20.8 C
Jalandhar
Friday, March 13, 2026
Home Blog Page 814

दिल्ली में 42 डिग्री सेल्सियस तापमान, आईएमडी ने अगले 48 घंटों में बारिश की भविष्यवाणी की

0

आईएमडी के वरिष्ठ अधिकारी कुलदीप श्रीवास्तव ने कहा कि राष्ट्रीय राजधानी में लू के जारी रहने की संभावना है, हालांकि दो और तीन जुलाई को हल्की बारिश होने की संभावना है।  उन्होंने कहा, “दिल्ली में आज का तापमान 42 डिग्री सेल्सियस से ऊपर रहने की संभावना है। लू के जारी रहने की संभावना है। 2 और 3 जुलाई को हल्की बारिश की भविष्यवाणी की गई है और तापमान गिर सकता है। मानसून के लिए स्थितियां अनुकूल नहीं हैं और इसमें देरी हो रही है।” एएनआई को बताया।

मंगलवार को पारा 43 डिग्री सेल्सियस तक पहुंच गया, जो इस साल सबसे ज्यादा था, मौसम एजेंसी ने इसे इस मौसम में लू के पहले दिन के रूप में वर्गीकृत किया।

भारत मौसम विज्ञान विभाग के अनुसार, इस गर्मी के मौसम में दिल्ली में यह पहली हीटवेव है।

मैदानी इलाकों के लिए, जब अधिकतम तापमान 40 डिग्री सेल्सियस से अधिक और सामान्य से कम से कम 4.5 डिग्री अधिक होता है, तो “हीटवेव” घोषित की जाती है।

आईएमडी के अनुसार, दक्षिण-पश्चिम मानसून अपने सामान्य समय से दो सप्ताह पहले पश्चिमी राजस्थान के बाड़मेर में पहुंच गया है, जो अपने अंतिम चौकी में से एक है, लेकिन अभी तक दिल्ली सहित उत्तर भारतीय मैदानी इलाकों में नहीं पहुंचा है।

 

ਬੀ ਆਰ ਟੀ ਐਸ ਚੁਗਿਰਦੇ ਨੂੰ ਬਣਾਇਆ ਜਾਵੇਗਾ ਹਰਿਆਵਲ ਭਰਪੂਰ-ਅਨਿਲ ਕਮੁਾਰ

0

ਅੰਮ੍ਰਿਤਸਰ 30 ਜੂਨ ( ਨਿਊਜ਼ ਹੰਟ ) :

ਅੱਜ ਸਮੇਂ ਦੀ ਮੁੱਖ ਲੋੜ ਵਾਤਾਵਰਣ ਹਰਿਆਵਲ ਨੂੰ ਅਪਣਾਉਣ ਦੀ ਜਿਸ ਤਹਿਤ ਹਰੇਕ ਵਿਅਕਤੀ ਦਾ ਫ਼ਰਜ ਬਣਦਾ ਹੈ ਕਿ ਉਹ ਘੱਟੋ ਘੱਟ 2 ਪੌੇਦੇ ਜਰੂਰ ਲਗਾਵੇ ਤਾਂ ਜੋ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਵੱਛ ਵਾਤਾਵਰਣ ਪ੍ਰਦਾਨ ਕੀਤਾ ਜਾ ਸਕੇ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਅਨਿਲ ਕੁਮਾਰ ਸੀ:ਈ:ਓ ਬੀ:ਆਰ:ਟੀ:ਐਸ ਨੇ ਦੱਸਿਆ ਕਿ ਬੀ:ਆਰ:ਟੀ:ਐਸ ਡਿਪੂ ਅਤੇ ਇਨ੍ਹਾਂ ਦੇ ਬੱਸ ਸਟਾਪ ਦੇ ਆਲੇ ਦੁਆਲ ਦੇ ਚੁਗਿਰਦੇ ਨੂੰ ਹਰਿਆਵਲ ਭਰਪੂਰ ਬਣਾਇਆ ਜਾਵੇਗਾ।
ਸ੍ਰੀ ਅਨਿਲ ਕੁਮਾਰ ਨੇ ਦੱਸਿਆ ਕਿ ਅੱਜ ਬੀ:ਆਰ:ਟੀ:ਐਸ ਡਿਪੂ ਵਿਖੇ 150 ਪੌਦੇ ਲਗਾ ਇਸ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੀ:ਆਰ:ਟੀ:ਐਸ ਬੱਸ ਸਟਾਪਾਂ ਤੇ ਵੀ ਪੌਦੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਵੱਛ ਰੱਖਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅੱਜ ਬੀ:ਆਰ:ਟੀ:ਐਸ ਡਿਪੂ ਵਿਖੇ ਸਮੂਹ ਮੁਲਾਜਮਾਂ ਦਾ ਕਰੋਨਾ ਟੀਕਾਕਰਨ ਕਰਨ ਲਈ ਇਕ ਵਿਸ਼ੇਸ਼ ਕੈਂਪ ਵੀ ਲਗਾਇਆ ਗਿਆ। ਇਸ ਕੈਂਪ ਵਿੱਚ 80 ਤੋਂ ਵੱਧ ਮੁਲਾਜਮਾਂ ਨੂੰ ਕਰੋਨਾ ਟੀਕੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਬੀ:ਆਰ:ਟੀ:ਐਸ ਦੇ ਹਰੇਕ ਮੁਲਾਜਮ ਨੂੰ ਕਰੋਨਾ ਟੀਕਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੀ:ਆਰ:ਟੀ:ਐਸ ਬੱਸਾਂ ਵਿੱਚ ਹਜ਼ਾਰਾਂ ਲੋਕ ਸਫਰ ਕਰਦੇ ਹਨ ਅਤੇ ਇਹ ਟੀਕਾ ਲਗਾਉਣ ਜਿਥੇ ਮੁਲਾਜਮ ਸੁਰੱਖਿਅਤ ਰਹਿਣਗੇ ਉਥੇ ਸਵਾਰੀਆਂ ਵੀ ਸੁਰੱਖਿਅਤ ਰਹਿ ਸਕਣਗੀਆਂ।

