20.8 C
Jalandhar
Thursday, March 12, 2026
Home Blog Page 855

‘ਈਚ ਵਨ ਬਰਿੰਗ ਵਨ’ ਮੁਹਿੰਮ ਤਹਿਤ ਜ਼ਿਲ੍ਹਾ ਅਧਿਕਾਰੀਆਂ ਨੇ ਕੀਤੀ ਡੀਐਮ, ਬੀਐਮ ਅਤੇ ਵਿਦਿਆਰਥੀਆਂ ਦੀ ਘੱਟ ਗਿਣਤੀ ਵਾਲੇ ਸਕੂਲ ਮੁਖੀਆਂ ਨਾਲ ਆਨਲਾਈਨ ਮੀਟਿੰਗ।

0
ਪਠਾਨਕੋਟ, 13 ਮਈ ( ਨਿਊਜ਼ ਹੰਟ ) -ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਬਿਹਤਰੀਨ ਕਾਰਗੁਜਾਰੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਯਤਨਾਂ ਸਦਕਾ ਹੀ ਈਚ ਵਨ ਬਰਿੰਗ ਵਨ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ‘ਈਚ ਵਨ ਬਰਿੰਗ ਵਨ’ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਵਧਾਉਣ ਲਈ ਆਂਗਣਵਾੜੀ ਵਰਕਰਾਂ, ਕੁੱਕਾਂ ਅਤੇ ਆਸ਼ਾ ਵਰਕਰਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।  ਇਸ ਲਈ ਈਚ ਵਨ ਬਰਿੰਗ ਵਨ ਮੁਹਿੰਮ ਵਿੱਚ ਸਹਿਯੋਗ ਦੇਣ ਵਾਲੀਆਂ ਆਂਗਣਵਾੜੀ ਵਰਕਰਾਂ ਕੁੱਕਾਂ ਅਤੇ ਆਸ਼ਾ ਵਰਕਰਾਂ ਨੂੰ ਵਿਭਾਗ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਨੇ ਦਾਖ਼ਲ ਮੁਹਿੰਮ ਨੂੰ ਲੈਕੇ ਜਿਲ੍ਹੇ ਦੇ ਸਮੂਹ ਡੀਐਮ, ਬੀਐਮ, ਬਲਾਕ ਨੋਡਲ ਅਫ਼ਸਰਾਂ ਅਤੇ ਸਕੂਲ ਮੁਖੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਵਿਦਿਆਰਥੀਆਂ ਦੀ ਘਟ ਗਿਣਤੀ ਵਾਲੇ ਸਕੂਲਾਂ ਵਿੱਚ ਵਿਸ਼ੇਸ਼ ਯੋਜਨਾਬੰਦੀ ਤਹਿਤ ਕੰਮ ਕਰਨ ਲਈ ਸਕੂਲ ਮੁਖੀਆਂ ਨੂੰ ਪ੍ਰੇਰਿਤ ਕੀਤਾ ਗਿਆ ਹੈ। ਮੀਟਿੰਗ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੇ ਹਰੇਕ ਸਕੂਲ ਦੇ ਸਕੂਲ ਮੁਖੀ ਸਹਿਬਾਨ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਵਿਦਿਆਰਥੀਆਂ ਦੀ ਗਿਣਤੀ ਅਗਲੇ ਹਫਤੇ ਤੱਕ ਪੂਰੀ ਕਰਨ ਲਈ ਯੋਜਨਾਬੰਦੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਹਰ ਪੱਖ ਤੋਂ ਬਿਹਤਰੀਨ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਬਿਹਤਰੀਨ ਸਹੂਲਤਾਂ ਪ੍ਰਦਾਨ ਕਰਨਾ ਵੀ ਹੈ । ਉਨ੍ਹਾਂ ਸਕੂਲ ਮੁਖੀਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਕੂਲ ਦੀਆਂ ਪ੍ਰਾਪਤੀਆਂ ਨੂੰ ਆਮਜਨ ਤੱਕ ਲੈਕੇ ਜਾਣ ਲਈ ਵੱਧ ਤੋਂ ਵੱਧ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਨ ਲਈ ਕਿਹਾ, ਤਾਂ ਜ਼ੋ ਹਰ ਇੱਕ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀ ਮਿਆਰੀ ਸਿੱਖਿਆ ਹਾਸਲ ਕਰ ਸਕੇ।
ਮੀਟਿੰਗ ਵਿੱਚ ਜ਼ਿਲ੍ਹਾ ਐਮਆਈਐਸ ਕੋਆਰਡੀਨੇਟਰ ਮੁਨੀਸ਼ ਗੁਪਤਾ, ਡੀਐਮ ਸਾਇੰਸ ਸੰਜੀਵ ਸ਼ਰਮਾ, ਡੀਐਮ ਅੰਗਰੇਜ਼ੀ ਸ਼ਮੀਰ ਸ਼ਰਮਾ, ਡੀਐਮ ਗਣਿਤ ਅਮਿਤ ਵਸ਼ਿਸ਼ਟ, ਡੀਐਮ ਸਪੋਰਟਸ ਅਰੁਣ ਕੁਮਾਰ, ਡੀਐਮ ਕੰਪਿਊਟਰ ਸਾਇੰਸ ਵਿਕਾਸ ਰਾਏ, ਸਿੱਖਿਆ ਸੁਧਾਰ ਟੀਮ ਮੈਂਬਰ ਕਮਲ ਕਿਸ਼ੋਰ, ਰਮੇਸ਼ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਸਮੂਹ ਬੀਐਨਓ, ਸਮੂਹ ਬੀਐਮ ਅਤੇ ਸਕੂਲ ਮੁਖੀ ਆਦਿ ਹਾਜ਼ਰ ਸਨ।

