18.9 C
Jalandhar
Saturday, March 14, 2026
Home Blog Page 809

ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ ਵੱਲੋਂ ਹਲਕੇ ਵਿੱਚ ਨਵੀਆਂ ਵੋਟਾਂ ਬਨਾਉਣ ਲਈ ਜਾਗਰੁਕਤਾ ਕੈਂਪ ਲਗਾਉਣ ਸਬੰਧੀ ਕੀਤਾ ਪਲਾਨ ਜਾਰੀ

0

ਪਠਾਨਕੋਟ, 7 ਜੁਲਾਈ 2021  ( ਨਿਊਜ਼ ਹੰਟ ) : ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ- ਉਪ ਮੰਡਲ ਮੈਜਿਸਟਰੇਟ ਪਠਾਨਕੋਟ ਸ਼. ਗੁਰਸਿਮਰਨ ਸਿੰਘ ਢਿੱਲੋ ਨੇ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪਠਾਨਕੋਟ ਚੋਣ ਹਲਕੇ ਵਿੱਚ ਨਵੀਆਂ ਵੋਟਾਂ ਬਨਾਉਣ ਲਈ ਜਾਗਰੁਕਤਾ ਕੈਂਪ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ ।
ਉਹਨਾਂ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਵੋਟਾਂ ਬਣਾਉਣ ਸਬੰਧੀ ਵੱਧ ਤੋ ਵੱਧ ਜਾਣਕਾਰੀ ਦਿੱਤੀ  ਜਾਵੇ । ਵੋਟਰ ਸੂਚੀਆਂ ਦੀ ਲਗਾਤਾਰ ਚਲ ਰਹੀ ਸੁਧਾਈ ਦੋਰਾਨ ਨਵੀ ਵੋਟ ਬਨਾਈ ਜਾ ਸਕਦੀ ਹੈ, ਮਰ ਚੁਕੇ, ਸ਼ਾਦੀ ਹੋ ਚੁਕੀਆਂ ਲੜਕੀਆਂ ਅਤੇ ਪੱਕੇ ਤੋਰ ਤੇ ਆਪਣਾ ਨਿਵਾਸ ਛੱਡ ਚੁੱਕੇ ਵੋਟਰਾਂ ਦੀਆਂ ਵੋਟਾਂ ਕਟਵਾਈਆਂ ਜਾ ਸਕਦੀਆਂ ਹਨ ਅਤੇ ਅਤੇ ਪਹਿਲਾਂ  ਬਨੇ ਵੋਟਰ ਕਾਰਡਾਂ ਵਿੱਚ ਕਿਸੇ ਕਿਸਮ ਦੀ ਸੋਧ ਕਰਵਾਈ ਜਾ ਸਕਦੀ ਹੈ ।
ਸ. ਗੁਰਸਿਮਰਨ ਸਿੰਘ ਢਿੱਲੋ ਨੇ ਕੈਂਪ ਲਗਾ ਰਹੀਆਂ ਟੀਮਾਂ ਨੂੰ ਵੱਧ ਤੋ ਵੱਧ ਵੋਟਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਅਤੇ ਵੋਟਾਂ ਬਨਾਉਣ ਤੋ ਵਾਂਝੇ ਰਹਿ ਗਏ ਨੋਜਵਾਨਾ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਏਰੀਏ ਦੇ ਬੂਥ ਲੈਵਲ ਅਫਸਰ (ਬੀ.ਐਲ.ਓ.) ਨਾਲ ਤਾਲ ਮੇਲ ਕਰਕੇ ਵੋਟਾਂ ਬਨਵਾ ਲੈਣ ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਕੋਈ ਵੀ ਨਾਗਰਿਕ ਵੋਟ ਪਾਉਣ ਤੋਂ ਵਾਂਝਾ ਨਾ ਰਹਿ ਜਾਵੇ ।
ਉਨ੍ਹਾਂ ਕਿਹਾ ਕਿ ਇਹਨਾ ਕੈਂਪਾ ਨੂੰ ਸਵੀਪ ਕਮੇਟੀ ਦੇ ਨੋਡਲ ਅਫਸਰ ਕੈਪਟਨ ਸਮਸ਼ੇਰ ਸਿੰਘ, ਐਨ.ਸੀ.ਸੀ. ਅਫਸਰ, ਏ.ਬੀ. ਕਾਲਜ ਦੀ ਰਹਿਨੁਮਾਈ ਹੇਠ ਹੋਰ ਅਗੇ ਵੀ ਵਧਾਇਆ ਜਾਵੇਗਾ ।            ਉਨ੍ਹਾਂ ਵਿਧਾਨ ਸਭਾ ਚੋਣ ਹਲਕਾ, ਪਠਾਨਕੋਟ ਦੇ ਮੋਜੂਦਾ ਅਤੇ ਐਕਸ ਸਰਪੰਚ/ਐਮ.ਸੀਜ. ਨੂੰ ਅਪੀਲ ਕੀਤੀ ਕਿ ਜੋ ਕੋਈ ਵੀ ਆਪਣੇ ਏਰੀਏ/ਪਿੰਡ ਵਿੱਚ ਕੈਂਪ ਲਗਾਉਣਾ ਚਾਹੁਦਾ ਹੈ । ਉਹ ਇਸ ਦਫਤਰ ਦੇ ਕਰਮਚਾਰੀ ਸ਼੍ਰੀ ਸੰਜੀਵ ਕੁਮਾਰ, ਸੰਪਰਕ ਨੰ: 9915304282 ਨਾਲ ਤਾਲ ਮੇਲ ਕਰ ਸਕਦਾ ਹੈ ।
ਉਨ੍ਹਾਂ ਦੱਸਿਆ ਕਿ ਵੋਟਾਂ ਬਨਾਉਣ ਲਈ ਜਿਲ੍ਹਾ ਪਠਾਨਕੋਟ ਵਿੱਚ ਜਾਗਰੁਕਤਾ ਕੈਂਪ ਲਗਾਏ ਜਾ ਰਹੇ ਹਨ ਜਿਸ ਅਨੁਸਾਰ 7 ਜੁਲਾਈ, 8 ਜੁਲਾਈ ਅਤੇ 9 ਜੁਲਾਈ 2021 ਨੂੰ ਪ੍ਰਸਥਾਨ ਅਸ਼ਰਮ,ਸੁਜਾਨਪੁਰ ਰੋਡ ਖਾਨਪੁਰ ਪਠਾਨਕੋਟ, 12 ਜੁਲਾਈ , 13 ਜੁਲਾਈ ਅਤੇ 14 ਜੁਲਾਈ 2021 ਨੂੰ ਨੋਸ਼ਹਿਰਾ ਨਲ ਬੰਦਾ ਸਕੂਲ ਦੇ ਨਜਦੀਕ, 15 ਜੁਲਾਈ,16 ਜੁਲਾਈ ਅਤੇ 17 ਜੁਲਾਈ ਨੂੰ
ਨੰਗਲ ਭੂਰ ਬੱਸ ਸਟੈਂਡ ਦੇ ਨਜਦੀਕ , 20 ਜੁਲਾਈ,21 ਜੁਲਾਈ ਅਤੇ 22 ਜੁਲਾਈ 2021 ਨੂੰ ਮੀਰਥਲ ਬੱਸ ਸਟੈਂਡ ਦੇ ਨਜਦੀਕ, 23 ਜੁਲਾਈ,26 ਜੁਲਾਈ ਅਤੇ 27 ਜੁਲਾਈ ਨੂੰ ਪਿੰਡ ਗੂੜ੍ਹਾ ਕਲਾਂ, 28 ਜੁਲਾਈ,29 ਜੁਲਾਈ ਅਤੇ 30 ਜੁਲਾਈ 2021 ਨੂੰ ਘਿਆਲਾ, 2 ਅਗਸਤ,3 ਅਗਸਤ ਅਤੇ 4 ਅਗਸਤ ਨੂੰ ਨੇੜੇ ਰੇਲਵੇ ਸਟੇਸ਼ਨ ਚੱਕੀ ਬੈਂਕ ,5 ਅਗਸਤ, 6 ਅਗਸਤ ਅਤੇ 9 ਅਗਸਤ ਨੂੰ ਨਿਊ ਚੱਕੀ ਪੁਲ ਸੈਲੀ ਕੁਲੀਆਂ ਪਠਾਨਕੋਟ, 10 ਅਗਸਤ, 11 ਅਗਸਤ ਅਤੇ 12 ਅਗਸਤ 2021 ਨੂੰ ਹਾਊਸਿੰਗ ਬੋਰਡ ਕਲੋਨੀ  ਅਤੇ 13 ਅਗਸਤ,16 ਅਗਸਤ ਅਤੇ 17 ਅਗਸਤ 2021 ਨੂੰ ਢਾਂਗੂ ਪੀਰ ਪਠਾਨਕੋਟ ਵਿਖੇ ਵੋਟ ਬਣਾਉਂਣ ਲਈ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ।