ਕੈਪਟਨ ਸਰਕਾਰ ਨੇ ਘੱਟ ਗਿਣਤੀ ਵਰਗ ਲਈ ਨਵੀਆਂ ਸਕੀਮਾਂ ਕੀਤੀਆਂ ਲਾਂਚ-ਵਿਧਾਇਕ ਭਲਾਈਪੁਰ

0

ਅੰਮ੍ਰਿਤਸਰ, 30 ਜੂਨ ( ਨਿਊਜ਼ ਹੰਟ ) :

ਕੈਪਟਨ ਸਰਕਾਰ ਵੱਲੋਂ ਘੱਟ ਗਿਣਤੀ ਵਰਗ ਦੇ ਲੋਕਾਂ ਲਈ ਨਵੀਂਆਂ ਸਕੀਮਾਂ ਸ਼ੁਰੂ ਕੀਤੀਆਂ ਹਨ ਜਿਸ ਸਬੰਧੀ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਵਾਈ ਜਾਵੇਗੀ ਤਾਂ ਜੋ ਉਨ੍ਰਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਿਆ ਜਾ ਸਕੇ। ਇਸ ਸਬੰਧੀ ਗੱਲਬਾਤ ਕਰਦਿਆਂ ਵਿਧਾਇਕ ਸ੍ਰ ਸੰਤੋਖ ਸਿੰਘ ਭਲਾਈਪੁਰ ਨੇ ਦੱਸਿਆ ਕਿ ਗੁੱਜਰ, ਮੁਸਲਿਮ ਭਾਈਚਾਰੇ ਅਤੇ ਘੱਟ ਵਰਗ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇਗਾ। ਸ੍ਰ ਭਲਾਈਪੁਰ ਨੇ ਘੱਟ ਗਿਣਤੀ ਵਰਗ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ 15 ਨਵੀਆਂ ਭਲਾਈ ਸਕੀਮਾਂ ਜਾਰੀ ਕੀਤੀਆਂ ਗਈਆਂ ਹਨ ਜਿੰਨਾਂ ਨੂੰ ਜਲਦੀ ਹੀ ਲਾਗੂ ਕਰਵਾਇਆ ਜਾਵੇਗਾ।
ਇਸ ਸਬੰਧੀ ਅੱਜ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਜਨਾਬ ਲਾਲ ਹੁਸੈਨ ਨੇ ਵਿਧਾਇਕ ਭਲਾਈਪੁਰ ਨਾਲ ਮੀਟਿੰਗ ਕਰਕੇ ਘੱਟ ਗਿਣਤੀ ਵਰਗ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਸ੍ਰ ਭਲਾਈਪੁਰ ਨੇ ਭਰੋਸਾ ਦਿਵਾਇਆ ਕਿ ਘੱਟ ਵਰਗ ਦੇ ਲੋਕਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਰਕਾਰ ਵੱਲੋਂ ਜੋ ਭਲਾਈ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ ਉਸ ਦਾ ਫਾਇਦਾ ਹੇਠਲੇ ਪੱਧਰ ਤੱਕ ਪੁੱਜਦਾ ਕੀਤਾ ਜਾਵੇਗਾ। ਸ੍ਰ ਭਲਾਈਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਗਰੀਬਾਂ ਦੀ ਭਲਾਈ ਲਈ ਕੰਮ ਕਰਨਾ ਹੈ ਅਤੇ ਕਿਸੇ ਵੀ ਵਰਗ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਵਿਰਸਾ ਸਿੰਘ ਹੰਸ, ਸ੍ਰ ਜਗਦੀਸ਼ ਸਿੰਘ, ਮੰਗਾ ਸਿੰਘ ਮਾਹਲਾ ਅਤੇ ਹੋਰ ਸਖਸ਼ੀਅਤਾਂ ਵੀ ਹਾਜਰ ਸਨ।

ਕੋਈ ਵੀ ਇਲਾਕਾ ਵਿਕਾਸ ਪੱਖੋਂ ਨਹੀਂ ਰਹਿਣ ਦਿੱਤਾ ਜਾਵੇਗਾ ਸਖਣਾ-ਸੋਨੀ

0

ਅੰਮ੍ਰਿਤਸਰ 30 ਜੂਨ ( ਨਿਊਜ਼ ਹੰਟ ) :

ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੀਆਂ ਸਾਰੀਆਂ ਵਾਰਡਾਂ ਵਿੱਚ ਵਿਕਾਸ ਕਾਰਜ ਅੰਤਮ ਪੜਾਅ ਤੇ ਹਨ ਅਤੇ ਕੋਈ ਵੀ ਇਲਾਕਾ ਵਿਕਾਸ ਪੱਖੋਂ ਸਖਣਾ ਨਹੀਂ ਰਹਿਣ ਦਿੱਤਾ ਜਾਵੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਵਾਰਡ ਨੰ: 50 ਅਧੀਨ ਪੈਂਦੇ ਇਲਾਕੇ ਅੰਜੂਮਨ ਮੁਹੱਲੇ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦੇ ਸਮੇਂ ਕੀਤੇ ਅਤੇ ਮੁਹੱਲਾ ਸੁਧਾਰ ਕਮੇਟੀ ਨੂੰ 1 ਲੱਖ ਰੁਪਏ ਦਾ ਚੈਕ ਵੀ ਭੇਟ ਕੀਤਾ।
ਸ੍ਰੀ ਸੋਨੀ ਨੇ ਦੱਸਿਆ ਕਿ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੀਆਂ ਸਾਰੀਆਂ ਵਾਰਡਾਂ ਵਿੱਚ 85 ਫੀਸਦੀ ਤੋਂ ਜ਼ਿਆਦਾ ਵਿਕਾਸ ਕਾਰਜ ਮੁਕੰਮਲ ਕਰ ਲੲੈ ਗਏ ਹਨ। ਉਨਾਂ ਦੱਸਿਆ ਕਿ ਗਰਮੀਆਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਨਾਂ ਵਾਰਡਾਂ ਵਿੱਚ ਪਾਣੀ ਦੀ ਕਮੀ ਸੀ ਉਥੇ ਨਵੇਂ ਟਿਊਬਵੈਲ ਵੀ ਲਗਾ ਦਿੱਤੇ ਗਏ ਹਨ। ਸ੍ਰੀ ਸੋਨੀ ਨੇ ਦੱਸਿਆ ਕਿ ਕਿਸੇ ਵੀ ਵਾਰਡ ਵਿੱਚ ਲੋਕਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸ੍ਰੀ ਸੋਨੀ ਵਲੋਂ ਇਲਾਕੇ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ ਗਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨਾਂ ਮੁਸ਼ਕਿਲਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਸ੍ਰੀ ਸੋਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਚੱਲ ਰਹੇ ਵਿਕਾਸ ਕਾਰਜਾਂ ਦਾ ਆਪ ਵੀ ਨਿਰੀਖਣ ਕਰਨ ਅਤੇ ਜੇਕਰ ਕੋਈ ਉਣਤਾਈ ਪਾਈ ਜਾਂਦੀ ਹੈ ਤਾਂ ਉਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਸ੍ਰੀ ਸੋਨੀ ਨੇ ਕਿਹਾ ਕਿ ਵਿਕਾਸ ਦੇ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਉਣਤਾਈ ਬਰਦਾਸ਼ ਨਹੀਂ ਕੀਤੀ ਜਾਵੇਗੀ ਅਤੇ ਸਾਰੇ ਕੰਮ ਗੁਣਵੱਤਾ ਭਰਪੂਰ ਕਰਵਾਏ ਜਾਣਗੇ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਕੌਂਸਲਰ ਰਾਜਬੀਰ ਕੌਰ, ਸ: ਮਨਜੀਤ ਸਿੰਘ ਬੋਬੀ, ਅਬੀ ਪਹਿਲਵਾਨ, ਸ੍ਰੀ ਦੀਪੂ ਮੀਰਾਂ ਕੋਟ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

ਪੰਜਾਬ 30 ਜੂਨ 2021 ( ਨਿਊਜ਼ ਹੰਟ )

0

ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ‘ਚ ਜਨਤਕ ਕਾਰਜਾਂ ਸਬੰਧੀ ਪ੍ਰਾਜੈਕਟਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਅਤੇ ਇਹਨਾਂ ਦੇ ਤੇਜ਼ੀ ਨਾਲ ਲਾਗੂਕਰਨ ਵਿੱਚ ਪਾਰਦਰਸ਼ਤਾ, ਜ਼ਿੰਮੇਵਾਰੀ ਅਤੇ ਜਵਾਬਦੇਹੀ ਨੂੰ ਹੋਰ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਅੱਜ ਸੂਬੇ ਦੇ ਸਾਰੇ ਇੰਜਨੀਅਰਿੰਗ ਵਿਭਾਗਾਂ ਵਿੱਚ ਲੋਕ ਨਿਰਮਾਣ ਵਿਭਾਗ ਦੇ ਇੰਜਨੀਅਰਿੰਗ ਅਤੇ ਪ੍ਰੋਜੈਕਟ ਮੈਨੇਜਮੈਂਟ (ਈਪੀਐਮ) ਸਿਸਟਮ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਚੇਅਰਮੈਨ ਗਾਊ ਰੱਖਿਆ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਦੋਰਾਨ ਗਾਊ ਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਤੇ ਪਾਈ ਰੋਸ਼ਨੀ

0

ਪਠਾਨਕੋਟ, 30 ਜੂਨ 2021 ( ਨਿਊਜ਼ ਹੰਟ ) :

