23.2 C
Jalandhar
Saturday, March 14, 2026
Home Blog Page 805

भारत ने 42,766 नए कोविड -19 मामले दर्ज किए, 1,206 मौतें

भारत 10 जुलाई (न्यूज़ हंट ):

भारत 42,766 नई सूचना दी कोरोना संघ स्वास्थ्य मंत्रालय द्वारा जारी आंकड़ों के अनुसार मामलों और 24 घंटे के शनिवार को 8 बजे समाप्त करने में 1,206 लोगों की मृत्यु,। इसके साथ, देश का कुल कोविद -19 बढ़कर 3.07 करोड़ (3,07,95,716) हो गया, जबकि राष्ट्रीय मृत्यु का आंकड़ा 4.07 लाख (4,07,145) हो गया। शुक्रवार को 13,563 मामलों की रिपोर्ट करते हुए केरल सबसे बड़ा योगदानकर्ता बना हुआ है। महाराष्ट्र में 8.992 नए संक्रमण पाए गए।

कल 45,254 रोगियों के बीमारी से उबरने के साथ, भारत में ठीक होने वालों की कुल संख्या 2.99 करोड़ (2,99,33,538) से अधिक हो गई है। राष्ट्रीय वसूली दर 97.20 प्रतिशत है। इस बीच, सक्रिय मामले घटकर 4.55 लाख (4,55,033) हो गए हैं। स्वास्थ्य मंत्रालय के नवीनतम आंकड़ों के अनुसार, सक्रिय मामलों में कुल संक्रमणों का 1.48 प्रतिशत शामिल है।

वर्तमान में, केरल देश में सबसे अधिक सक्रिय मामलों की रिपोर्ट कर रहा है। इसकी सक्रिय मामलों की संख्या महाराष्ट्र से आगे निकल गई है, जो पहले रिकॉर्ड संख्या की रिपोर्ट कर रहा था। केरल और महाराष्ट्र भी दैनिक कोविड से संबंधित मौतों की सबसे अधिक संख्या दर्ज कर रहे हैं, दोनों राज्यों में कल से क्रमशः 130 और 747 दर्ज किए गए हैं।

इस बीच, 40,000 से ऊपर दैनिक मामलों का पता लगाने और पर्यटन स्थलों से आने वाले सामाजिक भेद मानदंडों के घोर उल्लंघन की रिपोर्ट और तस्वीरों के साथ , भारत के महामारी कार्य बल के प्रमुख डॉ वीके पॉल ने फिर से चेतावनी दी है कि कोविद -19 की दूसरी लहर अभी खत्म नहीं हुई है। , और अगर लोग लापरवाही बरतते रहे तो मामले फट सकते हैं। शुक्रवार को कोविद -19 के लिए 19,55,225 नमूनों का परीक्षण किया गया, जिससे देश में संक्रमण का पता लगाने के लिए अब तक किए गए कुल संचयी परीक्षण 42.90 करोड़ से अधिक हो गए। इस बीच, दैनिक सकारात्मकता दर 2.19 प्रतिशत दर्ज की गई।

तमिलनाडु सरकार ने 19 जुलाई तक लॉकडाउन बढ़ाया

0

चेन्नई 10 जुलाई (न्यूज़ हंट ):

दैनिक COVID-19 मामलों के 3,000 के आसपास मंडराने के साथ, तमिलनाडु सरकार ने 19 जुलाई तक लॉकडाउन को और बढ़ा दिया है। मौजूदा स्थिति के कारण, अंतर-राज्य बस परिवहन (निजी और सरकारी), सिनेमा हॉल, बार / पब, स्विमिंग पूल, सार्वजनिक, शैक्षणिक संस्थानों और चिड़ियाघरों से जुड़े सांस्कृतिक / राजनीतिक कार्यक्रम बंद रहेंगे। दिशानिर्देशों का नया सेट सोमवार, 12 जुलाई से लागू होगा।