ਪੰਜਾਬ 7 ਅਗਸਤ 2021 ( ਨਿਊਜ਼ ਹੰਟ )

ਪੰਜਾਬ ਪੁਲਿਸ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਵਾਰਡਾਂ ਦੀ ਭਲਾਈ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸਟੇਟ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ, ਡੀਜੀਪੀ ਦਿਨਕਰ ਗੁਪਤਾ ਨੇ ਲੁਧਿਆਣਾ ਕਮਿਸ਼ਨਰੇਟ ਅਧੀਨ ਪੁਲਿਸ ਦੀ ਭਲਾਈ ਸਬੰਧੀ ਪਹਿਲਕਦਮੀਆਂ ਦੀ ਲੜੀ , ਵਿੱਚ ਪੁਲਿਸ ਲਾਈਨਜ਼ ਵਿਖੇ ਇੱਕ ਅਤਿ ਆਧੁਨਿਕ ਇਨਡੋਰ ਸਪੋਰਟਸ ਸਟੇਡੀਅਮ ਅਤੇ ਪੁਲਿਸ ਪਰਿਵਾਰਾਂ ਤੇ ਉਨ੍ਹਾਂ ਦੇ ਬੱਚਿਆਂ ਲਈ ਇੱਕ ਆਧੁਨਿਕ ਲਾਇਬ੍ਰੇਰੀ ‘ਬੁੱਕ ਨੁੱਕ’ ਦਾ ਉਦਘਾਟਨ ਕੀਤਾ।

जल्द ही, राज्य के कॉलेजों में कोविड टीकाकरण अभियान: सीएस

0

चंडीगढ़, 6 जुलाई 2021 ( न्यूज़ हंट ) :

राज्य में चल रहे कोविड टीकाकरण अभियान को और बढ़ावा देते हुए, राज्य सरकार जल्द ही पंजाब के कॉलेजों में 18 वर्ष से अधिक उम्र के सभी छात्रों और प्रशासनिक और शैक्षणिक दोनों कर्मचारियों को टीका लगाने के लिए एक विशेष अभियान शुरू करेगी। इसके लिए कॉलेजों में विशेष शिविर लगाए जाएंगे और सभी पात्र छात्रों और कर्मचारियों को जुलाई के भीतर ही वैक्सीन की पहली खुराक दी जाएगी।

