Home Blog Page 815

ਪੰਜਾਬ 26 ਅਗਸਤ 2021 ( ਨਿਊਜ਼ ਹੰਟ )

ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੱਚਾ ਬੱਚਾ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ, ਪੰਜਾਬ ਸਰਕਾਰ ਨੇ ਕੇਅਰ ਕੰਪੈਨੀਅਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਿਸ ਦਾ ਉਦੇਸ਼ ਹਸਪਤਾਲ ਦੇ ਹਾਲਵੇਅ/ਵਾਰਡਾਂ ਨੂੰ ਕਲਾਸਰੂਮ ਅਤੇ ਦੇਖਭਾਲ ਲਈ ਉਪਲਬਧ ਸਭ ਤੋਂ ਬਿਹਤਰ ਸਰੋਤ ਵਿੱਚ ਬਦਲਣਾ ਹੈ।

आईजीआई हवाई अड्डे पर उतरने वाले 78 अफगान निकासी में से 16 कोविड पॉजिटिव

नई दिल्ली, 25 अगस्त ( न्यूज़ हंट )- मंगलवार को काबुल से इंदिरा गांधी अंतर्राष्ट्रीय (IGI) हवाई अड्डे पर उतरने वाले 78 निकासी में से कुल सोलह ने कोविड -19 के लिए सकारात्मक परीक्षण किया है। संक्रमित निकाले गए लोगों में वे तीन सिख भी शामिल हैं जो अपने साथ अफगानिस्तान गुरुद्वारों से गुरु ग्रंथ साहिब लाए थे।

केंद्रीय मंत्री हरदीप सिंह पुरी और वी. मुरलीधरन ने सिखों से दिल्ली हवाई अड्डे पर अफगानिस्तान से लाए गए गुरु ग्रंथ साहिब की अगवानी की और संक्रमित लोगों के संपर्क में आए।

हालांकि केंद्रीय मंत्रियों के संक्रमित लोगों के संपर्क में आने की अभी आधिकारिक पुष्टि नहीं हुई है। सभी सकारात्मक लोगों को एलएनजेपी अस्पताल में भर्ती कराया गया है और बाकी को दक्षिण-पश्चिम दिल्ली के छावला में भारत-तिब्बत सीमा पुलिस (आईटीबीपी) के शिविर में रखा गया है।

स्वास्थ्य मंत्रालय के दिशा-निर्देशों के अनुसार, अफगानिस्तान से आने वाले सभी लोगों को दक्षिण-पश्चिम दिल्ली के छावला में आईटीबीपी संगरोध केंद्र में 14 दिनों के लिए संगरोध से गुजरना होगा।

गुरु रविदास जन्म स्थान कांशी बनारस, श्री चरण छोह गंगा के खोज कर्ता संत बंता राम घेड़ा जी के जन्म दिवस समागम 28-29 को होंगे-संत सरवण दास, संत सतविंदर हीरा, संत सुरिंदर दास

पंजाब 25 अगस्त (न्यूज़ हंट )- आल इंडिया आदि धर्म साधू समाज के राष्ट्रीय अध्यक्ष संत सरवण दास, आल इंडिया आदि धर्म मिशन के राष्ट्रीय अध्यक्ष संत सतविंदर हीरा और श्री गुरु रविदास ऐतिहासिक धर्म स्थान श्री चरण छोह गंगा (अमृत-कुंड) सच्चखंड श्री खुरालगढ़ साहिब के अध्यक्ष संत सुरिंदर दास की तरफ से श्री गुरु रविदास जन्म स्थान मंदिर कांशी बनारस के खोजकर्ता आल इंडिया आदि धर्म मिशन के संस्थापक संत बंता राम घेड़ा जी के जन्म दिवस को समर्पित श्री गुरु रविदास ऐतिहासिक धर्म स्थान श्री चरन छोह गंगा में सच्चखंड श्री खुरालगढ़ साहिब में तिथि 28 अगस्त शाम और 29 अगस्त को होने वाले समागम के लिए संगत को परिवारों सहित पहुंच कर सतगुरु रविदास महाराज जी का आशीर्वाद प्राप्त करने की विनती की है। जानकारी देते हुए संत सुरिंदर दास जी ने कहा कि संता बंता राम घेड़ा जी ने श्री गुरु रविदास जन्म स्थान सीर गोवरधनपुर, ऐतिहासिक धर्म स्थान खुराली और श्री चरण छोह गंगा (अमृत-कुंड) सच्चखंड श्री खुरालगढ़ साहिब, ऐतिहासिक धर्म स्थान पहाड़ी चप्पली साहिब, ऐतिहासिक धर्म स्थान अमृत-कुंड नालचा साहिब, मध्य प्रदेश, ऐतिहासिक धर्म स्थान जूनागढ़ साहिब, ऐतिहासिक धर्म स्थान आदि की खोज करके कौम के सुपुर्द किये हैं। कौम के लिए अपना सारा जीवन निछावर करने वाले संत बंता राम घेड़ा जी के जन्म दिवस समागम पूरे विश्व अंदर आदि धर्मी संगत की तरफ से मनाए जा रहे हैं। उन्होंने कहा कि संत बंता राम घेड़ा जी की कौम प्रति सेवा को कभी भी भुलाया नहीं जा सकता। उन्होंने कहा उनकी तरफ से चलाई गई ऐतिहासिक स्थानों की खोज लहर लगातार चल रही है और उनकी तरफ से कौम के लिए खोज किए सतगुरु रविदास महाराज जी के ऐतिहासिक स्थानों में आज पूरे विश्व से संगत नतमस्तक होकर सतगुरु रविदास महाराज जी का आशीर्वाद प्राप्त कर रही है।