ਗਾਊ ਰੱਖਿਆ, ਉਨ੍ਹਾਂ ਦੀ ਸਾਭ ਸੰਭਾਲ ਲਈ ਵਿਸ਼ੇਸ ਪ੍ਰਬੰਧ ਅਤੇ ਗਾਊ ਨਸ਼ਲ ਸੁਧਾਰ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸ੍ਰੀ ਸਚਿੱਨ ਸਰਮਾ ਚੇਅਰਮੈਨ ਗਾਊ ਰੱਖਿਆ ਕਮਿਸ਼ਨਰ ਪੰਜਾਬ ਨੇ ਅੱਜ ਪਸ਼ੁ ਹਸਪਤਾਲ ਖੱਡੀ ਪੁਲ ਨਜਦੀਕ ਸਿਵਲ ਹਸਪਤਾਲ ਵਿਖੇ ਪ੍ਰੈਸ ਕਾਨਫਰੰਸ ਦੋਰਾਨ ਸੰਬੋਧਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਪੂਰੇ ਪੰਜਾਬ ਅੰਦਰ ਵਿਸ਼ੇਸ ਦੋਰੇ ਕੀਤੇ ਜਾ ਰਹੇ ਹਨ ਅਤੇ ਵੱਖ ਵੱਖ ਜਿਲਿ੍ਹਆਂ ਵਿੱਚ ਸਥਿਤ ਗਾਊਸਾਲਾਵਾਂ ਦਾ ਵਿਸ਼ੇਸ ਤੋਰ ਤੇ ਪਹੁੰਚ ਕਰਕੇ ਨਿਰੀਖਣ ਕੀਤਾ ਜਾ ਰਿਹਾ ਹੈ। ਗੋਧੰਨ ਦੀ ਰੱਖਿਆ ਕਰ ਰਹੀਆਂ ਗਾਊਸਾਲਾਵਾਂ ਵਿੱਚ ਪਹੁੰਚ ਕੇ ਜਿੱਥੇ ਉਨ੍ਹਾਂ ਵੱਲੋਂ ਗਾਊ ਰੱਖਿਆ ਲਈ ਕੰਮ ਕਰ ਰਹੀਆਂ ਸੰਸਥਾਵਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਹਨ ਉੱਥੇ ਹੀ ਜਲਦੀ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਦੇਸ਼ੀ ਨਸਲ ਦੀਆਂ ਗਾਊ ਦੀ ਨਸ਼ਲ ਨੂੰ ਹੋਰ ਵਧਾਉਂਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਜੋ ਪੰਜਾਬ ਅੰਦਰ ਗਾਊਸਾਲਾਵਾਂ ਚੱਲ ਰਹੀਆਂ ਹਨ ਉਹ ਖੁਦ ਇਸ ਕਾਬਲ ਬਣ ਸਕਣ ਕਿ ਉਨ੍ਹਾਂ ਨੂੰ ਕਿਸੇ ਤੇ ਨਿਰਭਰ ਨਾ ਰਹਿਣਾ ਪਵੇ। ਇਸ ਦੇ ਲਈ ਪਾਇਲਟ ਪ੍ਰੋਜੈਕਟ ਵੀ ਤਿਆਰ ਕੀਤੇ ਗਏ ਹਨ ਅਤੇ ਕੰਮ ਵੀ ਸੁਰੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨ੍ਹਾਂ ਦੋਰਾਨ ਜਿਲ੍ਹਾ ਪਠਾਨਕੋਟ ਦੀਆਂ ਗਾਊਸਾਲਾਵਾਂ ਦਾ ਨਿਰੀਖਣ ਕਰਨ ਮਗਰੋਂ ਉਨ੍ਹਾਂ ਵੱਲੋਂ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨਾਲ ਵਿਸ਼ੇਸ ਮੁੱਦਿਆਂ ਤੇ ਚਰਚਾ ਵੀ ਕੀਤੀ ਗਈ। ਜਿਸ ਵਿੱਚ ਜਿਲ੍ਹੇ ਦੀ ਵਿਸ਼ੇਸ ਗੱਲ ਹੈ ਕਿ ਪਠਾਨਕੋਟ ਜਿਲ੍ਹਾ ਦੋ ਸੂਬਿਆਂ ਜੰਮੂ ਕਸਮੀਰ ਅਤੇ ਹਿਮਾਚਲ ਨਾਲ ਲੱਗਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇਖਿਆ ਹੈ ਕਿ ਪਿਛਲੇ ਕੂਝ ਸਮੇਂ ਦੋਰਾਨ ਮਾਧੋਪੁਰ ਵਿੱਚ ਇੱਕ ਚੈਕ ਪੋਸਟ ਬਣਾਈ ਗਈ ਸੀ ਜੋ ਗਾਊ ਤੱਸਕਰਾਂ ਤੇ ਨਿਗਰਾਨੀ ਕਰਦੀ ਸੀ ਪਰ ਹੁਣ ਕੂਝ ਸਮੇਂ ਤੋਂ ਇਹ ਚੈਕ ਪੋਸਟ ਬੰਦ ਪਈ ਹੈ ਇਸ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਪਠਾਨਕੋਟ ਨਾਲ ਚਰਚਾ ਕੀਤੀ ਗਈ ਹੈ ਕਿ ਇਸ ਚੈਕ ਪੋਸਟ ਨੂੰ ਦੋਬਾਰਾ ਚਲਾਇਆ ਜਾਵੇ।
ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਅੰਦਰ ਇਸ ਸਮੇਂ ਕਰੀਬ 200 ਗਾਊਸਾਲਾਵਾਂ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਵੱਲੋਂ ਕਰੀਬ 150 ਗਾਊਸਾਲਾਵਾਂ ਦਾ ਵਿਸੇਸ ਦੋਰਾ ਕੀਤਾ ਗਿਆ ਹੈ। ਜਿਲ੍ਹਾ ਪਠਾਨਕੋਟ ਵਿੱਚ ਵੀ 7 ਗਾਊਸਾਲਾਵਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਅਜਿਹੀ ਯੋਜਨਾ ਬਣਾਈ ਜਾਵੇਗੀ ਕਿ ਲੋਕ ਅਪਣੇ ਪਸ਼ੁ ਸੜਕਾਂ ਤੇ ਨਾ ਛੱਡਣ ਅਗਰ ਅਜਿਹਾ ਹੁੰਦਾ ਹੈ ਤਾਂ ਦੋਸੀ ਲੋਕਾਂ ਤੇ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਵਿਵਸਥਾ ਕੀਤੀ ਜਾਵੇਗੀ ਕਿ ਜੋ ਲੋਕ ਗਾਊਸਾਲਾਵਾਂ ਚਲਾ ਰਹੇ ਹਨ ਉਨ੍ਹਾਂ ਲੋਕਾਂ ਨੂੰ ਕਰੋਨਾ ਤੋਂ ਬਚਾਓ ਲਈ ਵਿਸ਼ੇਸ ਕੈਂਪ ਲਗਾ ਕੇ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਰਾਸਟਰਪਤੀ ਨੂੰ ਸਿਫਾਰਿਸ ਕੀਤੀ ਜਾ ਰਹੀ ਹੈ ਕਿ ਗਾਊ ਧੰਨ ਨੂੰ ਰਾਸਟਰੀ ਜੀਵ ਘੋਸ਼ਿਤ ਕੀਤਾ ਜਾਵੇ।