सोमवार को यहां मुख्य सचिव सुश्री विनी महाजन की अध्यक्षता में हुई स्वास्थ्य क्षेत्र प्रतिक्रिया एवं खरीद समिति की 96वीं बैठक में इस आशय का निर्णय लिया गया। उन्होंने स्वास्थ्य और परिवार कल्याण विभाग को राज्य के साथ-साथ जिला स्तर पर एक टीम नियुक्त करने के लिए कहा, ताकि राज्य में कहीं भी सकारात्मकता दर बढ़ने पर अलर्ट करने के लिए कोविड सकारात्मकता डेटा की साप्ताहिक समीक्षा की जा सके।

उन्होंने प्रमुख स्वास्थ्य सचिव, हुसैन लाल को एक नोडल अधिकारी नियुक्त करने के लिए भी कहा, ताकि राज्य में कोविड से संबंधित स्वास्थ्य बुनियादी ढांचे का जल्द से जल्द उपयोग सुनिश्चित किया जा सके। वायरस को नियंत्रण में रखने के लिए आक्रामक संपर्क अनुरेखण और परीक्षण का आह्वान करते हुए, मुख्य सचिव ने स्वास्थ्य विभाग को सभी जिलों द्वारा कोवा मोबाइल ऐप पर परीक्षण डेटा दर्ज करने और अपडेट करने में पूर्ण सटीकता सुनिश्चित करने के लिए कहा और यह भी परिलक्षित होना चाहिए। दैनिक कोविड रिपोर्ट। प्रमुख स्वास्थ्य सचिव को इस कार्य को पूरा करने के लिए एक अधिकारी को जिम्मेदारी सौंपने के लिए कहा गया था।

मुख्य सचिव ने स्वास्थ्य विभाग को राज्य के अन्य सभी स्वास्थ्य संस्थानों के अलावा सभी स्वास्थ्य और कल्याण केंद्रों पर फतेह किट की उपलब्धता की समीक्षा करने के लिए कहा, इस संबंध में एक स्थिति रिपोर्ट मांगी।

इसके अलावा, पीएचएससी को 270 एम्बुलेंस का एक बेड़ा तैयार करने का निर्देश दिया गया था, जिसमें 2017 के बाद खरीदी गई एम्बुलेंस शामिल हैं, और पुरानी एम्बुलेंस को स्क्रैप करें, जो उपयोग के लिए अनुपयुक्त थीं।

मुख्य सचिव ने वायरस को फैलने से रोकने के लिए पर्याप्त स्वास्थ्य जनशक्ति, उनके उचित प्रशिक्षण और आवश्यक उपकरणों की आवश्यकता पर जोर देते हुए कहा कि मौजूदा स्वास्थ्य बुनियादी ढांचे के उन्नयन के अलावा सीएचसी, पीएचसी और ट्रॉमा सेंटर सहित नए स्वास्थ्य संस्थानों की स्थापना को पूरा किया जाना चाहिए। जल्द से जल्द। सुश्री महाजन ने चिकित्सा शिक्षा विभाग को निर्देश दिया कि वह संगरूर में पीजीआई उपग्रह केंद्र और बठिंडा के एम्स में सुविधाओं को और बेहतर बनाने के लिए केंद्र के साथ मामला उठाएं ताकि उन्हें बहुप्रतीक्षित तीसरी कोविड लहर से निपटने के लिए मजबूत बनाया जा सके। 

मुख्य सचिव ने शनिवार को आयोजित सामूहिक टीकाकरण अभियान के दौरान एक दिन में छह लाख से अधिक लोगों को टीका लगाने के लिए स्वास्थ्य विभाग को बधाई देते हुए कहा कि आने वाले दिनों में भी यही गति बनी रहे.

प्रमुख स्वास्थ्य सचिव हुसैन लाल ने मुख्य सचिव को अवगत कराया कि अब तक 72,12,629 पात्र व्यक्तियों का टीकाकरण किया जा चुका है और राज्य के प्रत्येक पात्र नागरिक की कवरेज सुनिश्चित करने के लिए अभियान पूरी गति से चलाया जाएगा। महामारी फैल गई। बैठक में स्वास्थ्य एवं चिकित्सा शिक्षा सलाहकार डॉ केके तलवार, प्रमुख सचिव चिकित्सा शिक्षा एवं अनुसंधान डीके तिवारी, पीएचएससी की एमडी तनु कश्यप और बीएफयूएचएस के कुलपति डॉ राज बहादुर भी शामिल हुए।

ਰਾਸ਼ਟਰੀ ਪੱਧਰ ਦੇ ਤੈਰਾਕ ਪੈਦਾ ਕਰਨ ’ਚ ਮੋਹਰੀ ਭੂਮਿਕਾ ਨਿਭਾਅ ਰਿਹੈ ਹੁਸ਼ਿਆਰਪੁਰ ਦਾ ਸਵੀਮਿੰਗ ਪੂਲ : ਅਪਨੀਤ ਰਿਆਤ