ਬੇ-ਰੋਜ਼ਗਾਰ ਪ੍ਰਾਰਥੀ ਅਤੇ ਨਿਯੋਜਕ ਘਰ-ਘਰ ਰੋਜ਼ਗਾਰ ਪੋਰਟਲ ਤੇ ਕਰਾਉਣ ਰਜ਼ਿਸਟਰੇਸ਼ਨ-ਡਿਪਟੀ ਕਮਿਸ਼ਨਰ

0

ਪਠਾਨਕੋਟ: 13 ਮਈ 2021- ( ਨਿਊਜ਼ ਹੰਟ ) ਪੰਜਾਬ ਸਰਕਾਰ ਵੱਲੋਂ ਬੇ-ਰੋਜ਼ਗਾਰ ਪ੍ਰਾਰਥੀਆਂ ਦੀ ਸਹੂਲਤ ਲਈ ਘਰ-ਘਰ ਰੋਜ਼ਗਾਰ ਪੋਰਟਲ www.pgrkam.com ਦੀ ਸਹੂਲਤ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਰੋਨਾ ਮਹਾਂਮਾਰੀ ਕਾਰਣ ਬੇ-ਰੋਜ਼ਗਾਰ ਪ੍ਰਾਰਥੀ ਆਪਣੇ ਰੋਜ਼ਗਾਰ ਸਬੰਧੀ ਘਰ ਬੈਠੇ ਹੀ ਆਨ-ਲਾਈਨ ਘਰ-ਘਰ ਰੋਜ਼ਗਾਰ ਪੋਰਟਲ www.pgrkam.com ਤੇ ਆਪਣੀ ਰਜਿਸਟਰੇਸ਼ਨ ਕਰ ਸਕਦੇ ਹਨ।
ਇਸ ਤੋਂ ਇਲਾਵਾ ਨਿਯੋਜਕ ਵੀ ਆਪਣੀ ਰਜਿਸਟਰੇਸ਼ਨ ਘਰ-ਘਰ ਰੋਜ਼ਗਾਰ ਪੋਰਟਲ ਤੇ ਰਜਿਸਟ੍ਰੇਸ਼ਨ ਕਰਕੇ ਉਦਯੋਗਾਂ ਵਿੱਚ ਲੋੜੀਂਦੀ ਮੈਨ ਪਾਵਰ ਦੀ ਚੋਣ ਰਜਿਸਟਰਡ ਜਾਬ ਸੀਕਰ ਵਿਚੋਂ ਕਰ ਸਕਦੇ ਹਨ। ਇਸ ਪੋਰਟਲ ਤੇ ਪ੍ਰਾਰਥੀਆਂ ਦੀ ਰਜਿਸਟਰੇਸ਼ਨ ਹੋਣ ਉਪਰੰਤ ਹੀ ਰੋਜ਼ਗਾਰ ਬਿਊਰੋ ਪਠਾਨਕੋਟ ਵਲੋਂ ਜਾਬ ਸੀਕਰ ਦੀ ਯੋਗਤਾ ਅਨੁਸਾਰ ਸਮੇਂ ਸਮੇਂ ਉਨ੍ਹਾਂ ਨੂੰ ਸੂਚਨਾ ਭੇਜ ਸਕਦੇ ਹਨ ਅਤੇ ਇਸ ਤੋਂ ਇਲਾਵਾ ਇਸ ਸਮੇਂ ਜੋ ਪ੍ਰਾਰਥੀ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਹਨ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਲੋਨ ਲੈਣਾ ਚਾਹੁੰਦੇ ਹਨ ਉਹ ਆਪਣੀ ਪ੍ਰਤੀ ਬੇਨਤੀ ਰੋਜ਼ਗਾਰ ਬਿਊਰੋ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਦੇ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਰੋਜ਼ਗਾਰ ਬਿਊਰੋ ਪਠਾਨਕੋਟ ਦੇ ਹੈਲਪ ਲਾਈਨ ਨੰਬਰ 7657825214 ਤੇ ਵੀ ਸਪੰਰਕ ਕੀਤਾ ਜਾ ਸਕਦਾ ਹੈ।

IAS प्रोबेशनर्स मुख्य सचिव को बुलाते हैं, प्रशासनिक सुझाव प्राप्त करते हैं |

0

चंडीगढ़, मई: ( न्यूज़ हंट )

पंजाब के मुख्य सचिव, सुश्री विनी महाजन ने बुधवार को यहां पंजाब कैडर के चार-बैच के भारतीय प्रशासनिक सेवाओं (IAS) के परिवीक्षाधीन अधिकारियों के साथ एक परिचयात्मक बैठक की।