सरबत स्वास्थ्य बीमा योजना के अंतर्गत 88.08 प्रतिशत लाभपतरियों को कवर कर जालंधर राज्य भर में सबसे आगे : डिप्टी कमिश्नर

0

जालंधर, 30 जून ( न्यूज़ हंट ) :

सरकार के प्रमुख प्रोगरामों को प्रभावशाली ढंग से लागू करते हुए जालंधर जिले ने आयुष्मान भारत सरबत स्वास्थ्य बीमा योजना के अंतर्गत 88.08 प्रतिशत लाभपातरियों को कवर कर राज्य भर में पहला स्थान प्राप्त किया है। इसमें लोगों को मानक स्वास्थ्य सेवाएं प्रदान करने के उदेश्य से योजना के अंतर्गत अधिक से अधिक रजिस्ट्रेशन और ई -कार्ड बनाना शामिल थे।

इस बारे में और ज्यादा जानकारी देते हुए डिप्टी कमिश्नर, जालंधर श्री घनश्याम थोरी ने बताया कि योजना के अंतर्गत योग्य लाभपातरी 5 लाख रुपए तक का कैशलैस स्वास्थ्य लाभ ले सकते है। उन्होनें कहा कि जालंधर की तरफ से 2.62 लाख परिवार समूहों का लक्ष्य रखा गया है, जिसमें से अब तक 2.30 लाख रजिस्ट्रेशन और ई -कार्ड बनाने के लिए पहले ही कवर किये जा चुके है। श्री थोरी ने बताया कि जिले में अब तक 5.30 लाख व्यक्तिगत कार्ड बनाऐ जा चुके है।

डिप्टी कमिश्नर ने कहा कि यह कुल लाभपातरियों का लगभग 88.08% है। उन्होनें कहा कि जालंधर ने यह प्राप्ति कुछ ही महीनों में प्राप्त कर ली है। उन्होनें कहा कि दिसंबर महीने में कुल लाभपातरियों की प्रतिशता सिर्फ़ 46.13% थी, जिसमें सिर्फ़ 1.31 लाख परिवार शामिल थे, जिस कारण जालंधर राज्य में वें नंबर पर था।

डिप्टी कमिश्नर ने कहा कि नए उत्साह और जोश के साथ इस योजना का अधिक से अधिक लाभ पहुँचाने के निश्चय ने ज़िला प्रशासन को कुछ महीनें में ही पहला स्थान प्राप्त करने के लिए प्रेरित किया। उन्होनें इस प्राप्ति के लिए ज़िला प्रशासन की पूरी टीम की प्रशंसा करते हुए कहा कि यह उन सभी की तरफ से सख़्त मेहनत और लगन का फल है। उन्होनें कहा कि सभी एस.एम.ओज़, बी.डी.पी.ओज़, सी.डी.पी.ओज़, एस.डी.एमज़, डी.पी.ओ. और अन्य सम्बन्धित विभागों की पूरी टीम के प्रयत्नों से ज़िला प्रशासन यह सम्मान प्राप्त करने के समर्थ बना है। डिप्टी कमिश्नर ने लोगों को योजना अधीन अपना नाम दर्ज करवाने की अपील की ,जिससे सौ प्रतिशत लाभपातरियों को लाभ मिल सके।