शादी में शामिल होने वालों की सीमा 50 ही रहेगी, जबकि अंत्येष्टि के लिए यह सीमा 20 रखी गई है। प्रमुख छूट के संदर्भ में, सभी दुकानें, वाणिज्यिक गतिविधियां जिन्हें रात 8 बजे तक अनुमति दी गई थी, उन्हें रात 9 बजे तक काम करने की अनुमति दी जाएगी, पुडुचेरी के लिए बस सेवाएं फिर से शुरू होंगी, होटल, चाय-स्टॉल, बेकरी, सड़क किनारे की दुकानें आदि 50% के साथ रात 9 बजे तक काम कर सकती हैं।

शुक्रवार तक, तमिलनाडु सरकार के आंकड़े कहते हैं कि राज्यों में 33,000 से अधिक सक्रिय COVID-19 मामले थे। आरटी-पीसीआर परीक्षण दर भी 1.5 लाख प्रति दिन के अनुरूप है। महामारी की शुरुआत के बाद से सकारात्मक परीक्षण किए गए 25.13 लाख व्यक्तियों में से 24.46 लाख ठीक हो चुके हैं और 33,000 से अधिक लोगों ने दम तोड़ दिया है।

बिहार के स्कूल 12 जुलाई से फिर से खुलेंगे, महत्वपूर्ण विवरण और COVID-19 दिशानिर्देशों की जाँच करें

0

पटना 10 जुलाई (न्यूज़ हंट ):

बिहार में कोविड-19 के मामलों में कमी आने के बीच मुख्यमंत्री नीतीश कुमार ने 12 जुलाई से स्कूलों, कॉलेजों और अन्य संस्थानों को ऑफलाइन मोड में फिर से शुरू करने की अनुमति दी है। बिहार के सभी सरकारी और निजी स्कूल 11वीं और 12वीं कक्षा के लिए फिर से खुल सकते हैं। छात्र 12 जुलाई से। आदेशों के अनुसार, स्कूल वैकल्पिक दिनों में 50 प्रतिशत क्षमता और सख्त कोविद प्रोटोकॉल के साथ खुल सकते हैं।

शिक्षा के अतिरिक्त मुख्य सचिव (बिहार) संजय कुमार ने ट्विटर पर कहा, “#बिहार वैकल्पिक दिनों में 50% उपस्थिति और पूर्ण COVID सुरक्षा प्रोटोकॉल के साथ अपने विश्वविद्यालय, कॉलेज और 11 वीं और 12 वीं कक्षा खोल रहा है।” एक अन्य ट्वीट में उन्होंने स्कूलों के फिर से खुलने की तारीख 12 जुलाई तक बताई।

इससे पहले, बिहार के शिक्षा मंत्री विजय कुमार चौधरी ने ग्रेडेड तरीके से स्कूलों और कॉलेजों को फिर से खोलने की योजना की घोषणा की थी । चल रही महामारी के बीच छात्रों और शिक्षकों की सुरक्षा के लिए स्कूलों में कक्षाएं आयोजित करने के दिशा-निर्देश भी जारी किए गए।

बिहार में स्कूल फिर से खोलने के दिशा-निर्देश:

1. अधिकतम छात्रों वाले स्कूलों को दो पालियों में कक्षाएं आयोजित करने की आवश्यकता होगी।

2. छात्रों और कर्मचारियों के अलग-अलग प्रवेश और निकास का पालन करना होगा।

3. दोबारा खोलने से पहले बैठने और सेनेटाइज करने की योजना पर काम करने की जरूरत है।

4. स्कूलों और कॉलेजों में समारोह या सांस्कृतिक कार्यक्रम आयोजित करने पर रोक है।

5. स्कूलों, कॉलेजों को कोविड-19 के खिलाफ शिक्षकों, कर्मचारियों और 18 वर्ष से अधिक उम्र के छात्रों के टीकाकरण के लिए विशेष व्यवस्था करनी होगी.

ਪੰਜਾਬ 10 ਜੁਲਾਈ 2021 ( ਨਿਊਜ਼ ਹੰਟ )

0

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਇਕ ਵੱਡੇ ਅੰਤਰ-ਰਾਜੀ ਅਪਰੇਸ਼ਨ ਵਿਚ ਮੱਧ ਪ੍ਰਦੇਸ਼ (ਐਮ.ਪੀ.) ਅਧਾਰਤ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਨੈਟਵਰਕ ਦਾ ਪਰਦਾਫਾਸ਼ ਕਰਕੇ ਇਸਦੇ ਮੁੱਖ ਸਪਲਾਇਰ ਨੂੰ ਗਿ੍ਰਫ਼ਤਾਰ ਕੀਤਾ ਹੈ ਜਿਸਦੀ ਪਹਿਚਾਣ ਬਲਜੀਤ ਸਿੰਘ ਵਾਸੀ ਜ਼ਿਲਾ ਬੜਵਾਨੀ, ਮੱਧ ਪ੍ਰਦੇਸ਼ ਵਜੋਂ ਹੋਈ ਹੈ।