ਤਣੇ ਦੁਆਲੇ ਪੱਤੇ ੇ ਦੇ ਝੁਲਸ ਰੋਗ ਦੀ ਰੋਕਥਾਮ ਲਈ ਉੱਲੀਨਾਸ਼ਕ ਦਾ ਛਿੜਕਾਅ ਫਸਲ ਦੇ ਗੱਭ ਭਰਨ ਦੀ ਅਵਸਥਾ ਸਮੇਂ ਕਰਨ ਦੀ ਜ਼ਰੂਰਤ: ਡਾ. ਅਮਰੀਕ ਸਿੰਘ

ਪਠਾਨਕੋਟ: 24 ਅਗਸਤ ( ਨਿਊਜ਼ ਹੰਟ )- ਮੌਸਮ ਬਦਲਾਅ ਨੂੰ ਦੇਖਦਿਆਂ ਝੋਨੇ ਅਤੇ ਬਾਸਮਤੀ ਦੀ ਫਸਲ ਨੂੰ ਬਿਮਾਰੀਆਂ ਅਤੇ ਕੀੜਿਆ ਦੇ ਹਮਲੇ  ਤੋਂ ਬਚਾਉਣ ਲਈ  ਨਿਰੰਤਣ ਨਿਰੀਖਣ ਕਰਦੇ ਰਹਿਣਾ ਚਾਹੀਦਾ ਅਤੇ ਜੇਕਰ ਕੋਈ ਸਮੱਸਿਆ ਆਵੇ ਤਾਂ ਸਮੇਂ ਸਿਰ ਖੇਤੀ ਮਾਹਿਰਾਂ ਦੀ ਸਲਾਹ ਨਾਲ ਰੋਕਥਾਮ ਕੀਤੀ ਜਾਵੇ। ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ  ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ  ਹੇਠ ਚਲਾਈ ਜਾ ਰਹੀ ਮਹਿੰਮ ਤਹਿਤ ਜ਼ਿਲਾ  ਪਠਾਨਕੋਟ ਦੇ ਪਿੰਡ ਦਰਸ਼ੋਪੁਰ ਵਿੱਚ ਅਗਾਂਹ ਵਧੂ ਕਿਸਾਨ ਬਲਵੰਤ ਸਿੰਘ ਦੇ ਖੇਤਾਂ ਵਿੱਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਬਾਰੇ ਪ੍ਰੇਰਿਤ ਕਰਦਿਆਂ ਕਹੇ। ਇਸ ਮੌਕੇ ਉਨਾਂ ਦੇ ਨਾਲ ਸ਼੍ਰੀ ਤਜਿੰਦਰ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ(ਆਤਮਾ),ਮੋਹਣ ਸਿੰਘ,ਜੀਵਨ ਸਮੇਤ ਹੋਰ ਕਿਸਾਨ ਹਾਜ਼ਰ ਸਨ।

ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਜਿਹੜੇ ਖੇਤਾਂ ਵਿੱਚ ਪਿਛਲੇ ਸਾਲ ਝੂਠੀ ਕਾਂਗਿਆਰੀ (ਹਲਦੀ ਰੋਗ)  ਬਿਮਾਰੀ ਨੇ ਝੋਨੇ ਦੀ ਫਸਲ ਉੱਪਰ ਹਮਲਾ ਕੀਤਾ ਸੀ,ਉਨਾਂ ਖੇਤਾਂ ਵਿੱਚ  ਫਸਲ ਦੇ ਗੱਭ ਭਰਨ ਦੀ ਅਵਸਥਾ ਆਉਣ ਤੇ ਸਿਫਾਰਸ਼ ਕੀਤੀਆਂ ਉੱਲੀਨਾਸ਼ਕਾਂ ਵਿੱਚੋਂ ਕਿਸੇ ਇੱਕ ਦਾ ਛਿੜਕਾਅ ਕਰ ਦੇਣਾ ਚਾਹੀਦਾ। ਉਨਾਂ ਕਿਹਾ ਕਿ ਝੂਠੀ ਕਾਂਗਿਆਰੀ ਦੀ ਬਿਮਾਰੀ ਕਾਰਨ ਦਾਣਿਆਂ ਦੀ ਜਗਾ ਪੀਲੇ ਤੋਂ ਹਰੇ ਰੰਗ ਦੀ ਧੂੜੇਦਾਰ ਉੱਲੀ ਦੇ ਗੋਲੇ ਜਿਹੇ ਬਣ ਜਾਂਦੇ ਹਨ। ਜਿੰਨਾਂ ਖੇਤਾਂ ਵਿੱਚ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ਾਂ ਤੋਂ ਵਧੇਰੇ ਕੀਤੀ ਹੋਵੇ, ਉਥੇ ਵੀ ਇਸ ਬਿਮਾਰੀ ਦੀ ਵਧੇਰੇ ਸੰਭਾਵਨਾ ਰਹਿੰਦੀ ਹੈ।ਉਨਾਂ ਕਿਹਾ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਫਸਲ ਦੇ ਗੱਭ ਭਰਨ ਸਮੇਂ 500 ਗ੍ਰਾਮ ਕਾਪਰ ਹਾਈਡਰੋਅਕਸਾਈਡ 46 ਡੀ ਐਫ ਜਾਂ 400 ਮਿਲੀ ਲੀਟਰ ਪਿਕੋਕਸੀਸਟ੍ਰੋਬਿਨ+ਪ੍ਰੋਪੀਕੋਨਾਜ਼ੋਲ  ਨੂੰ 200 ਲੀਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰ ਦੇਣਾ ਚਾਹੀਦਾ।ਉਨਾਂ ਕਿਹਾ ਕਿ ਉਨਾਂ ਕਿਹਾ ਕਿ ਕੁਝ ਥਾਵਾਂ ਤੇ ਝੋਨੇ ਅਤੇ ਬਾਸਮਤੀ ਤੇ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਦਾ ਹਮਲਾ ਵੇਖਣ ਨੂੰ ਮਿਲਿਆ ਹੈ । ਉਨਾਂ ਕਿਹਾ ਕਿ ਇਸ ਰੋਗ ਕਾਰਨ ਪੱਤੇ ਉੱਤੇ ਸਲੇਟੀ ਤੋ ਹਰੇ ਰੰਗ ਦੀਆਂ ਧਾਰੀਆਂ (ਜਿੰਨਾਂ ਦੇ ਸਿਰੇ ਜਾਮਨੀ ਹੁੰਦੇ ਹਨ) ਪਾਣੀ ਦੀ ਸਤਾਹ ਤੋਂ ਉੱਪਰ ਪੈ ਜਾਂਦੀਆਂ ਹਨ,ਜੋ ਧਾਰੀਆਂ ਬਾਅਦ ਵਿੱਚ ਇੱਕ ਦੂਸਰੀ ਨਾਲ ਮਿਲ ਜਾਂਦੀਆਂ ਹਨ। ਉਨਾਂ ਕਿਹਾ ਕਿ ਇਸ ਬਿਮਾਰੀ 25% ਤੱਕ ਝੋਨੇ ਦੀ ਪੈਦਾਵਾਰ ਘਟਾ ਸਕਦੀ ਹੈ।
ਇਸ ਰੋਗ ਦੀ ਰੋਕਥਾਮ ਬਾਰੇ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਅਤੇ ਬਾਸਮਤੀ ਨੂੰ ਸਿਫਾਰਸ਼ਾਂ ਅਨੁਸਾਰ ਹੀ ਯੂਰੀਆ ਖਾਦ ਦੀ ਵਰਤੋ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਜੇਕਰ ਬਿਮਾਰੀ ਦਾ ਹਮਲਾ ਜ਼ਿਆਦਾ ਹੈ ਤਾਂ ਫਲੂਜੀਲਾਜੋਲ+ਕਾਰਬੈਂਡਾਜ਼ੋਲ 37.5 ਈ ਸੀ ਜਾਂ 80 ਗ੍ਰਾਮ ਨੈਟੀਵੋ -75 ਜਾਂ 200 ਮਿ.ਲੀ.ਮੋਨਸਰਨ  ਡਬਲਿਯੂ ਜੀ ਜਾਂ 200 ਮਿ.ਲੀ.ਫੋਲੀਕਰ ਜਾਂ 200 ਮਿਲੀਲੀਟਰ ਐਮੀਸਟਾਰ ਟੌਪ 325 ਐਸ ਸੀ ਜਾਂ 200 ਮਿਲੀ ਲੀਟਰ ਪੈਨਸਾਈਕੂਰੋਨ  ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਬੂਟੇ ਦੇ ਮੁੱਢਾਂ ਵੱਲ ਗੋਲ ਨੋਜ਼ਲ ਨਾਲ ਛਿੜਕਾਅ ਕਰੋ, ਪਰ ਇਹ ਛਿੜਕਾਅ ਫਸਲ ਦੇ ਨਿਸਰਣ ਤੋਂ ਪਹਿਲਾਂ ਹੀ ਕੀਤੀ ਜਾਵੇ ਅਤੇ ਨਿਸਰਣ ਤੋਂ ਬਾਅਦ ਕਿਸੇ ਦਵਾਈ ਦਾ ਛਿੜਕਾਅ ਨਾਂ ਕਰੋ। ਉਨਾਂ ਕਿਹਾ ਕਿ ਝੋਨੇ ਦੀ ਫਸਲ ਨੂੰ ਫੁੱਲ ਪੈਣ ਉਪਰੰਤ ਖੇਤ ਵਿੱਚ ਕਿਸੇ ਤਰਾਂ ਦਾ ਛਿੜਕਾਅ ਨਹੀਂ ਕਰਨਾ ਚਾਹੀਦਾ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਸਮਤੀ ਦੀ ਬਰਾਮਦ ਨੂੰ ਉਤਸਾਹਿਤ ਕਰਨ ਲਈ ਐਸੀਫੇਟ, ਟਰਾਈਜੋਫਾਸ, ਥਾਈਮੈਥਾਕਸਮ, ਕਾਰਬੈਂਡਾਜ਼ਿਮ, ਟ੍ਰਾਈਸਾਈਕਲਾਜ਼ੋਲ, ਬੂਪਰੋਫੀਜਨ, ਪ੍ਰੋਪੀਕੋਨਾਜ਼ੋਲ, ਕਾਰਬੋਫਿਊਰਾਨ ,ਥਾਇਉਫੀਨੇਟ ਮੀਥਾਇਲ ਦੀ ਵਰਤੋਂ ਝੋਨੇ/ਬਾਸਮਤੀ ਦੀ ਫਸਲ ਉੱਪਰ ਕਰਨ ਤੇ ਪਾਬੰਦੀ ਲਗਾਈ ਗਈ ਹੈ,ਇਸ ਲਈ  ਇਨਾਂ ਪਾਬੰਦੀਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਝੋਨੇ ਜਾਂ ਬਾਸਮਤੀ ਦੀ ਫਸਲ ਤੇ ਨਾਂ ਕੀਤਾ ਜਾਵੇ।