उप जिला शिक्षा अफसर सेकंडरी राजेश्वर सलारीया की तरफ से अलग -अलग स्कूलों का दौरा करके सिवल वर्कस के कामों का लिया गया जायजा |

0
पठानकोट, 30 जून ( न्यूज़ हंट ) :
जिला पठानकोट के सरकारी स्कूलों में विभाग की तरफ से भेजी ग्राटों के साथ सिवल वर्कस के काम पूरी तेजी के साथ और बड़े ही सुचारू तरीके के साथ चल रहे हैं। इन शब्दों का प्रगटावा उप जिला शिक्षा अफसर सेकंडरी पठानकोट राजेश्वर सलारीया ने सरकारी प्राइमरी स्कूल धीरा, सरकारी सीनियर सेकंडरी स्कूल धीरा, शहीद मक्खण सिंह सरकारी कन्या सीनियर सेकंडरी स्कूल पठानकोट समेत अलग अलग स्कूलों का दौरा करके चल रहे विकास कार्यों का जायजा लिया और संतुष्टि प्रकट की। उन्होंने कहा कि बहुत ही सम्मान की बात है कि स्कूलों के प्रमुख और उनके साथी अध्यापक स्कूलों में बहुत मेहनत के साथ सिवल वर्कस के कामों को पहल के आधार पर पूरा करवा रहे हैं। उन्होंने चल रहे कामों पर संतुष्टि जताते हुए बताया कि इंचार्ज अध्यापकों की तरफ से ग्राटों का सुयोग्य प्रयोग करते विभागीय दिशा निर्देशों अनुसार बड़े ही उच्च  स्तर के मटीरियल का इस्तेमाल किया जा रहा है। उन्होंने सबंधित स्कूल इंचार्जों को सिवल वर्कस के कामों को निश्चित समय में पूरा करने के लिए कहा। उन्होंने कहा कि विभागीय निर्देशों अनुसार फर्श के लिए फूली चार्जड टायलों का इस्तेमाल किया जाएगा और दिव्यांग विद्यार्थियों की सुविधा के लिए रैंप की बनावट का ख़ास ध्यान रखा जाये। इस मौके पर प्रिंसिपल मीनम शिखा, जिला कोआरडीनेटर एमआईएस मुनीश गुप्ता, जिला कोआरडीनेटर मीडिया सेल बलकार अत्तरी, कृष्ण कुमार, रजीव मेहता, रोहित, सुमित, राजेश, ब्रिज राज, मनोज कुमार, सुमन बाला, पवन ज्योति, जतिन्दर, सतीश बाला आदि उपस्थित थे।

-ਝੋਨੇ ਦੀ ਫਸਲ ਨੂੰ ਜ਼ਰੂਰਤ ਤੋਂ ਜ਼ਿਆਦਾ ਅਤੇ ਗੈਰ ਸਿਫਾਰਸ਼ਸ਼ੁਦਾ ਖਾਦਾਂ ਵਰਤਣ ਨਾਲ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੁੰਦਾ ਹੈ : ਡਾ. ਅਮਰੀਕ ਸਿੰਘ

0

ਪਠਾਨਕੋਟ: 30 ਜੂਨ 2021  ( ਨਿਊਜ਼ ਹੰਟ ) :