ਪੰਜਾਬ 10 ਜੁਲਾਈ 2021 ( ਨਿਊਜ਼ ਹੰਟ )

0

ਕੌਮੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਨੇ ਕੌਮੀ ਫਲੈਗਸ਼ਿਪ ਪ੍ਰਾਜੈਕਟ-ਕਰਾਈਮ ਐਂਡ ਕ੍ਰਿਮੀਨਲ ਟਰੈਕਿੰਗ ਨੈਟਵਰਕ ਐਂਡ ਸਿਸਟਮ (ਸੀ.ਸੀ.ਟੀ.ਐਨ.ਐਸ.) ਨੂੰ ਸਫਲਤਾਪੂਰਵਕ ਲਾਗੂ ਕਰਨ ਅਤੇ ਸੂਬਾ ਪੁਲਿਸ ਦੀਆਂ ਜ਼ਰੂਰਤਾਂ ਮੁਤਾਬਕ ਇਸ ਨੂੰ ਹੋਰ ਅਨੁਕੂਲ ਬਣਾਉਣ ਲਈ ਪੰਜਾਬ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਪੰਜਾਬ 10 ਜੁਲਾਈ 2021 ( ਨਿਊਜ਼ ਹੰਟ )

0

ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਵੱਲੋਂ ‘ਅਨੀਮੀਆ ਮੁਕਤ ਪੰਜਾਬ’ ਮੁਹਿੰਮ ਦਾ ਆਗਾਜ਼। 100 ਫੀਸਦੀ ਟੈਸਟਿੰਗ, ਸਪਲੀਮੈਂਟ ਨਾਲ ਇਲਾਜ ਅਤੇ ਮਿਡ ਡੇਅ ਮੀਲ ਦੀ ਪੌਸ਼ਟਿਕਤਾ ਵਧਾਉਣ ਲਈ ਕਿਹਾ; ਸਿਹਤ, ਸਕੂਲ ਸਿੱਖਿਆ ਅਤੇ ਸਮਾਜਿਕ ਸੁਰੱਖਿਆ ਵਿਭਾਗ ਸਾਂਝੇ ਤੌਰ`ਤੇ ਲਾਗੂ ਕਰਨਗੇ ਇਹ ਮੁਹਿੰਮ।

पंजाब कौशल विकास मिशन और आई.आई.टी. रोपड़ की तरफ से युवाओं के लिए निःशुल्क ए.आई. और डाटा साइंस कोर्स शुरू किया जाएगा

0

जालंधर, 9 जुलाई 2021 ( न्यूज़ हंट ) :

पंजाब कौशल विकास मिशन की तरफ से आई.आई.टी. रोपड़ के सहयोग से जल्दी ही आर्टीफिसियल इंटेलिजेंस और डाटा साइंस का कोर्स शुरू किया जा रहा है।

अतिरिक्त डिप्टी कमिश्नर (विकास) जसप्रीत सिंह ने बताया कि इस कोर्स के दो मोडीऊल होंगे। पहला मोडीऊल L2, 4 सप्ताह का होगा और दूसरा मोडीऊल L3, 12 सप्ताह का होगा। अतिरिक्त डिप्टी कमिश्नर  ने आगे कहा कि जो उम्मीदवार इस कोर्स में दाख़िला लेने में रूचि रखते हैं, उनको आनलाइन एडवांस्ड डाटा साइंस ऐपटीट्यूड टैस्ट (ए -डी.ए.एस.टी) पास करना पड़ेगा। उन्होंने आगे कहा कि ए -डी.ए.एस.टी. में बैठने के लिए योग्यता गणित से 12वीं पास होना ज़रूरी है।