हरियाणा से ओजस्वी अलंकार, पंजाब से हरजिंदर सिंह, चंद्रज्योति सिंह और राजस्थान से निकस कुमार, सहित परिवीक्षाधीन अधिकारियों को राज्य सरकार की चल रही योजनाओं और परियोजनाओं के बारे में जानकारी दी गई।

मुख्य सचिव ने युवा अधिकारियों को एक सिविल सेवक होने की जिम्मेदारियों से अवगत कराते हुए, उन्हें जमीनी स्तर पर लोगों द्वारा पेश की जा रही समस्याओं को समझने और सुशासन के लिए समर्पित भाव से काम करने को कहा। उन्होंने अधिकारियों के साथ प्रशासनिक सुझाव भी साझा किए और उन्हें अपने काम में अपना सर्वश्रेष्ठ प्रयास करने का आह्वान किया।

उन सभी को चमकते सितारों के रूप में देखने की उम्मीद करते हुए, मुख्य सचिव ने नई भर्तियों के लिए शुभकामनाएं दीं।

सरकारी स्कूलों में बढ़े हुए नामांकन के लिए अतिरिक्त आवंटन की आवश्यकता है, पंजाब को अतिरिक्त केंद्रीय धनराशि की आवश्यकता है: सी.एस.

0

चंडीगढ़, मई – ( न्यूज़ हंट )

पंजाब सरकार राज्य के सरकारी और सहायता प्राप्त स्कूलों में सभी छात्रों को खिलाने के लिए मध्याह्न भोजन योजना के तहत अतिरिक्त धनराशि के लिए केंद्र सरकार के समक्ष मांग उठाएगी।

राज्य के सरकारी स्कूलों द्वारा वर्तमान शैक्षणिक सत्र के लिए छात्रों के नामांकन में काफी वृद्धि दर्ज किए जाने के बाद अतिरिक्त धन की आवश्यकता थी।

यह जानकारी मुख्य सचिव सुश्री विनी महाजन ने सोमवार को मध्याह्न भोजन योजना की संचालन सह निगरानी समिति की बैठक की अध्यक्षता के बाद दी।

उन्होंने राज्य के सरकारी और सहायता प्राप्त स्कूलों में प्राथमिक और उच्च प्राथमिक कक्षाओं में पढ़ने वाले स्कूली बच्चों को पौष्टिक भोजन उपलब्ध कराने के उद्देश्य से योजना के कार्यान्वयन का जायजा लिया।

मुख्य सचिव ने कहा कि केंद्र सरकार ने 2020-21 के दौरान 14.05 लाख छात्रों को लाभान्वित करने के लिए धनराशि प्रदान की थी, जबकि 2021-22 में 15.83 लाख छात्रों को भोजन कराने का प्रावधान किया गया था, जो हालांकि पर्याप्त नहीं था।

उन्होंने कहा कि मिड डे मील योजना के तहत लाभार्थी छात्रों की बढ़ी संख्या का वर्तमान में राज्य में 16.91 लाख छात्रों द्वारा मूल्यांकन किया गया था, जिन्हें अतिरिक्त धन की आवश्यकता है। सुश्री महाजन ने बताया कि मिड डे मील वर्कर्स का पारिश्रमिक भी बढ़ाया गया है।

मुख्य सचिव ने शैक्षिक सत्र 2020-21 के दौरान कोविड के प्रकोप के मद्देनजर अत्यंत कठिन परिस्थितियों के बावजूद योजना के कुशल कार्यान्वयन के लिए शिक्षा विभाग की सराहना की।

उन्होंने कहा, “स्कूलों के बंद होने के बावजूद विभाग द्वारा या तो सूखा राशन या मध्याह्न भोजन उपलब्ध कराया गया था और लगभग 231 करोड़ रुपये सीधे खाना पकाने की लागत के लिए स्कूली बच्चों के बैंक खातों में हस्तांतरित कर दिए गए थे,” उन्होंने आगे किलेबंदी की आवश्यकता पर बल दिया। भोजन।

सचिव, स्कूल शिक्षा, कृष्ण कुमार ने प्रगति रिपोर्ट के मुख्य सचिव को अवगत कराते हुए कहा कि योजना के तहत आवंटित 350 करोड़ रुपये का पूरा बजट ठीक से उपयोग किया गया था। राज्य के 19,682 सरकारी और सरकारी सहायता प्राप्त स्कूलों में पढ़ने वाले प्राथमिक और उच्च प्राथमिक कक्षाओं के 15.83 लाख छात्रों के बीच खाद्यान्न परोसा गया। इसके अलावा, कुल खाना पकाने की लागत छात्रों या उनके माता-पिता के बैंक खातों में जमा की गई ताकि वे अपने घरों में पका हुआ भोजन तैयार कर सकें।

प्रमुख सचिव खाद्य एवं आपूर्ति केएपी सिन्हा ने चालू वित्त वर्ष के दौरान छात्रों को पौष्टिक भोजन सुनिश्चित करने के लिए मध्याह्न भोजन में गरिष्ठ चावल उपलब्ध कराने की विचाराधीन योजना से मुख्य सचिव को अवगत कराया.