ਝੋਨੇ ਅਤੇ ਬਾਸਮਤੀ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਰਸਾਇਣਕ ਖਾਦਾਂ ਦੇ ਨਾਲ ਦੇਸੀ ਖਾਦਾਂ ਦੀ ਸੰਤੁਲਿਤ ਵਰਤੋਂ ਬਹੁਤ ਜ਼ਰੂਰੀ ਹੈ ਕਿਉਂਕਿ ਵੱਡੇ ਖੁਰਾਕੀ ਤੱਤਾਂ ( ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ) ਦੇ ਨਾਲ-ਨਾਲ ਛੋਟੇ ਖੁਰਾਕੀ ਤੱਤ (ਫੈਰਿਸ ਸਲਫੇਟ, ਜਿੰਕ ਸਲਫੇਟ) ਵੀ ਅਹਿਮ ਭੁਮਿਕਾ ਨਿਭਾਉਂਦੇ ਹਨ, ਇਸ ਲਈ ਰਸਾਇਣਕ ਖਾਦਾਂ ਦੇ ਨਾਲ ਦੇਸੀ ਖਾਦਾਂ ਦੀ ਸੰਤੁਲਿਤ ਵਰਤੋਂ ਕਰਨੀ ਚਾਹੀਦੀ ਹੈ। ਇਹ ਵਿਚਾਰ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਵੱਖ ਵੱਖ ਪਿੰਡਾਂ ਵਿੱਚ ਝੋਨੇ ਦੀ ਫਸਲ ਦਾ ਜਾਇਜ਼ਾ ਲੈਂਦਿਆਂ ਪਿੰਡ ਤੰਗੋਸ਼ਾਹ ਵਿੱਚ ਉੱਦਮੀ ਕਿਸਾਨ ਜਗੀਰ ਸਿੰਘ ਦੇ ਖੇਤਾਂ ਵਿੱਚ ਖਾਦਾਂ ਦੀ ਵਰਤੋਂ ਬਾਰੇ ਜਾਣਕਾਰੀਆਂ ਦਿੰਦਿਆਂ ਕਹੇ।ਉਨਾਂ ਦੇ ਨਾਲ ਇਸ ਮੌਕੇ ਸ਼੍ਰੀ ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ,ਬਲਵਿੰਦਰ ਕੁਮਾਰ,ਮਨਦੀਪ ਕੁਮਾਰ ਹੰਸ ਸਹਾਇਕ ਤਕਨਾਲੌਜੀ ਪ੍ਰਬੰਧਕ(ਆਤਮਾ) ਵੀ ਹਾਜ਼ਰ ਸਨ।
ਝੋਨੇ ਦੀ ਫਸਲ ਵਿੱਚ ਖਾਦਾਂ ਦੀ ਵਰਤੋਂ ਕਰਨ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਖਦੇਵ ਸਿੰਘ ਸਿੱਧੂ  ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ  ਹੇਠ ਬਲਾਕ ਪਠਾਨਕੋਟ ਵਿੱਚ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਸਿਫਾਰਸ਼ਾਂ ਮੁਤਾਬਕ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਝੋਨੇ ਦੀ ਫਸਲ ਉੱਪਰ ਆਉਣ ਵਾਲੇ ਖੇਤੀ ਲਾਗਤ ਖਰਚੇ ਘਟਾ ਕੇ ਵੱਧ ਆਮਦਨ ਲਈ ਜਾ ਸਕੇ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਨੂੰ ਸਿਫਾਰਸ਼ਾਂ ਅਨੁਸਾਰ ਰਸਾਇਣਕ ਖਾਦਾਂ ਦੀ ਵਰਤੋਂ ਕਰਨ ਨਾਲ ਝੋਨੇ ਦੀ ਫਸਲ ੳੁੱਪਰ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਘੱਟ ਹੂੰਦਾ ਹੈ, ਜਿਸ ਕਾਰਨ ਖੇਤੀ ਲਾਗਤ ਖਰਚੇ ਘਟਦੇ ਹਨ ਅਤੇ ਸ਼ੁੱਧ ਆਮਦਨ ਵਿੱਚ ਇਜ਼ਾਫਾ ਹੂੰਦਾ ਹੈ।ਉਨਾਂ ਕਿਹਾ ਕਿ ਆਮ ਕਰਕੇ ਕਣਕ ਦੀ ਫਸਲ ਨੂੰ 55 ਕਿਲੋ ਡੀ ਏ ਪੀ ਖਾਦ ਬਿਜਾਈ ਸਮੇਂ ਪਾਈ ਗਈ ਹੈ ਤਾਂ ਇਸ ਵਕਤ ਝੋਨੇ ਦੀ ਫਸਲ ਨੂੰ ਡਾਇਆ ਜਾਂ ਸੁਪਰ ਫਾਸਫੇਟ ਖਾਦ ਪਾਉਣ ਦੀ ਜ਼ਰੂਰਤ ਨਹੀਂ ਉਨਾਂ ਕਿਹਾ ਕਿ ਬਲਾਕ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਦੀ ਮਿੱਟੀ ਪਰਖ ਕਰਕੇ ਇਹ ਤੱਥ ਸਾਹਮਣੇ ਆਏ ਹਨ ਕਿ ਮਿੱਟੀ ਵਿੱਚ ਫਾਸਫੋਰਸ ਖੁਰਾਕੀ ਤੱਤ ਬਹੁਤਾਤ ਵਿੱਚ ਮੌਜੂਦ ਹਨ ਜਦ ਕਿ ਪੋਟਾਸ਼ ਦੀ ਘਾਟ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਕਿਸਾਨਾਂ ਵੱਲੋਂ ਦੇਖਾ ਦੇਖੀ ਗੈਰ ਜ਼ਰੂਰੀ ਖੇਤੀ ਸਮੱਗਰੀ ਦੀ ਵਰਤੋਂ ਝੋਨੇ ਦੀ ਫਸਲ ਵਿੱਚ ਕੀਤੀ ਜਾ ਰਹੀ ਹੈ ਜਿਸ ਨਾਲ ਖੇਤੀ ਲਾਗਤ ਖਰਚੇ ਵਧਦੇ ਹਨ।ਉਨਾਂ ਕਿਹਾ ਕਿ ਝੋਨੇ ਦੀ ਫਸਲ ਨੂੰ 90 ਕਿਲੋ ਨਿੰਮ ਲਿਪਤ ਯੂਰੀਆ ਖਾਦ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਉਣੀ ਚਾਹੀਦੀ ਹੈ।ਉਨਾਂ ਕਿਹਾ ਕਿ ਪਹਿਲੀ ਕਿਸ਼ਤ ਲਵਾਈ ਤੋਂ 7 ਦਿਨ ਬਾਅਦ,ਦੂਜੀ ਕਿਸ਼ਤ ਲਵਾਈ ਤੋਂ 21 ਦਿਨਾਂ ਬਾਅਦ ਅਤੇ ਤੀਜੀ ਕਿਸ਼ਤ ਪੀ ਆਰ 126 ੳਤੇ 124 ਨੂੰ ਲਵਾਈ ਤੋਂ 35 ਦਿਨਾਂਬਾਅਦ ਅਤੇ ਬਾਕੀ ਕਿਸਮਾਂ ਨੂੰ ਲਵਾਈ ਤੋਂ 42 ਦਿਨਾਂ ਬਾਅਦ ਪਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਦੂਜੀ ਅਤੇ ਤੀਜੀ ਕਿਸ਼ਤ ਉਸ ਸਮੇਂ ਪਾਉ ਜਦੋਂ ਖੇਤਾਂ ਵਿੱਚ ਪਾਣੀ ਖੜਾ ਨਾਂ ਹੋਵੇ ਅਤੇ ਪਾਣੀ ਖਾਦ ਪਾਉਣ ਤੋਂ ਬਾਅਦ ਤੀਜੇ ਦਿਨ ਲਾਉਣਾ ਚਾਹੀਦਾ।ਉਨਾਂ ਕਿਹਾ ਕਿ ਸਿੱਧੀ ਬਿਜਾਈ ਕੀਤੇ ਝੋਨੇ ਦੀ ਫਸਲ ਨੂੰ 135 ਕਿਲੋ ਯੂਰੀਆ ਤਿੰਨ ਬਰਾਬਰ ਕਿਸਤਾਂ,ਪਹਿਲੀ ਬਿਜਾਈ ਤੋਂ 4 ਹਫਤੇ ਬਾਅਦ,ਦੂਜੀ 6 ਹਫਤੇ ਬਾਅਦ ਅਤੇ ਤਜਿੀ ਬਿਜਾਈ ਤੋਂ 9 ਹਫਤੇ ਬਾਅਦ ਪਾਉਣੀ ਚਾਹੀਦੀ ਹੈ।
ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਦ ਕਦੇ ਕਿਸੇ ਵੀ ਫਸਲ ਉਪਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਪਹਿਲਾਂ ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਸਿਫਾਰਸ਼ ਕੀਤੀਆਂ ਕੀਟਨਾਸ਼ਕ ਰਸਾਇਣਾਂ ਦਾ ਹੀ ਛਿੜਕਾਅ ਕਰਨ ਤਾਂ ਜੋ ਕੀੜਿਆਂ ਦੀ ਸੁਚੱਜੀ ਰੋਕਥਾਮ ਦੇ ਨਾਲ-ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।