ਸਤੰਬਰ-2021 ਵਿਚ ਲਗਾਏ ਜਾਣਗੇ ਮੈਗਾ ਰੋਜਗਾਰ ਮੇਲੇ:- ਡਿਪਟੀ ਕਮਿਸ਼ਨਰ

ਪਠਾਨਕੋਟ, 24  ਅਗਸਤ ( ਨਿਊਜ਼ ਹੰਟ )- ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸਤੰਬਰ-2021 ਦੋਰਾਨ 7ਵਾਂ ਮੈਗਾ ਰੋਜਗਾਰ ਮੇਲਾ ਲਗਾਇਆ ਜਾਵੇਗਾ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਵੱਖ-ਵੱਖ  ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ  ਗੁਗਲ ਮੀਟਿੰਗ ਦੋਰਾਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਹ ਮੈਗਾ ਰੋਜ਼ਗਾਰ ਮੇਲੇ ਮਿਤੀ  09-09-2021 ਤੋਂ ਲੈ ਕੇ 17-09-2021 ਦੇ ਵਿੱਚ ਘੱਟੋ-ਘੱਟ ਤਿੰਨ ਮੇਲੇ  ਜਿਲ੍ਹਾ ਪਠਾਨਕੋਟ ਵਿਚ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਮੈਗਾ ਮੇਲਿਆਂ ਦੇ ਪ੍ਰੰਬਧ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਇਸ ਮੀਟਿੰਗ ਵਿਚ ਜਿਲ੍ਹੇ ਦੇ ਕਾਲਜਾਂ ਦੇ ਪਿ੍ਰੰਸੀਪਲਾਂ ਨਾਲ ਵੀ ਸਲਾਹ ਮਸਵਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਕਿ ਇਹ 7ਵਾਂ ਮੈਗਾ ਰੋਜ਼ਗਾਰ ਮੇਲੇ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਨਾਲ ਤਾਲਮੇਲ ਸਥਾਪਿਤ ਕਰਕੇ ਮੈਗਾ ਮੇਲੇ ਨੂੰ ਸਫਲ ਬਣਾਉਣ ਲਈ ਉਨਾਂ ਦੀ ਸਹਾਇਤਾ ਕੀਤੀ ਜਾਵੇ।
ਉਨ੍ਹਾਂ ਨੇ ਜਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਅਪਣੇ ਅਪਣੇ ਵਿਭਾਗ ਰਾਹੀਂ ਪੰਜਾਬ ਸਰਕਾਰ ਦੇ ਬਣੇ ਪੋਰਟਲ www.pgrkam.com  ਤੇ ਵੱਧ ਤੋਂ ਵੱਧ ਜਾਬਸੀਕਰ ਰਜਿਸਟਰਡ ਕਰਾਏ ਜਾਣ ਤਾਂ ਜੋ ਵੱਧ ਤੋਂ ਵੱਧ ਬੇਰੋਜਗਾਰ ਇਨ੍ਹਾ ਮੈਗਾ ਮੇਲਿਆਂ ਦਾ ਲਾਭ ਉਠਾ ਸਕਣ ਕਿਉਂਕਿ ਹਰ ਤਰ੍ਹਾ ਦੀ ਜਾਬ ਪ੍ਰੋਫਾਈਲ ਪੋਰਟਲ ਤੇ ਅਪਲੋਡ ਕੀਤੀ ਜਾਣੀ ਹੈ ।