अपर मुख्य सचिव, ग्रामीण विकास और पंचायत, SC / BC के सामाजिक कल्याण के प्रमुख सचिव, स्वास्थ्य और परिवार कल्याण, वित्त, सामाजिक प्रतिभूति, महिला और बाल कल्याण, योजना, खाद्य और नागरिक आपूर्ति, महाप्रबंधक FCI पंजाब, एमडी पुनसुप, डायरेक्टर जनरल स्कूल एजुकेशन, DPI (SE) और DPI (EE) बैठक में शामिल होने वालों में से थे।

ਪੀ.ਆਈ.ਡੀ.ਬੀ. ਵੱਲੋਂ ਜਲੰਧਰ ਵਿਖੇ 53.23 ਕਰੋੜ ਦੀ ਲਾਗਤ ਨਾਲ ਟਾਂਡਾ ਰੋਡ ਰੇਲਵੇ ਅੰਡਰ ਬ੍ਰਿਜ ਅਤੇ ਦੋ ਹੋਰ ਸੜਕੀ ਪ੍ਰਾਜੈਕਟ ਪ੍ਰਵਾਨ

0

ਜਲੰਧਰ, 12 ਮਈ –  ( ਨਿਊਜ਼ ਹੰਟ )

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸ਼ਹਿਰ ਦੇ ਸਭ ਤੋਂ ਵੱਧ ਰੁਝੇਵੇਂ ਵਾਲੀ ਰੇਲਵੇ ਕਰਾਸਿੰਗ ‘ਤੇ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਕੀਤੇ ਗਏ ਠੋਸ ਯਤਨਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ, ਜਿਸ ਦੇ ਚੱਲਦਿਆਂ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਨੇ 5323.09 ਲੱਖ ਨਾਲ ਟਾਂਡਾ ਰੋਡ ਰੇਲਵੇ ਕਰਾਸਿੰਗ ‘ਤੇ ਰੇਲਵੇ ਅੰਡਰ ਬ੍ਰਿਜ (ਆਰ.ਯੂ.ਬੀ.) ਅਤੇ ਦੋ ਹੋਰ ਸੜਕੀ ਪ੍ਰਾਜੈਕਟਾਂ ਲਈ ਮਨਜ਼ੂਰੀ ਦੇ ਦਿੱਤੀ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਪੀ.ਆਈ.ਡੀ.ਬੀ. ਦੇ ਚੇਅਰਮੈਨ ਵੀ ਹਨ, ਵੱਲੋਂ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਸਦਕਾ ਸ਼ਹਿਰਵਾਸੀਆਂ ਨੂੰ ਅੰਮ੍ਰਿਤਸਰ-ਦਿੱਲੀ ਰੇਲਵੇ ਮਾਰਗ ‘ਤੇ ਪੈਂਦੀ ਇਸ ਰੇਲਵੇ ਕਰਾਸਿੰਗ ‘ਤੇ ਲੱਗਦੇ ਟ੍ਰੈਫਿਕ ਜਾਮਾਂ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨਵਰੀ 2021 ਵਿਚ ਟਾਂਡਾ ਰੋਡ ਕਰਾਸਿੰਗ ਵਿਖੇ ਆਰ.ਯੂ.ਬੀ. ਬਣਾਉਣ ਦੀ ਤਜਵੀਜ਼ ਰੱਖੀ ਗਈ ਸੀ ਅਤੇ ਰੇਲਵੇ ਅਧਿਕਾਰੀਆਂ ਵੱਲੋਂ ਸਿਧਾਂਤਕ ਪ੍ਰਵਾਨਗੀ ਮਿਲਣ ਤੋਂ ਬਾਅਦ ਪ੍ਰਬੰਧਕੀ ਪ੍ਰਵਾਨਗੀ ਤੇ ਲੋੜੀਂਦੇ ਫੰਡਾਂ ਲਈ ਇਸ ਪ੍ਰਾਜੈਕਟ ਨੂੰ ਪੀ.ਆਈ.ਡੀ.ਬੀ. ਨੂੰ ਭੇਜਿਆ ਗਿਆ ਸੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਿਪੋਰਟਾਂ ਅਨੁਸਾਰ ਸਾਈਟ ‘ਤੇ 350 ਮੀਟਰ ਲੰਬਾ ਅਤੇ 5.0 ਮੀਟਰ ਚੌੜਾ ਆਰ.ਯੂ.ਬੀ. ਬਣਾਇਆ ਜਾਣਾ ਹੈ, ਜਿਸ ਲਈ ਲੋੜੀਂਦੀ ਜ਼ਮੀਨ ਅਤੇ ਹੋਰ ਬੁਨਿਆਦੀ ਢਾਂਚਾ ਵੀ ਉਪਲਬਧ ਹੈ। ਉਨ੍ਹਾਂ ਅੱਗੇ ਦੱਸਿਆ ਕਿ ਆਰ.ਯੂ.ਬੀ. ਤੋਂ ਇਲਾਵਾ ਕਰਾਸਿੰਗ ਦੇ ਦੋਵੇਂ ਪਾਸਿਆਂ ਦੀਆਂ ਸਰਵਿਸ ਲੇਨਾਂ ਵੀ ਤਜਵੀਜ਼ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਰੇਲ ਵਾਹਨ ਇਕਾਈ ਵੱਲੋਂ ਇੱਥੇ 5 ਲੱਖ ਦੇ ਅੰਕੜੇ ਨੂੰ ਪਾਰ ਕੀਤਾ ਜਾ ਚੁੱਕਾ ਹੈ। ਇਸ ਤਰ੍ਹਾਂ ਇਸ ਨੂੰ ਆਰ.ਯੂ.ਬੀ. /ਆਰ.ਓ.ਬੀ. ਦੀ ਉਸਾਰੀ ਦੇ ਮਾਪਦੰਡਾਂ ਦੇ ਸਮਰੱਥ ਬਣਾਇਆ ਜਾ ਰਿਹਾ ਹੈ, ਜੋ ਕਿ ਰੇਲਵੇ ਦੀ ਨੀਤੀ ਅਨੁਸਾਰ ਇਕ ਲੱਖ ਹੈ। ਸ਼੍ਰੀ ਥੋਰੀ ਨੇ ਦੱਸਿਆ ਕਿ ਰੇਲ ਗੱਡੀਆਂ ਦੀ ਭਾਰੀ ਆਵਾਜਾਈ ਕਾਰਨ ਇਹ ਰੇਲਵੇ ਕਰਾਸਿੰਗ ਜ਼ਿਆਦਾਤਰ ਸਮੇਂ ਬੰਦ ਰਹਿੰਦੀ ਹੈ, ਜਿਸ ਕਾਰਨ ਇਥੇ ਟ੍ਰੈਫਿਕ ਜਾਮ ਰਹਿਣ ਕਾਰਨ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਕਈ ਵਾਰ ਇਹ ਕਰਾਸਿੰਗ ਅੱਧੇ ਘੰਟੇ ਲਈ ਬੰਦ ਰਹਿਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਆਰ.ਯੂ.ਬੀ. ਦੇ ਬਣਨ ਨਾਲ ਜਿਥੇ ਨਿਰਵਿਘਨ ਅਤੇ ਸੁਚਾਰੂ ਆਵਾਜਾਈ ਯਕੀਨੀ ਬਣੇਗੀ ਉਥੇ ਵੱਡੀ ਗਿਣਤੀ ਯਾਤਰੀਆਂ, ਵਪਾਰੀਆਂ ਅਤੇ ਵਸਨੀਕਾਂ ਨੂੰ ਵੀ ਰਾਹਤ ਮਿਲੇਗੀ।