श्री सिंह ने बताया कि दाख़िले की अंतिम तारीख़ 24 जुलाई, 2021 है और पंजाब के ग्रामीण या शहरी क्षेत्र से सम्बन्धित कोई भी टैस्ट में बैठ सकता है। उन्होंने साफ़ कहा  कि यह कोर्स निःशुल्क होगा और दाख़िला प्राप्त करने के लिए https://www.iitrpr.ac.in /aiupskilling पर रजिस्टर करना होगा। और ज्यादा जानकारी के लिए 98786 -60673 पर संपर्क किया जा सकता है। उन्होंने इच्छुक युवाओं को कैरियर के विकास के लिए नये रास्ते खोलने के उद्देश्य से इस कोर्स को बड़ी संख्या में अप्लाई करने की अपील की।

ਵਿਧਾਨ ਸਭਾ ਹਲਕਾ ਉੜਮੁੜ-41 ਦੇ ਪਿੰਡ ਦਾਰਾਪੁਰ ਟਾਂਡਾ ’ਚ ਵੋਟਰ ਜਾਗਰੂਕਤਾ ਕੈਂਪ ਆਯੋਜਿਤ

0
ਹੁਸ਼ਿਆਰਪੁਰ, 9 ਜੁਲਾਈ 2021 ( ਨਿਊਜ਼ ਹੰਟ ) :
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਨਿਰਦੇਸ਼ਾਂ ’ਤੇ ਜ਼ਿਲ੍ਹੇ ’ਚ ਵੋਟਰਾਂ ਨੂੰ ਜਾਗਰੂਕ ਕਰਨ ਲਈ 18 ਸਾਲ ਵਾਲੇ ਨੌਜਵਾਨਾਂ ਨੂੰ ਵੋਟ ਬਨਾਉਣ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਿਧਾਨ ਸਭਾ ਹਲਕਾ ਉੜਮੁੜ-41 ਦੇ ਪਿੰਡ ਦਾਰਾਪੁਰ ਟਾਂਡਾ ਵਿਚ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ।
ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਨ ਸਭਾ ਹਲਕਾ ਉੜਮੁੜ-41 ਦੇ ਚੋਣ ਰਜਿਸਟਰੇਸ਼ਨ ਅਫ਼ਸਰ ਪ੍ਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਕੈਂਪ ਦੌਰਾਨ ਸੁਪਰਵਾਈਜਰ ਰਵਿੰਦਰ ਕੁਮਾਰ ਬੂਥ ਨੰਬਰ 123 ਦੇ ਬੀ.ਐਲ.ਓ., ਬੂਥ ਨੰਬਰ 124 ਦੇ ਪ੍ਰਦੂਮਨ ਮਲਹੋਤਰਾ ਅਤੇ ਸਵੀਪ ਨੋਡਲ ਅਫ਼ਸਰ ਦਕਸ਼ ਸੋਹਲ ਨੇ ਉੜਮੁੜ-41 ਦੇ ਲੋਕਾਂ ਨੂੰ ਵੋਟ ਬਨਾਉਣ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਇਨ੍ਹਾਂ ਸਾਰੇ ਅਧਿਕਾਰੀਆਂ ਨੇ ਦੱਸਿਆ ਕਿ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਹਰ ਵਿਅਕਤੀ ਲਈ ਵੋਟ ਬਨਾਉਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਯਤਨਾਂ ਰਾਹੀਂ ਲੋਕਾਂ ਨੂੰ ਵੋਟ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਯੋਗ ਉਮੀਦਵਾਰਾਂ ਨੂੰ ਵੋਟ ਸਬੰਧੀ ਜ਼ਰੂਰੀ ਫਾਰਮ ਭਰ ਕੇ ਦਸਤਾਵੇਜ ਰਾਹੀਂ ਵੋਟ ਬਨਾਉਣ ਦੀ ਪ੍ਰਕ੍ਰਿਆ ਨੂੰ ਅਮਲੀਜਾਮਾ ਪਹਿਨਾਇਆ ਗਿਆ। ਇਸ ਜਾਗਰੂਕਤਾ ਕੈਂਪ ਵਿਚ 18 ਤੋਂ 21 ਸਾਲ ਦੇ ਨਵੇਂ ਵੋਟਰਾਂ ਦੀ ਵੋਟ ਬਨਾਉਣ ਨੂੰ ਪਹਿਲ ਦਿੱਤੀ ਗਈ।

ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਦੇ ਲਈ ਲਾਭਪਾਤਰੀ ਜਲਦ ਤੋਂ ਜਲਦ ਬਣਵਾਉਣ ਈ-ਹੈਲਥ ਕਾਰਡ : ਵਿਸ਼ੇਸ਼ ਸਾਰੰਗਲ

0
ਹੁਸ਼ਿਆਰਪੁਰ, 09 ਜੁਲਾਈ 2021 ( ਨਿਊਜ਼ ਹੰਟ ) :
ਵਧੀਕ ਡਿਪਟੀ ਕਮਿਸ਼ਨਰ (ਜ) ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਯੋਗ ਲਾਭਪਾਤਰੀਆਂ ਤੱਕ ਲਾਭ ਪਹੁੰਚਾਉਣ ਦੇ ਲਈ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ ਅਤੇ ਸਾਰੇ ਲਾਭਪਾਤਰੀਆਂ ਦੇ ਈ-ਹੈਲਥ ਕਾਰਡ ਬਣਾਉਣ ਦੇ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਹ ਅੱਜ ਆਪਣੇ ਦਫ਼ਤਰ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਹੈਲਥ ਕਾਰਡ ਬਣਾਉਣ ਤੋਂ ਵਾਂਝੇ ਲਾਭਪਾਤਰੀਆਂ ਦੇ ਈ-ਹੈਲਥ ਕਾਰਡ ਜਲਦ ਤੋਂ ਜਲਦ ਬਣਾਉਣ ਸਬੰਧੀ ਨਿਰਦੇਸ਼ ਵੀ ਦਿੱਤੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਲਾਭਪਾਤਰੀ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਜ਼ਿਲ੍ਹੇ ਦੇ 20 ਪ੍ਰਾਈਵੇਟ ਹਸਪਤਾਲ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤ ਸੂਚੀਬੱਧ ਕੀਤੇ ਗਏ ਹਨ ਜਿਥੇ ਲਾਭਪਾਤਰੀ ਆਪਣਾ ਕੈਸ਼ਲੈਸ ਇਲਾਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਯੋਗ ਲਾਭਪਾਤਰੀ ਆਪਣੇ ਦਸਤਾਵੇਜ ਨਾਲ ਲੈ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ, ਜਿਸ ਤਹਿਤ ਸਮਾਰਟ ਰਾਸ਼ਨ ਕਾਰਡ ਲਾਭਪਾਤਰੀ ਆਪਣੇ ਆਧਾਰ ਕਾਰਡ ਜਾਂ ਰਾਸ਼ਨ ਕਾਰਡ, ਛੋਟੇ ਵਪਾਰੀ ਆਪਣੇ ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਪੈਨ ਕਾਰਡ, ਜੇ ਫਾਰਮ ਧਾਰਕ ਅਤੇ ਛੋਟੇ ਕਿਸਾਨ ਆਪਣੇ ਆਧਾਰ ਕਾਰਡ, ਉਸਾਰੀ ਭਲਾਈ ਬੋਰਡ ਅਤੇ ਪੀਲੇ ਅਤੇ ਗੁਲਾਬੀ ਕਾਰਡ ਧਾਰਕ ਪੱਤਰਕਾਰ ਆਪਣਾ ਆਧਾਰ ਕਾਰਡ ਜਾਂ ਪੀਲਾ ਜਾਂ ਗੁਲਾਬੀ ਪਹਿਚਾਣ ਪੱਤਰ ਲੈ ਕੇ ਆਪਣਾ ਈ- ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਈ-ਕਾਰਡ ਬਣਾਉਣ ਦੇ ਲਈ 30 ਰੁਪਏ ਪ੍ਰਤੀ ਕਾਰਡ ਫੀਸ ਰੱਖੀ ਗਈ ਹੈ।
ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਆਪਣੀ ਯੋਗਤਾ ਵੈਬਸਾਈਟ www.sha.punjab.gov.in ’ਤੇ ਜਾ ਕੇ ਆਪਣਾ ਆਧਾਰ ਕਾਰਡ ਅਤੇ ਹੋਰ ਪਹਿਚਾਣ ਪੱਤਰ ਨੰਬਰ ਨੂੰ ਭਰ ਕੇ ਚੈਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 25 ਸੇਵਾ ਕੇਂਦਰਾਂ ਵਿੱਚ ਈ-ਹੈਲਥ ਕਾਰਡ ਬਣਾਉਣ ਦਾ ਕੰਮ ਜਾਰੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਿਹਤ ਕੇਂਦਰਾਂ, ਕਾਮਨ ਸਰਵਿਸ ਸੈਂਟਰਾਂ (ਸੀ.ਐਸ.ਸੀ) ਵਿੱਚ ਜਾ ਕੇ ਵੀ ਲਾਭਪਾਤਰੀ ਆਪਣੇ ਈ-ਹੈਲਥ ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਇਸ ਯੋਜਨਾ ਦੇ ਲਾਭਪਾਤਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਨਜ਼ਦੀਕੀ ਥਾਵਾਂ ’ਤੇ ਜਾ ਸਕੇ ਇਸ ਯੋਜਨਾ ਦਾ ਈ-ਕਾਰਡ ਜ਼ਰੂਰ ਬਣਾਉਣ। ਇਸ ਮੌਕੇ ’ਤੇ ਜ਼ਿਲ੍ਹਾ ਮੰਡੀ ਅਫ਼ਸਰ ਰਾਜਿੰਦਰ ਕੁਮਾਰ, ਡੀ.ਡੀ.ਐਫ ਪਿਯੂਸ਼ ਗੋਇਲ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਚੌਬੇ, ਲੇਬਰ ਇਨਫੋਰਸਮੈਂਟ ਅਫ਼ਸਰ ਹਰਵਿੰਦਰ ਸਿੰਘ ਵੀ ਮੌਜੂਦ ਸਨ।

ਐਂਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਬੇਸਿਕ ਕੋਰਸ ਸਫਲਤਾਪੂਰਵਕ ਹੋਇਆ ਸਮਾਪਤ

0

ਹੁਸ਼ਿਆਰਪੁਰ, 09 ਜੁਲਾਈ 2021  ( ਨਿਊਜ਼ ਹੰਟ ) :

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਕੇਂਦਰ ਦੇ ਤਹਿਤ ਚੱਲ ਰਹੇ ਸਪੈਸ਼ਲ ਪ੍ਰੋਜੈਕਟ ਆਰ.ਪੀ.ਐਲ ਵਿੱਚ ਬੱਚਿਆਂ ਦਾ ਪਹਿਲਾ ਐਂਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਬੇਸਿਕ ਕੋਰਸ ਸਫਲਤਾਪੂਰਵਕ ਸਮਾਪਤ ਹੋ ਗਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੈਲਥ ਸੈਕਟਰ ਨਾਲ ਸਬੰਧਤ ਇਹ ਕੋਰਸ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਹੁਸ਼ਿਆਰਪੁਰ ਵਿੱਚ ਜੇ.ਆਈ.ਟੀ.ਐਮ ਸਕਿੱਲ ਪ੍ਰਾਈਵੇਟ ਲਿਮਿਟਡ ਵਲੋਂ ਕਰਵਾਇਆ ਗਿਆ।
ਕੋਰਸ ਦੀ ਸਮਾਪਤੀ ਦੇ ਦੌਰਾਨ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਲਈ ਪਲੇਸਮੈਂਟ ਇੰਚਾਰਜ ਰਮਨ ਭਾਰਤੀ, ਮੋਬਲਾਈਜ਼ਰ ਸੁਨੀਲ ਕੁਮਾਰ ਤੋਂ ਇਲਾਵਾ ਜੇ.ਆਈ.ਟੀ.ਐਮ ਸਕਿੱਲ ਪ੍ਰਾਈਵੇਟ ਲਿਮਿਟਡ ਹੁਸ਼ਿਆਰਪੁਰ ਦੇ ਸਟੇਟ ਹੈਡ ਅਜੇ ਸ਼ਰਮਾ, ਸੈਂਟਰ ਹੈਡ ਅਨਮੋਲ ਅਤੇ ਸਮੂਹ ਸਟਾਫ ਹਾਜ਼ਰ ਸੀ।