जिला शिक्षा अफसर सेकंडरी शिक्षा ने किया स्कूलों का दौरा।

पठानकोट, 24 अगस्त ( न्यूज़ हंट )- जिला शिक्षा अफसर सेकंडरी जसवंत सिंह की तरफ से जिले के अलग -अलग स्कूलों का दौरा किया गया। अपने दौरे दौरान उन की तरफ से जिला पठानकोट में नेशनल अचीवमेंट सर्वे संबंधी अध्यापकों और बच्चों की तरफ से की जा रही गतिविधियों का जायजा लिया गया और जहां अध्यापकों को अपनी ड्यूटी ईमानदारी और तनदेही के साथ निभाने के लिए प्रेरित किया गया, वहां ही विद्यार्थियों को भी पूरी तनदेही के साथ नेशनल अचीवमेंट सर्वे की तैयारी में जुट जाने के लिए प्रेरित किया गया। इस संबंधी जानकारी देते हुए जिला शिक्षा अफसर सेकेंडरी जसवंत सिंह ने बताया कि उन की तरफ से सरकारी सीनियर सेकंडरी स्कूल मट्टी, उच्चा थड़ा, धार खुर्द, हरदोशरण, भटवां, पलाह, भंगुड़ी, सारटी, दुखनियाली, फंगोता, माड़वां आदि स्कूलों का दौरा किया गया। दौरे दौरान उनकी तरफ से अध्यापकों से नेशनल अचीवमेंट सर्वे संबंधी की जा रही गतिविधियों के बारे जानकारी प्राप्त की गई और विद्यार्थियों से भी प्रश्न पूछ कर उन के स्तर की समीक्षा की गई। इस के आलावा स्कूलों के विकास कार्यों, कोविड 19 के दिशा-निर्देशों की पालना और स्कूलों में चल रहे अलग -अलग प्रोजेक्टों की जानकारी प्राप्त की गई तथा अध्यापकों और विद्यार्थियों को कोविड 19 के दिशा-निर्देशों की सख़्ती के साथ पालना करने के लिए प्रेरित किया।
 दौरे दौरान अध्यापकों को प्रेरित करते उन्होंने कहा कि जिस तरह अध्यापकों ने स्कूलों में अपनी अनथक मेहनत, तनदेही और ईमानदारी के साथ ड्यूटी करते हुए स्कूलों की नुहार को बदला है और पंजाब को पीजीआई इंडैक्स सर्वेक्षण में पूरे भारत में से नंबर एक का राज्य बनाया है, अब उसी जुनून के साथ नेशनल अचीवमेंट सर्वेक्षण में भी पंजाब को नंबर एक पर ले कर आना है। उन्होंने कहा कि उन को अपने अध्यापकों पर पूरा भरोसा है वह पंजाब की शिक्षा को नंबर एक पर ले कर जाने के लिए किसी तरह की कोई कसर नहीं छोडेंगे। अध्यापकों की तरफ से भी उन्हें भरोसा दिलाया गया है कि वह नेशनल अचीवमेंट सर्वेक्षण में पंजाब को नंबर एक पर ले कर आने के लिए कोई कसर नहीं छोडेंगे। इस मौके पर उन के साथ स्टैनो अरुण महाजन उपस्थित थे।

ਜਿਲ੍ਹਾ ਕੋਰਟ ਕੰਪਲੈਕਸ, ਪਠਾਨਕੋਟ ਦੇ ਵਿੱਚ ਮਿਤੀ 11.09.2021 ਨੂੰ ਲਗਾਈ ਜਾਵੇਗੀ ਨੈਸਨਲ ਲੋਕ ਅਦਾਲਤ