ਉਨ੍ਹਾਂ ਕਿਹਾ ਕਿ ਪੀ.ਆਈ.ਡੀ.ਬੀ. ਦੀ ਪ੍ਰਵਾਨਗੀ ਵਿੱਚ ਦੋ ਹੋਰ ਸੜਕੀ ਪ੍ਰਾਜੈਕਟ ਲੰਮਾ ਪਿੰਡ-ਜੰਡੂ ਸਿੰਘਾ ਸੜਕ ਨੂੰ ਚਹੁੰ ਮਾਰਗੀ ਕਰਨਾ ਅਤੇ ਫਿਲੌਰ-ਅੱਪਰਾ ਤੇ ਫਗਵਾੜਾ-ਦੁਸਾਂਝ ਮੁਕੰਦਪੁਰ ਰੋਡ ਦੀ ਮੁਰੰਮਤ ਸ਼ਾਮਲ ਹੈ, ਜਿਸ ਨਾਲ ਇਸ ਸੜਕ ‘ਤੇ ਵੱਡੇ ਪੱਧਰ ‘ਤੇ ਆਵਾਜਾਈ ਸੁਵਿਧਾਜਨਕ ਬਣੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪ੍ਰਾਜੈਕਟ ਸ਼ਹਿਰ ਦੇ ਅੰਦਰ ਅਤੇ ਬਾਹਰ ਦੋਵਾਂ ਪਾਸਿਆਂ ‘ਤੇ ਟਰੈਫਿਕ ਦੇ ਪ੍ਰਵਾਹ ਨੂੰ ਸੁਖਾਲਾ ਕਰਨ ਤੋਂ ਇਲਾਵਾ ਇਨ੍ਹਾਂ ਵਿਅਸਤ ਟ੍ਰੈਫਿਕ ਮਾਰਗਾਂ ਦੀ ਵਰਤੋਂ ਕਰਨ ਵਾਲੇ ਵੱਡੀ ਗਿਣਤੀ ਲੋਕਾਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾ ਕੇ ਜਲੰਧਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਲੋਕਾਂ ਦੇ ਵੱਡੇ ਹਿਤ ਵਿੱਚ ਸਮਾਂਬੱਧ ਢੰਗ ਨਾਲ ਲਾਗੂ ਕੀਤਾ ਜਾਵੇਗਾ।

ਪੰਜਾਬ ਬਿਲਡਿੰਗ ਅਦਰ ਕੰਸਟਕਸ਼ਨ ਵਰਕਰ ਬੋਰਡ ਅਧੀਨ ਰਜਿਸਟਰਡ ਉਸਾਰੀ ਕਾਮਿਆਂ ਨੂੰ ਲਗਾਤਾਰ ਕੈਂਪ ਲਗਾ ਲਗਾਈ ਜਾ ਰਹੀ ਵੈਕਸੀਨ