0
ਹੁਸ਼ਿਆਰਪੁਰ, ਜੁਲਾਈ 2021 ( ਨਿਊਜ਼ ਹੰਟ ) :
ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਅਪਨੀਤ ਰਿਆਤ ਨੇ ਸਰਵਿਸਜ਼ ਕਲੱਬ ਹੁਸ਼ਿਆਰਪੁਰ ਵਿਚ ਬਣੇ ਨਵੇਂ ਬੇਬੀ ਪੂਲ ਅਤੇ ਪੁਰਾਣੇ ਸਵੀਮਿੰਗ ਪੂਲ ਦਾ ਨਵੀਨੀਕਰਨ ਕਰਵਾ ਕੇ ਇਸ ਨੂੰ ਸ਼ਹਿਰ ਵਾਸੀਆਂ ਅਤੇ ਖਿਡਾਰੀਆਂ ਨੂੰ ਸਮਰਪਿਤ ਕਰ ਦਿੱਤਾ ਹੈ। ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਿਲਹਾਲ ਸਰਕਾਰ ਦੇ ਨਿਰਦੇਸ਼ਾਂ ’ਤੇ ਅਜੇ ਸਵੀਮਿੰਗ ਪੂਲ ਕੇਵਲ ਖਿਡਾਰੀਆਂ ਦੀ ਪ੍ਰੈਕਟਿਸ ਲਈ ਖੋਲਿ੍ਹਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦ ਵੀ ਸਰਕਾਰ ਵਲੋਂ ਛੋਟ ਦੇ ਆਦੇਸ਼ ਮਿਲਣਗੇ ਇਸ ਨੂੰ ਸ਼ਹਿਰ ਵਾਸੀਆਂ ਲਈ ਵੀ ਖੋਲ੍ਹ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਏ.ਡੀ.ਸੀ. ਲੁਧਿਆਣਾ ਅਮਿਤ ਕੁਮਾਰ ਪੰਚਾਲ, ਐਸ.ਪੀ. ਆਰ.ਪੀ.ਐਸ. ਸੰਧੂ, ਪੀ.ਸੀ.ਐਸ. ਅਧਿਕਾਰੀ ਅਮਿਤ ਮਹਾਜਨ, ਸਹਾਇਕ ਕਮਿਸ਼ਨਰ ਕਿਰਪਾਲਵੀਰ ਸਿੰਘ, ਡੀ.ਆਰ.ਓ. ਅਮਨਪਾਲ ਸਿੰਘ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਕਿ ਖਿਡਾਰੀਆਂ ਲਈ ਵਧੀਆ ਪੱਧਰ ਦਾ ਸਵੀਮਿੰਗ ਪੂਲ ਬਣਾਇਆ ਜਾਵੇ ਪਰੰਤੂ ਕੋਵਿਡ-19 ਦੇ ਚੱਲਦਿਆਂ ਇਸ ਕੰਮ ਵਿੱਚ ਕੁਝ ਦੇਰੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਸਵੀਮਿੰਗ ਪੂਲ ਨੂੰ ਸਟੇਟ ਅਤੇ ਨੈਸ਼ਨਲ ਖਿਡਾਰੀਆਂ ਦੇ ਹਿਸਾਬ ਨਾਲ ਬਣਾ ਦਿੱਤਾ ਗਿਆ ਹੈ ਤਾਂ ਜੋ ਉਹ ਚੰਗੇ ਤਰੀਕੇ ਨਾਲ ਪ੍ਰੈਕਟਿਸ ਕਰ ਸਕਣ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਸਵੀਮਿੰਗ ਪੂਲ ਨੇ ਕਈ ਸਟੇਟ ਅਤੇ ਨੈਸ਼ਨਲ ਖਿਡਾਰੀ ਦਿੱਤੇ ਹਨ ਅਤੇ ਉਹ ਆਸ ਕਰਦੇ ਹਨ ਕਿ ਭਵਿੱਖ ਵਿੱਚ ਵੀ ਇਥੋਂ ਪ੍ਰੈਕਟਿਸ ਕਰਕੇ ਆਪਣੇ ਜ਼ਿਲ੍ਹੇ, ਸੂਬੇ ਅਤੇ ਦੇਸ਼ ਲਈ ਵੱਧ ਤੋਂ ਵੱਧ ਮੈਡਲ ਜਿੱਤ ਕੇ ਆਉਣ।
ਅਪਨੀਤ ਰਿਆਤ ਨੇ ਕਿਹਾ ਕਿ ਜਿਥੇ ਸਵੀਮਿੰਗ ਪੂਲ ਤੈਰਾਕੀ ਦੀ ਨਰਸਰੀ ਸਾਬਤ ਹੋ ਰਿਹਾ ਹੈ, ਉਥੇ ਪੰਜਾਬ ਸਰਕਾਰ ਦੇ ‘ਮਿਸ਼ਨ ਤੰਦਰੁਸਤ ਪੰਜਾਬ’ ਅਭਿਆਨ ਨੂੰ ਹੋਰ ਉਤਸ਼ਾਹਿਤ ਕਰਨ ਲਈ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਖਿਡਾਰੀਆਂ ਨੂੰ ਮੌਕੇ ਪ੍ਰਦਾਨ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇਸ ਦੌਰਾਨ ਖਿਡਾਰੀਆਂ ਦਾ ਵਾਟਰ ਪੋਲੋ ਮੈਚ ਅਤੇ ਉਨ੍ਹਾਂ ਦੀ ਸਵੀਮਿੰਗ ਪ੍ਰਤੀਯੋਗਤਾ ਵੀ ਕਰਵਾਈ ਗਈ। ਡਿਪਟੀ ਕਮਿਸ਼ਨਰ ਵਲੋਂ ਇਸ ਮੌਕੇ ’ਤੇ ਬੇਹਤਰੀਨ ਸੇਵਾਵਾਂ ਦੇਣ ਲਈ ਹੁਸ਼ਿਆਰਪੁਰ ਦੇ ਸਾਬਕਾ ਐਸ.ਡੀ.ਐਮ. ਅਮਿਤ ਮਹਾਜਨ, ਸਰਵਿਸਜ਼ ਕਲੱਬ ਦੇ ਮੈਂਬਰ ਸਕੱਤਰ ਰਮਿੰਦਰ ਸਿੰਘ, ਐਕਸੀਅਨ ਪੰਚਾਇਤੀ ਰਾਜ ਇੰਜੀ: ਰਾਜ ਕੁਮਾਰ, ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ, ਸਵੀਮਿੰਗ ਕੋਚ ਨਿਲੇਸ਼ ਠਾਕੁਰ, ਜਿੰਮ ਕੋਚ ਰਾਕੇਸ਼ ਸ਼ਰਮਾ, ਕਲੱਬ ਕੋਚ ਰਾਜਿੰਦਰ ਯਾਦਵ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।