0

ਪਠਾਨਕੋਟ, 24 ਅਗਸਤ ( ਨਿਊਜ਼ ਹੰਟ )- ਨੈਸਨਲ ਲੀਗਲ ਸਰਵਿਸਜ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਤੀ 11.09.2021 ਨੂੰ ਦੇਸ ਭਰ ਵਿੱਚ  ਨੈਸਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਸਬੰਧ ਵਿੱਚ ਅੱਜ ਮਿਤੀ 24.08.2021 ਨੂੰ ਸ਼੍ਰੀ ਰੰਜੀਵ ਪਾਲ ਸਿੰਘ ਚੀਮਾ, ਸੀ.ਜੇ.ਐਮ-ਕਮ-ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਜੀ ਵਲੋਂ ਜਿਲ੍ਹਾ ਪਠਾਨਕੋਟ ਦੇ ਅਧੀਨ ਆਉਦੇ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਨਿਮਨਹਸਤਾਖਰ ਵਲੋਂ ਮੀਟਿੰਗ ਵਿੱਚ ਹਾਜਰ ਹੋਏ  ਪਿੰਡਾ ਦੇ ਸਰਪੰਚਾਂ ਨੂੰ ਇਸ ਨੈਸਨਲ ਲੋਕ ਅਦਾਲਤ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਦੱਸਿਆ ਗਿਆ।
ਉਨ੍ਹਾਂ ਆਮ ਜਨਤਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜੋ ਕੇਸ ਅਦਾਲਤ ਵਿੱਚ ਪਹਿਲਾ ਤੋਂ ਚੱਲ ਰਹੇ ਹਨ ਉਹ ਆਪਣੇ ਕੇਸ ਨੂੰ ਜਿਲਾ ਕੋਰਟ ਕੰਪਲੈਂਕਸ, ਪਠਾਨਕੋਟ ਦੇ ਵਿੱਚ ਮਿਤੀ 11.09.2021 ਨੂੰ ਲੱਗ ਰਹੀ ਨੈਸਨਲ ਲੋਕ ਅਦਾਲਤ ਦੇ ਵਿੱਚ ਰੱਖ ਸਕਦੇ ਹਨ ।  ਇਸ ਨੈਸਨਲ ਲੋਕ ਅਦਾਲਤ ਦਾ ਮੁੱਖ ਮਨੋਰਥ/ਰਾਜੀਨਾਮੇਂ ਰਾਹੀਂ ਅਦਾਲਤੀ ਕੇਸਾਂ ਦਾ ਨਿਪਟਾਰਾ ਕਰਵਾਉਣਾ ਹੈ ਤਾਂ ਜੋ ਦੋਨੋ ਧਿਰਾਂ ਦਾ ਪੈਸਾ ਅਤੇ ਸਮਾਂ ਬਚ ਸਕੇ । ਉਨ੍ਹਾਂ ਕਿਹਾ ਕਿ ਗੰਭੀਰ ਕਿਸਮ ਦੇ ਫੋਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰਾ ਦੇ ਕੇਸ ਲੋਕ ਅਦਾਲਤ ਵਿੱਚ ਸੁਣੇ ਜਾਂਦੇ ਹਨ। ਜਿਸ ਨਾਲ ਦੋਵੇ ਪਾਰਟੀਆਂ ਦਾ ਆਪਸੀ ਭਾਈਚਾਰਾ ਵੱਧਦਾ ਹੈ ਅਤੇ ਆਮ ਜਨਤਾ ਵੀ ਉਕਤ ਲੋਕ ਅਦਾਲਤ ਦੇ ਵਿੱਚ ਆਪਣਾ ਕੇਸ ਲਗਾ ਕੇ ਇਸ ਦਾ ਫਾਇਦਾ ਉਠਾਉਣ ।