0

ਪਠਾਨਕੋਟ: 12 ਮਈ 2021:– ( ਨਿਊਜ਼ ਹੰਟ ) ਜਿਕਰਯੋਗ ਹੈ ਕਿ  ਪਿਛਲੇ ਦਿਨ੍ਹਾਂ ਦੋਰਾਨ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ 18 ਤੋਂ 44 ਸਾਲ ਉਮਰ ਦੀ ਵਰਗ ਦੇ ਉਸਾਰੀ ਕਾਮਿਆਂ ਨੂੰ ਕੋਵਿਡ-19 ਤੋਂ ਬਚਾਓ ਲਈ ਟੀਕੇ ਲਗਾਉਣ ਲਈ ਮਨਜੂਰੀ ਦੇ ਦਿੱਤੀ ਸੀ, ਇਸ ਸਬੰਧੀ ਇਸ ਸਬੰਧ ਜਿਲ੍ਹਾ ਪਠਾਨਕੋਟ ਵਿਖੇ ਸਥਿਤ ਲੇਬਰ ਵਿਭਾਗ ਵੱਲੋਂ ਪੰਜਾਬ ਬਿਲਡਿੰਗ ਅਦਰ ਕੰਸਟਕਸ਼ਨ ਵਰਕਰ ਬੋਰਡ ਅਧੀਨ ਰਜਿਸਟਰਡ ਉਸਾਰੀ ਕਾਮਿਆਂ ਨੂੰ ਕੋਵਿਡ ਤੋਂ ਬਚਾਓ ਲਈ ਵੈਕਸੀਨੇਸ਼ਨ ਲਗਾਉਂਣ ਲਈ ਜਗ੍ਹਾ ਜਗ੍ਹਾ ਕੈਂਪ ਲਗਾਏ ਗਏ ਹਨ ਅਤੇ ਉਸਾਰੀ ਕਾਮਿਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸ੍ਰੀ ਕੁੰਵਰ ਡਾਵਰ ਕਿਰਤ ਤੇ ਸੁਲਾਹ ਅਫਸ਼ਰ ਪਠਾਨਕੋਟ ਅਤੇ ਮਨੋਜ ਸਰਮਾ ਲੇਬਰ ਇੰਨਫੋਰਸਮੈਂਟ ਅਫਸ਼ਰ ਪਠਾਨਕੋਟ ਨੇ ਸਾਂਝੇ ਤੋਰ ਤੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਵੀ ਜਿਲ੍ਹੇ ਅੰਦਰ ਕਰੀਬ 3-4 ਜਗ੍ਹਾਵਾਂ ਤੇ ਕੈਂਪ ਲਗਾ ਕੇ ਉਸਾਰੀ ਕਾਮਿਆਂ ਨੂੰ ਵੈਕਸੀਨ ਲਗਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਅੱਜ ਵੀ ਲੇਬਰ ਵਿਭਾਗ ਪਠਾਨਕੋਟ ਵੱਲੋਂ ਸਿਹਤ ਵਿਭਾਗ ਪਠਾਨਕੋਟ ਦੇ ਸਹਿਯੋਗ ਨਾਲ ਡਿਸਪੈਂਸਰੀ ਨਰੋਟ ਮਹਿਰਾ , ਡਿਸਪੈਂਸਰੀ ਮਲਿਕਪੁਰ ਅਤੇ ਸਾਹਪੁਰਕੰਡੀ ਵਿਖੇ ਕੋਵਿਡ ਤੋਂ ਬਚਾਓ ਕਰਨ ਲਈ ਟੀਕਾਕਰਨ ਦਾ ਵਿਸ਼ੇਸ ਕੈਂਪ ਲਗਾਇਆ ਗਿਆ। ਇਸ ਮੋਕੇ ਤੇ ਪੰਜਾਬ ਬਿਲਡਿੰਗ ਅਦਰ ਕੰਸਟਕਸ਼ਨ ਵਰਕਰ ਬੋਰਡ ਅਧੀਨ ਰਜਿਸਟਰਡ ਉਸਾਰੀ ਕਾਮਿਆਂ ਨੂੰ ਕੋਵਿਡ ਤੋਂ ਬਚਾਓ ਲਈ ਜਾਗਰੁਕ ਕੀਤਾ ਗਿਆ। ਉਨ੍ਹਾਂ ਉਸਾਰੀ ਕਾਮਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ ਤੋਂ ਬਚਾਓ ਲਈ ਟੀਕਾਕਰਨ ਜਰੂਰ ਕਰਵਾਉਂਣ ਤਾਂ ਜੋ ਕਰੋਨਾ ਦੀ ਬੀਮਾਰੀ ਜੋ ਕਿ ਖਤਰਨਾਕ ਹੈ ਇਸ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਕੂਝ ਲੋਕ ਝੂਠੀਆਂ ਅਫਵਾਹਾਂ ਵਿੱਚ ਆ ਜਾਂਦੇ ਹਨ ਅਤੇ ਇਨ੍ਹਾਂ ਕੈਂਪਾਂ ਤੋਂ ਲਾਭ ਪ੍ਰਾਪਤ ਨਹੀਂ ਕਰ ਪਾਉਂਦੇ। ਉਨ੍ਹਾਂ ਅਪੀਲ ਕਰਦਿਆਂ ਕਿਹਾ ਸਾਰੇ ਉਸਾਰੀ ਕਾਮੇ ਬਿਨ੍ਹਾਂ ਕਿਸੇ ਡਰ ਤੋਂ ਕੋਵਿਡ ਤੋਂ ਬਚਾਓ ਲਈ ਟੀਕਾਕਰਨ ਕਰਵਾਓ ਤੱਦ ਹੀ ਅਸੀਂ ਕਰੋਨਾ ਬੀਮਾਰੀ ਦੀ ਚੈਨ ਨੂੰ ਤੋੜ ਪਾਵਾਂਗੇ ਅਤੇ ਕਰੋਨਾ ਤੇ ਫਤਿਹ ਪਾ ਸਕਾਂਗੇ।