ਚੋਣ ਅਫ਼ਸਰ ਪੰਜਾਬ ਵਲੋਂ ਕੀਤਾ ਗਿਆ ਪੋÇਲੰਗ ਬੂਥਾਂ ਅਤੇ ਵੋਟਰ ਜਾਗਰੂਕਤਾ ਕੈਂਪਾਂ ਦਾ ਅਚਨਚੇਤ ਨਿਰੀਖਣ

0
ਹੁਸ਼ਿਆਰਪੁਰ, 6 ਜੁਲਾਈ 2021 ( ਨਿਊਜ਼ ਹੰਟ ) :
ਆਗਾਮੀ ਵਿਧਾਨ ਸਭਾ ਚੋਣਾਂ ਅਤੇ ਕੋਵਿਡ-19 ਸਬੰਧੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਅੱਜ ਚੋਣ ਅਫ਼ਸਰ ਪੰਜਾਬ ਹਰੀਸ਼ ਕੁਮਾਰ ਨੇ ਵਿਧਾਨ ਸਭਾ ਖੇਤਰ 41-ਉੜਮੁੜ ਦੇ ਗੜ੍ਹਦੀਵਾਲਾ ਵਿੱਚ ਸਥਿਤ ਪੋÇਲੰਗ ਸਟੇਸ਼ਨਾਂ ਦਾ ਨਿਰੀਖਣ ਕੀਤਾ। ਨਿਰੀਖਣ ਦੇ ਦੌਰਾਨ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਜਿਨ੍ਹਾਂ ਪੋÇਲੰਗ ਬੂਥਾਂ ’ਤੇ 1000 ਤੋਂ ਵੱਧ ਵੋਟਰ ਹਨ, ਉਨ੍ਹਾਂ ਬੂਥਾਂ ’ਤੇ ਕੋਵਿਡ-19 ਦੀਆਂ ਗਾਈਡਲਾਈਨਜ਼ ਅਨੁਸਾਰ ਅਗਜ਼ਿਲਰੀ ਬੂਥ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਿਰੀਖਣ ਦੇ ਦੌਰਾਨ ਪਾਇਆ ਗਿਆ ਕਿ ਜਿਨ੍ਹਾਂ ਪੋÇਲੰਗ ਸਟੇਸ਼ਨਾ ਦੇ ਅਗਜ਼ਿਲਰੀ ਬੂਥ ਬਣਾਏ ਜਾਣੇ ਹਨ, ਉਹ ਹਦਾਇਤਾਂ ਮੁਤਾਬਕ ਸਹੀ ਹਨ। ਬੂਥਾਂ ’ਤੇ ਉਨ੍ਹਾਂ ਨਾਲ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ-ਕਮ-ਸਹਾਇਕ ਚੋਣ ਰਜਿਸਟ੍ਰੇਸ਼ਨ ਅਫ਼ਸਰ-31 ਉੜਮੁੜ ਮਨੋਹਰ ਲਾਲ ਅਤੇ ਸੁਪਰਵਾਈਜਰ ਹਰਦੀਪ ਸਿੰਘ ਵੀ ਮੌਜੂਦ ਸਨ।
ਹਰੀਸ਼ ਕੁਮਾਰ ਨੇ ਇਸ ਤੋਂ ਬਾਅਦ ਜ਼ਿਲ੍ਹਾ ਚੋਣ ਦਫ਼ਤਰ ਰਾਹੀਂ ਲਗਾਏ ਜਾ ਰਹੇ ਵੋਟਰ ਜਾਗਰੂਕਤਾ ਕੈਂਪਾਂ ਦਾ ਦੌਰਾ ਵੀ ਕੀਤਾ। ਉਨ੍ਹਾਂ ਵਿਧਾਨ ਸਭਾ ਖੇਤਰ 43- ਹੁਸ਼ਿਆਰਪੁਰ ਦੇ ਪਿੰਡ ਅੱਜੋਵਾਲ ਵਿੱਚ ਲਗਾਏ ਗਏ ਵੋਟਰ ਜਾਗਰੂਕਤਾ ਕੈਂਪਾਂ ਦਾ ਵੀ ਨਿਰੀਖਣ ਕੀਤਾ। ਚੋਣ ਅਫ਼ਸਰ ਪੰਜਾਬ ਵਲੋਂ ਉਸ ਖੇਤਰ ਦੇ ਲੋਕਾਂ ਨੂੰ ਵੋਟ ਬਣਾਉਣ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦੇ ਬਾਰੇ ਵਿੱਚ ਪੁੱਛਿਆ ਗਿਆ ਅਤੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਹਦਾਇਤਾਂ ਦੇ ਮੁਤਾਬਕ ਯੋਗ ਵਿਅਕਤੀਆਂ ਦੀ ਵੋਟ ਵੋਟਰ ਸੂਚੀ ਵਿੱਚ ਜ਼ਰੂਰ ਦਰਜ ਕਰ ਦਿੱਤੀ ਜਾਵੇਗੀ। ਇਸ ਕੈਂਪ ਵਿੱਚ ਲੋਕਾਂ ਦੀ ਸ਼ਮੂਲੀਅਤ ਨੂੰ ਦੇਖਦੇ ਹੋਏ ਉਨ੍ਹਾਂ ਬੂਥ ਲੈਵਲ ਅਫ਼ਸਰ ਰਿੰਪਲ ਕੁਮਾਰ, ਪ੍ਰੇਮ ਚੰਦ, ਚਮਨ ਲਾਲ, ਸੁਪਰਵਾਈਜ਼ਰ ਅਸ਼ੋਕ ਕੁਮਾਰ, ਚੋਣ ਕਾਨੂੰਗੋ ਹਰਪ੍ਰੀਤ ਕੌਰ ਦੇ ਦਫ਼ਤਰ ਦੀ ਸ਼ਲਾਘਾ ਕੀਤੀ। ਇਸ ਮੌਕੇ ’ਤੇ ਚੋਣ ਤਹਿਸੀਲਦਾਰ ਹਰਮਿੰਦਰ ਸਿੰਘ, ਕਾਨੂੰਗੋ ਸੁਖਦੇਵ ਸਿੰਘ, ਦੀਪਕ ਕੁਮਾਰ, ਰਾਜਨ ਮੌਂਗਾ ਵੀ ਹਾਜ਼ਰ ਸਨ।