25 ਅਗਸਤ 2021 ਨੂੰ ਨਿਊਮੋਕੋਕਲ ਕੰਜੁਗੇਟ ਵੈਕਸੀਨ ਲਾਂਚ ਕੀਤੀ ਜਾਵੇਗੀ-ਸਿਵਲ ਸਰਜਨ ਪਠਾਨਕੋਟ

ਪਠਾਨਕੋਟ, 24 ਅਗਸਤ ( ਨਿਊਜ਼ ਹੰਟ )- ਸਿਹਤ ਵਿਭਾਗ ਪੰਜਾਬ ਵੱਲੋਂ ਮਿਤੀ 25 ਅਗਸਤ 2021 ਨੂੰ ਸਿਵਲ ਸਰਜਨ ਪਠਾਨਕੋਟ ਡਾ. ਹਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜਿਲ੍ਹਾ ਪਠਾਨਕੋਟ ਵਿਖੇ ਸਿਵਲ ਹਸਪਤਾਲ ਪਠਾਨਕੋਟ ਵਿੱਚ ਨਿਊਮੋਕੋਕਲ ਕੰਜੁਗੇਟ ਵੈਕਸੀਨ ਦਾ ਲਾਂਚ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਟੀਕਾਕਰਨ ਅਫਸਰ ਡਾ. ਦਰਬਾਰ ਰਾਜ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਵੈਕਸੀਨ ਰੂਟੀਨ ਇਮੂਨਾਈਜੇਸ਼ਨ ਦੇ ਨਾਲ ਹੀ ਲਗਾਈ ਜਾਵੇਗੀ। ਜੋ ਕਿ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਵਿੱਚ ਮੱਦਦ ਕਰੇਗੀ। ਇਹ ਵੈਕਸ਼ੀਨ ਬਾਕੀ ਟੀਕਿਆਂ ਵਾਂਗ ਹੀ ਲਗਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਵੈਕਸੀਨ ਦੀ ਪਹਿਲੀ ਡੋਜ 11/2  ਮਹੀਨੇ , ਦੂਸਰੀ 31/2  ਮਹੀਨੇ ਅਤੇ ਬੂਸਟਰ ਡੌਜ 9 ਮਹੀਨੇ ਤੇ ਲਗਾਈ ਜਾਵੇਗੀ। ਇਸ ਟੀਕੇ ਨਾਲ ਬੱਚਿਆਂ ਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪਵੇਗਾ। ਬਾਕੀ ਟੀਕਿਆਂ ਵਾਂਗ ਹੀ ਇਸ  ਨਾਲ ਹਲਕਾ ਬੁਖਾਰ ਹੋ ਸਕਦਾ ਅਤੇ ਬੁਖਾਰ ਦੀ ਦਵਾਈ ਨਾਲ ਠੀਕ ਹੋ ਜਾਵੇਗਾ। ਇਹ ਟੀਕਾ ਵੀ ਬਾਕੀ ਟੀਕਿਆਂ ਵਾਂਗ ਲਗਾਉਣਾ ਜਰੂਰੀ ਹੋਵੇਗਾ। ਜਿਸ ਦੇ ਨਾਲ ਬੱਚੇ ਨੂੰ ਛਾਤੀ ਦੇ ਰੋਗਾਂ ਅਤੇ ਦਿਮਾਗੀ ਬੁਖਾਰ ਖਾਂਸੀ ਬਚਾਅ ਰਹੇਗਾ।

पंजाब सरकार के प्रयासों से राज्य में जंगलात अधीन क्षेत्रफल बढ़ा: संतोख सिंह चौधरी

जालंधर, 24 अगस्त ( न्यूज़ हंट )- राज्य को हरा -भरा और साफ़ -सुथरा बनाने के लिए मुख्य मंत्री, पंजाब कैप्टन अमरिन्दर सिंह के नेतृत्व वाली पंजाब सरकार की तरफ से संजीदा यत्न किये जा रहे हैं, जिस की कड़ी के अंतर्गत आज 71वें राज्य स्तरीय वन महोत्सव के अवसर पर  गाँव सिसवां से राज्य भर में एक करोड़ से अधिक पौधे लगाने की राज्य – व्यापी मुहिम की शुरुआत की गई है। यह प्रगटावा जालंधर से लोक सभा मैंबर श्री संतोख सिंह चौधरी ने आज यहाँ इस मेगा मुहिम के हिस्से के तौर पर रेड क्रास भवन, जालंधर में पौधे लगाये समय किया।

इस अवसर पर संबोधन करते हुए संसद मैंबर ने कहा कि राज्य को हरा -भरा बनाने के प्रयासों के अंतर्गत राज्य सरकार की तरफ से जंगलात क्षेत्रफल में विस्तार करते हुए 2873.83 एकड़ और क्षेत्रफल को जंगलात अधीन लाया गया है और पिछले चार वर्षों के दौरान 52905.26 एकड़ ज़मीन पर 214 लाख पौधे लगाए गए हैं। उन्होंने कहा कि पंजाब सरकार की तरफ से ‘घर -घर हरियाली स्कीम और आई -हरियाली मोबाईल एप के द्वारा 123 लाख पौधे मुफ़्त बाँटने के इलावा लोगों को प्रदूषण मुक्त वातावरण की महत्ता से सम्बन्धित जागरूक करने के लिए कुदरत जागरूकता कैंप भी लगाए गए हैं।

श्री चौधरी ने लोगों को सरकार की तरफ से वातावरण की संभाल के लिए किये जा रहे प्रयासों में अपना योगदान डालने का न्योता देते हुए कहा कि वातावरण को शुद्ध और हरा -भरा रखने के लिए जहाँ हम सभी को अधिक से अधिक पौधे लगाने चाहिएं वहीं इन की देख -रेख को भी विश्वसनीय बनाना चाहिए। उन्होंने कहा कि कुदरत के संतुलन को कायम रखनें और वातावरण को शुद्ध बनाए रखने में वृक्ष अहम रोल अदा करते हैं और हमारी नौजवान पीढ़ी और आने वाली पीढ़ीयों को शुद्ध वातावरण प्रदान करने में वृक्ष ही बेहद सहायक हो सकते हैं।