जिला शिक्षा अफसर एलिमेंट्री ने सीएचटी, बीपीईओ और पढ़ो पंजाब पढ़ाओ पंजाब टीम के साथ की आनलाइन मीटिंग। स्कूलों में दाखिले बढ़ाने के लिए किया प्रेरित।

पठानकोट, 12 मई ( न्यूज़ हंट )
सरकारी स्कूलों में बच्चों के दाखिले बढ़ाने के लिए प्रेरित करने हेतु जिला शिक्षा अफसर एलिमेंट्री बलदेव राज ने स्कूल मुखियों के साथ आनलाइन मीटिंग की। इसके साथ ही उन्होंने जिले के प्राइमरी स्कूलों में दौरा करके अध्यापकों का हौसला बढ़ाया।
उन्होंने कहा कि शिक्षा मंत्री विजय इंद्र सिंगला की रहनुमाई और सचिव स्कूल शिक्षा कृष्ण कुमार की देख रेख में जिले के सरकारी स्कूलों में दाखिलों को बढ़ाने के लिए वह समूह अध्यापकों के साथ मिल कर एक टीम के तौर पर काम कर रहे हैं। उन्होंने अध्यापकों को प्रेरित करते कहा कि कोविड -19 संबंधी जारी निर्देशों की पालना करते अभिभावकों के साथ संपर्क कर नए दाखिलों को उत्साहित करे। उन्होंने अध्यापकों को कहा कि स्कूलों की विशेषताओं के बारे अभिभावकों को जागरूक करें, स्कूलों में माडल क्लासरूम तैयार करके विजट करवाएं, स्कूलों के स्मार्ट कलासरूमों में इस्तेमाल की जाने वाली तकनीकों के बारे में अभिभावकों को डैमो दें , इस के साथ दाखिलों की दर में विस्तार होगा। उन्होंने कहा कि सरकारी स्कूलों में शुरू की गई प्री -प्राइमरी कक्षाओं में भी बच्चों का दाखिला अधिक से अधिक करवाने के लिए स्कूल प्रमुख और अध्यापक योजनाबंदी करें।
उन्होंने कहा कि जिले के अलग -अलग स्कूलों में उन्होंने दौरा किया और अध्यापक स्कूलों में स्कूल के विकास और बच्चों के सर्वपक्षिय विकास हेतु गुणात्मिक शिक्षा देने के लिए सीखने सहायक सामग्री तैयार करते नजर आए।
इस मौके जिला कोआरडीनेटर पढ़ो पंजाब पढ़ाओ पंजाब वनीत महाजन, जिला एमआईएस कोआरडीनेटर मुनीष गुप्ता, जिला कोआरडीनेटर मीडिया सेल बलकार अत्तरी, अलग -अलग ब्लाकों के बीपीईओ, सैंटर हैड टीचर, हैड टीचर, पढ़ो पंजाब टीम भी मौजूद थी।

ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਨੇ ਕਰੋਨਾ ਤੋਂ ਬਚਾਓ ਲਈ ਪਹਿਲੀ ਡੋਜ ਲਗਾ ਕੇ ਹੋਰਨਾਂ ਨੂੰ ਵੈਕਸੀਨ ਲਈ ਕੀਤਾ ਪ੍ਰੇਰਿਤ