ਕੋਵਿਡ ਕਾਰਨ ਆਪਣੇ ਮਾਤਾ-ਪਿਤਾ ਨੂੰ ਗੁਆ ਚੁੱਕੇ 18 ਬੱਚਿਆਂ ਦੀ ਪੈਨਸ਼ਨ ਮਨਜ਼ੂਰ ਕਰਕੇ ਕੀਤੀ ਜਾ ਚੁੱਕੀ ਹੈ ਅਦਾਇਗੀ : ਅਪਨੀਤ ਰਿਆਤ

0

ਹੁਸ਼ਿਆਰਪੁਰ, 6 ਜੁਲਾਈ 2021 ( ਨਿਊਜ਼ ਹੰਟ ) :

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ ਕਾਰਨ ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਹੈ, ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਦੇਣ ਵਿੱਚ ਕਿਸੇ ਕਿਸਮ ਦੀ ਦੇਰੀ ਨਾ ਕੀਤੀ ਜਾਵੇ ਅਤੇ ਇਨ੍ਹਾਂ ਦੀ ਪਛਾਣ ਕਰਕੇ ਜਲਦ ਤੋਂ ਜਲਦ ਸਕੀਮਾਂ ਦਾ ਲਾਭ ਦੇਣਾ ਯਕੀਨੀ ਬਣਾਇਆ ਜਾਵੇ।
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਬੱਚਿਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦੇਣ ਸਮੇਂ ਨਾ ਤਾਂ ਉਨ੍ਹਾਂ ਦੀ ਆਰਥਿਕ ਹਾਲਤ ’ਤੇ ਗੌਰ ਕੀਤਾ ਜਾਵੇਗਾ ਅਤੇ ਨਾ ਹੀ ਸਕੀਮਾਂ ਸਬੰਧੀ ਹੋਰ ਸ਼ਰਤਾਂ ਨੂੰ ਲਾਗੂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ 44 ਪਰਿਵਾਰਾਂ ਦੇ 74 ਬੱਚਿਆਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਵਿੱਚੋਂ 34 ਪਰਿਵਾਰਾਂ ਦੇ 57 ਬੱਚਿਆਂ ਨੂੰ ਸਿਹਤ ਵਿਭਾਗ ਵਲੋਂ ਵੈਰੀਫਾਈ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਵਿੱਚ 18 ਬੱਚਿਆਂ ਦੀ ਪੈਨਸ਼ਨ ਮਨਜ਼ੂਰ ਕਰਕੇ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਬੱਚਿਆਂ ਦੀ ਪੈਨਸ਼ਨ ਪ੍ਰਕਿਰਿਆ ਵੀ ਜਲਦ ਪੂਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਬੱਚਿਆਂ ਨੂੰ ਪੰਜਾਬ ਸਰਕਾਰ ਵਲੋਂ 1500 ਰੁਪਏ ਮਾਸਿਕ ਪੈਨਸ਼ਨ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਬਾਕੀ ਬੱਚਿਆਂ ਦੀ ਪਛਾਣ ਅਤੇ ਜਲਦ ਵੈਰੀਫਿਕੇਸ਼ਨ ਕਰਕੇ ਸਰਕਾਰੀ ਸਕੀਮਾਂ ਦਾ ਜਲਦ ਤੋਂ ਜਲਦ ਲਾਭ ਦੇਣ ਦੇ ਨਿਰਦੇਸ਼ ਦਿੱਤੇ।
ਅਪਨੀਤ ਰਿਆਤ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਜਿਹੇ ਬੱਚਿਆਂ ਦੀ ਗੈਰਜੂਏਸ਼ਨ ਤੱਕ ਸਰਕਾਰੀ ਸਕੂਲ ਅਤੇ ਕਾਲਜ ਵਿੱਚ ਮੁਫ਼ਤ ਪੜ੍ਹਾਈ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਪਰਿਵਾਰ ਨੂੰ ਅਸ਼ੀਰਵਾਦ ਸਕੀਮ, ਸਰਬੱਤ ਸਿਹਤ ਬੀਮਾ ਯੋਜਨਾ, ਸਮਾਰਟ ਰਾਸ਼ਨ ਕਾਰਡ ਸਕੀਮ ਦਾ ਲਾਭ ਵੀ ਦਿੱਤਾ ਜਾਵੇਗਾ। ਉਨ੍ਹਾਂ ਨੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਨੂੰ ਨਿਰਦੇਸ਼ ਦਿੱਤੇ ਕਿ ਅਜਿਹੇ ਪਰਿਵਾਰਾਂ ਵਿੱਚ ਜੇਕਰ ਕੋਈ ਮਹਿਲਾ ਜਾਂ ਪੁਰਸ਼ ਨੌਕਰੀ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਯੋਗਤਾ ਅਨੁਸਾਰ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾਵੇ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ, ਜ਼ਿਲ੍ਹਾ ਭਲਾਈ ਅਫ਼ਸਰ ਰਜਿੰਦਰ ਸਿੰਘ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰਜਨੀਸ਼ ਕੁਮਾਰੀ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ, ਡਿਪਟੀ ਡੀ.ਈ.ਓ. (ਸੈਕੰਡਰੀ) ਰਾਕੇਸ਼ ਕੁਮਾਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਆਦਿ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਰਣਜੀਤ ਸਿੰਘ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ

0
ਹੁਸ਼ਿਆਰਪੁਰ, 6 ਜੁਲਾਈ 2021 ( ਨਿਊਜ਼ ਹੰਟ ) :
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਰਣਜੀਤ ਸਿੰਘ ਨੂੰ ਬੇਹਤਰ ਨਾਗਰਿਕ ਸੇਵਾਵਾਂ ਦੇਣ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਕੋਆਰਡੀਨੇਟਰ ਵਲੋਂ ਪਿਛਲੇ ਇਕ ਸਾਲ ਵਿੱਚ ਸਖਤ ਮਿਹਨਤ, ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਕੀਤੀ ਗਈ ਡਿਊਟੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਸੇਵਾ ਕੇਂਦਰਾਂ ਰਾਹੀਂ ਲੋਕਾਂ ਨੂੰ ਬੇਹਤਰ ਢੰਗ ਨਾਲ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਉਨ੍ਹਾਂ ਵਲੋਂ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਚਾਰੂ ਸੇਵਾਵਾਂ ਕਰਕੇ ਸੂਬੇ ਦੇ ਹੋਰ ਜ਼ਿਲਿ੍ਹਆਂ ਦੇ ਮੁਕਾਬਲੇ ਹੁਸ਼ਿਆਰਪੁਰ ਦੀ ਪੈਂਡੈਂਸੀ ਕਾਫ਼ੀ ਘੱਟ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੇਵਾ ਕੇਂਦਰਾਂ ਵਿਚ ਰਣਜੀਤ ਸਿੰਘ ਵਲੋਂ ਅਪਨਾਏ ਗਏ ਪ੍ਰਭਾਵਸ਼ਾਲੀ ਤਾਲਮੇਲ ਕਾਰਨ ਲੋਕਾਂ ਵਲੋਂ ਦਿੱਤੀਆਂ ਗਈਆਂ ਅਰਜੀਆਂ ਨੂੰ ਸਮੇਂ ਸਿਰ ਨਿਪਟਾਉਣਾ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਚੁਨੌਤੀਪੂਰਨ ਸਮੇਂ ਦੌਰਾਨ ਵੀ ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਨੇ ਪੂਰੀ ਮਿਹਨਤ ਅਤੇ ਜ਼ੋਸ਼ ਨਾਲ ਆਪਣਾ ਕੰਮ ਲਗਾਤਾਰ ਜਾਰੀ ਰੱਖਿਆ।
ਅਪਨੀਤ ਰਿਆਤ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਭਵਿੱਖ ਵਿਚ ਵੀ ਉਹ ਇਸ ਜ਼ਿੰਮੇਵਾਰੀ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਂਦੇ ਰਹਿਣਗੇ। ਜਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਨੇ ਡਿਪਟੀ ਕਮਿਸ਼ਨਰ ਵਲੋਂ ਕੀਤੀ ਗਈ ਹੌਂਸਲਾ ਅਫਜਾਈ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਸੇਵਾ ਕੇਂਦਰਾਂ ਰਾਹੀਂ ਬੇਹਤਰ ਨਾਗਰਿਕ ਸੇਵਾਵਾਂ ਦੇਣ ਅਤੇ ਪ੍ਰਸ਼ਾਸਨ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਣਗੇ।

प्रतिबंध हटा, भारतीय अब जर्मनी की यात्रा कर सकते हैं

6 जुलाई (न्यूज़ हंट ):

देश द्वारा कुछ अन्य देशों के साथ-साथ भारतीयों के लिए यात्रा प्रतिबंध कम करने के बाद भारतीय अब जर्मनी की यात्रा कर सकते हैं। चूंकि भारत अब “भिन्न चिंता का क्षेत्र” नहीं है, भारतीय नागरिक अब जर्मनी की यात्रा कर सकते हैं और आगमन पर 10 दिनों के लिए संगरोध कर सकते हैं। यदि वे COVID-19 के लिए नकारात्मक परीक्षण करते हैं, तो संगरोध अवधि को घटाकर पांच किया जा सकता है। संस्थान ने अपनी वेबसाइट पर कहा, “यदि आपने प्रवेश से पहले एक उच्च घटना वाले क्षेत्र में समय बिताया है, तो प्रासंगिक परीक्षण प्रवेश के पांच दिनों से पहले नहीं किया जा सकता है।”

जर्मनी के राष्ट्रीय रोग नियंत्रण केंद्र, रॉबर्ट कोच इंस्टीट्यूट ने सोमवार (5 जुलाई) को घोषणा की कि ब्रिटेन, पुर्तगाल, रूस और नेपाल के साथ भारत को बुधवार (7 जुलाई) से प्रभावी “वायरस प्रकार के क्षेत्रों” के देश के उच्चतम जोखिम श्रेणी से हटा दिया जाएगा। . वे “उच्च-घटना क्षेत्रों” की दूसरी-उच्चतम श्रेणी में चले जाएंगे। ये वे देश हैं जहां COVID-19 रोगियों के नमूनों में कोरोनावायरस का डेल्टा संस्करण पाया गया है। भारत और ब्रिटेन अन्य लोगों के बीच प्रमुख रूप से प्रभावित हुए हैं।