उन्होंने कहा कि हम सभी का फ़र्ज़ बनता है कि हम हमारी आने वाली पीढ़ीयों के लिए हरा -भरा और प्रदूषण मुक्त वातावरण को विश्वसनीय  बनाए, जिस के लिए सभी को इस नेक प्रयास में अपना योगदान डालना चाहिए। इस अवसर पर अन्य के इलावा काऊंसलर जसलीन सेठी, रेड क्रास सोसायटी के सचिव इन्द्रदेव सिंह और अन्य उपस्थित थे।

ਵਣ ਵਿਭਾਗ ਪਠਾਨਕੋਟ ਵੱਲੋਂ ਜਿਲ੍ਹਾ ਪੱਧਰ ਤੇ ਮਨਾਇਆ ਗਿਆ ਵਣ ਮਹਾਉਤਸਵ

ਪਠਾਨਕੋਟ, 24 ਅਗਸਤ ( ਨਿਊਜ਼ ਹੰਟ )- 71ਵੇਂ ਵਣ ਮਹਾਉਤਸਵ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਸ੍ਰੀ ਸੰਦੀਪ ਸਿੰਘ ਨੇ  ਵਣ ਵਿਭਾਗ ਪਠਾਨਕੋਟ ਦੇ ਸਹਿਯੋਗ ਨਾਲ ਏ.ਬੀ. ਕਾਲਜ ਪਠਾਨਕੋਟ ਵਿਖੇ ਪੌਦੇ ਲਗਾ ਕੇ ਹਰਿਆਵਲ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਜੇਸ ਗੁਲਾਟੀ ਡਿਵੀਜਨਲ ਫੋਰਿਸਟ ਅਫਸ਼ਰ ਪਠਾਨਕੋਟ, ਵੀ.ਕੇ. ਡੋਗਰਾ ਪ੍ਰਿੰਸੀਪਲ ਏ.ਬੀ. ਕਾਲਜ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ, ਪ੍ਰੋ. ਸਮਸੇਰ ਸਿੰਘ, ਸਤਨਾਮ ਸਿੰਘ ਰੇਂਜ ਅਫਸ਼ਰ ਪਠਾਨਕੋਟ, ਕੁਲਦੀਪ ਕੁਮਾਰ ਬਲਾਕ ਫੋਰਿਸਟ ਅਫਸਰ, ਗਾਰਡ ਦਿਆ ਰਾਮ , ਅਮਨ ਅਤੇ ਹੋਰ ਵਿਭਾਗੀ ਕਰਮਚਾਰੀ ਅਧਿਕਾਰੀ ਹਾਜ਼ਰ ਸਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੰਦੀਪ ਸਿੰਘ ਨੇ ਕਿਹਾ ਕਿ ਅਜੋਕੇ ਜੀਵਨ ਵਿਚ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੀ ਲੋੜ ਹੈ ਤਾਂ ਜੋ ਅਸੀਂ ਸ਼ੁਧ ਹਵਾ ਤੇ ਸਾਫ ਵਾਤਾਵਰਨ ਦਾ ਆਨੰਦ ਮਾਨ ਸਕੀਏ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਸ਼ਹਿਰਾਂ ਵਿਚ 30 ਹਜ਼ਾਰ ਦੇ ਕਰੀਬ ਪੌਦੇ ਲਗਾ ਕੇ ਵਣ ਮਹੋਤਸਵ ਮਨਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਵੀ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਵਣ ਵਿਭਾਗ ਵੱਲੋਂ ਆਈ ਹਰਿਆਲੀ ਐਪ ਵੀ ਸ਼ੁਰੂ ਕੀਤੀ ਗਈ ਹੈ ਜਿਸ ਰਾਹੀਂ ਰਜਿਸਟਰੇਸ਼ਨ ਕਰ ਕੇ ਪੌਦਿਆਂ ਦੀ ਵੰਡ ਕੀਤੀ ਜਾਂਦੀ ਹੈ। ਅੱਜ ਵੀ ਵਿਭਾਗ ਵੱਲੋਂ ਵੱਖ ਵੱਖ ਥਾਵਾਂ ਤੇ ਪੋਦੇ ਲਗਾਉਂਣ ਲਈ ਪੋਦਿਆਂ ਨਾਲ ਭਰੀਆਂ ਟਰਾਲੀਆਂ ਰਵਾਨਾ ਕੀਤੀਆਂ।