (न्यूज़ हंट )- भारत ने 132 दिनों के बाद 30,000 से कम नए सीओवीआईडी ​​​​-19 मामले दर्ज किए, स्वास्थ्य और परिवार कल्याण मंत्रालय ने मंगलवार (27 जुलाई, 2021) सुबह सूचित किया। देश में पिछले 24 घंटों में 29,689 संक्रमण हुए और सक्रिय कोरोनावायरस केसलोएड अब 124 दिनों के बाद 4,00,000 से नीचे आ गया है। सक्रिय गिनती वर्तमान में 3,98,100 पर खड़ा है और कुल मामलों में से 1.27% जनसंख्या निवास करती।

स्वास्थ्य मंत्रालय ने यह भी बताया कि राष्ट्रीय साप्ताहिक सकारात्मकता दर अब 2.33% है जबकि दैनिक सकारात्मकता दर 1.73% है। वहाँ भी थे 415 कोरोना से संबंधित मौतों और सोमवार और मंगलवार को सुबह के बीच 42,363 वसूलियां। इसके साथ, मरने वालों की कुल संख्या 4,21,382 हो गई है, जबकि अब तक 3.06 करोड़ से अधिक लोग ठीक हो चुके हैं। दूसरी ओर, कुल टीकाकरण कवरेज 44.19 करोड़ का आंकड़ा पार कर गया है। स्वास्थ्य और परिवार कल्याण मंत्रालय ने कहा कि राज्यों, केंद्र शासित प्रदेशों और निजी अस्पतालों के पास 2.28 करोड़ से अधिक शेष और अप्रयुक्त COVID-19 वैक्सीन खुराक अभी भी उपलब्ध हैं।