जम्मू में ड्रोन हमले के बाद आदमपुर एयरफोर्स स्टेशन के नजदीक पंचायतों को बाहरी लोगों पर नज़र रखने के आदेश

0

आदमपुर, (जालंधर) 29 जून ( न्यूज़ हंट ) :

जम्मू एयर फोर्स स्टेशन पर हाल ही में हुए ड्रोन हमले के चलते डिप्टी कमिश्नर घनश्याम थोरी ने मंगलवार को आदमपुर एयरफोर्स स्टेशन के नजदीक पंचायतों को अपने गाँवों में दाख़िल होने वाले बाहरी लोगों पर सख़्त नज़र रखने के आदेश दिए है। उन्होनें स्टेशन की सुरक्षा को यकीनी बनाने के लिए पुलिस अधिकारियों को नजदीकी गाँवों में किराएदारों और पी.जीज़. की एक विशेष वैरीफिकेशन अभियान चलाने के लिए भी कहा।

हर छह महीनें बाद होने वाली एयर फील्ड वातावरण प्रबंधन समिति की बैठक की अध्यक्षता करते हुए एयरफोर्स स्टेशन के नज़दीक निर्माण से ले कर ठोस अवशेष प्रबंधन के नियमों को सही ढंग से लागू करन सहित कई मुद्दों पर विस्तार के साथ विचार –विर्मश किया गया। डिप्टी कमिश्नर घनश्याम थोरी ने एयर कोमोडोर जी.वी.के. रैडी, विंग कमांडर डा. वसाने के साथ पिछली बैठक में विचार किए गए मुद्दों पर हुई प्रगति के बारे में जानकारी दी।

श्री थोरी ने स्थानीय निकाय सरकार के आधिकारियों को शाम चौरासी और अवलपुर क्षेत्र में घर -घर जा कर कूड़ा इकट्ठा करने को लागू करते हुए शाम चौरासी में सोलिड वेस्ट मैनेजमैंट प्लांट के उचित संचालन को सुनिश्चित करने के लिए कहा। उन्होनें वर्जित क्षेत्र में किसी भी तरह की निर्माण को ख़त्म करने के आदेश जारी करते हुए एयरफोर्स स्टेशन साइट के नज़दीक खुले में कूड़ा फैंके जाने को रोकने के भी आदेश दिए।

डिप्टी कमिश्नर ने वन विभाग और नगर निगम के आधिकारियों  किसी भी तरह के पक्षी की चपेट में आने से बचाव के लिए स्टेशन के पास के वृक्षों की छांटी शुरू करने के आदेश भी दिए। उन्होनें नगर कौंसिल को मीट की दुकानों और बूचडखानो को अवशेष को खुले में न फैंकने के आदेश जारी किए, जिससे पक्षी इकठ्ठा होते है और इस स्टेशन से चलने वाले जहाज़ों के संचालन के लिए संभावित ख़तरा हो सकता है।

डिप्टी कमिश्नर ने साफ तौर पर कहा कि आदेशों की पूरी तरह पालना की जाए । इस कार्य में किसी भी प्रकार की लापरवाही सहन नहीं की जायेगी और एसा करने वालों के ख़िलाफ़ सख़्त कार्यवाही की जाएगी। इस अवसर पर स्थानीय प्रशासन और पुलिस, अन्य विभागों के अधिकारी भी मौजूद थे।