0

ਪਠਾਨਕੋਟ: 12 ਮਈ 2021:– ( ਨਿਊਜ਼ ਹੰਟ ) ਪੰਜਾਬ ਸਰਕਾਰ ਵੱਲੋਂ ਕੋਵਿਡ ਕਾਲ ਦੋਰਾਨ ਫਰੰਟ ਤੇ ਰਹਿ ਕੇ ਅਪਣੀਆਂ ਸੇਵਾਵਾਂ ਦੇਣ ਵਾਲੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਫਰੰਟ ਲਾਈਨ ਵਰਕਰ ਘੋਸਿਤ ਕੀਤਾ ਗਿਆ ਹੈ ਜਿਸ ਅਧੀਨ 13 ਮਈ ਦਿਨ ਵੀਰਵਾਰ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਸੇਵਾ ਕੇਂਦਰ ਵਿਖੇ ਜਿਲ੍ਹਾ ਪ੍ਰਸਾਸਨ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਕਰੋਨਾ ਤੋਂ ਬਚਾਓ ਲਈ ਵੈਕਸੀਨ ਲਗਾਉਂਣ ਲਈ ਵਿਸ਼ੇਸ ਕੈਂਪ ਲਗਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸ੍ਰੀ ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਨੇ ਸਿਵਲ ਹਸਪਤਾਲ ਵਿਖੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ ਲਗਾਉਂਣ ਮਗਰੋਂ ਕੀਤਾ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਮਾਨਤਾ ਪ੍ਰਾਪਤ ਪੱਤਰਕਾਰਾਂ ਲਈ ਕੋਵਿਡ ਵੈਕਸੀਨ ਲਗਾਉਂਣ ਲਈ ਵਿਸ਼ੇਸ ਕੈਂਪ ਅੱਜ ਵੀਰਵਾਰ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਮਾਨਤਾ ਪ੍ਰਾਪਤ ਪੱਤਰਕਾਰ ਕੋਵਿਡ ਵੈਕਸੀਨ ਲਗਾਉਂਣ ਆਉਂਦਾ ਹੈ ਉਹ ਅਪਣੇ ਨਾਲ ਅਪਣਾ ਅਧਾਰ ਕਾਰਡ ਅਤੇ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਯੈਲੋ ਕਾਰਡ ਜਾਂ ਐਕਰੀਡੇਸ਼ਨ ਕਾਰਡ ਨਾਲ ਲੈ ਕੇ ਆਵੇਗਾ। ਉਨ੍ਹਾਂ ਕਿਹਾ ਕਿ ਆਓ ਸਾਰੇ ਮਿਲਕੇ ਪੰਜਾਬ ਸਰਕਾਰ ਦੇ ਕਰੋਨਾ ਮੁਕਤ ਪੰਜਾਬ ਦੀ ਮੂਹਿੰਮ ਨੂੰ ਸਿਰੇ ਚਾੜਦਿਆਂ ਹੋਏ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਕਰੋਨਾ ਟੈਸਟ ਕਰਵਾਉਂਣ ਅਤੇ ਵੈਕਸੀਨ ਲਗਾਉਂਣ ਲਈ ਜਾਗਰੁਕ ਕਰੀਏ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਝੂਠੀਆਂ ਅਫਵਾਹਾਂ ਤੋਂ ਦੂਰ ਰਹੋ ਅਤੇ ਅਪਣੀ ਤੇ ਅਪਣੇ ਪਰਿਵਾਰ ਦੀ ਸੁਰੱਖਿਆ ਲਈ ਕਰੋਨਾ ਟੈਸਟਿੰਗ ਕਰਵਾਓ ਅਤੇ ਵੈਕਸੀਨ ਲਗਾ ਕੇ ਜਿਲ੍ਹੇ ਨੂੰ ਕਰੋਨਾ ਮੁਕਤ ਬਣਾਉਂਣ ਵਿੱਚ ਅਪਣਾ ਸਹਿਯੋਗ ਦਿਓ। ਇਸ ਦੇ ਨਾਲ ਹੀ ਮਾਸਕ ਲਗਾ ਕੇ ਰੱਖੋ, ਸਮਾਜਿੱਕ ਦੂਰੀ ਬਣਾ ਕੇ ਰੱਖੋ ਅਤੇ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹੋ।

जागरूकता से ही पा सकते हैं कोरोना पर विजय: नीति तलवाड़।

0

होशियारपुर, 12 मई – ( न्यूज़ हंट )

भाजपा महिला मोर्चा ने लोगों को कोरोना से बचाव हेतु किया जागरूक।

पिछले एक साल से जिस महामारी का ईलाज ढूंढने में विश्व भर के वैज्ञानिक व डाक्टर लगे हुए हैं, उस महामारी का ईलाज केवल जागरूकता से ही संभव है। उपरोक्त शब्द भाजपा महिला मोर्चा पंजाब की प्रदेश उपाध्यक्ष नीति तलवाड़ ने आज स्थानीय बहादुरपुर चौंक में लोगों को लोगों को कोरोना से बचाव हेतु जागरूक करने के लिए लगाए गए एक विशेष कैंप के अवसर पर कहे।
नीति तलवाड़ ने कहा कि केन्द्र व प्रदेशों की सरकारें लाखों रूपए खर्च कर हमें यह समझाने में लगी हैं कि हमें मास्क, दो गका की दूरी, साबुन, सैनेटाईकार का इस्तेमाल व टीकाकरण अदि जैसी सावधानियों का पालन करना चाहिए, पर इस के बावजूद भी हम इन सावधानियों का पालन नहीं कर रहे, जिस से यह बीमारी दिन प्रति दिन विकराल रूप धारण कर रही है। उन्होने कहा कि लोगों को समझना होगा कि सरकारों के लिए वो मात्र एक आंकड़ा हैं, पर अपने परिवार के लिए वो सब कुछ हैं।
इस मौके पर महिला नेत्रियों ने मास्क वितरण कर व एक पत्रक के माध्यम से लोगों को कोरोना से बचाव संबंधी जानकारी दी। इस अवसर पर भाजपा महिला मोर्चा की  महांमंत्री बिंदू सूद, ऐडवोकेट डी.एस. बागी, रजनी तलवाड़, गुरमिंदर कौर लाडी, मुस्कान अंर्तयामी, रूबी झा, दृष्टि तलवाड़, चेतना, रणवीर तलवाड़, ध्रुव व बिंदर पाल आदि भी उपस्थित थे।