अधिकारियों ने कहा है कि लिस्टिंग की समीक्षा की जाएगी क्योंकि जर्मनी में डेल्टा वेरिएंट के कारण होने वाले संक्रमणों का अनुपात बढ़ जाता है। हालांकि कुल मामलों की संख्या बहुत कम है, आधे से अधिक नए मामलों को अब डेल्टा के कारण माना जाता है। ग्यारह देश अभी के लिए जर्मनी के “वायरस संस्करण क्षेत्र” सूची में बने रहेंगे: बोत्सवाना, ब्राजील, इस्वातिनी, लेसोथो, मलावी, मोज़ाम्बिक, नामीबिया, जाम्बिया, ज़िम्बाब्वे, दक्षिण अफ्रीका और उरुग्वे।

COVID-19: 34,703 नए मामलों के साथ, भारत 110 दिनों में सबसे कम दैनिक वृद्धि

नई दिल्ली 6 जुलाई (न्यूज़ हंट ):

देश में पिछले 24 घंटों में 34,703 नए संक्रमण दर्ज किए जाने के बाद 110 दिनों में भारत में COVID-19 मामलों में सबसे कम दैनिक वृद्धि देखी गई।

मंगलवार (6 जुलाई, 2021) सुबह स्वास्थ्य और परिवार कल्याण मंत्रालय के अनुसार, भारत का सक्रिय केसलोएड अब घटकर 4,64,357 हो गया है , जो 101 दिनों में सबसे कम है। साप्ताहिक सकारात्मकता दर वर्तमान में 2.40% है, जबकि दैनिक सकारात्मकता दर 2.11% है। 

523 ताजा कोरोनावायरस से संबंधित मौतें भी हुईं और 51,864 ठीक हुए। इसके साथ, देश में कोविड-19 से मरने वालों की कुल संख्या 4,03,281 हो गई है और स्वस्थ होने वालों की कुल संख्या बढ़कर 2,97,52,294 हो गई है।

इससे पहले सोमवार को, प्रधान मंत्री नरेंद्र मोदी ने को-विन ग्लोबल कॉन्क्लेव को संबोधित किया और कहा कि सौ वर्षों में ऐसी महामारी के समानांतर कोई नहीं है । उन्होंने कहा कि कोई भी देश, चाहे कितना भी शक्तिशाली क्यों न हो, अलगाव में इस तरह की चुनौती का समाधान नहीं कर सकता। 

पीएम मोदी ने कहा, “कोविड-19 महामारी से सबसे बड़ा सबक यह है कि हमें मानवता और मानव हित के लिए मिलकर काम करना होगा और साथ में आगे बढ़ना होगा। हमें एक-दूसरे से सीखना होगा और अपनी सर्वोत्तम प्रथाओं के बारे में एक-दूसरे का मार्गदर्शन करना होगा।”

इस बीच, एसबीआई रिसर्च द्वारा प्रकाशित एक रिपोर्ट में कहा गया है कि सीओवीआईडी ​​​​-19 की तीसरी लहर अगस्त के मध्य तक भारत में आने की संभावना है , जबकि सितंबर में मामले चरम पर हो सकते हैं। ‘COVID-19: द रेस टू फिनिशिंग लाइन’ शीर्षक वाली रिपोर्ट में कहा गया है कि टीकाकरण ही एकमात्र बचावकर्ता है क्योंकि वैश्विक डेटा से पता चलता है कि, औसतन, तीसरी लहर के चरम मामले दूसरी लहर के समय लगभग 1.7 गुना चरम मामले हैं।

प्रशासन ने की अलग पहलकदमी, चलने -फिरने में असमर्थ दिव्यांग लाभपातरियों का उनके घर पर किया जायेगा टीकाकरण

0

जालंधर, 6 जुलाई 2021 ( न्यूज़ हंट ) :

टीकाकरण अभियान के अंतर्गत चलने -फिरने में असमर्थ दिव्यांग लाभपातरियें को उनके घर पर कोविड -19 वैक्सीन की ख़ुराक देने की सुविधा प्रदान करने के लिए ज़िला प्रशासन की तरफ से एक अलग पहलकदमी की गई है।

इस सम्बन्धित और ज्यादा जानकारी देते हुए डिप्टी कमिश्नर घनश्याम थोरी ने बताया कि ऐसे लाभपातरी कंट्रोल रूम नंबर 0181 -2224417 पर फ़ोन करके अपने घर में सुविधा प्राप्त कर सकते हैं। उन्होंने टीकाकरण अभियान के अंतर्गत हर योग्य लाभपातरी को कवर करने के लिए ज़िला प्रशासन की वचनबद्धता को दोहराया ।

श्री थोरी ने बताया कि रजिस्ट्रेशन की प्रक्रिया एक हफ़्ते के लिए चलाई जायेगी और उचित संख्या में रजिस्ट्रेशन होने उपरांत टीकाकरण शुरू किया जायेगा। उन्होंने कहा कि यह सुविधाएँ प्रदान करने के लिए एक समर्पित टीम को तैनात  किया जायेगा और वास्तव में समस्या वाले व्यक्तियों को टीम की तरफ से कवर किया जायेगा।

डिप्टी कमिश्नर ने कहा कि दिव्यांग व्यक्ति हमारे समाज का अटूट अंग हैं और इस स्वास्थ्य संकट के दौर में प्रशासन की तरफ से उन की सेवा में कोई कमी बाकी नहीं छोड़ी जायेगी। उन्होंने सभी व्यक्तियों को अपनी वैक्सीन की ख़ुराक प्राप्त करने की अपील करते हुए कहा कि इस नंबर के द्वारा अपनी रजिस्ट्रेशन करवाए,जिससे कोविड -19 ख़ुराक उनके घर में दी जा सके।